Author Archives: ਕੌਮੀ ਏਕਤਾ ਨਿਊਜ਼ ਬੀਊਰੋ
ਉਤਰੀ ਭਾਰਤ ਅੰਤਰ ਵਰਸਿਟੀ ਦੇ ਹੈਂਡਬਾਲ ਦੇ ਕੁਆਰਟਰ ਫਾਈਨਲ ਦੇ ਨਤੀਜੇ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 22 ਤੋਂ 26 ਅਕਤੂਬਰ 2017 ਤੱਕ ਚੱਲਣ ਵਾਲੇ ਅੰਤਰ ਵਰਸਿਟੀ ਉਤਰੀ ਜ਼ੋਨ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਅੱਜ ਕੁਆਰਟਰ ਫਾਈਨਲ ਦੇ ਮੈਚ ਹੋਏ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੁਰੂਕਸ਼ੇਤਰਾ ਯੂਨੀਵਰਸਿਟੀ, ਕੁਰੂਕਸ਼ੇਤਰਾਂ ਨੂੰ 39-33 … More
ਸ਼ੀ ਜਿਨਪਿੰਗ ਦੂਸਰੀ ਵਾਰ ਬਣੇ ਚੀਨ ਦੇ ਰਾਸ਼ਟਰਪਤੀ
ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਨਾਮ ਦੇਸ਼ ਦੇ ਸੱਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਵਿੱਚ ਸ਼ਾਮਿਲ ਹੋ ਗਿਆ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਤੌਰ ਤੇ ਜਿਨਪਿੰਗ ਨੂੰ ਅਗਲੇ ਪੰਜ ਸਾਲ ਲਈ ਦੁਬਾਰਾ ਚੁਣ … More
ਸ੍ਰੀ ਮੋਦੀ ਵੱਲੋਂ ਫ਼ੌਜ, ਬੀ.ਐਸ.ਐਫ. ‘ਤੇ ਅਰਧ ਸੈਨਿਕ ਬਲਾਂ ‘ਚ ਹਿੰਦੂਤਵ ਸੋਚ ਨੂੰ ਲਾਗੂ ਕਰਨ ਦੇ ਅਮਲ ਫ਼ੌਜੀ ਪ੍ਰਬੰਧ ਨੂੰ ਤਹਿਸ-ਨਹਿਸ ਕਰਨ ਵਾਲੇ : ਮਾਨ
ਫ਼ਤਹਿਗੜ੍ਹ ਸਾਹਿਬ – “ਕਿਸੇ ਵੀ ਮੁਲਕ ਦੀ ਫੌ਼ਜ ਵਿਚ ਕਦੀ ਵੀ ਹੁਕਮਰਾਨ ਕਿਸੇ ਵੀ ਕੱਟੜਵਾਦੀ ਇਕ ਵਰਗ ਜਾਂ ਇਕ ਕੌਮ ਦੀ ਸੋਚ ਨੂੰ ਬਿਲਕੁਲ ਵੀ ਘੁਸਪੈਠ ਨਹੀਂ ਕਰਨ ਦਿੰਦੇ ਤਾਂ ਕਿ ਫ਼ੌਜ ਵਿਚ ਜਾਤ-ਪਾਤ, ਕੌਮ-ਧਰਮ ਜਾਂ ਵੱਖ-ਵੱਖ ਫਿਰਕਿਆ ਪ੍ਰਤੀ ਨਫ਼ਰਤ … More
ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਆਰਐਸਐਸ ਦੇ 25 ਅਕਤੂਬਰ ਵਾਲੇ ਸਮਾਗਮ ਦੇ ਬਾਈਕਾਟ ਦਾ ਸੱਦਾ
ਨਿਊਯਾਰਕ – ‘‘ਸਿੱਖ ਹਿੰਦੂ ਧਰਮ ਦਾ ਅਭਿੰਨ ਅੰਗ ਹਨ, ਜੋ ਇਸ ਨੂੰ ਪ੍ਰਵਾਨ ਨਹੀਂ ਕਰਦੇ ਉਹ ਦੇਸ਼ ਧਰੋਹੀ ਤੇ ਅੱਤਵਾਦੀ ਹਨ’’ ਵਰਗੇ ਕਹਿਰ ਭਰੇ ਸ਼ਬਦ ਸਿੱਖ ਧਰਮ ਪ੍ਰਤੀ ਕਹਿਣ ਵਾਲੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵੱਲੋਂ ਸ੍ਰੀ ਗੁਰੂ ਗੋਬਿੰਦ ਜੀ … More
ਸ਼ਰੀਫ਼ ਨੇ ਮੈਨੂੰ ਦੋ ਵਾਰ ਮਰਵਾਉਣ ਦੀ ਕੋਸਿ਼ਸ਼ ਕੀਤੀ : ਜਰਦਾਰੀ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਬਰਖਾਸਤ ਹੋਏ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਭਰਾ ਅਤੇ ਪੰਜਾਬ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਗੰਭੀਰ ਆਰੋਪ ਲਗਾਏ ਹਨ। ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ ਸ਼ਰੀਫ਼ ਭਰਾਵਾਂ ਨੇ ਦੋ … More
