Author Archives: ਕੌਮੀ ਏਕਤਾ ਨਿਊਜ਼ ਬੀਊਰੋ
ਸ਼ਹੀਦ ਭਾਈ ਕੇਹਰ ਸਿੰਘ ਦੇ ਜੀਵਨ ਵਿੱਚਲੇ ਸਿਦਕ ਅਤੇ ਇਖਲਾਕ ਬਾਰੇ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ
ਨਵੀਂ ਦਿੱਲੀ : ਪਾਰਟੀਬਾਜ਼ੀ ਤੋਂ ਉੱਤੇ ਉਠਕੇ ਸਮੂਹ ਸਿੱਖਾਂ ਨੂੰ ਕੌਮੀ ਮਸਲਿਆਂ ’ਤੇ ਇੱਕਸੁਰ ਰੱਖਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ਹੀਦ ਭਾਈ ਕੇਹਰ ਸਿੰਘ … More
ਮਾਮਲਾ ਆਜ਼ਾਦੀ ਤੋਂ ਹੁਣ ਤੱਕ ਨਹੀਂ ਮਿਲੀਆਂ ਮੁੱਢਲੀਆਂ ਸਹੂਲਤਾਂ
ਲੁਧਿਆਣਾ – ਨਗਰ ਨਿਗਮ ਦੇ ਅਧੀਨ ਆਉਂਦੇ ਹਲਕਾ ਦੱਖਣੀ ਦੇ ਵਾਰਡ ਨੰਬਰ 75 ਦੇ ਇਲਾਕਾ ਕੰਗਣਵਾਲ ਵਿਖੇ ਅੱਜ ਜਿਲ੍ਹਾ ਕਾਂਗਰਸ ਕਮੇਟੀ ਐਸ.ਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਪਾਲਾ ਢੰਡਾਰੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਖਿਲਾਫ਼ ਰੋਸ ਪ੍ਰਦਰਸ਼ਨ … More
ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਜਾਖੜ 1.93 ਲੱਖ ਵੋਟਾਂ ਨਾਲ ਜੇਤੂ ਕਰਾਰ
ਗੁਰਦਾਸਪੁਰ – ਕਾਂਗਰਸ ਨੂੰ ਗੁਰਦਾਸਪੁਰ ਦੇ ਲੋਕਾਂ ਨੇ ਦੀਵਾਲੀ ਤੋਂ ਪਹਿਲਾਂ ਹੀ ਦਿੱਤਾ ਸ਼ਾਨਦਾਰ ਤੋਹਫ਼ਾ। ਗੁਰਦਾਸਪੁਰ ਦੀ ਲੋਕਸਭਾ ਉਪਚੋਣ ਕਾਂਗਰਸ ਨੇ ਭਾਰੀ ਬਹੁਮੱਤ ਨਾਲ ਜਿੱਤੀ ਹੈ। ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ 1,93,219 ਵੋਟਾਂ ਦੇ ਅੰਤਰ ਨਾਲ ਭਾਰੀ ਜਿੱਤ ਪ੍ਰਾਪਤ ਕੀਤੀ … More
ਵਪਾਰੀਆਂ ਨੇ ਮੋਦੀ ਦੀ ਤੁਲਣਾ ਤਾਨਾਸ਼ਾਹ ਕਿਮ ਜੋਂਗ ਨਾਲ ਕੀਤੀ
ਕਾਨਪੁਰ – ਉਤਰਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿੱਚ ਬੈਂਕ ਵੱਲੋਂ ਸਿੱਕੇ ਨਾ ਲਏ ਜਾਣ ਕਰਕੇ ਨਰਾਜ਼ ਵਪਾਰੀਆਂ ਨੇ ਆਪਣੇ ਪੋਸਟਰ ਅਤੇ ਬੈਨਰ ਵਿੱਚ ਪ੍ਰਧਾਨਮੰਤਰੀ ਮੋਦੀ ਦੀ ਤੁਲਣਾ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨਾਲ ਕੀਤੀ ਹੈ। ਇਨ੍ਹਾਂ ਵਪਾਰੀਆਂ ਦਾ ਕਹਿਣਾ ਹੈ … More
ਪਟਨਾ ਯੂਨੀਵਰਿਸਟੀ ਨੂੰ ਕੇਂਦਰੀ ਦਰਜ਼ਾ ਨਾ ਦੇਣਾ ਮੋਦੀ-ਨਤੀਸ਼ ਦੀ ਸੈਟਿੰਗ : ਲਾਲੂ
ਪਟਨਾ- ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਮੋਦੀ ਅਤੇ ਨਤੀਸ਼ ਪਟਨਾ ਯੂਨੀਵਰਿਸਟੀ ਨੂੰ ਕੇਂਦਰੀ ਯੂਨੀਵਰਿਸਟੀ ਦਾ ਦਰਜ਼ਾ ਨਾ ਦੇ ਕੇ ਬਿਹਾਰ ਦੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ। ਮੋਦੀ ਦੇ ਬਿਹਾਰ ਤੋਂ ਦਿੱਲੀ ਰਵਾਨਾ ਹੋਣ ਦੇ ਥੋੜੀ ਦੇਰ … More
ਚੋਣ ਕਮਿਸ਼ਨ ਬਿਨਾਂ ਦੰਦਾਂ ਵਾਲਾ ਸ਼ੇਰ ਹੈ : ਵਰੁਣ ਗਾਂਧੀ
