ਸਥਾਨਕ ਸਰਗਰਮੀਆਂ (ਅਮਰੀਕਾ)

 

ਅਸ਼ਵਨੀ ਭਾਖੜੀ ਦੀ ਮਾਤਾ ਜੀ ਦਾ 95ਵਾਂ ਜਨਮਦਿਨ ਮਨਾਇਆ ਗਿਆ

ਸੈਨਮੈਟਿਓ-ਕੈਲੀਫੋਰਨੀਆਂ ਦੇ ਪ੍ਰਸਿੱਧ ਵਕੀਲ ਸ੍ਰੀ ਅਸ਼ਵਨੀ ਭਾਖੜੀ ਦੀ ਮਾਤਾ ਜੀ ਦਾ 95ਵਾਂ ਜਨਮਦਿਨ ਪਿਛਲੇ ਦਿਨ ਬੜੀ ਹੀ ਧੂਮਧਾਮ ਨਾਲ ਹੋਟਲ ਸੈ਼ਰੇਟਨ ਵਿਖੇ ਮਨਾਇਆ ਗਿਆ। ਇਸ ਮੌਕੇ ਡੇਲੀ ਸਿਟੀ ਦੇ ਕੌਂਸਲ ਡੇਵਿਡ ਕੀ, ਕੋਲਮਾ ਦੀ ਮੇਅਰ ਜੋਏਨ ਡੇਲ ਰੋਸਾਰੀਓ, ਸੈਨ ਮੈਟੀਓ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਫਰਿਜ਼ਨੋ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ

ਫਰਿਜ਼ਨੋ- ਬੀਤੇ ਸ਼ਨਿੱਚਰਵਾਰ ਨੂੰ ਅੰਗੂਰਾਂ ਦੀ ਧਰਤੀ ਸੈਂਟਰਲ ਵੈਲੀ ਦੇ ਫਰਿਜ਼ਨੋ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਤੇ ਸੁਪਰ ਸੈਲਮਾ ਸਪੋਰਟਸ ਕੱਲਬ ਦੇ ਸਾਂਝੇ ਯਤਨਾਂ ਨਾਲ ਵਿਕਟੋਰੀਆ ਵੈਸਟ ਪਾਰਕ  ਵਿਖੇ ਸ਼ਾਨਦਾਰ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਕੈਲੀਫੋਰਨੀਆਂ ਦੀਆਂ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਖਾਲਸੇ ਦੇ ਜਨਮ ਦਿਵਸ ਤੇ ਸਟਾਕਟਨ ਵਿਖੇ ਮਹਾਨ ਨਗਰ ਕੀਰਤਨ ਨੇ ਸਮੁੱਚੀ ਸਿੱਖ ਕੌਮ ਨੂੰ ਇੱਕ ਲੜੀ ਵਿੱਚ ਪਰੋਤਾ

ਸਟਾਕਟਨ (ਬਲਵਿੰਦਰਪਾਲ ਸਿੰਘ ਖਾਲਸਾ ਅਤੇ ਗੁਰਜੀਤ ਸਿੰਘ ਝਾਮਪੁਰ) – ਪੈਗ਼ੰਬਰਾਂ ਦੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ ਖ਼ਾਲਸੇ ਦੀਆਂ ਪਿਆਰੀਆਂ ਯਾਦਾਂ ਤੇ ਇਤਿਹਾਸਕ ਸਚਾਈਆਂ ਨੂੰ ਹਿਰਦੇ ਵਿਚ ਜ਼ਿੰਦਾ ਕਰਨ ਅਤੇ ਨਿਆਰੇ ਖ਼ਾਲਸੇ ਦੀ ਅਜ਼ਾਦ ਹਸਤੀ ਦੇ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਵਿਸਾਖੀ ਨੂੰ ਸਮ੍ਰਪਿਤ “ਸਿੱਖ ਦਸਤਾਰ ਦਿਵਸ” ਦੁਨੀਆਂ ਭਰ ਵਿਚ ਬਹੁਤ ਸ਼ਰਧਾ ਅਤੇ ਕਾਮਯਾਬੀ ਨਾਲ ਮਨਾਇਆ ਗਿਆ

