ਸਥਾਨਕ ਸਰਗਰਮੀਆਂ (ਅਮਰੀਕਾ)

 

ਪੰਜਾਬੀ ਸਾਹਿਤ ਸਭਾ ਯੂਬਾ ਸਿਟੀ ਤੇ ਸੈਕਰਾਮੈਂਟੋ ਦੀ ਸਾਂਝੀ ਮੀਟਿੰਗ

 ਸੈਕਰਾਮੈਂਟੋ-ਪੰਜਾਬ ਸਾਹਿਤ ਸਭਾ ਯੂਬਾ ਸਿਟੀ ਤੇ ਸੈਕਰਾਮੈਂਟੋ ਦੀ ਸਾਂਝੀ ਬੈਠਕ ਸੈਕਰਾਮੈਂਟੋ ਵਿਖੇ ਪੰਜਾਬੀ ਦੇ ਉਘੇ ਕਵੀ ਤੇ ਗੁਰਮਤ ਦੇ ਅੰਤਰਰਾਸ਼ਟਰੀ ਵਿਆਖਿਆਕਾਰ ਡਾ: ਇੰਦਰਜੀਤ ਸਿਮਘ ਵਾਸੂ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਤਤਿੰਦਰ ਕੌਰ, ਮਹਿੰਦਰ ਸਿੰਘ ਘੱਗ, ਜਿਊਤੀ ਸਿੰਘ ਤੇ ਰਾਬਿੰਦਰ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਸਾਨੂੰ ਆਪਣੇ ਮਸਲੇ ਮਿਲ ਬੈਠਕੇ ਹੱਲ ਕਰਨੇ ਚਾਹੀਦੇ ਹਨ-ਜ: ਅਵਤਾਰ ਸਿੰਘ

 ਮਡੈਸਟੋ/ਟਰੇਸੀ/ਯੂਨੀਅਨ ਸਿਟੀ/ਸੈਨਹੋਜ਼ੇ-ਨਿਊਯਾਰਕ ਵਿਖੇ ਪਗੜੀ ਦੇ ਮਸਲੇ ‘ਤੇ ਯੂਐਨਓ ਵਿਚ ਮਾਮਲਾ ਦਰਜ ਕਰਾਉਣ ਲਈ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਕੈਲੀਫੋਰਨੀਆਂ ਪਹੁੰਚਣ ‘ਤੇ ਇਲਾਕੇ ਦੇ ਪੰਥ ਦਰਦੀ ਪਤਵੰਤੇ ਸੱਜਣਾਂ ਵਲੋਂ ਭਰਪੂਰ ਸੁਆਗਤ ਕੀਤਾ ਗਿਆ।   … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਦਲ ਖ਼ਾਲਸਾ ਅਲਾਇੰਸ ਵਲੋਂ ਕਵੀ ਸਮਾਗਮ ਦਾ ਆਯੋਜਨ

ਐਲ ਸਬਰਾਂਟੇ- ਇਥੋਂ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਮਿਤੀ 13 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਦਲ ਖਾਲਸਾ ਅਲਾਇੰਸ ਵਲੋਂ ਗੁਰਦੁਆਰਾ ਸਾਹਿਬ ਐਲ ਸਬਰਾਂਟੇ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ  ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ … More »

ਸਥਾਨਕ ਸਰਗਰਮੀਆਂ (ਅਮਰੀਕਾ) | 1 Comment
 

ਪੰਜਾਬੀ ਅਣਥਕ ਮਿਹਨਤੀ, ਸੂਝਵਾਨ ਅਤੇ ਅਗਾਂਹ ਵਧੂ ਸੋਚ ਵਾਲੇ- ਜੌਹਨ ਗਰੇਮੰਡੀ

ਪੰਜਾਬੀ ਅਣਥਕ ਮਿਹਨਤੀ, ਸੂਝਵਾਨ ਅਤੇ ਅਗਾਂਹ ਵਧੂ ਸੋਚ ਵਾਲੇ- ਜੌਹਨ ਗਰੇਮੰਡੀਮਨਟੀਕਾ- ਪਿਛਲੇ ਦਿਨੀ ਸ੍ਰ: ਨਿਰਵੈਲ ਸਿੰਘ ਦੇ ਸਦੇ ਤੇ ਲੂਟੇਨੈਂਟ ਗਵਰਨਰ ਜੌਹਨ ਗਰੇਮੰਡੀ ਮਨਟੀਕੇ ਪਹੁੰਚੇ। ਉਥੇ ਉਨ੍ਹਾਂ ਨੇ ਪੰਜਾਬੀ ਕਮਿਊਨਟੀ ਦੇ ਲੋਕਾਂ ਨਾਲ ਬਜਟ ਕਟ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।  … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment

ਨਿਊਯਾਰਕ ਵਿਖੇ ਨਵੀ ਜਥੇਬੰਦੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦਾ ਗਠਨ

ਨਿਊਯਾਰਕ ਅਤੇ ਕੈਲੀਫੋਰਨੀਆਂ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਪ੍ਰੈਸ ਦੇ ਨਾਮ ਜਾਰੀ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਪਿਛਲੇ ਦਿਨੀਂ ਕੈਲੀਫ਼ੋਰਨੀਆ ਵਿਖੇ ਬੇਹੱਦ ਕਾਮਯਾਬ ਅਤੇ ਮਕਬੂਲ ਹੋਇਆ ਧਾਰਮਕ ਨਾਟਕ “ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਯੋ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਯੂਬਾ ਸਿਟੀ ਵਿਖੇ 300ਸਾਲਾ ਗੁਰਤਾ ਗਦੀ ਦਿਵਸ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 29ਵੇਂ ਨਗਰ ਕੀਰਤਨ ਵਿਚ 125,000 ਤੋਂ ਵੱਧ ਸੰਗਤ ਪਹੁੰਚੀ

ਯੂਬਾ ਸਿਟੀ: ਅਮਰੀਕਾ ਦੀ ਕੈਲੀਫੋਰਨੀਆਂ ਸਟੇਟ ਦੇ  ਮਿੰਨੀ ਪੰਜਾਬ ਯੂਬਾ ਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 29ਵਾਂ ਅਤੇ 300 ਸਾਲਾ ਗੁਰਤਾ ਗੱਦੀ ਦਿਵਸ ਦਾ ਗੁਰਪੁਰਬ ਅਤੇ ਨਗਰ ਕੀਰਤਨ ਖਾਲਸਈ ਸ਼ਾਨੋ ਸ਼ੌਕਤ, ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। … More »

ਮੁਖੱ ਖ਼ਬਰਾਂ, ਸਥਾਨਕ ਸਰਗਰਮੀਆਂ (ਅਮਰੀਕਾ) | Leave a comment