ਸਭਿਆਚਾਰ
ਬੁੱਢੇ ਦਰਿਆ ਦੀ ਜੂਹ-ਸ਼ਿਵਚਰਨ ਜੱਗੀ ਕੁੱਸਾ
ਬੁੱਢੇ ਦਰਿਆ ਦੀ ਜੂਹ ਲੇਖਕ: ਸ਼ਿਵਚਰਨ ਜੱਗੀ ਕੁੱਸਾ ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ ਮੁੱਲ: 160 ਰੁਪਏ, ਸਫ਼ੇ: 136 ਸ਼ਿਵਚਰਨ ਦੀਆਂ ਕਹਾਣੀਆਂ ਤੋਂ ਇਹੀ ਜਾਪਦਾ ਹੈ ਕਿ ਸਮਾਜ ਤੇ ਸਮਾਜਿਕ ਬੁਰਾਈਆਂ ਨੂੰ ਉਭਾਰਨ ਤੇ ਹੱਲ ਪੇਸ਼ ਕਰਨ ਪ੍ਰਤੀ ਪ੍ਰਤੀਬੱਧ ਹੈ। ਕੋਈ ਅਜਿਹਾ … More
ਪੰਜਾਬੀ ਸਕੂਲ ਨਾਰਵੇ ਵੱਲੋ ਸਾਲਾਨਾ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ ਗਿਆ
ੳਸਲੋ,(ਰੁਪਿੰਦਰ ਢਿੱਲੋ ਮੋਗਾ)-ਚਾਹੇ ਅੱਜ ਪੰਜਾਬੀ ਸਕੂਲ ਦੇ ਬਾਨੀ ਸ੍ਰ ਅਵਤਾਰ ਸਿੰਘ ਇਸ ਦੁਨੀਆ ਚ ਨਹੀ ਰਹੇ ਪਰ ਉਹਨਾ ਦੇ ਲਾਏ ਇਸ ਬੂਟੇ ਦਾ ਆਨੰਦ ਸਕੂਲ ਦੇ ਇਹ ਪੰਜਾਬੀ ਵਿਦਿਆਰਥੀ ਆਪਣੇ ਵਿਰਸੇ ਸਭਿਆਚਾਰ ਆਦਿ ਨਾਲ ਜੁੜ ਪੂਰਨ ਤੋਰ ਤੇ ਮਾਣ ਰਹੇ … More
ਪਸ਼ੂ ਪਾਲਣ ਨੂੰ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਉਲੀਕੀਆਂ ਨਵੀਆਂ ਯੋਜਨਾਵਾਂ-ਬੀਬੀ ਗੁਲਸ਼ਨ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਹਰ ਸਾਲ ਦੀ ਤਰਾਂ ਮਾਘੀ ਦੇ ਪਵਿੱਤਰ ਤਿਓਹਾਰ ‘ਤੇ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮੀ ਪਸ਼ੂਧਨ ਚੈਂਪੀਅਨਸ਼ਿਪ 2011 ਅੱਜ ਬੜੇ ਸ਼ਾਨੋ ਸੌਕਤ ਅਤੇ ਧੂਮ ਧੱੜਕੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ … More
ਇਮਰੋਜ਼ ਨੇ ਸੋਭਾ ਸਿੰਘ ਆਰਟ ਗੈਲਰੀ ਨੂੰ ਕਲਾ-ਮੰਦਰ ਗਰਦਾਨਿਆ
ਅੰਦਰੇਟਾ,(ਹਰਬੀਰ ਸਿੰਘ ਭੰਵਰ) -ਪ੍ਰਸਿੱਧ ਚਿੱਤਰਕਾਰ ਇੰਦਰਜੀਤ ਉਰਫ ਇਮਰੋਜ਼ ਨੇ ਮਰਹੂਮ ਕਵਿਤ੍ਰੀ ਅੰਮ੍ਰਿਤਾ ਪ੍ਰੀਤਮ ਨਾਲ ਆਪਣੀ ਪਿਛਲੀ ਫੇਰੀ ਦੋਰਾਨ ਮਰਹੂਮ ਚਿਤਰਕਾਰ ਸੋਭਾ ਸਿੰਘ ਨਾਲ ਬਿਤਾਏ ਦਿਨਾਂ ਦੀਆਂ ਯਾਦਾ ਉਨ੍ਹਾਂ ਦੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਇਮਰੋਜ਼, ਜੋ ਆਪਣੇ ਬਾਰੇ ਬਣ ਰਹੀ ਦਸਤਾਵੇਜ਼ੀ … More
“ ਦਿਲ ਦਰਿਆ ਸਮੁੰਦਰੋਂ ਡੂੰਘੇ , ਕੌਣ ਦਿਲਾਂ ਦੀਆਂ ਜਾਣੇ ”
ਅਜ਼ੀਮ ਸ਼ੇਖਰ ਦੀ ਸ਼ਾਇਰੀ ਜਿਉਂ ਹੀ ‘ਹਵਾ ਨਾਲ ਖੁੱਲਦੇ ਬੂਹੇ’ ਗਜ਼ਲ ਸੰਗ੍ਰਹਿ ਮੇਰੇ ਹੱਥਾਂ ਵਿੱਚ ਆਇਆ ਤੇ ਮੈਂ ਇਸ ਨੂੰ ਪ੍ਹੜਨਾ ਆਰੰਭ ਕੀਤਾ ਤਾਂ ਉਪਰੋਕਤ ਸਤਰ ਮੇਰੇ ਜ਼ਹਿਨ ਵਿੱਚ ਉੱਤਰਦੀ ਚਲੀ ਗਈ , ਬਹੁਤ ਡੂੰਘੀ ਬਹੁਤ ਹੀ ਡੂੰਘੀ ਕਿਉਂਕਿ ਇਹ … More
