ਰਵੀ ਸਚਦੇਵਾ

Author Archives: ਰਵੀ ਸਚਦੇਵਾ

 

ਮਹਿਰਮ ਦਿਲ ਦਾ ਮਾਹੀ…

ਤੜ੍ਹਕੇ ਤੋਂ ਲਹਿੰਦਾ ਮੋਹਲੇਧਾਰ ਮੀਂਹ ਕਿਣਮਿਣ ਵਿੱਚ ਬਦਲ ਗਿਆ ਸੀ। ਵਰ੍ਹਦੇ ਮੰਡਰਾਉਂਦੇ ਸੰਘਣੇ ਕਾਲੇ ਬੱਦਲ ਹੋਲੀ-ਹੋਲੀ ਕਿਤੇ ਨੱਠਦੇ ਜਾ ਰਹੇ ਸਨ। ਸਰਘੀ ਨੇ ਆਪਣੇ ਡੋਲੂ ਦੇ ਢੱਕਣ ਵਰਗੀ ਅਧੀ ਮੂੰਡੀ ਅੰਬਰ ਦੀ ਹਿੱਕ ‘ਚੋਂ ਬਾਹਰ ਕੱਢ ਲਈ ਸੀ। ਹਨੇਰਾ ਚੀਰਦੀ … More »

ਕਹਾਣੀਆਂ | Leave a comment
 

ਪੜ੍ਹਾਕੂ ਭਰਾ

-‘‘ਨੀ ਕੁੜੀਏ…!! ਕੁਝ ਪੜ੍ਹ ਲਿਆ ਕਰ। ਕੰਮ ਆਊ….!! ਸਾਰਾ ਦਿਨ ਕੱਪੜੇ ਲੱਤਿਆਂ ਦੀਆਂ ਗੱਲਾਂ ਕਰਦੀ ਰਹਿਨੀ ਏਂ ਲ ਵੱਡੀ ਫੈਸ਼ਨ ਪੱਟੀ ਲ ਪੜ੍ਹਾਕੂ ਭਰਾ ਨੇ ਭੈਣ ਨੂੰ ਤਾਅਨਾ ਮਾਰਿਆ, ‘ਤੇ ਉਸ ਵੱਲ ਕੌੜ ਮੱਝ ਵਾਂਗ, ਕੌੜ-ਕੌੜ  ਝਾਕ ਮਾਰੀ। ਭਰਾ ਦੇ … More »

ਕਹਾਣੀਆਂ | Leave a comment
ਬਿਜੜਿਆਂ ਦੇ  ਆਲ੍ਹਣੇ - ਲੇਖਕ - ਰਵੀ ਸਚਦੇਵਾ 1.sm

ਬਿਜੜਿਆਂ ਦੇ ਆਲ੍ਹਣੇ

ਅੰਤਾ ਦੀ ਗਰਮੀ ਸੀ। ਧੁੱਪ ਨਾਲ ਤਪਦੀਆਂ ਸ਼ਾਤ ਪਿੰਡ ਦੀਆਂ ਗਲੀਆਂ,ਸੱਪ ਵਾਂਗ ਛੂਕ ਰਹਿਆ ਸਨ। ਕਦੇ-ਕਦੇ ਆਉਂਦਾ ਤੱਤੀ ਹਵਾ ਦਾ ਬੂਲਾ ਪੂਰੇ ਜਿਸ਼ਮ ਨੂੰ ਵਲੂੰਧੜ ਕੇ ਰੱਖ ਦਿੰਦਾ ਸੀ। ਇੱਕ ਅਜੀਬ ਜੇਹੀ ਚੁਪੀ ਸੀ। ਗੁਰਦੁਆਰੇ ਵਾਲਾ ਤਖਤਪੋਸ਼ ਵੀ ਅੱਜ ਖਾਲੀ … More »

ਕਹਾਣੀਆਂ | Leave a comment
 

ਲੀਰਾਂ ਵਾਲੀ ਖਿੱਦੋ

ਕੰਡਿਆਂ ਵਾਲੀਆਂ ਤਾਰਾ ਦੇ ਲਾਗੇ, ਮੈਲੇ ਕੁਚੇਲੇ ਕੱਪੜਿਆਂ ‘ਚ, ਲੀਰੋ ਲੀਰ ਹੋਈ ਚੁੰਨੀ ਨਾਲ, ਆਪਣਾ ਮੂੰਹ  ਲਕਾਉਣ ਦੀ ਕੋਸ਼ਿਸ਼ ਕਰਦੀ ਲਾਜੋ, ਪੱਬਾ ਦੇ ਭਾਰ ਬੈਠੀ, ਹਵਾਈ ਅੱਡੇ ‘ਚੋˆ ਉਡਦੇ ਲਹਿੰਦੇ ਜਹਾਜ਼ਾ ਵੱਲ ਤੱਕ ਰਹੀ ਸੀ।  ਆਪਣੀ ਲੁਟ ਚੁੱਕੀ ਪਤ ‘ਤੇ … More »

ਕਹਾਣੀਆਂ | Leave a comment
 

ਮੇਰਾ ਦੇਸ਼ ਮੇਰਾ ਮੁਲਕ ਮੇਰਾ ਇਹ ਵਤਨ, ਸ਼ਾਤੀ ਦਾ ਉਨੱਤੀ ਦਾ ਪਿਆਰ ਦਾ ਚਮਨ..!!

ਦੋਸਤੋ…! ਲੇਖ ਦਾ ਸਿਰਲੇਖ ਪੜ੍ਹਕੇ ਦਿਲ ਨੂੰ ਮਿਲਦੀ ਹੈ ਨਾ ਠੰਡਕ। ਪਰ ਅਸਲ ਵਿੱਚ ਸ਼ਾਤੀ ‘ਤੇ ਪਿਆਰ, ਕੱਟੜਪੂਣੇ ਦੀ ਭੇਟ ਚੜ੍ਹ ਚੁੱਕਾ ਹੈ। ਤੇ ਬਚੀ ਉਨੱਤੀ, ਉਹ ਇੱਕ ਬੁਝਾਰਤ ਬਣ ਕੇ ਰਹੇ ਗਈ ਹੈ। ਸਭ ਸਾਧਨ ‘ਤੇ ਦਿਮਾਗ ਹੁੰਦੇ ਹੋਏ … More »

ਲੇਖ | Leave a comment