ਸਭਿਆਚਾਰ
ਜਗਜੀਤ ਸੰਧੂ ਦੀ ਕਿਤਾਬ ‘ਬਾਰੀ ਕੋਲ ਬੈਠਿਆਂ’ ਦਾ ਲੋਕ ਅਰਪਣ
ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਕਨੇਡਾ ਰਹਿੰਦੇ ਉਘੇ ਪੰਜਾਬੀ ਕਵੀ ਜਗਜੀਤ ਸੰਧੂ ਦੀ ਪਲੇਠੀ ਕਿਤਾਬ ‘ਬਾਰੀ ਕੋਲ ਬੈਠਿਆਂ’ ਨੂੰ ਸ਼ਬਦ ਲੋਕ ਅਤੇ ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪਦਮਸ਼੍ਰੀ … More
ਸ਼ੰਘਰਸ਼ਸ਼ੀਲ ਜੀਵਨ ਦੀ ਗਾਥਾ ਹੈ ‘ਅਣਕਿਆਸੀ ਮੰਜ਼ਿਲ’
ਲੁਧਿਆਣਾ :- ਪੰਜਾਬੀ ਲੇਖਕ ਸਭਾ ਵਲੋਂ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ‘‘ਅਣਕਿਆਸੀ ਮੰਜ਼ਿਲ’’ ਪੁਸਤਕ ਦੇ ਰਿਲੀਜ਼ ਸਮਾਰੋਹ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਹ ਪੁਸਤਕ ‘ਕੱਚੇ ਕੋਠਿਆਂ ’ਚ ਜੰਮੇ ਜਾਏ ਪੱਕੇ … More
ਸਿਮਰਨਜੀਤ ਸਿੰਘ ਮਾਨ ਵੱਲੋਂ ਸੁਖਬੀਰ ਨੂੰ ਚਿੱਠੀ
ਵੱਲੋਂ ਸਿਮਰਨਜੀਤ ਸਿੰਘ ਮਾਨ, ਪ੍ਰਧਾਨ, ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) । ਵੱਲ ਸ੍ਰੀ ਸੁਖਬੀਰ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ, ਪੰਜਾਬ, ਚੰਡੀਗੜ੍ਹ । ਵਿਸਾ ਸਿਆਸਤਦਾਨਾਂ, ਅਫ਼ਸਰਸ਼ਾਹੀ ਅਤੇ ਧਨਾਢ ਵਪਾਰੀਆਂ ਆਦਿ ਨੂੰ ਦਿੱਤੇ ਗਏ ਸੁਰੱਖਿਆ ਗਾਰਡ ਵਾਪਿਸ ਲੈਣ ਦੇ ਪੰਜਾਬ ਸਰਕਾਰ ਦੇ … More
ਪ੍ਰੋ: ਪੀ ਕੇ ਕੇਸ਼ਪ ਰਚਿਤ ਪੁਸਤਕ ‘ਵਡਮੁੱਲਾ ਟੀਚਰ’ ਲੋਕ ਅਰਪਣ
ਲੁਧਿਆਣਾ:- ਕੌਮੀ ਪ੍ਰਸਿੱਧੀ ਪ੍ਰਾਪਤ ਜੀਵਨ ਜਾਚ ਅਧਿਆਪਕ ਪ੍ਰੋ: ਪੀ ਕੇ ਕੇਸ਼ਪ ਵੱਲੋਂ ਲਿਖੀ ਪੁਸਤਕ ‘ਵਡਮੁੱਲਾ ਟੀਚਰ’ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਚੰਗੇ ਸਮਾਜ ਦੀ ਬੁਨਿਆਦ ਚੰਗੇ ਅਧਿਆਪਕ ਤੇ ਨਿਰਭਰ … More
ਦਰਸ਼ਨ ਸਿੰਘ ਪ੍ਰੀਤੀਮਾਨ ਦੀ ਪੁਸਤਕ ‘ਇਹ ਵੀ ਦਿਨ ਆਉਣੇ ਸੀ’ ਲੋਕ ਅਰਪਣ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਾਹਿਤਕਾਰ ਦਰਸ਼ਨ ਸਿੰਘ ਪ੍ਰੀਤੀਮਾਨ ਦੀ ਪੁਸਤਕ ‘ਇਹ ਵੀ ਦਿਨ ਆਉਣੇ ਸੀ’ ਦਾ ਲੋਕ ਅਰਪਣ ਪੀ. ਟੀ. ਯੂ. ਲਰਨਿੰਗ ਸੈਂਟਰ ਬਰਨਾਲਾ ਵਿਖੇ ਕੀਤਾ ਗਿਆ। ਲੋਕ ਅਰਪਣ ਕਰਨ ਦੀ ਰਸਮ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲ, … More
ਨਾਰਵੇ ਚ ਬੰਦੀ ਛੋੜਦਿਵਸ ਖੁਸ਼ੀ ਅੱਤੇ ਸ਼ਰਧਾ ਪੂਰਵਕ ਮਨਾਇਆ ਗਿਆ
