8 ਅਪ੍ਰੈਲ ਨੂੰ ਲੱਗੇਗਾ ਪੂਰਨ ਸੂਰਜ ਗ੍ਰਹਿਣ

ਗ੍ਰਹਿਣ ਲੱਗਣਾ ਇੱਕ ਵਿਗਿਆਨਿਕ ਘਟਨਾ ਹੈ। ਸਮੇਂ ਸਮੇਂ ਤੇ ਧਰਤੀ ਤੇ ਇਹਨਾਂ ਗ੍ਰਹਿਣਾ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਗ੍ਰਹਿਣ ਦੋ ਤਰ੍ਹਾਂ ਦੇ ਹੁੰਦੇ ਹਨ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ। ਸੂਰਜ ਗ੍ਰਹਿਣ ਉਸ ਵੇਲੇ ਲੱਗਦਾ ਹੈ ਜਦੋਂ ਚੰਦਰਮਾ ਘੁੰਮਦਾ ਹੋਇਆ … More »

ਲੇਖ | Leave a comment
 

ਸੋਨੇ ਦਾ ਗ੍ਰਹਿ ਵੀ ਹੈ ਸਾਡੇ ਸੂਰਜੀ ਪਰਿਵਾਰ ‘ਚ

ਇਹ ਦੁਨੀਆਂ ਬੜੀ ਅਜੀਬੋ ਗਰੀਬ ਚੀਜਾਂ ਨਾਲ ਭਰੀ ਹੋਈ ਹੈ। ਕਈ ਚੀਜ਼ਾਂ ਤਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਜਾਣ ਕੇ ਅਜਿਹਾ ਲਗਦਾ ਹੈ ਕਿ ਇਹ ਹੋ ਹੀ ਨਹੀਂ ਸਕਦਾ। ਸਾਡੇ ਸੂਰਜੀ ਮੰਡਲ ਦੇ ਅੱਠ ਗ੍ਰਹਿ, ਕੁਝ ਉਪ੍ਰਗਹਿ ਆਦਿ ਲੱਭਣ ਤੋਂ ਬਾਅਦ … More »

ਲੇਖ | Leave a comment
 

ਚੰਦਰਮਾ ਹਰਰੋਜ਼ ਅਲਗ ਤਰ੍ਹਾਂ ਦਾ ਕਿਉਂ ਦਿਸਦਾ ਹੈ?

ਮਹੀਨੇ ਵਿੱਚ ਜੇਕਰ ਆਸਮਾਨ ਸਾਫ ਹੋਵੇ ਤਾਂ ਲਗਭਗ ਇੱਕ ਦਿਨ ਅਜਿਹਾ ਹੁੰਦਾ ਹੈ ਜਿਸ ਦਿਨ ਸਾਨੂੰ ਚੰਦਰਮਾ ਦਿਖਾਈ ਨਹੀਂ ਦਿੰਦਾ। ਜੇ ਧਿਆਨ ਨਾਲ ਵੇਖੀਏ ਤਾਂ ਚੰਦਰਮਾ ਦੀ ਤਸਵੀਰ (ਅਸਲ ਵਿੱਚ ਸਥਿਤੀ) ਰੋਜ਼ ਬਦਲਦੀ ਰਹਿੰਦੀ ਹੈ। ਕਦੇ ਸਾਨੂੰ ਚੰਦਰਮਾ ਪੂਰਾ ਦਿਖਾਈ … More »

ਲੇਖ | Leave a comment
 

ਅੱਜ ਪਿਆਰ–ਮੁਹੱਬਤ ਤੇ ਭਾਈਚਾਰਕ ਸਾਂਝ ਦੇ ਦੀਵੇ ਬਾਲਣ ਦੀ ਲੋੜ ਹੈ

ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ। ਇਹ ਤਿਉਹਾਰ ਸਮੁੱਚੇ ਭਾਈਚਾਰੇ ਨੂੰ ਇਕ ਮਾਲਾ ਦੇ ਵਿੱਚ ਪਿਰੋ ਕੇ ਰੱਖਦਾ ਹੈ। ਇਹ ਸਾਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ। ਇਸ … More »

ਲੇਖ | Leave a comment
 

ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾਂ ਹੀ ਸਾਨੂੰ ਰਾਮਰਾਜ ਵੱਲ ਲੈ ਕੇ ਜਾਵੇਗਾ

ਭਾਰਤ ਨੂੰ ਤਿਉਹਾਰਾਂ ਤੇ ਮੇਲਿਆਂ ਦੀ ਧਰਤੀ ਕਿਹਾ ਜਾਂਦਾ ਹੈ। ਹਰੇਕ ਤਿਉਹਾਰ ਜਾਂ ਮੇਲੇ ਦੀ ਆਪਣੀ ਮਹੱਤਤਾ ਹੈ ਅਤੇ ਹਰੇਕ ਨੂੰ ਮਨਾਉਣ ਪਿੱਛੇ ਕੋਈ ਨਾ ਕੋਈ ਗੱਲ/ਕਹਾਣੀ ਜੁੜੀ ਹੋਈ ਹੈ ਜੋ ਸਾਨੂੰ ਕੋਈ ਸਿੱਖਿਆ ਜਾਂ ਸੁਨੇਹਾ ਦਿੰਦੀ ਹੈ। ਦਸਹਿਰੇ ਦੇ … More »

