ਸਭਿਆਚਾਰ
ਹਿਮਾਚਲ ਦੇ ਮੁਖ ਮੰਤਰੀ ਵਲੋਂ ਸੋਭਾ ਸਿੰਘ ਮਿਊਜ਼ੀਅਮ ਦਾ ਉਦਘਾਟਨ ਐਤਵਾਰ ਨੁੰ
ਪਾਲਮਪੁਰ – ਹਿਮਾਚਲ ਦੇ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਐਤਵਾਰ 20 ਮਾਰਚ ਨੁੰ ਕਲਾਕਾਰਾਂ ਦੀ ਧਰਤੀ ਅੰਦਰੇਟਾ ਵਿਖੇ ਨਵ-ਸਥਾਪਤ ਸ. ਸੋਭਾ ਸਿੰਘ ਮਿਊਜ਼ੀਅਮ ਦਾ ਉਦਘਾਟਣ ਕਰਨਗੇ। ਇਥੋਂ ਜਾਰੀ ਇਕ ਬਿਆਨ ਵਿਚ ਇਸ ਚਿੱਤਰਕਾਰ ਸ.ਸੋਭਾ ਸਿੰਘ ਦੇ ਦੋਹਤਰੇ ਡਾ. ਹਿਰਦੇਪਾਲ … More
ਨਵੀਂ ਜਥੇਬੰਦੀ “ਖਾਲਿਸਤਾਨ ਟਾਈਗਰ ਫੋਰਸ” ਦਾ ਗਠਨ
ਅੱਜ ਕਿਸੇ ਗੁਪਤ ਥਾਂ ਤੇ ਹੋਈ ਇੱਕ ਮੀਟਿੰਗ ਦੋਰਾਨ, ਬੱਬਰ ਖਾਲਸਾ ਨਾਲ ਸਬੰਧਤ ਜੁਝਾਰੂ ਸਿੰਘਾਂ ਦੇ ਇੱਕ ਗਰੁੱਪ ਵਲੋਂ, ਜਿਸਦੀ ਅਗਵਾਈ ਪਿਛਲੇ ਕੁੱਝ ਸਮੇ ਤੋਂ ਭਾਈ ਜਗਤਾਰ ਸਿੰਘ ਤਾਰਾ ਕਰਦੇ ਆ ਰਹੇ ਹਨ, ਇੱਕ ਨਵੀਂ ਜਥੇਬੰਦੀ “ਖਾਲਿਸਤਾਨ ਟਾਈਗਰ ਫੋਰਸ” ਦੇ … More
ਰਾਗੀ ਦਰਸ਼ਨ ਸਿੰਘ ਵਿਰੁੱਧ ਫਰਿਜ਼ਨੋ ਵਿੱਚ ਹੋਏ ਰੋਸ ਮੁਜਾਹਰੇ, ਸਿੱਖਾਂ ਨੂੰ ਗੁਰਦੁਆਰਿਆ ਅੰਦਰ ਜਾਣ ਦੀ ਮਨਾਹੀ
ਫਰਿਜ਼ਨੋ, ਕੈਲੀਫੋਰਨੀਆ – ਬੀਤੇ ਹਫਤੇ ਫਰਿਜ਼ਨੋ ਵਿਖੇ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਪ੍ਰੋ. ਦਰਸ਼ਨ ਸਿੰਘ ਵਿਰੁੱਧ ਦੂਰੋਂ ਨੇੜਿਓ ਆਈਆਂ ਸਿੱਖ ਸੰਗਤਾਂ ਨੇ ਰੋਸ ਵਿੱਚ ਮੁਜਾਹਰੇ ਕੀਤੇ। ਰਾਗੀ ਦਰਸ਼ਨ ਸਿੰਘ ਨੂੰ ਮਾਰਚ 4 ਤੋਂ 6 ਤੱਕ ਗੁਰਦੁਆਰਾ ਸਿੰਘ ਸਭਾ (ਡਕੋਟਾ … More
ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਾਨਕ ਸ਼ਾਹੀ ਕੈਲਡਰ ਦੇ ਹਿਸਾਬ ਨਾਲ ਨਵਾਂ ਸਾਲ ਮਨਾਉਂਦੇ ਹੋਏ ਸਿੱਖ ਸੰਗਤ
ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਾਨਕ ਸ਼ਾਹੀ ਕੈਲਡਰ ਦੇ ਹਿਸਾਬ ਨਾਲ ਨਵਾਂ ਸਾਲ ਮਨਾਉਂਦੇ ਹੋਏ ਸਿੱਖ ਸੰਗਤ
ਭੂੰਦੜ ਵਲੋਂ ਖੇਤੀ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਦੇ ਖਿਤਾਬ ਮਿਲਣ ਤੇ ਮੁਬਾਰਕਾਂ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਬਠਿੰਡਾ ਵਿਖੇ ਆਯੋਜਤ ਇੱਕ ਰੋਜਾ ਕਿਸਾਨ ਮੇਲੇ ਦੇ ਉਦਘਾਟਨੀ ਸਮਾਗਮ ਮੌਕੇ ਮੈਂਬਰ ਰਾਜ ਸਭਾ, ਸ. ਬਲਵਿੰਦਰ ਸਿੰਘ ਭੂੰਦੜ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਨਜੀਤ ਸਿੰਘ ਕੰਗ ਨੇ … More
