ਸੋਹਣਾ ਤਾਰਾ

ਰਾਤ ਕਾਫੀ ਹੋ ਚੁੱਕੀ ਸੀ ਜਾਨਵੀ ਬਾਲਕੋਨੀ ਵਿੱਚ ਖੜੀ ਉਪਰ ਆਸਮਾਨ ਵੱਲ ਦੇਖੀ ਜਾ ਰਹੀ ਸੀ। ਕਾਲ਼ੇ ਆਸਮਾਨ ਨੂੰ ਦੇਖ-ਦੇਖ ਕੇ ਉਹ ਆਪਣੀ ਜ਼ਿੰਦਗੀ ਦੀ ਤੁਲਨਾ ਵੀ ਉਪਰ ਵਾਲੇ ਕਾਲੇ ਅਸਮਾਨ ਨਾਲ ਕਰ ਰਹੀ ਸੀ ਪਰ ਉਸਨੂੰ ਆਪਣੀ ਜ਼ਿੰਦਗੀ ਉਸ … More »

ਕਠਪੁਤਲੀਆਂ | Leave a comment
 

ਦਰਿੰਦਾ

‘ਦੀਦੀ ਮੇਰੀ ਗੱਲ ਸੁਣੋ ਮੈਂ ਬਹੁਤ ਤੰਗ ਆਂ। ”ਕੀ ਹੋਇਆ ਸੁਨੈਨਾ ਠੀਕ ਨੀਂ ਤੂੰ? ‘ਦੀਦੀ ਮੈਨੂੰ ਲੱਗਦਾ ਮੇਰਾ ਦਿਮਾਗ ਫਟ ਜਾਣਾ ਬਹੁਤ ਬੋਝ ਆ ਮੇਰੇ ਦਿਮਾਗ ਤੇ। ”ਤੂੰ ਗੱਲ ਤਾਂ ਦੱਸ ਸੁਨੈਨਾ? ਦਰਿੰਦਾ ‘ਦੀਦੀ ਮੇਰੀ ਗੱਲ ਸੁਣੋ ਮੈਂ ਬਹੁਤ ਤੰਗ … More »

ਕਠਪੁਤਲੀਆਂ | Leave a comment
 

ਧੱਕਾ

”ਊਂ ਸਰਲਾ ਜੇ ਤੂੰ ਇਸ ਕੋਠੇ ਤੇ ਨਾ ਹੁੰਦੀ ਤਾਂ ਫਿਰ ਕੀ ਕਰਦੀ? ”ਲੈ ਜਾਲਪਾ ਕਰਨਾ ਕੀ ਸੀ ਫਿਰ ਕਿਸਮਤ ਨੇ ਕਿਸੇ ਹੋਰ ਕੋਠੇ ਤੇ ਬਿਠਾਇਆ ਹੁਣਾ ਸੀ। ‘ਉਹ ਨਹੀਂ ਯਾਰ ਮੈਂ ਉਹ ਗੱਲ ਨੀ ਕਰਦੀ ਮੈਂ ਇਹ ਪੁੱਛਦੀ ਆਂ … More »

ਕਠਪੁਤਲੀਆਂ | Leave a comment
 

ਚੀਕਾਂ

ਕਾਫੀ ਸਮੇਂ ਤੋਂ ਸਿਰ ਪਲੋਸ ਰਹੀ ਸੀ ਜਾਨਕੀ ਉਸ ਬੱਚੀ ਦਾ ਪਰ ਫਿਰ ਵੀ ਉਸ ਦੇ ਹਾਉਂਕੇ ਮੁੱਕਣ ਦਾ ਨਾਮ ਹੀ ਨਹੀਂ ਸੀ ਲੈ ਰਹੇ। ‘ਬੱਸ ਬੱਚੇ ਬਸ ਕਰ ਰੋ ਨਾ ਸਿਰ ਚੁੱਕ ਉੱਪਰ ਐਧਰ ਦੇਖ ਮੇਰੇ ਵੱਲ ”ਹੂੰ ਦੀਦੀ। … More »

ਕਠਪੁਤਲੀਆਂ | Leave a comment
 

ਸਿਗਰੇਟ

ਮਧੂ ਕਮਰੇ ਵਿੱਚ ਬੈਠੀ ਆਪਣੇ ਵਾਲ਼ ਸਵਾਰ ਰਹੀ ਸੀ ਤੇ ਨਾਲ-ਨਾਲ ਕਿਸੇ ਹਿੰਦੀ ਗੀਤ ਨੂੰ ਮੂੰਹ ਵਿੱਚ ਗੁਣ-ਗੁਣਾ ਰਹੀ ਸੀ। ਜਦ ਮਧੂ ਦਾ ਧਿਆਨ ਦਰਵਾਜ਼ੇ ਵੱਲ ਗਿਆ ਤਾਂ ਵਾਲਾਂ ਵਿੱਚ ਫਿਰਦਾ ਕੰਘਾ ਥਾਂ ਹੀ ਰੁਕ ਗਿਆ ਤੇ ਉਹ ਖੜੀ ਹੋ … More »