ਲੇਖ | Leave a comment
 

ਚੰਗੇ ਭਵਿੱਖ ਲਈ ਓਜ਼ੋਨ ਪਰਤ ਨੂੰ ਬਚਾਉੁਣਾ ਜ਼ਰੂਰੀ

ਵਿਗਿਆਨਿਕ ਤਰੱਕੀ ਅਤੇ ਤਕਨੀਕੀ ਕ੍ਰਾਂਤੀ ਦੇ ਆਉੁਣ ਨਾਲ ਜਿੱਥੇ ਸਾਡੀ ਰੋਜ਼ਮਰਾ ਦੀ ਜਿੰਦਗੀ ਸੁਗਮ ਅਤੇ ਸਰਲ ਬਣਾ ਦਿੱਤੀ ਹੈ, ਉੁਥੇ ਕਈ ਨਵੀਆਂ ਬੀਮਾਰੀਆ ਬਾਰੇ ਵੀ ਪਤਾ ਲੱਗਿਆ ਹੈ। ਅੱਜ ਅਸੀਂ ਕੈਂਸਰ ਵਰਗੀ ਬੀਮਾਰੀ ਦੀ ਚਰਚਾ ਆਮ ਸੁਣਦੇ ਹਾਂ। ਇਸ ਬੀਮਾਰੀ … More »

ਲੇਖ | Leave a comment
 

ਮਾਸਟਰ ਜੀ ਦਾ ਖੌਫ ਜੋ ਸੁਧਾਰਨ ਵਿੱਚ ਸਹਾਈ ਹੋਇਆ

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੈਂ ਪੰਜਵੀਂ ਜਮਾਤ ਵਿਚ ਪੜ੍ਹਦਾ ਹੁੰਦਾ ਸੀ[ਇਸ ਜਮਾਤ ਵਿੱਚ ਚੌਥੀ ਪਾਸ ਕਰਕੇ ਆਏ ਸਾਰੇ ਵਿਦਿਆਰਥੀ ਸਨ[ਸ਼ਹਿਰ ਵਾਲੇ ਆਰੀਆ (ਆਰ ਕੇ) ਸਕੂਲ ਤੋਂ ਚੌਥੀ ਪਾਸ ਕਰਨ ਵਾਲੇ ਵਿਦਿਆਰਥੀ ਵੀ ਇਧਰ ਹੀ ਆ ਗਏ ਸਨ ਅਤੇ … More »

ਲੇਖ | Leave a comment
 

ਗੁਣਾਂ ਦੀ ਖਾਨ ਹੈ ਖਰਬੂਜ਼ਾ

ਗਰਮੀਆਂ ਵਿੱਚ ਕਈ ਤਰ੍ਹਾਂ ਦੇ ਫਲ ਮਾਰਕੀਟ ਵਿੱਚ ਵਿਕਣ ਲਈ ਆ ਜਾਂਦੇ ਹਨ। ਅੰਬ ਤਾਂ ਫਲਾਂ ਦਾ ਰਾਜਾ ਹੈ ਹੀ। ਪਰ ਜਿਵੇਂ ਜਿਵੇਂ ਗਰਮੀ ਵਧਦੀ ਹੈ ਕਈ ਹੋਰ ਕਿਸਮ ਦੇ ਫਲ ਵੀ ਲੋਕਾਂ ਦਾ ਮਨ ਲਲਚਾਉਣ ਲਗਦੇ ਹਨ।ਗਰਮੀ ਦੇ ਇਨ੍ਹਾਂ … More »

ਲੇਖ | Leave a comment
 

ਦੇਸ਼ ਦਾ ਨਵਾਂ ਸੰਸਦ ਭਵਨ

21ਵੀਂ ਸਦੀ ਦੇ 23ਵੇਂ ਸਾਲ ’ਚ 21 ਰਾਜਨੀਤਕ ਪਾਰਟੀਆਂ ਦੇ ਬਾਈਕਾਟ ਦੌਰਾਨ ਨਵੇਂ ਸੰਸਦ ਭਵਨ ਦਾ ਉਦਘਾਟਨ ਸਰਵ-ਧਰਮ ਪ੍ਰਾਥਨਾ ਅਤੇ ਸਾਧੂ ਸੰਤਾਂ, ਵਿਦਵਾਨਾਂ ਦੇ ਮੰਤਰਲੂ-ਉਚਾਰਨ ਨਾਲ ਹੋ ਗਿਆ। ਇਹ ਦੇਸ਼ ਲਈ ਇੱਕ ਮਾਨ ਵਾਲੀ ਗੱਲ ਹੈ। ਪਾਰਟੀਆਂ ਨੇ ਉਦਘਾਟਨੀ ਪ੍ਰੋਗਰਾਮ … More »

ਲੇਖ | Leave a comment
 

ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ

ਫਲਾਂ ਦੇ ਰਾਜੇ ਅੰਬ ਦਾ ਨਾਮ ਸੁਣਦੇ ਹੀ ਗਰਮੀਆਂ ਵਿਚ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਗਰਮੀਆ ਦਾ ਫਲ ਹੈ ਜਿਵੇਂ ਗਰਮੀ ਪੈਣੀ ਸ਼ੁਰੂ ਹੁੰਦੀ ਹੈ ਇਸਦੀ ਦਸਤਕ ਆਮਦ ਬਾਜ਼ਾਰਾਂ ਵਿਚ ਹੋ ਜਾਂਦੀ ਹੈ। ਦੁਕਾਨਾਂ ਰੇਹੜੀਆਂ ਤੇ ਸੁਹਣੇ ਸੁਹਣੇ … More »

ਲੇਖ | Leave a comment