ਕੌੜਾ ਸੱਚ

ਪਿਛਲੇ ਦਿਨੀ ਪੰਜਾਬ ਦੇ ਕਈ ਸ਼ਹਿਰਾਂ ਕਸਬਿਆਂ ਵਿੱਚ ਘੁੰਮਣ ਦਾ ਸਵੱਬ ਬਣਿਆ ਸੜਕਾਂ ਉਪਰ ਆਵਾਜਾਈ ਦੇ ਟ੍ਰੈਫਿੱਕ ਨਿਯਮਾਂ ਦੀਆਂ ਧੱਜ਼ੀਆਂ ਉਡਾਈਆਂ ਜਾ ਰਹੀਆਂ ਹਨ।ਕਿਸੇ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀ,ਮੋਟਰਸਾਈਕਲ,ਕਾਰਾਂ,ਟਰੱਕ ਅਤੇ ਬੱਸਾਂ ਦੀ ਇੱਕ ਦੂਸਰੇ ਨੂੰ ਪਿਛੇ ਛੱਡਣ ਦੀ ਦੌੜ … More »

ਲੇਖ | Leave a comment
 

ਰਾਤੀ ਪੈਰਿਸ ਸਵੇਰੇ ਮੋਗੇ

(ਇੱਕ ਸੱਚੀ ਕਹਾਣੀ ਤੇ ਅਧਾਰਿਤ) ਭਾਰਤੀ ਰੈਸਰੋਰੈਂਟ ਦੇ ਪੰਜਾਬੀ ਮਾਲਕ ਗੁਲਬੰਤ ਸਿੰਘ ਨੇ ਰੋਜ਼ ਦੀ ਤਰ੍ਹਾਂ ਸਵੇਰੇ 9 ਵਜ਼ੇ ਰੈਸਟੋਰੈਂਟ ਦਾ ਸ਼ਟਰ ਖੋਲਿਆ ਹੀ ਸੀ, ਮਫਰਲ ਨਾਲ ਢਕਿਆ ਹੋਇਆ ਚਿਹਰਾ ਪੈਰਾਂ ਤੱਕ ਲੰਬਾ ਓਵਰ ਕੋਟ ਪਾਈ ਭਿੰਦਾ ਵੀ ਮਗਰ ਹੀ … More »

ਕਹਾਣੀਆਂ | Leave a comment
 

ਸਜ਼ਾ (ਪਿਛਲੇ ਕਰਮਾਂ ਦੀ)

ਪੰਚਾਸੀ ਸਾਲਾਂ ਨੂੰ ਪਾਰ ਕਰ ਚੁੱਕੇ ਮੱਖਣ ਸਿੰਘ ਨੂੰ ਭਾਵੇਂ ਵਲੈਤ ਵਿੱਚ ਆਇਆ ਚਾਲੀ ਸਾਲ ਹੋ ਗਏ ਸਨ।ਅੰਗਰੇਜ਼ੀ ਬੋਲਣ ਤੋਂ ਉਸ ਦਾ ਹਾਲੇ ਵੀ ਹੱਥ ਘੁੰਟਵਾਂ ਸੀ।ਹੈਲੋ , ਗੁਡ ਮੋਰਨਿੰਗ ਆਈ ਕਮ ਸੀ ਮਾਈ ਵਾਈਫ ?ਹਸਪਤਾਲ ਦਾ ਦਰਵਾਜਾ ਖੋਲਦਾ ਮੱਖਣ ਸਿੰਘ ਸਾਹਮਣੇ … More »

ਕਹਾਣੀਆਂ | Leave a comment
 

ਰਜਿੰਦਰ ਸਿੰਘ (ਬੱਬੂ) ਨਾਂ ਦੇ ਲੜਕੇ ਨੇ ਬਹਾਦਰੀ ਦੀ ਮਿਸਾਲ ਦੇ ਕੇ ਪੈਰਿਸ ਵਿੱਚ ਪੰਜਾਬੀਆ ਦਾ ਨਾਂ ਉਚਾ ਕੀਤਾ।

