ਸਭਿਆਚਾਰ

IMG_0036.resized

ਕੁਮਾਰ ਜਗਦੇਵ ਸਿੰਘ ਦਾ ਕਾਵਿ ਸੰਗ੍ਰਹਿ ‘ਲਿਪਸਟਿਕ ਹੇਠਲਾ ਜ਼ਖ਼ਮ’ ਭਾਵਨਾਵਾਂ ਦਾ ਪੁਲੰਦਾ – ਉਜਾਗਰ ਸਿੰਘ

ਕੁਮਾਰ ਜਗਦੇਵ ਸਿੰਘ ਦੀਆਂ ਕਵਿਤਾਵਾਂ ਮਨੁੱਖੀ ਮਨ ਦੀ ਅੰਤਰ ਆਤਮਾ ਦਾ ਪ੍ਰਤੀਬਿੰਬ ਹਨ। ਉਸ ਦੇ ‘ਲਿਪਸਟਿਕ ਹੇਠਲਾ ਜ਼ਖ਼ਮ’ ਨਾਮ ਦੇ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਮਾਨਵਤਾ ਦੇ ਮਨ ਵਿੱਚ ਉਸਲਵੱਟੇ ਲੈਂਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ। ਉਹ ਕਿਉਂਕਿ ਮਨੁੱਖੀ ਮਨ ਦੇ … More »

ਸਰਗਰਮੀਆਂ | Leave a comment
IMG_9366.resized

‘ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ’ ਪੁਸਤਕ ਇਤਿਹਾਸਕ ਦਸਤਾਵੇਜ਼

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਿੱਖ ਧਰਮ ਸ਼ਹਾਦਤਾਂ ਦੀ ਇੱਕ ਲੰਬੀ ਦਾਸਤਾਨ ਹੈ। ਸਿੱਖੀ ਅਨੁਸਾਰ ਸ਼ਹੀਦ ਉਹ ਹੈ, ਜੋ ਜ਼ੁਲਮ ਦੇ ਵਿਰੁੱਧ ਉਠ ਕੇ ਉਸ ਨੂੰ ਰੋਕਣ ਲਈ ਮਾਨਵਤਾ ਦੇ ਹੱਕ ਵਿੱਚ ਖੜ੍ਹੇ ਹੋਵੇ ਅਤੇ ਆਪਣੇ ਧਰਮ ਵਿੱਚ … More »

ਸਰਗਰਮੀਆਂ | Leave a comment
IMG_9289.resized

‘‘ਗੁਰ ਤੀਰਥ ਸਾਈਕਲ ਯਾਤਰਾ: ਭਾਈ ਧੰਨਾ ਸਿੰਘ ਚਹਿਲ ਪਟਿਆਲਵੀ’’ ਪੁਸਤਕ ਪੜਚੋਲ – ਉਜਾਗਰ ਸਿੰਘ

 ਭਾਈ ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ ਸੰਪਾਦਿਤ ਕੀਤੀ ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ : ਭਾਈ ਧੰਨਾ ਸਿੰਘ ਚਹਿਲ ਪਟਿਆਲਵੀ’ ਇਕ ਅਮੋਲਕ ਖ਼ਜਾਨਾ ਹੈ। ਇਹ ਪੁਸਤਕ ਇਕ ਅਣਥੱਕ ਸਿੱਖ ਇਤਿਹਾਸ ਦੇ ਖੋਜੀ ਵਿਦਿਆਰਥੀ ਭਾਈ ਧੰਨਾ ਸਿੰਘ ਚਹਿਲ ਦੀ … More »

ਸਰਗਰਮੀਆਂ | Leave a comment
Surjith-3.resized

ਫਿਰਕੂ ਤੇ ਕਾਰਪੋਰੇਟ ਗਠਜੋੜ ਨੂੰ ਹਰਾਉਣਾ, ਧਰਮਨਿਰਪੱਖਤਾ ਅਤੇ ਸੰਵਿਧਾਨ ਦੀ ਰਾਖੀ ਲਈ ਸੰਘਰਸ਼ ਕਰਨਾ ਹੀ ਕਾਮਰੇਡ ਸੁਰਜੀਤ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ! – ਸੁਖਵਿੰਦਰ ਸਿੰਘ ਸੇਖੋਂ

