ਕਠਪੁਤਲੀਆਂ

 

ਘਰਵਾਲੀ-ਬਾਹਰਵਾਲੀ

ਸਿਰ ਸੁੱਟ ਕੇ ਪਈ ਆਨੰਦੀ ਨੂੰ ਉਸ ਵੇਲੇ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਜਦੋਂ ਅਚਾਨਕ ਕਰਨ ਅੰਦਰ ਆ ਗਿਆ ਸੀ। ਯਕੀਨ ਆਨੰਦੀ ਨੂੰ ਉਸ ਗੱਲ ਤੇ ਵੀ ਨਹੀਂ ਹੋ ਰਿਹਾ ਸੀ ਜਦੋਂ ਕੁਝ ਮਹੀਨੇ ਪਹਿਲਾਂ ਕਰਨ ਨੇ … More »

ਕਠਪੁਤਲੀਆਂ | Leave a comment
 

ਨਹੀਂ ਨਹੀਂ ਨਹੀਂ

ਅਚਾਨਕ ਲਾਇਟ ਜਾਣ ਕਰਕੇ ਮਨਦੀਪ ਨੇ ਫਟਾ-ਫਟ ਉਠ ਕੇ ਆਸੇ-ਪਾਸੇ ਹੱਥ ਮਾਰ ਕੇ ਮੋਮਬੱਤੀ ਲੱਭ ਕੇ ਤੇ ਜਲਾ ਕੇ ਸਾਹਮਣੇ ਕੋਈ ਥਾਂ-ਸਿਰ ਕਰ ਕੇ ਰੱਖ ਦਿੱਤੀ। ਹੁਣ ਉਹ ਬੈਠੀ-ਬੈਠੀ ਮੋਮਬੱਤੀ ਵੱਲ ਨੂੰ ਹੀ ਦੇਖੀ ਜਾ ਰਹੀ ਸੀ। ਮੋਮਬੱਤੀ ਵੱਲ ਦੇਖਦੇ-ਦੇਖਦੇ … More »

ਕਠਪੁਤਲੀਆਂ | Leave a comment
 

ਬਜ਼ਾਰੂ

ਸ਼ੀਤਲ ਪਲੰਘ ਤੇ ਲੱਤਾਂ ਬਸਾਰੀ ਸੇਬ ਕੱਟ ਕੇ ਖਾ ਰਹੀ ਸੀ। ਬਾਕੀ ਸਭ ਕੁੜੀਆਂ ਆਪੋ-ਆਪਣੇ ਕਮਰੇ ’ਚ ਲੇਟੀਆਂ ਹੋਈਆਂ ਸੀ ਕੋਈ-ਕੋਈ ਬਾਹਰ ਵਰਾਡੇ ’ਚ ਵੀ ਬੈਠੀ ਹੋਈ ਸੀ। ਕੁਝ ਪਲਾਂ ਬਾਅਦ ਪਲੰਘ ਤੋਂ ਸ਼ੀਤਲ ਨਾਲ ਪਿਆ ਚੌਧਰੀ ਉਠਿਆ ਤੇ ਉਠਦੇ … More »

ਕਠਪੁਤਲੀਆਂ | Leave a comment
 

ਕੀਮਤ

ਜਦ ਮਾਮੂਲੀ ਗੱਲਾਂ ਕਰਦੇ-ਕਰਦੇ ਹੀ ਉਹਨਾਂ ਦੀ ਆਪਸ ਵਿੱਚ ਤੂੰ-ਤੂੰ ਮੈਂ-ਮੈਂ ਹੋ ਗਈ ਤਾਂ ਉਰਵਸ਼ੀ ਝੱਟ-ਪੱਟ ਉਠ ਕੇ ਬੈਠ ਗਈ। ‘ਨਹੀਂ ਫਿਰ ਇਸ ਗੱਲ ਦਾ ਮਤਲਬ ਕੀ ਆ? ‘‘ਮਤਲਬ ਕੀ ਕੁਛ ਵੀ ਨੀ ਜਦੋਂ ਮੇਰਾ ਦਿਲ ਕਰਦਾ ਮੈਂ ਆ ਜਾਂਦਾ … More »

ਕਠਪੁਤਲੀਆਂ | Leave a comment
 

ਮੱਕੜੀ

ਕਮਰੇ ਦੇ ਇੱਕ ਕੋਨੇ ’ਚ ਜਾਲ਼ਾ ਪਾ ਰਹੀ ਮੱਕੜੀ ਨੂੰ ਰਜਨੀ ਪਿਛਲੇ ਕਈ ਦਿਨਾਂ ਤੋਂ ਦੇਖਦੀ ਰਹੀ ਸੀ। ਹੌਲ਼ੀ-ਹੌਲ਼ੀ ਕਰਦੀ-ਕਰਾਉਂਦੀ ਨੇ ਜਦ ਉਸ ਮੱਕੜੀ ਨੇ ਜਾਲ਼ੇ ਨੂੰ ਕੰਢੇ ਤੇ ਕਰ ਲਿਆ ਤਾਂ ਉਸ ਜਾਲ਼ੇ ਤੇ ਉਸ ਮੱਕੜੀ ਵੱਲ ਦੇਖ ਰਹੀ … More »

