ਸਨੀ ਕੁੱਸਾ

Author Archives: ਸਨੀ ਕੁੱਸਾ

 

ਅਲਵਿਦਾ ਮਾਂ

ਜੇ ਤੂੰ ਨ੍ਹੀ ਜੰਮਦੀ ਖੌਰ੍ਹੇ ਕਿੱਥੇ, ਕਿਹੜੀ ਜੂਨੇ ਜਨਮ ਲੈਂਦਾ, ਜੋ ਰੱਬ ਨੇ ਵੱਡੀ ਦਾਤ ਹੈ ਬਖਸ਼ੀ, ਉਹ ਮਾਂ ਸ਼ਬਦ ਕਿਸ ਨੂੰ ਕਹਿੰਦਾ,, ਸੀ ਸੁਪਨੇ ਵੱਡੇ ਤੇਰੇ, ਰੱਬ ਨੇ ਖਬਰੇ ਕਿਉਂ ਸਭ ਰੋਲ ਦਿੱਤਾ,, ਮੇਰੀ ਰੱਬ ਦੀ ਮੂਰਤ ਮਾਤਾ ਨੂੰ … More »

ਕਵਿਤਾਵਾਂ | Leave a comment
 

“ਤੀਆਂ”

ਕੱਚਿਆਂ ਘਰਾਂ ਦੀਆਂ ਸੱਚੀਆਂ ਗੱਲਾਂ, ਸਾਉਣ ਚੜੇਂਦਾ ਉੱਠ ਦੀਆਂ ਛੱਲਾਂ, ਲੰਮੇ ਪੈਂਡੇ ਚੀਰ ਕੇ ਕੁੜੀਆਂ, ਵਿੱਚ ਵੱਸੀਆਂ ਆ ਕੇ ਜੀਆਂ ਦੇ ,, ਪੇਕਿਆਂ ਨੂੰ ਛੁੱਟੀ ਲੈ’ਕੇ, ਪਿਪਲੀ ਪੀਂਘਾਂ ਕੋਲ਼ ਬਹਿ ਕੇ , ਦਿਨ ਚੇਤੇ ਕਰਦੀਆਂ ਤੀਆਂ ਦੇ ! ਨਿਆਣਪੁਣਾ, ਫਿਕਰਾਂ … More »

ਕਵਿਤਾਵਾਂ | Leave a comment
 

“ਚਿੱਟਾ”

ਲਿਖਤ ਬਣਾਈ ਬਹਿ ਕੇ ਸੋਚ ਕੇ ਤੈਨੂੰ ਮਾਏ ਨੀ , ਧਾਹਾਂ ਮਾਰ ਕਿਉਂ ਰੋਂਦੀ ਰਹੀ, ਜਦ ਚਿੱਟੇ ਲਾਏ ਸੀ ! ਸੁਣਿਆ ਸੀ ਇਹ ਚਿੱਟਾ ਲਾਉਣਾ ਸੌਂਕ ਅਮੀਰਾਂ ਦਾ , ਫੇਰ ਮੈਂ ਵੀ ਹੀਰਾ ਬਣਕੇ ਬਹਿਗਿਆ ਗੰਦੀਆਂ ਭੀੜਾਂ ਦਾ , ਨਿਗ੍ਹਾ … More »

ਕਵਿਤਾਵਾਂ | Leave a comment
 

“ਖੂਹਾਂ ਦੀ ਰੌਣਕ “

ਕੁੱਝ ਸੁਣਿਉ ਬੋਲ ਮੇਰੇ, ਬਹਿ ਗੱਲ ਸੁਣਾਵਾਂ। ਜਾ ਉੱਡਜਾ ਦੂਰ ਕਿਤੇ, ਤੂੰ ਕਾਲਿਆ ਕਾਵਾਂ। ਪਿੰਡ ਮੇਰੇ ਤੋਂ ਦੀ, ਜਾ ਕੱਢਿਆ ਗੇੜਾ। ਹਾਲ ਸੁਣਾਵਾਂ ਥੋਨੂੰ ਕੀ, ਦਿਲ ਕਹਿੰਦਾ ਮੇਰਾ। ਸਖੀਓ ਵੰਨ੍ਹ-ਸੁਵੰਨੇ ਆਉਣ, ਖਿਆਲ ਕਿੰਜ ਰਾਹੇ ਪਾਵਾਂ ..। “ਮੈਂ ਸੁਪਨੇ ਕਈ ਬੁਣਲੇ … More »

ਕਵਿਤਾਵਾਂ | Leave a comment