ਜੈਤੇਗ਼ ਸਿੰਘ ਅਨੰਤ ਹੁਰਾਂ ਦੀ ਪੁਸਤਕ “ਬੇਨਿਆਜ਼ ਹਸਤੀ ਉਸਤਾਦ ਦਾਮਨ” ਨੂੰ ਰਿਲੀਜ਼ ਕੀਤਾ ਗਿਆ
ਸਰੀ, (ਕੇਸਰ ਸਿੰਘ ਕੂਨਰ)-ਕੈਨੇਡਾ ਵਿਖੇ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਸ਼ਹਿਰ ਸਰੀ ਵਿਖੇ 24 ਸਤੰਬਰ ਨੂੰ ਲੋਕ ਕਵੀ ਉਸਤਾਦ ਦਾਮਨ ਦੀ ਪਹਿਲੀ ਜਨਮ ਸ਼ਤਾਬਦੀ ਸਮਾਰੋਹ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਉੱਘੇ ਲੇਖਕਾਂ, ਸਾਹਿਤਕਾਰਾਂ, ਗੀਤਕਾਰਾਂ, ਰੰਗਕਰਮੀਆਂ , ਬੁੱਧੀ … More
ਫਿਨਲੈਡ ਵਿੱਚ ਵੀ ਛਾਇਆ ਗਾਇਕ ਸਿਮਰਨ ਗੋਰਾਇਆ ਦੀ ਵੰਝਲੀ ਦਾ ਜਾਦੂ
ਯੋਰਪ,(ਰੁਪਿੰਦਰ ਢਿੱਲੋ ਮੋਗਾ) – ਪੰਜਾਬੀ ਕਲਚਰਲ ਸੋਸਾਇਟੀ ਫਿਨਲੈਡ ਦੇ ਪ੍ਰਧਾਨ ਸ੍ਰ ਗੁਰਵਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਦੱਸਿਆ ਕਿ ਪਿੱਛਲੀ ਦਿਨੀ ਸੁਰੀਲੀ ਆਵਾਜ ਦੇ ਮਾਲਿਕ ਪੰਜਾਬੀ ਸਰੋਤਿਆ ਦੇ ਮਨਚਾਹੇ ਗਾਇਕ ਸਿਮਰਨ ਗੋਰਾਇਆ ਦੀ ਵੰਝਲੀ ਨੇ ਫਿਨਲੈਡ ਚ ਖੂਬ … More
ਪੰਜਾਬ ਰਾਜ ਪੇਂਡੂ ਖੇਡਾਂ ਸੰਗਰੂਰ ਵਿਖੇ ਧੂਮ-ਧੜੱਕੇ ਨਾਲ ਸ਼ੁਰੂ
ਸੰਗਰੂਰ, (ਗੁਰਿੰਦਰਜੀਤ ਸਿੰਘ ਪੀਰਜੈਨ)-ਖੇਡ ਵਿਭਾਗ ਪੰਜਾਬ ਵੱਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂ ਲੜਕੀਆਂ (ਅੰਡਰ-16) ਅੱਜ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਪੰਜਾਬ ਉਲੰਪਿਕ … More
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ’ਚ ਸਿੱਖੀ ਅਤੇ ਵਿਸ਼ਵ ਵਿਆਪੀ ਸਰੋਕਾਰ, ਚੁਣੌਤੀਆਂ ਤੇ ਸਮਾਧਾਨ ਵਿਸ਼ੇ ਤੇ ਸੈਮੀਨਾਰ
ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਚ ਸਿੱਖੀ ਅਤੇ ਵਿਸ਼ਵ ਵਿਆਪੀ ਸਰੋਕਾਰ, ਚੁਣੌਤੀਆਂ ਅਤੇ ਸਮਾਧਾਨ ਵਿਸ਼ੇ ਤੇ ਇੱਕ ਰੋਜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਡਾ ਬਲਵੰਤ ਸਿੰਘ ਨੇ ਸਿੱਖੀ ਅਤੇ … More
ਸੁਪਨਿਆਂ ਨੂੰ ਕੌਮੀ ਅਤੇ ਕੌਮਾਂਤਰੀ ਸੋਚ ਦੇ ਹਾਣ ਦਾ ਬਣਾਓ-ਡਾ: ਗੁਰਬਚਨ ਸਿੰਘ
ਲੁਧਿਆਣਾ:-ਭਾਰਤ ਸਰਕਾਰ ਦੇ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਨਵੀਂ ਦਿੱਲੀ ਦੇ ਚੇਅਰਮੈਨ ਡਾ: ਗੁਰਬਚਨ ਸਿੰਘ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਹੋਮ ਸਾਇੰਸ ਕਾਲਜ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਥਾਨਿਕ ਪੱਧਰ ਤੇ ਪੜ੍ਹ ਕੇ ਉਥੇ ਹੀ ਰੁਜ਼ਗਾਰ … More