ਕਠਪੁਤਲੀਆਂ | Leave a comment
 

ਕਮੀਜ਼

ਪਹਿਲਾਂ-ਪਹਿਲ ਦੇਵ ਗਾਇਤਰੀ ਕੋਲ ਮਹੀਨੇ ਵਿੱਚ ਇੱਕ ਅੱਧੀ ਵਾਰ ਹੀ ਆਉਂਦਾ ਸੀ ਫਿਰ ਉਹ ਆਏ ਹਫਤੇ ਆਉਣ ਲੱਗ ਪਿਆ ਅੰਤ ਉਹ ਹਰ ਰੋਜ਼ ਹੀ ਗਾਇਤਰੀ ਕੋਲ ਆ ਕੇ ਪੈਣ ਲੱਗ ਪਿਆ। ਹੌਲੀ-ਹੌਲੀ ਗਾਇਤਰੀ ਦਾ ਵੀ ਉਸਦੇ ਨਾਲ ਪਿਆਰ ਪੈ ਗਿਆ … More »

ਕਠਪੁਤਲੀਆਂ | Leave a comment
 

ਬੇਸ਼ਰਮ

ਕਿਸੇ ਖਾਸ ਵਜਾਹ ਕਰਕੇ ਹੀ ਜਾਲਪਾ ਸੱਤ ਨੰਬਰ ਕਮਰੇ ਵਿੱਚ ਨਹੀਂ ਸੀ ਗਈ ਤੇ ਇਹ ਖਾਸ ਵਜਾਹ ਕੀ ਸੀ ਇਹ ਸਿਰਫ ਓਹੀ ਜਾਣਦੀ ਸੀ ਵਾਰ-ਵਾਰ ਖਾਲਾ ਦੇ ਕਹਿਣ ਤੇ ਉਸਨੇ ਇੱਕ ਵਾਰ ਪੈਰ ਪੱਟਿਆ ਜ਼ਰੂਰ ਸੀ ਪਰ ਜਿੱਦਾਂ ਈ ਉਸਦੀ … More »

ਕਠਪੁਤਲੀਆਂ | Leave a comment
 

ਪਾਗਲ

ਜਾਨਕੀ ਆਪਣੇ ਕਮਰੇ ਵਿੱਚ ਬੈਠੀ ਸਿਗਰੇਟ ਪੀ ਰਹੀ ਸੀ ਪਲ ਕੁ ਮਗਰੋਂ ਉਹ ਦੋ-ਚਾਰ ਲੰਬੇ-ਲੰਬੇ ਸੂਟੇ ਖਿਚਦੀ ਤੇ ਨਾਲ ਹੀ ਵਿਚਕਾਰਲੀ ਉਂਗਲੀ ਮਾਰ ਕੇ ਸਿਗਰੇਟ ਦੇ ਮੂਹਰਲੇ ਸਿਰੇ ਨਾਲੋਂ ਰਾਖ ਝਾੜ ਦਿੰਦੀ ਸੀ ਅਚਾਨਕ ਜਾਨਕੀ ਦੀ ਉਂਗਲੀ ਸੁਲਗਦੀ ਸਿਗਰੇਟ ਤੇ … More »

ਕਠਪੁਤਲੀਆਂ | Leave a comment
 

ਮੁਸ਼ਕ

ਸਾਰੀਆਂ ਈ ਕੁੜੀਆਂ ਆਪਸ ਵਿੱਚ ਬੜੇ ਹਾਸੇ-ਠੱਠੇ ਕਰ ਰਹੀਆਂ ਸੀ ਪਰ ਅਨੀਤਾ ਗੁੰਮ-ਗੁੰਮ ਜਿਹੀ ਹੋਈ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਜਦ ਨੂੰ ਇੱਕ ਕੁੜੀ ਉਸਨੂੰ ਚਾਹ ਦਾ ਕੱਪ ਫੜਾ ਗਈ ਪਰ ਉਸਨੇ ਚਾਹ ਦਾ ਭਰਿਆ-ਭਰਾਇਆ ਕੱਪ ਉਵੇਂ-ਜੀਵੇਂ ਈ ਟੇਬਲ … More »

ਕਠਪੁਤਲੀਆਂ | Leave a comment
 

ਬਿਸਤਰਾ

ਵਿੱਦਿਆ ਅੱਖਾਂ ਵਿੱਚ ਸੁਰਮਾ ਪਾ ਰਹੀ ਸੀ। ਸੁਰਮਾ ਪਾਉਂਦੀ-ਪਾਉਂਦੀ ਦਾ ਉਸਦਾ ਦਿਲ ਕੀਤਾ ਕਿ ਇਹੋ ਈ ਸੁਰਮੇ ਦਾਨੀ ਨੂੰ ਹੱਥ ਤੇ ਮੂੰਧੀ ਕਰਕੇ ਸਾਰੀ ਕਾਲਖ ਆਪਣੇ ਮੂੰਹ ਤੇ ਮਲ਼ ਲਵੇ। ਪਰ ਫਿਰ ਉੁਸਨੇ ਸੋਚਿਆ ਕਿ ਇਹ ਕਾਲਖ ਮੈਂ ਆਪਣੇ ਮੂੰਹ … More »

ਕਠਪੁਤਲੀਆਂ | Leave a comment