ਫਰੀਮੌਂਟ (ਕੈਲੇਫੋਰਨੀਆ):- ਸਿਖਾਂ ਦੇ ਪਵਿਤਰ ਤਿਉਹਾਰ ਵਿਸਾਖੀ ਨੂੰ ਸਮ੍ਰਪਿਤ “ਸਿੱਖ ਦਸਤਾਰ ਦਿਵਸ” ਦੁਨੀਆਂ ਭਰ ਵਿਚ ਧੂਮਧਾਮ ਨਾਲ ਮਨਾਇਆ ਗਿਆ ।ਵੱਖ ਵੱਖ ਜਥੇਬੰਦੀਆਂ ਵਲਂੋ ਆਪਣੇ ਆਪਣੇ ਤਰੀਕਿਆਂ ਨਾਲ ਦਸਤਾਰ ਦੀ ਜਾਣਕਾਰੀ ਨਾਲ ਸਬੰਧਤ ਪ੍ਰੋਗਰਾਮ ਕੀਤੇ ਗਏ।ਇਹਨਾਂ ਵਿਚ ਮੁੱਖ ਤੌਰ ਤੇ ਦਸਤਾਰ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਨਿਊਯਾਰਕ ਲਾਗੇ ਬਿਗੰਪਟਨ‘ਚ ਇੱਕ ਸਰਕਾਰੀ ਬਿਲਡਿੰਗ ਵਿੱਚ ਇੱਕ ਗੰਨਮੈਨ ਵਲੋਂ 13 ਦੀ ਹੱਤਿਆ 40 ਬੰਦਿਆਂ ਨੂੰ ਬੰਧਕ ਬਣਾਇਆ ।

ਨਿਊਯਾਰਕ -(ਹੁਸਨ ਲੜੋਆ ਬੰਗਾ) -ਬਾਹਰਲੇ ਦੇਸ਼ਾਂ ਤੋਂ ਆਏ ਰਫਿਊਜੀਆਂ ਤੇ ਇੰਮੀਗਰਾਂਟਸ ਦੀ ਸਹਾਇਤਾ ਵਾਲੀ ਇਮੀਗ੍ਰੇਸ਼ਨ ਸਰਵਿਸਜ ਦੀ ਬਿਲਡਿੰਗ ਵਿੱਚ ਇੱਕਲੇ  ਗੰਨਮੈਨ ਨੇ ਅਮਰੀਕਾ ਦੀ ਸਵੇਰ ਨੂੰ ਬਿਗੰਪਟਨ ਨਿਊਯਾਰਕ ਵਿਖੇ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ, ਨਿੳਯਾਰਕ ਦੇ ਗਵਰਨਰ ਡੇਵਿਡ ਪੀਟਰਸਨ ਦੇ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਕੈਲੀਫੋਰਨੀਆ ਦੀ ਅਸੰਬਲੀ ਵਿਚ “ਕ੍ਰਿਪਾਨ ਮਤਾ”

ਸੈਕਰਾਮੈਂਟੋ- ਪੱਛਮੀ ਦੇਸ਼ਾਂ ਵਿਚ ਧਾਰਮਿਕ ਪ੍ਰਤੀਕਾਂ ਦੇ ਲਈ ਨਸਲੀ ਟਿਪੱਣੀਆਂ, ਹਮਲੇ ਅਤੇ ਗ੍ਰਿਫਤਾਰੀ ਦਾ ਅਪਮਾਨ ਸਹਿ ਰਹੇ ਸਿੱਖ ਭਾਈਚਾਰੇ ਦੇ ਲਈ ਖੁਸ਼ਖ਼ਬਰੀ ਹੈ। ਅਮਰੀਕਾ ਦੀ ਕੈਲੀਫੋਰਨੀਆਂ ਸਟੇਟ ਅਸੰਬਲੀ ਵਿਚ “ਕ੍ਰਿਪਾਨ ਮਤਾ” ਪੇਸ਼ ਹੋਣ ਨਾਲ ਸਿੱਖਾਂ ਨੂੰ ਤੰਗ ਕਰਨ ਦੇ ਮਾਮਲੇ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਜਸੀ ਖੰਗੂੜਾ ਦਾ ਫਰਿਜਨੋ ਅਤੇ ਸੇਕਰਾਮੈਂਟੋ ਵਿਖੇ ਸਨਮਾਨ ਕ੍ਰਿਪਾਲ ਸਿੰਘ ਸਹੋਤਾ ਨੂੰ ਓਵਰਸੀਜ ਕਾਂਗਰਸ ਦਾ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਟਿਵਾਣਾ ਨੂੰ ਜਨਰਲ ਸਕਤਰ ਨਿਯੁਕਤ ਕੀਤਾ