(ਉਮੇਸ਼ ਜੋਸ਼ੀ) ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਮਹਾਨ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਦੀ 14ਵੀਂ ਬਰਸੀ ਸਮੇਂ ਜਦੋਂ ਅਸੀਂ ਉਨ੍ਹਾਂ ਨੂੰ ਆਪਣੀ ਅਕੀਦਤ ਭੇਂਟ ਕਰਨ ਵਾਸਤੇ ਜਾ ਰਹੇ ਹਾਂ, ਇਸ ਸਮੇਂ ਅੰਤਰ-ਰਾਸ਼ਟਰੀ ਪੱਧਰ ਅਤੇ ਸਾਡੇ ਆਪਣੇ ਦੇਸ਼ ਅੰਦਰ ਸੱਜ ਪਿਛਾਖੜੀ … More »

ਸਰਗਰਮੀਆਂ | Leave a comment
Dr Daljit Singh Former VC.resized

ਹਿੰਦੂ, ਇਸਾਈਆਂ, ਪਾਰਸੀ ਤੇ ਮੁਸਲਮਾਨਾਂ ਵਾਂਗ ਸਿੱਖਾਂ ਦਾ ਸੁਤੰਤਰ ’ਸਿੱਖ ਮੈਰਿਜ ਐਕਟ’ ਕਿਉਂ ਨਹੀਂ ?

ਅੰਮਿ੍ਤਸਰ : 1 ਮਈ ਨੂੰ 2012 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਬਕਾ ਮੈਂਬਰ ਪਾਰਲੀਮੈਂਟ ਮੈਂਬਰ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੂੰ ਆਨੰਦ ਮੈਰਿਜ਼ ਐਕਟ ਪਾਸ ਕਰਾਉਣ ਲਈ ਗੁਰਮਤਿ ਸੰਗੀਤ ਵਿਭਾਗ, ਗੁਰਮਤਿ ਸੰਗੀਤ ਚੇਅਰ ਤੇ ਗਲੋਬਲ … More »

ਸਰਗਰਮੀਆਂ | Leave a comment
 

ਅਮਰਜੀਤ ਕੌਰ ਹਿਰਦੇ ਆਪਣੀਆਂ ਸਾਹਿਤਕ ਲਿਖਤਾਂ ਦੇ ਲਈ ਹਮੇਸ਼ਾ ਜਾਣੇ ਜਾਂਦੇ ਰਹਿਣਗੇ : ਪ੍ਰਵੀਨ ਪੁਰੀ

ਸ਼੍ਰੀਮਤੀ ਅਮਰਜੀਤ ਕੌਰ ਹਿਰਦੇ ਪੰਜਾਬੀ ਸਾਹਿਤ ਜਗਤ ਦੀ ਜਾਣ-ਪਛਾਣੀ ਹਸਤੀ ਸਨ। ਉਨ੍ਹਾਂ ਦਾ 25 ਨਵੰਬਰ, 2022 ਨੂੰ ਸਦੀਵੀ ਵਿਛੋੜਾ ਦੇਣਾ ਪਰਿਵਾਰ ਲਈ ਹੀ ਨਹੀਂ ਸਗੋਂ ਸਾਹਿਤ ਪ੍ਰੇਮੀਆਂ ਲਈ ਵੀ ਅਸਹਿ ਹੈ। ਉਨ੍ਹਾਂ ਨੇ ਕਈ ਵਿਧਾਵਾਂ ਵਿਚ ਆਪਣੀਆਂ ਸਾਹਿਤਕ ਕਿਰਤਾਂ ਪੰਜਾਬੀ … More »

ਸਰਗਰਮੀਆਂ | Leave a comment
IMG_9211.resized

ਡਾ.ਮੇਘਾ ਸਿੰਘ ਦੀ ‘ਸਮਕਾਲੀ ਦਿ੍ਸ਼ਟੀਕੋਣ-2012’ ਪੁਸਤਕ ਲੋਕਾਈ ਦੇ ਦਰਦ ਦੀ ਚੀਸ: ਉਜਾਗਰ ਸਿੰਘ

ਡਾ.ਮੇਘਾ ਸਿੰਘ ਸਮਰੱਥ ਵਾਰਤਕਕਾਰ ਹਨ। ਉਨ੍ਹਾਂ ਨੇ ਹੁਣ ਤੱਕ ਲਗਪਗ ਇਕ ਦਰਜਨ  ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ। ਉਹ ਬਹੁਪੱਖੀ, ਬਹੁਰੰਗੀ ਅਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਹਨ। ਘੱਟ ਬੋਲਣ ਪ੍ਰੰਤੂ ਵੱਧ ਅਤੇ ਸਾਰਥਿਕ ਲਿਖਣ ਵਾਲੇ ਸਾਹਿਤਕਾਰ ਹਨ। ਕਹਿਣੀ … More »