ਪੈਰਿਸ,(ਸੁਖਵੀਰ ਸਿੰਘ ਸੰਧੂ) – ਇਥੇ ਪਿਛਲੇ ਹਫਤੇ ਵੀਰਵਾਰ ਦੀ ਸ਼ਾਮ ਨੂੰ ਰਜਿੰਦਰ ਸਿੰਘ (ਬੱਬੂ) ਨਾਂ ਦਾ ਲੜਕਾ ਜਿਹੜਾ ਪੰਜਾਬ ਤੋਂ ਟਾਂਡੇ ਕੋਲ ਡੁਮਾਣੇ ਪਿੰਡ ਦਾ ਸੀ,ਜਦੋ ਉਹ ਕੰਮ ਤੋਂ ਘਰ ਨੂੰ ਵਾਪਸ ਆ ਰਿਹਾ ਸੀ, ਤਾਂ ਅੰਡਰਗਰਾਉਡ ਮੈਟਰੋ ਦੇ ਕਰੀਮੇ … More »

ਅੰਤਰਰਾਸ਼ਟਰੀ | Leave a comment
auto lib

ਬਹੁਤ ਜਲਦੀ ਹੀ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਪੈਰਿਸ ਦੀਆਂ ਸ਼ੜਕਾਂ ਤੇ ਦੌੜੇਗੀ

ਪੈਰਿਸ,(ਸੁਖਵੀਰ ਸਿੰਘ ਸੰਧੂ)-ਪਿਛਲੇ ਕਈ ਸਾਲਾਂ ਤੋਂ ਪੈਰਿਸ ਵਿੱਚ ਚੱਲ ਰਹੇ ਸੇਲਫ ਸਾਈਕਲ ਸਰਵਿਸ ਸਟੇਸ਼ਨਾਂ ਦੀ ਕਾਮਯਾਬੀ ਤੋਂ ਬਾਅਦ ਸਰਕਾਰ ਨੇ ਹੁਣ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਚਲਾਉਣ ਦਾ ਟੀਚਾ ਮਿਥਿਆ ਹੈ।ਬਿਜਲੀ ਦੀ ਬੈਟਰੀ ਨਾਲ ਚੱਲਣ ਵਾਲੀ ਇੱਹ ਕਾਰ … More »

ਅੰਤਰਰਾਸ਼ਟਰੀ | Leave a comment
 

ਮੈਟਰੋ ਦੇ ਸਟੇਸ਼ਨ ਤੇ ਹੋਈ ਹੱਥੋਪਾਈ ਵਿੱਚ ਇੱਕ ਜਾਣੇ ਦੀ ਮੌਤ

ਪੈਰਿਸ,(ਸੁਖਵੀਰ ਸਿੰਘ ਸੰਧੂ)- ਵੀਰਵਾਰ ਦੀ ਸ਼ਾਮ ਨੂੰ ਕੋਈ 8.30 ਵਜੇ ਦੇ ਕਰੀਬ ਪੈਰਿਸ ਦੇ ਕਰੀਮੇ ਨਾਂ ਦੇ ਅੰਡਰਗਰਾਉਡ ਸਟੇਸ਼ਨ ਤੇ ਦੋ ਜਾਣਿਆਂ ਦੇ ਹੱਥੋਪਾਈ ਹੋ ਜਾਣ ਤੇ ਇੱਕ ਦੀ ਮੈਟਰੋ ਦੀ ਲਾਈਨ ਉਪਰ ਡਿੱਗ ਕੇ ਬਿਜਲੀ ਦਾ ਕਰੰਟ ਲੱਗ ਜਾਣ … More »

ਅੰਤਰਰਾਸ਼ਟਰੀ | Leave a comment
viaduc-pul1

ਦੁਨੀਆ ਦਾ ਸਭ ਤੋਂ ਉਚਾ ਪੁਲ (ਮਿਲਾਉ ਬਰਿਜ਼)

ਫਰਾਂਸ ਦੇ ਦੱਖਣ ਵਿੱਚ ਪੱਛਮ ਵਾਲੇ ਪਾਸੇ ਆਵੇਰੋਨ ਨਾਂ ਦੀ ਸਟੇਟ ਵਿੱਚ ਮਿਲਾਉ ਸ਼ਹਿਰ ਦੇ ਕੋਲ ਉੱਚੇ ਉੱਚੇਪਹਾੜਾਂ ਤੇ ਦਰਿਆਵਾਂ ਦੇ ਵਿੱਚਕਾਰ ਇੱਕ (ਵਾਹਲੇ ਦਾ ਤਾਰਨ) ਨਾਂ ਦਾ ਇੱਲਾਕਾ ਹੈ, ਜਿਥੇ (ਵਾਇਆਡੱਕ ਦਾ ਮਿਲਾਉ) ਨਾਂ ਦਾ ਦੁੱਨੀਆਂ ਦਾ ਸਭ ਤੋਂ … More »