ਕਠਪੁਤਲੀਆਂ | Leave a comment
 

ਭੈਣ

ਕਾਫੀ ਛੋਟੀ ਉਮਰ ਦਾ ਸੀ ਉਹ ਮੁੰਡਾ ਦੇਖਣ ਤੋਂ ਕਿਸੇ ਪੱਖੋਂ ਵੀ ਉਹ ਹਜੇ ਨੌਜਵਾਨ ਨਹੀਂ ਸੀ ਲੱਗਦਾ ਜਦ ਉਹ ਕਿਸੇ ਵੱਲੋਂ ਕਮਰੇ ਦੇ ਮੂਹਰੇ ਲਿਆ ਕੇ ਖੜ੍ਹਾ ਕੀਤਾ ਤਾਂ ਅੰਦਰ ਪਲੰਘ ਤੇ ਬੈਠੀ ਸ਼ੀਸ਼ਾ ਦੇਖਦੀ ਅਰੁਣਾ ਉਸਦੇ ਵੱਲ ਦੇਖ … More »

ਕਠਪੁਤਲੀਆਂ | Leave a comment
 

ਜਾਦੂਗਰਨੀ

ਦਿਨ ਚੜ੍ਹਦੇ ਸਾਰ ਜਗਮੋਹਣ ਨੇ ਆਪਣਾ ਸਿਰ-ਮੂੰਹ ਸਵਾਰਿਆ ਤੇ ਜਦ ਨੂੰ ਸਾਰਿਕਾ ਨੇ ਉਸਨੂੰ ਗਰਮ-ਗਰਮ ਚਾਹ ਦਾ ਕੱਪ ਫੜਾ ਦਿੱਤਾ ਤੇ ਖੁਦ ਉਹ ਪਲੰਘ ਤੇ ਉਸਦੇ ਸਾਹਮਣੇ ਬੈਠ ਗਈ। ‘ਯਾਰ ਸਾਰਿਕਾ ਵੈਸੇ ਇੱਕ ਗੱਲ ਆ…. ‘‘ਦੱਸੋ-ਦੱਸੋ ਜੋ ਵੀ ਗੱਲ ਆ…. … More »

ਕਠਪੁਤਲੀਆਂ | Leave a comment
 

ਗ੍ਰਹਿਣ

ਪਵਨ ਦੀ ਇੱਕੋ ਗੱਲ ਨਾਲ ਸ਼ੁਸ਼ਮਾ ਨੂੰ ਇੰਝ ਮਹਿਸੂਸ ਹੋਇਆ ਸੀ ਜੀਵੇਂ ਅਚਾਨਕ ਕਿਸੇ ਨੇ ਇੱਟ ਉਸਦੇ ਮੱਥੇ ’ਚ ਮਾਰਤੀ ਹੋਵੇ। ‘ਯਾਰ ਬੱਸ ਤੂੰ ਕੁਝ ਨਾ ਪੁੱਛ ਸ਼ੁਸ਼ਮਾ ਵੈਸੇ ਈ ਮੇਰਾ ਦਿਲ ਜਿਹਾ ਨੀ ਮੰਨਦਾ ਹੁਣ। ‘‘ਫਿਰ ਐਦਾਂ ਕਹਿ ਦੇਣਾ … More »

ਕਠਪੁਤਲੀਆਂ | Leave a comment
 

ਰਿਸ਼ਤਾ

ਨਿਮਰਤਾ ਨੇ ਹਾਸੇ-ਹਾਸੇ ਵਿੱਚ ਹੀ ਉਦੈ ਨੂੰ ਇਹ ਗੱਲ ਕਹੀ ਸੀ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਉਸਦੀ ਇਸ ਇੱਕੋ ਗੱਲ ਨਾਲ ਉਦੈ ਭੜਕ ਜਾਊਗਾ। ‘ਠੀਕ ਹੈ ਪਰ ਹੁਣ ਗੁੱਸਾ ਛੱਡੋ ਅੱਗੇ ਤੋਂ ਨਹੀਂ ਕਹਿੰਦੀ। ‘‘ਤੈਨੂੰ ਇਹ ਕਹਿਣਾ ਹੀ … More »

ਕਠਪੁਤਲੀਆਂ | Leave a comment
 

ਚਿੱਕੜ

ਪਹਿਲਾਂ-ਪਹਿਲ ਮੌਸਮ ਠੀਕ ਸੀ ਉਂਝ ਕੁਝ-ਕੁਝ ਝੜ ਜਿਹਾ ਹੋਇਆ ਸੀ ਫਿਰ ਹਵਾ ਹੌਲ਼ੀ-ਹੌਲ਼ੀ ਤੇਜ਼ ਚਲਣੀ ਸ਼ੁਰੂ ਹੋ ਗਈ ਤੇ ਇਸ ਤੇਜ਼ ਹਵਾ ਨੇ ਹਨੇਰੀ ਦਾ ਰੂਪ ਲੈ ਲਿਆ। ਕੁਝ ਸਮੇਂ ਬਾਅਦ ਹਵਾ ਕੁਝ ਹੌਲ਼ੀ ਹੋਈ ਤਾਂ ਮੋਟੀਆਂ-ਮੋਟੀਆਂ ਕਣੀਆਂ ਪੈਣ ਲੱਗ … More »

ਕਠਪੁਤਲੀਆਂ | Leave a comment