ਸਰਗਰਮੀਆਂ | Leave a comment
IMG_20221127_100051.resized

24ਵੀਂ ਵਾਰ ਮਿਲੇਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀ ਵਕਾਰੀ ਖੇਡ ਟਰਾਫ਼ੀ

ਪੰਜਾਬ ਵਾਸਤੇ ਇਹ ਮਾਣ ਦੀ ਗੱਲ ਹੈ ਕਿ ਮੌਲਾਨਾ ਅਬੁਲ ਕਾਲਾਮ ਆਜ਼ਾਦ ਟਰਾਫ਼ੀ ਜਿਹੜੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਦੇਸ਼ ਦੀ ਯੂਨੀਵਰਸਿਟੀ ਨੂੰ ਹਰ ਸਾਲ ਖੇਡਾਂ ਅਤੇ  ਯੁਵਕ ਭਲਾਈ ਮੰਤਰਾਲੇ ਭਾਰਤ ਸਰਕਾਰ ਵੱਲੋਂ  ਦਿੱਤੀ ਜਾਂਦਾ ਹੈ ‘ਤੇ ਜਿਆਦਾ ਵਾਰ … More »

ਸਰਗਰਮੀਆਂ | Leave a comment
pic 2- Nov 12.resized

ਈ ਦੀਵਾਨ ਸੁਸਾਇਟੀ ਵਲੋਂ ਗੁਰਪੁਰਬ ਨੂੰ ਸਮਰਪਿਤ ਕੌਮਾਂਤਰੀ ਕਵੀ ਦਰਬਾਰ ਕਰਾਏ ਗਏ

ਕੈਲਗਰੀ-:  ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 12 ਤੇ 13 ਨਵੰਬਰ ਨੂੰ, ਦੋ ਦਿਨ ਲਗਾਤਾਰ ਆਪਣੇ ਹਫਤਾਵਾਰ ਸਮਾਗਮਾਂ ਵਿੱਚ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਆਗਮਨ ਪੁਰਬ ਨੂੰ ਸਮਰਪਿਤ, ਔਨਲਾਈਨ ਕੌਮਾਂਤਰੀ ਕਵੀ ਦਰਬਾਰ ਕਰਾਏ ਗਏ- ਜਿਹਨਾਂ ਵਿੱਚ ਦੇਸ਼ ਵਿਦੇਸ਼ … More »

ਸਰਗਰਮੀਆਂ | Leave a comment
IMG_9549.resized

ਪਰਮਜੀਤ ਸਿੰਘ ਵਿਰਕ ਦਾ ਕਾਵਿ ਸੰਗ੍ਰਹਿ ‘ਦੱਸ ਨੀ ਕੋਇਲੇ…..’ ਮਾਨਵਤਾ ਦਾ ਪ੍ਰਤੀਕ – ਉਜਾਗਰ ਸਿੰਘ

ਪਰਮਜੀਤ ਸਿੰਘ ਵਿਰਕ ਸੰਵੇਦਨਸ਼ੀਲ ਅਤੇ ਮਾਨਵਵਾਦੀ ਕਵੀ ਹੈ। ਉਹ ਆਪਣੀ ਕਵਿਤਾ ਰਾਹੀਂ ਲੋਕ ਹਿੱਤਾਂ ‘ਤੇ ਪਹਿਰਾ ਦੇ ਰਿਹਾ ਹੈ। ਕਵਿਤਾ ਲਿਖਣਾ ਸੁਹਿਰਦ ਦਿਲ ਵਾਲੇ ਇਨਸਾਨ ਦਾ ਕੰਮ ਹੈ। ਇਹ ਉਸਦਾ ਦੂਜਾ ਕਾਵਿ ਸੰਗ੍ਰਹਿ ਹੈ। ਕਵਿਤਾ ਨੂੰ ਭਾਵਨਾਵਾਂ ਦੀ ਤਰਜ਼ਮਾਨੀ ਕਰਨ … More »

ਸਰਗਰਮੀਆਂ | Leave a comment