ਸਰਗਰਮੀਆਂ | Leave a comment
 

ਪੈਰਿਸ ਦੀ ਮੈਟਰੋ ਦਾ ਇਤਿਹਾਸ

ਭਾਵੇਂ ਸਾਡੇ ਦੇਸ਼ ਪੰਜਾਬ ਦੇ ਲੀਡਰ ਨਿੱਤ ਨਵੇਂ ਨਵੇਂ ਬਿਆਨ ਦਾਗ ਕੇ ਪੰਜਾਬ ਨੂੰ ਪੈਰਿਸ ਬਣਾ ਦੇਵਾਗੇ,ਲੁਧਿਆਣੇ ਮੈਟਰੋ ਚਲਾ ਦੇਵਾਗੇ ਆਦਿ,ਪਰ ਇਹ ਬਿਆਨ ਸੁਣਨ ਵੇਲੇ ਤਾਂ ਮਨ ਨੂੰ ਬਾਗੋ ਬਾਗ ਕਰ ਦਿੰਦੇ ਨੇ, ਕਾਸ਼ ਕਿਤੇ ਇਹ ਸੁਪਨੇ ਸੱਚ ਹੋ ਜਾਣ, … More »

ਲੇਖ | Leave a comment
 

ਮੈਂ ਇੰਡੀਆ ਜਾਣਾ ! ਪਲੀਜ਼

ਮੈਨੂੰ ਵਾਪਸ ਭੇਜ ਦੇਵੋ, ਮੈਂ ਇਥੇ ਨਹੀ ਰਹਿਣਾ, ਪਲੀਜ਼ ਪਲੀਜ਼ ! ਪੁਲੀਸ ਸਟੇਸ਼ਨ ਦੇ ਕਾਉਟਰ ਉਪਰ ਪਿੰਕੀ ਸਿਰ ਮਾਰ ਕੇ ਉਖੜੇ ਸਾਹਾਂ ਵਿੱਚ ਰੋਦੀ ਵਾਰ ਵਾਰ ਕਹਿ ਰਹੀ ਸੀ।(ਕਾਲਮ ਕਾਲਮ ਰਿਸਤੇ ਕਾਲਮ) ਧੀਰਜ਼ ਧੀਰਜ਼ ਜਰਾ ਧੀਰਜ਼ ਰੱਖੋ, ਫਰੈਂਚ ਬੋਲੀ ਵਿੱਚ ਪੁਲੀਸ … More »

ਕਹਾਣੀਆਂ | 1 Comment
 

ਸਿੱਖ ਪੰਥ ਦੇ ਇਤਿਹਾਸ ਦਾ ਸੁਨਿਹਰੀ ਪੰਨਾ ਹੈ,ਰੋਹੀੜੇ ਦਾ ਵੱਡਾ ਘੱਲੂਘਾਰਾ

ਸੰਗਰੂਰ ਜਿਲੇ ਵਿੱਚ ਅਹਿਮਦਗੜ੍ਹ ਮੰਡੀ ਤੋਂ ਤਿੰਨ ਕਿ.ਮੀ. ਦੀ ਦੂਰੀ ਤੇ ਪਿੰਡ ਰੋਹੀੜਾ ਹੈ।ਜਿਸ ਨੂੰ ਕੁੱਪ ਰੋਹੀੜੇ ਦੇ ਨਾਮ ਨਾਲ ਵੀ ਜਾਣਿਆ ਜਾਦਾਂ ਹੈ।ਲੁਧਿਆਣਾ ਮਲੇਰਕੋਟਲਾ ਸੜਕ ਤੋਂ ਪਿੰਡ ਰੋਹੀੜੇ ਵਿੱਚ ਵੜਦਿਆਂ ਸਾਹਮਣੇ ਇੱਕ ਮੋਟੇ ਮੋਟੇ ਅੱਖਰਾਂ ਵਿੱਚ (ਵੱਡਾ ਘੱਲੂਘਾਰਾ ਕੁੱਪ ਰੋਹੀੜੇ … More »

ਲੇਖ | Leave a comment