ਸਿੰਘ ਸਾਹਿਬਾਨ ਨੇ ਜੈ-ਕਾਰਿਆਂ ਦੀ ਗੂੰਜ ’ਚ 550 ਸਾਲਾ ਸ਼ਤਾਬਦੀ ਦੇ ਸੁਨੇਹਿਆ ਨੂੰ ਕੀਤਾ ਰਿਲੀਜ਼
ਲੁਧਿਆਣਾ - ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਗੁਰੂ ਨਾਨਕ ਸੇਵਾ ਮਿਸ਼ਨ ਦੇ ਵੱਲੋਂ ਸੰਨ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮਨਾਏ ਜਾਣ ਵਾਲੇ 550 ਸਾਲਾ ਸ਼ਤਾਬਦੀ ਸਮਾਗਮਾ ਦੇ ਸਤਿਕਾਰਤ ’ਤੇ ਨਿੱਘੇ ਸੁਨੇਹਿਆ ਨੂੰ ਰਿਲੀਜ਼ … More
ਕਿੱਥੇ ਗਏ ਹਨ ਮੋਦੀ ਸਰਕਾਰ ਦੇ ਚੰਗੇ ਦਿਨ : ਸ਼ਿਵਸੈਨਾ
ਮੁੰਬਈ – ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਿੱਚ ਭਾਈਵਾਲ ਪਾਰਟੀ ਸ਼ਿਵਸੈਨਾ ਨੇ ਫਿਰ ਤੋਂ ਬੀਜੇਪੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਹੁਣ ਸ਼ਿਵਸੈਨਾ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਕਿੱਥੇ ਗਏ ਹਨ ਚੰਗੇ ਦਿਨ? ਅਰਥਵਿਵਸਥਾ ਦਾ ਜੋ ਦਿਵਾਲਾ ਨਿਕਲਿਆ ਹੋਇਆ ਹੈ, ਉਸ … More
ਆਰ.ਐਸ.ਐਸ. ਅਤੇ ਹੋਰ ਮੁਤੱਸਵੀ ਹਿੰਦੂ ਜਮਾਤਾਂ ਵੱਲੋਂ ਕਿਸੇ ਹਿੰਦੂ ਆਗੂ ਦਾ ਕਤਲ ਹੋਣ ‘ਤੇ ਝੱਟ ਸਿੱਖਾਂ ਦੇ ਨਾਮ ਦੀ ਵਰਤੋਂ ਕਰਕੇ ਦੋਸ਼ ਕਿਸ ਦਲੀਲ ਨਾਲ ਲਗਾਏ ਜਾ ਰਹੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ -“ਪੰਜਾਬ ਵਿਚ ਜਾਂ ਕਿਸੇ ਹੋਰ ਸਥਾਨ ‘ਤੇ ਜਦੋਂ ਵੀ ਕਿਸੇ ਆਰ.ਐਸ.ਐਸ. ਜਾਂ ਹੋਰ ਹਿੰਦੂ ਜਮਾਤਾਂ ਦੇ ਆਗੂਆਂ ਉਤੇ ਹਮਲੇ ਹੁੰਦੇ ਹਨ ਜਾਂ ਉਨ੍ਹਾਂ ਦਾ ਕਿਸੇ ਵਜਹ ਕਾਰਨ ਕਤਲ ਹੋ ਜਾਂਦਾ ਹੈ, ਤਾਂ ਸਮੁੱਚੀ ਪ੍ਰੈਸ ਅਤੇ ਇਹ ਹਿੰਦੂ ਸੰਗਠਨ … More
ਦੇਸ਼ ਦਾ ਕਿਸਾਨ ਹਮੇਸ਼ਾਂ ਪੰਜਾਬ ਦੇ ਕਿਸਾਨਾਂ ਤੋਂ ਸਿੱਖਦਾ ਰਿਹਾ ਹੈ : ਡਾ. ਪੀ. ਮਹਾਪਾਤਰਾ
ਲੁਧਿਆਣਾ – ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਸਮੁੱਚੇ ਭਾਰਤ ਦੀ ਖੇਤੀ ਦਾ ਦਿਸ਼ਾ ਨਿਰਦੇਸ਼ਨ ਕਰਦੀ ਹੈ। ਪੰਜਾਬ ਵਿੱਚ ਖੇਤੀ ਦੇ ਅਜੋਕੇ ਸੰਕਟਾਂ, ਖੋਜ ਗਤੀਵਿਧੀਆਂ ਅਤੇ ਪਸਾਰ ਕਾਰਜਾਂ ਦਾ ਸਰਵੇਖਣ ਕਰਨ ਲਈ ਇਸ ਦੇ ਨਿਰਦੇਸ਼ਕ ਡਾ. ਪੀ. ਮਹਾਪਾਤਰਾ ਕੱਲ੍ਹ ਵਿਸ਼ੇਸ਼ … More
ਫੋਰਬਸ ਦੀ ਸੂਚੀ ‘ਚ ਟਰੰਪ ਦੀ ਸੰਪਤੀ ਵਿੱਚ ਆਈ 60 ਕਰੋੜ ਡਾਲਰ ਦੀ ਕਮੀ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੰਪਤੀ ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ 60 ਮਿਲੀਅਨ ਡਾਲਰ ਦੀ ਕਮੀ ਆਈ ਹੈ। ਹੁਣ ਇਹ ਘੱਟ ਕੇ 3.1 ਬਿਲੀਅਨ ਡਾਲਰ ਰਹਿ ਗਈ ਹੈ। ਫੋਰਬਸ ਮੈਗਜ਼ਨਿ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ 400 … More