ਲੀਅਰ, (ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਚ ਸਿੱਖ ਸੰਗਤਾ ਵੱਲੋ ਛੇਵੀ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਦੀ ਯਾਦ ਚ ਜਦ ਉਹ ਗਵਾਲੀਅਰ ਦੇ ਕਿਲੇ ਤੋ ਮੁੱਕਤ ਹੋ 52 ਪਹਾੜੀ ਰਾਜਿਆ ਸਮੇਤ ਅੰਮ੍ਰਿਤਸਰ ਪੁਹੰਚੇ … More
ਅਮਰਜੀਤ ਕੌਰ ਮਾਨ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ
ਪਟਿਆਲਾ : ਅੱਜ ਇੱਥੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਪੰਜਾਬੀ ਲੇਖਿਕਾ ਸ੍ਰੀਮਤੀ ਅਮਰਜੀਤ ਕੌਰ ਮਾਨ ਦੀਆਂ ਪੁਸਤਕਾਂ ‘ਸ਼ੀਸ਼ਾ’ (ਮਿੰਨੀ ਕਹਾਣੀਆਂ) ਅਤੇ ‘ਬੇੜੀ’ (ਕਾਵਿ ਸੰਗ੍ਰਹਿ) ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਰੋਹ … More
ਪੰਜਾਬੀ ਸੰਗੀਤ ਦੀ ਖੂਬਸੂਰਤੀ ਨੂੰ ਬਚਾਉਣ ਲਈ ਸਾਂਝੇ ਹੰਭਲੇ ਦੀ ਲੋੜ-ਬਰਕਤ ਸਿੱਧੂ
ਲੁਧਿਆਣਾ, (ਮਨਜਿੰਦਰ ਸਿੰਘ ਧਨੋਆ): ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਉ¤ਘੇ ਪੰਜਾਬੀ ਸ਼ਾਇਰ ਸ. ਅਮਰੀਕ ਸਿੰਘ ਪੂੰਨੀ ਜੀ ਦੀ ਯਾਦ ਵਿਚ ਕਰਵਾਏ ਰਾਜ ਪੱਧਰੀ ਪੰਜਾਬੀ ਗ਼ਜ਼ਲ ਗਾਇਕੀ ਮੁਕਾਬਲਿਆਂ ਦੀ ਪ੍ਰਧਾਨਗੀ ਕਰਦਿਆਂ ਉਸਤਾਦ ਗ਼ਜ਼ਲ ਅਤੇ ਸੂਫ਼ੀ … More
ਬਹੁਤ ਕੁਝ ਸੰਕੇਤ ਕਰਨਗੇ ਹਿਮਾਚਲ ਤੇ ਗੁਜਰਾਤ ਦੇ ਚੋਣ ਨਤੀਜੇ
( ਪਰਮਜੀਤ ਸਿੰਘ ਬਾਗੜੀਆ ) ਕੇਂਦਰ ਵਿਚ ਸੱਤਾ ਸੁਖ ਮਾਣ ਰਹੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਇਕ ਤੋਂ ਬਾਅਦ ਇਕ ਕਮਜੋਰੀਆਂ ਕਰਕੇ ਮੁਖ ਵਿਰੋਧੀ ਪਾਰਟੀ ਭਾਜਪਾ ਦੇ ਹਮਲਿਆਂ ਦਾ ਸਬੱਬ ਬਣੀ ਹੋਈ ਹੈ। ਭ੍ਰਿਸ਼ਾਚਾਰ ਦੇ … More
ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ‘ਚ ‘ਹੀਰ ਆਫ ਡੈਨਮਾਰਕ’ ਅਨੀਤਾ ਲੀਰਚੇ ਵਿਸ਼ੇਸ ਇਨਾਮ ਨਾਲ ਸਨਮਾਨਿਤ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਪੰਜਾਬ ਚ ਹੁੰਦੇ ਸਭਿਆਚਾਰਿਕ ਮੇਲਿਆ ‘ਚ ਪੋ. ਮੋਹਨ ਸਿੰਘ ਯਾਦਗਾਰੀ ਸਭਿਆਚਾਰਿਕ ਮੇਲੇ ਨੂੰ ਉਹ ਉੱਚ ਸਥਾਨ ਜਾਂ ਮੁਕਾਮ ਪ੍ਰਾਪਤ ਹੈ ਕਿ ਸਭਿਆਚਾਰਿਕ ਮੇਲਿਆਂ ਦੇ ਇਸ ਮੱਕੇ ਚ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹਰ ਇੱਕ ਕਲਾਕਾਰ ਇਸ … More