ਨਵੀਂ ਦਿੱਲੀ – ਸੰਜੇ ਗਾਂਧੀ ਅਤੇ ਮੇਨਕਾ ਦੇ ਸਪੁੱਤਰ ਅਤੇ ਬੀਜੇਪੀ ਐਮਪੀ ਵਰੁਣ ਗਾਂਧੀ ਨੇ ਇੱਕ ਵਾਰ ਫਿਰ ਤੋਂ ਆਪਣੀ ਹੀ ਪਾਰਟੀ ਦੇ ਖਿਲਾਫ਼ ਬਾਗੀ ਤੇਵਰ ਵਿਖਾਉਣ ਦੀ ਹਿੰਮਤ ਕੀਤੀ ਹੈ। ਵਰੁਣ ਨੇ ਚੋਣ ਕਮਿਸ਼ਨ ਦੀ ਭੂਮਿਕਾ ਦੀ ਸਖਤ ਆਲੋਚਨਾ … More
ਹਿੰਦੂਤਵ ਹਕੂਮਤ ਵੱਲਲੋਂ ਮੁਸਲਿਮ ਨੌਜ਼ਵਾਨਾਂ ਨੂੰ ‘ਆਈ.ਐਸ.ਆਈ’ ਅਤੇ ਸਿੱਖ ਨੌਜ਼ਵਾਨਾਂ ਨੂੰ ‘ਬੱਬਰ ਖ਼ਾਲਸਾ’ ‘ਤੇ ਹੋਰ ਖਾੜਕੂ ਜਥੇਬੰਦੀਆਂ ਨਾਲ ਜੋੜਕੇ ਬਦਨਾਮ ਕਰਨਾ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ – “ਇਹ ਹਿੰਦੂਤਵ ਹੁਕਮਰਾਨਾਂ ਵੱਲੋਂ ਅਤੇ ਉਨ੍ਹਾਂ ਦੇ ਗੁਲਾਮ ਬਣੇ ਪੰਜਾਬ ਦੇ ਹੁਕਮਰਾਨਾਂ ਵੱਲੋਂ ਬਹੁਤ ਹੀ ਦੁੱਖ ਅਤੇ ਅਫਸੋਸ ਵਾਲੇ ਅਮਲ ਹੋ ਰਹੇ ਹਨ ਕਿ ਨਿਰਦੋਸ਼ ਭੋਲੇ-ਭਾਲੇ ਮੁਸਲਿਮ ਨੌਜ਼ਵਾਨਾਂ ਨੂੰ ਆਈ.ਐਸ.ਆਈ. ਦੇ ਏਜੰਟ ਗਰਦਾਨਕੇ ਅਤੇ ਸਿੱਖ ਨੌਜ਼ਵਾਨੀ ਨੂੰ … More
ਇੰਡੋ- ਯੂ ਕੇ ਨਾਈਟ੍ਰੋਜਨ ਪ੍ਰਭਾਵੀ ਸਾਂਝ ਕੇਂਦਰਾ ਵੱਲੋਂ ਪੀਏਯੂ ਪੱਤਾ ਰੰਗ ਚਾਰਟ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਸਪਲਾਈ ਕਰਨ ਦੀ ਸਿਫਾਰਸ਼
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਫਸਲਾਂ ਵਿੱਚ ਲੋੜ ਅਧਾਰਿਤ ਨਾਈਟਰੋਜਨ ਖਾਦ ਦੀ ਵਰਤੋਂ ਕਰਨ ਲਈ ਵਿਕਸਿਤ ਕੀਤੇ ਪੱਤਾ ਰੰਗ ਚਾਰਟ ਨੂੰ ਇੰਡੋ-ਯੂ ਕੇ ਨਾਈਟਰੋਜਨ ਪ੍ਰਭਾਵੀ ਸਾਂਝ ਕੇਂਦਰਾਂ ਵੱਲੋਂ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਸਪਲਾਈ ਕਰਨ ਦੀ ਸਿਫਾਰਸ਼ ਕੀਤੀ … More
ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋ: ਆਫ਼ ਸਿੱਖਜ਼ ਦਾ 28 ਵਾਂ ਸਾਲਾਨਾ ਸਮਾਗਮ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ
ਲੰਡਨ – ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋ: ਆਫ਼ ਸਿੱਖਜ਼ (ਬੀਕਾਸ) ਬਰੈਡਫੋਰਡ ਵੱਲੋਂ 28ਵਾਂ ਸਾਲਾਨਾ ਸਾਹਿਤਕ ਸਮਾਗਮ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੇ ਸ਼ਹੀਦ ਊਧਮ ਸਿੰਘ ਹਾਲ ਵਿੱਚ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਵਿਸ਼ਵ ਪ੍ਰਸਿੱਧ ਨਾਵਲਕਾਰ … More
ਦਿੱਲੀ ਮੈਟਰੋ ਦਾ ਸਫ਼ਰ ਹੁਣ ਹੋਇਆ ਹੋਰ ਮਹਿੰਗਾ
ਨਵੀਂ ਦਿੱਲੀ – ਮੈਟਰੋ ਦੇ ਦੂਸਰੀ ਵਾਰ ਕਿਰਾਏ ਵਿੱਚ ਕੀਤੇ ਜਾ ਰਹੇ ਵਾਧੇ ਦੇ ਮਾਮਲੇ ਸਬੰਧੀ ਪਿੱਛਲੇ ਕੁਝ ਦਿਨਾਂ ਤੋਂ ਦਿੱਲੀ ਸਰਕਾਰ ਅਤੇ ਕੇਂਦਰ ਵਿੱਚ ਕਾਫ਼ੀ ਤਲਖੀ ਭਰੇ ਬਿਆਨ ਮੀਡੀਆ ਦੀਆਂ ਸੁਰਖੀਆਂ ਵਿੱਚ ਰਹੇ ਹਨ। ਇਸ ਰਾਜਨੀਤਕ ਬਿਆਨਬਾਜ਼ੀ ਅਤੇ ਹਾਈਵੋਲਟਜ਼ … More









