ਸਭਿਆਚਾਰ
ਪੰਜਾਬੀ ਮਾਂ ਬੋਲੀ ਨੂੰ ਵਪਾਰੀਕਰਨ ਅਤੇ ਧਰਮੀਕਰਨ ਤੋਂ ਬਚਾਉਣਾ ਜ਼ਰੂਰੀ: ਡਾ. ਸਤੀਸ਼ ਕੁਮਾਰ ਵਰਮਾ
ਪੰਜਾਬੀ ਮਾਂ-ਬੋਲੀ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਅਮੀਰ ਹੈ ਜਦਕਿ ਵਰਤਮਾਨ ਦੀ ਸਥਿਤੀ ਨੂੰ ਵੇਖਦਿਆਂ ਸਾਨੂੰ ਪੰਜਾਬੀ ਜ਼ੁਬਾਨ ਦਾ ਪ੍ਰਸਾਰ ਅਤੇ ਪ੍ਰਚਾਰ 150 ਮੁਲਕਾਂ ’ਚ ਵਸਦੇ 14 ਕਰੋੜ ਪੰਜਾਬੀਆਂ ’ਚ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਪ੍ਰਤੀ ਚੇਤੰਨਤਾ ਪੈਦਾ ਕਰਨ ਦੀ ਲੋੜ … More
ਚੌਧਰ ਭਾਲਣੀ ਮਾੜੀ ਗਲ ਨਹੀਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ’ਤੇ ਸਿਆਸਤ! ਕਿਧਰ ਦੀ ਕੌਮ ਪ੍ਰਸਤੀ ਹੈ? : ਪ੍ਰੋ: ਸਰਚਾਂਦ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਲਕਾਰਦਿਆਂ ਸ੍ਰੀ ਦਰਬਾਰ ਸਾਹਿਬ … More
ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤਿ੍ਰਵੈਣੀ ਦਵਿੰਦਰ ਬਾਂਸਲ – ਉਜਾਗਰ ਸਿੰਘ
ਇਸਤਰੀ ਪਰਮਾਤਮਾ ਦਾ ਸਮਾਜ ਨੂੰ ਦਿੱਤਾ ਬਿਹਤਰੀਨ ਤੋਹਫਾ ਹੈ। ਸਮਾਜ ਦੀ ਸਿਰਜਣਾ, ਸਥਾਪਤੀ, ਸਲਾਮਤੀ, ਖ਼ੁਸ਼ਹਾਲੀ, ਸੰਜੀਦਗੀ ਅਤੇ ਉਤਪਤੀ ਇਸਤਰੀ ਉਪਰ ਹੀ ਨਿਰਭਰ ਕਰਦੀ ਹੈ। ਇਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਇਸਤਰੀ ਨੂੰ ਅਨੇਕਾਂ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਦਾ ਇਸਤਰੀ ਦੀ … More
ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਸਮਾਗਮਾਂ ਦੀ ਰੂਪ ਰੇਖਾ ਕੀ ਹੋਵੇ? : ਅਜੈਬ ਸਿੰਘ ਅਭਿਆਸੀ, ਮੈਂਬਰ ਧਰਮ ਪ੍ਰਚਾਰ ਕਮੇਟੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ‘ਤੇ ਇਸ ਦੀ ਸ਼ਤਾਬਦੀ ਵਿਸ਼ਾਲ ਪੱਧਰ ‘ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ। ਜਿਸ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ, 15 ਨਵੰਬਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ … More
`ਭਾਰਤ-ਚੀਨ ਸਬੰਧਾਂ ਦੇ ਭਵਿੱਖ` ਵਿਸ਼ੇ `ਤੇ ਭਾਰਤੀ ਫ਼ੌਜਾਂ ਦੇ ਸਾਬਕਾ ਸੀਨੀਅਰਾਂ ਅਫ਼ਸਰਾਂ ਸਮੇਤ ਸੁਰੱਖਿਆ ਮਾਹਿਰਾਂ ਨੇ ਵਿਚਾਰ ਕੀਤੇ ਸਾਂਝੇ
ਭਾਰਤ-ਚੀਨ ਦਾ ਸਰਹੱਦੀ ਮਸਲਾਂ ਬੇਸ਼ੱਕ ਪੁਰਾਣਾ ਹੈ ਪਰ ਪਿਛਲੇ ਕੁੱਝ ਮਹੀਨਿਆਂ ਤੋਂ ਇਸ `ਚ ਵੱਡੇ ਪੱਧਰ `ਤੇ ਬੁਨਿਆਦੀ ਬਦਲਾਅ ਸਾਹਮਣੇ ਆਏ ਹਨ।ਦੋਵਾਂ ਦੇਸ਼ਾਂ ਵਿਚਾਲੇ ਕਾਰੋਬਾਰੀ ਨਿਰਭਰਤਾ ਹੋਣ ਕਰਕੇ ਲੰਮੀ ਜੰਗ ਜਾਰੀ ਨਹੀਂ ਰਹਿ ਸਕਦੀ ਪਰ ਭਾਰਤ ਦੀ ਚੀਨ `ਤੇ ਟੈਕਨਾਲੋਜੀ … More
ਲਾਲ ਸਿੰਘ ਦੀਆਂ ਸਵੈ-ਜੀਵਨਕ ਕਥਾਵਾਂ ਦਾ ਵਿਰਤਾਂਤ ਹੈ “ਬੇਸਮਝੀਆਂ ” : ਅਮਰਜੀਤ ਸਿੰਘ
ਵਿਸ਼ਵ ਭਰ ਦੇ ਪੰਜਾਬੀ ਸਾਹਿਤਕ ਜਗਤ ਵਿੱਚ ਪ੍ਰਗਤੀਵਾਦੀ ਕਹਾਣੀ ਅਤੇ ਲੰਮੀ ਕਹਾਣੀ ਵਿੱਚ ਸਥਾਪਿਤ ਹਸਤਾਖ਼ਰ ਅਤੇ ਦੁਆਬੇ ਵਿੱਚ ਪੰਜਾਬੀ ਸਾਹਿਤ ਸਭਾਵਾਂ ਦੇ ਜਨਮ ਅਤੇ ਪ੍ਰਫੁੱਲਤਾ ਦੇ ਬਾਬਾ ਬੋਹੜ “ ਕਹਾਣੀਕਾਰ ਲਾਲ ਸਿੰਘ “ ਵੱਲੋਂ ਪਾਠਕਾਂ ਦੀ ਝੋਲੀ ਵਿੱਚ ਉਹਨਾਂ ਦੀਆਂ … More
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਬਣਾਇਆ ‘ਰੋਡ ਐਕਸੀਡੈਂਟ ਕੰਟਰੋਲਰ’ ਸਾਫ਼ਟਵੇਅਰ ਪਾਏਗਾ ਸੜਕੀ ਹਾਦਸਿਆਂ ਨੂੰ ਠੱਲ੍ਹ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੀ.ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ’ਚ ਦੂਜੇ ਸਾਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੋਹਿਤ ਕੁਮਾਰ ਨੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਅਨੌਖਾ ਸਾਫ਼ਟਵੇਅਰ ਤਿਆਰ ਕਰਕੇ ਵੱਡਾ ਕੀਰਤੀਮਾਨ ਸਥਾਪਿਤ ਕੀਤਾ ਹੈ। ਹਰਿਆਣਾ ਦੇ ਭਵਾਨੀ ਦੇ ਰਹਿਣ ਵਾਲੇ … More
ਮੇਰੇ ਹਿੱਸੇ ਦਾ ਡਾਕਟਰ ਹਰਿਭਜਨ ਸਿੰਘ – ਜੈਤੇਗ ਸਿੰਘ ਅਨੰਤ
ਡਾ. ਹਰਿਭਜਨ ਸਿੰਘ ਪੰਜਾਬੀ ਦੇ ਉੱਘੇ ਵਿਦਵਾਨ, ਚਿੰਤਕ, ਆਲੋਚਕ, ਅਨੁਵਾਦਕ ਅਤੇ ਸਫਲ ਅਧਿਆਪਕ ਸਨ। ਉਹ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ। ਉਹ ਇਕ ਬਹੁਪੱਖੀ, ਬਹੁਰੰਗੀ, ਬਹੁਪਰਤੀ ਅਤੇ ਸਰਬ ਕਲਾ ਸੰਪੰਨ ਅਕਾਦਮੀਸ਼ਨ, ਦਿੱਲੀ ਪੰਜਾਬੀ ਸਮੀਖਿਆ ਸਕੂਲ ਦੇ ਬਾਨੀ ਸਨ। ਉਹ ਇਕ … More
ਸੁਪਨੇ ਬਣ ਗਏ ਯਾਦਾਂ
ਸਿਆਣੇ ਕਹਿੰਦੇ ਨੇ ਜੋ ਸੁਪਨੇ ਜਵਾਨੀ ਵਿੱਚ ਸਜਾਏ ਹੁੰਦੇ ਨੇ ਉਹ ਬੁਢਾਪੇ ਦੀਆਂ ਯਾਦਾਂ ਬਣ ਜਾਦੀਆਂ ਹਨ।ਇਹਨਾਂ ਯਾਦਾਂ ਵਿੱਚੋਂ ਹੀ ਨਿੱਕਲੀ ਇਹ ਹੱਡ ਬੀਤੀ ਸਾਲ 1980 ਦੇ ਅਖੀਰਲੇ ਮਹੀਨੇ ਦੀ ਹੈ।ਮੈਂ ਤੇ ਮੇਰਾ ਸਾਥੀ ਭੋਲਾ ਸਿੰਘ ਜਿਸ ਨਾਲ ਮੇਰਾ ਮੇਲ … More
ਰਾਜਿੰਦਰ ਰਿਖੀ ਦੇ ਪਲੇਠੇ ਕਾਵਿ ਸੰਗ੍ਰਹਿ ‘ਮੁਕਤ ਕਰ ਦੇ’ ਦਾ ਰਿਲੀਜ਼ ਸਮਾਰੋਹ
ਅੰਮ੍ਰਿਤਸਰ – ਪੱਤਰਕਾਰ, ਅਦਾਕਾਰ, ਸਮਾਜ ਸੇਵਕ ਅਤੇ ਹੁਣ ਸੰਵੇਦਨਸ਼ੀਲ ਕਵੀ ਦੇ ਰੂਪ ‘ਚ ਪੇਸ਼ ਹੋ ਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਆਪਣਾ ਕਾਵਿ ਸੰਗ੍ਰਹਿ ਪਾਉਣ ਵਾਲੇ ਰਾਜਿੰਦਰ ਰਿਖੀ ਦੇ ਪਲੇਠੇ ਕਾਵਿ ਸੰਗ੍ਰਹਿ ‘ਮੁਕਤ ਕਰ ਦੇ’ ਦਾ ਰਿਲੀਜ਼ ਸਮਾਰੋਹ ਸਾਦੇ ਪਰ … More