ਕੌਮੀ ਏਕਤਾ ਨਿਊਜ਼ ਬਿਊਰੋ ਫਰਿਜ਼ਨੋ-ਕਿਲ੍ਹਾ ਰਾਏ ਪੁਰ ਦੇ ਕਾਂਗਰਸੀ ਆਗੂ ਅਤੇ ਐਮਐਲਏ ਜੱਸੀ ਖੰਗੂੜਾ ਦਾ ਫਰਿਜ਼ਨੋ ਪਹੁੰਚਣ ‘ਤੇ ਇਥੋਂ ਦੇ ਪਤਵੰਤੇ ਸੱਜਣਾਂ ਵਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਫਰਿਜ਼ਨੋ ਵਿਖੇ ਇਸ ਸ਼ਾਨਦਾਰ ਸੁਆਗਤੀ ਸਨਮਾਨ ਸਮਾਗਮ ਦਾ ਆਯੋਜਨ ਇਥੋਂ ਦੇ ਮਸ਼ਹੂਰ ਟਰਾਂਸਪੋਰਟਰ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਗੁਰਦਵਾਰਾ ਯੂਬਾਸਿਟੀ ਦੀ ਨਵੀਂ ਕਮੇਟੀ ਨੇ ਆਪਣੇ ਹੀ ਬੋਰਡ ਮੈਂਬਰ ਨੂੰ ਜੇਲ੍ਹ ਪਹੁੰਚਾਇਆ

ਰਿਪੋਰਟ:ਕੌਮੀ ਏਕਤਾ ਨਿਊਜ਼ ਬਿਊਰੋ/ ਹੁਸਨ ਲੜੋਆ ਬੰਗਾ ਯੂਬਾ ਸਿਟੀ (ਕੈਲੀਫੋਰਨੀਆਂ)- ਬੀਤੇ ਦਿਨ ਦਿਨੀਂ ਨੂੰ ਯੂਬਾ ਸਿਟੀ ਗੁਰਦੁਆਰੇ ਦੀਆ ਚੋਣਾਂ ਵਿੱਚ ਜਿੱਤੀ ਧਿਰ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦੇ ਆਪਣੇ ਹੀ ਬੋਰਡ ਆਫ਼ ਡਾਇਰੈਟਰ ਵਜੋਂ ਜੇਤੂ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਸ੍ਰੀ ਲਾਹੌਰੀ ਰਾਮ ਕੈਨੇਡਾ ਵਿਖੇ ਅਕਾਲ ਚਲਾਣਾ ਕਰ ਗਏ

ਕੈਲੀਫੋਰਨੀਆਂ- ਇਹ ਖਬਰ ਬੜੇ ਦੁਖਿਤ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਭਾਈਚਾਰੇ ਦੀ ਉੱਘੀ ਸ਼ਖਸੀਅਤ ਸ੍ਰੀ ਲਾਹੌਰੀ ਰਾਮ 10 ਜਨਵਰੀ, 2009 ਦਿਨ ਐਤਵਾਰ ਰਾਤੀਂ ਅਕਾਲ ਚਲਾਣਾ ਕਰ ਗਏ। ਉਹ 64 ਸਾਲਾਂ ਦੇ ਸਨ। ਪਿਛਲੇ ਦਿਨੀਂ ਉਹ ਕੈਲੀਫੋਰਨੀਆਂ ਦੇ ਦੌਰੇ ‘ਤੇ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਵਾਸ਼ਿੰਗਟਨ ਡੀ ਸੀ ਦੀ ਸਿੱਖ ਸੰਗਤ ਨੇ ਗੁਰੂਘਰ ਵਿਚੋਂ ਪੰਥ ਵਿਰੋਧੀਆਂ ਨੂੰ ਭਜਾਇਆ

ਡਾਕਟਰ ਪਰਮਜੀਤ ਸਿੰਘ ਅਜਰਾਵਤ ਵੱਲੋਂ ਸੰਗਤ ਨੂੰ ਵਧਾਈ ਵਾਸ਼ਿੰਗਟਨ – ਇਸ ਇਲਾਕੇ ਦੀ ਸਾਧ ਸੰਗਤ ਨੇ ਇਕ ਇਤਿਹਾਸਕ ਘਟਨਾਕ੍ਰਮ ਵਿੱਚ ਸਥਾਨਕ ਗੁਰੂਘਰ ਦੇ ਪ੍ਰਬੰਧ ਉੱਤੇ ਕਾਬਜ਼ ਪੰਥ ਵਿਰੋਧੀ ਸ਼ਕਤੀਆਂ ਦੀ ਜੁੰਡਲੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਬਹੁਤ ਲੰਬੇ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment