
Author Archives: ਸੁਖਵੀਰ ਸਿੰਘ ਸੰਧੂ, ਪੈਰਿਸ
ਉਡ ਜ਼ੂ ਉਡ ਜ਼ੂ ਕਰਦੇ ਨੇ!!!
ਇਹ ਕਹਿਣ ਚ’ ਕੋਈ ਅਤਕਥਨੀ ਨਹੀ ਕਿ ਪ੍ਰਦੇਸਾਂ ਵਿੱਚ ਬਹੁਮਤ ਪੰਜਾਬੀਆਂ ਨੇ ਔਕੜਾਂ ਭਰੇ ਸੰਘਰਸ਼ ਨਾਲ ਜੂਝ ਕੇ ਜਿੰਦਗੀ ਦੇ ਸੁੱਖ ਐਸ਼ੋ ਅਰਾਮ ਵਾਲੇ ਝੰਡੇ ਗੱਡੇ ਹੋਏ ਹਨ। ਪਰ ਫੁੱਲ ਦੂਰੋਂ ਹੀ ਸੁਹਾਵਣੇ ਲਗਦੇ ਨੇ, ਕਈ ਉਦਾਸਹੀਣਤਾ ,ਇਕੱਲਤਾ ਤੇ ਕੋਹਲੂ … More
ਪੈਰਿਸ ‘ਚ ਸੇਨ ਦਰਿਆ ਦੇ ਪੁਲ ਦੀਆਂ ਗਰਿਲਾਂ ਤੇ ਲਾਏ ਮਹੁੰਬਤ ਭਰੇ ਤਾਲਿਆਂ ਨੂੰ ਹਟਾਉਣ ਦਾ ਕੰਮ ਸ਼ੁਰੂ
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਇੱਕ ਮਹੁੰਬਤ ਭਰਿਆ ਰੋਮਾਂਟਿੱਕ ਸ਼ਹਿਰ ਹੈ। ਇਸ ਦੇ ਵਿਚਕਾਰ ਵਗ ਰਹੇ ਸੇਨ ਦਰਿਆ ਨੇ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਸ਼ਿੰਗਾਰਿਆ ਹੋਇਆ ਹੈ। ਇਸ ਦਰਿਆ ਉਪਰ ਬਣੇ ਹੋਏ ਪੁਲ ਵਿਆਹੇ ਤੇ ਅਣਵਿਆਹੇ ਜੋੜਿਆਂ ਲਈ … More
ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਪੈਰਿਸ ‘ਚ ਸਕਿਉਰਟੀ ਸਖਤ ਕੀਤੀ
ਪੈਰਿਸ – ਫਰਾਂਸ ਵਿੱਚ ਕ੍ਰਿਸਮਿਸ ਅਤੇ ਨਵੇਂ ਸਾਲ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਜਾਦਾਂ ਹੈ।ਇਸ ਮੌਕੇ ਉਪਰ ਸਰਕਾਰ ਨੇ ਜਨਤਾ ਦੀ ਹਿਫਾਜ਼ਤ ਲਈ ਕਿਸੇ ਵੀ ਅਣ ਸੁਖਾਵੀ ਘਟਨਾ ਨਾਲ ਨਜਿੱਠਣ ਲਈ ਇੱਕ ਲੱਖ ਦੇ ਕਰੀਬ ਪੁਲਿਸ ਤੇ ਆਰਮੀ ਨੂੰ ਪਬਲਿੱਕ … More
ਮਨੁੱਖ ਤੇ ਪੰਛੀ
ਇਹ ਮੇਰੇ ਦੋਸਤ ਪੰਛੀ,ਕਮਜ਼ੋਰ ਟਾਹਣੀ ਉਪਰ ਬੈਠ ਕੇ, ਇਹਨਾਂ ਬੋਲਿਆਂ ਦੀ ਨਗਰੀ ਵਿੱਚ ਕਿਉਂ ਕੁਰਲਾ ਰਿਹਾ ਏਂ। ਤੇਰੀਆਂ ਚੀਕਾਂ ਨੂੰ,ਪੱਤਿਆਂ ਦੀ ਖੜ੍ਹ ਖੜ੍ਹਾਕ ਵਿੱਚ, ਕੌਣ ਸੁਣੇਗਾ, ਕੀ ਤੂੰ ਸੁਆਰਥੀ ਲਾਲਚੀ ਲੋਕਾਂ ਦੀਆਂ ਕੰਧਾਂ ਨੂੰ ਸੁਣਾ ਰਿਹਾ ਏ। ਰੈਣ ਬਸੇਰਾ ਕਰਨ … More
ਫਰਾਂਸ ਦੀ ਓਹ ਸੜਕ,ਜਿਹੜੀ ਵੀਹ ਘੰਟੇ ਸਮੁੰਦਰ ਚ ਡੁੱਬੀ ਰਹਿੰਦੀ ਆ!
ਭੂਮੀ ਉਪਰ ਸੜਕਾਂ ਦੇ ਵਿਛੇ ਹੋਏ ਜਾਲ ਤਾਂ ਤੁਸੀ ਰੋਜ਼ ਵੇਖਦੇ ਹੋ,ਸਮੁੰਦਰੀ ਤਲ ਤੋਂ ਡੇਢ ਦੋ ਕਿਲੋਮੀਟਰ ਦੀ ਉਚਾਈ ਉਪਰ ਬਣੀਆਂ ਹੋਈਆਂ ਸੜਕਾਂ ਪਹਾੜਾਂ ਦੀਆਂ ਟੀਸੀਆਂ ਤੇ ਧੁੰਨੀ ਨੂੰ ਚੀਰਦੀਆਂ,ਦਰਿਆਵਾਂ ਦੇ ਥੱਲੇ ਦੀ ਲੰਘਦੀਆਂ ਸੜਕਾਂ ਵੀ ਤੁਸੀ ਆਮ ਹੀ ਵੇਖੀਆਂ … More
ਦੇਸ਼ ਬਾਹਰਲੇ ਜਾਣਾ
ਸਿਰ ਤੇ ਭੂਤ ਸਵਾਰ ਹੋ ਗਿਆ , ਦੇਸ਼ ਬਾਹਰਲੇ ਜਾਣਾ। ਬਾਪੂ ਸੁਣ ਕੇ ਘੂਰੀ ਵੱਟ ਗਿਆ , ਬੇਬੇ ਕਹੇ ਤੂੰ ਨਿਆਣਾ। ਕਰਨਾ ਜੇ ਕੰਮ ਘਰੇ ਵਥੇਰਾ ,ਬਾਪੂ ਨੇ ਸਮਝਾਇਆ। ਬਾਹਰ ਨਾ ਰਿਸ਼ਤੇਦਾਰ ਹੈ ਕੋਈ,ਨਾ ਕੋਈ ਚਾਚਾ ਤਾਇਆ ਕੋਠੀਆਂ ਕਾਰਾਂ ਸੁਪਨੇ … More