ਧਰਮ ਪ੍ਰਚਾਰ ਕਮੇਟੀ ਦੀਆਂ ਦੋ ਪੁਸਤਕਾਂ,ਭੱਟ ਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਵ ਵਿਚਾਰਧਾਰਾ ਲੋਕ ਅਰਪਣ
ਅੰਮ੍ਰਿਤਸਰ: - ਧਰਮ ਦੇ ਪ੍ਰਚਾਰ ਤੇ ਪਰਸਾਰ ਨੂੰ ਮੁੱਖ ਰਖਦਿਆਂ ਧਰਮ ਗਿਆਨ ਵਾਲੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਲੜੀ ਤਹਿਤ ,ਧਰਮ ਪ੍ਰਚਾਰ ਕਮੇਟੀ, ਚੀਫ਼ ਖ਼ਾਲਸਾ ਦੀਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵ ਵਿਚਾਰਧਾਰ ਅਤੇ ‘ਭੱਟ ਬਾਣੀ’ ਪੁਸਤਕਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More
ਪੰਜਾਬੀ ਲੋਕ ਸੰਗੀਤ ਵਿੱਚ ਅਸ਼ਲੀਲਤਾ, ਨਸ਼ਾਖੋਰੀ ਅਤੇ ਹਿੰਸਾ ਦੇ ਖਿਲਾਫ ਲੋਕ ਲਾਮਬੰਦੀ ਕਰਾਂਗੇ
ਲੁਧਿਆਣਾ:- ਇੰਗਲੈਂਡ ਵਸਦੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਮਲਕੀਤ ਸਿੰਘ ਗੋਲਡਨ ਸਟਾਰ, ਕੈਨੇਡਾ ਵਸਦੇ ਪ੍ਰਸਿੱਧ ਪੰਜਾਬੀ ਲੇਖਕ ਅਤੇ ਮੀਡੀਆ ਕਰਮੀ ਸ਼੍ਰੀ ਇਕਬਾਲ ਮਾਹਲ ਅਤੇ ਪੰਜਾਬੀ ਗਾਇਕ ਜੀਤ ਜਗਜੀਤ ਨਾਲ ਸਾਂਝੀ ਮੀਟਿੰਗ ਦੌਰਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ … More
ਗਿਆਨ ਵਿਗਿਆਨ ਅਦਾਨ ਪ੍ਰਦਾਨ ਨਾਲ ਹੀ ਦੱਖਣੀ ਏਸ਼ੀਆ ਵਿੱਚ ਪਾਏਦਾਰ ਅਮਨ ਯਕੀਨੀ ਹੋ ਸਕਦਾ ਹੈ-ਡਾ: ਕੰਗ
ਲੁਧਿਆਣਾ:- ਲੁਧਿਆਣਾ ਵਿੱਚ ਹੋ ਰਹੇ ਹਿੰਦ-ਪਾਕਿ ਨਾਟਕ ਮੇਲੇ ਦੇ ਆਖਰੀ ਦਿਨ ਪਾਕਿਸਤਾਨ ਤੋਂ ਆਏ ਕਲਾਕਾਰਾਂ ਦੇ ਵਫਦ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕੀਤਾ। ਸਫ਼ੀਕ ਬੱਟ ਅਤੇ ਹੁਮਾ ਸਫ਼ਦਰ ਦੀ ਅਗਵਾਈ ਹੇਠ ਆਏ ਇਸ ਵਫਦ ਨੇ ਪੰਜਾਬ ਖੇਤੀਬਾੜੀ … More
ਮਸਹੂਰ ਐਕਟਰ,ਕਮੇਡੀ ਕਿੰਗ ਮੇਹਰ ਮਿਤਲ ਦਾ ਪੰਜਾਬੀ ਬੋਲੀ ਤੇ ਕਲਚਰ ਨਾਲ ਗੂੜ੍ਹਾ ਪਿਆਰ ਹੈ
ਪੈਰਿਸ, (ਸੁਖਵੀਰ ਸਿੰਘ ਸੰਧੂ) – ਪੰਜਾਬੀ ਫਿਲਮਾਂ ਦੇ ਮਸ਼ਹੂਰ ਕਮੇਡੀ ਕਿੰਗ ਮੇਹਰ ਮਿੱਤਲ ਦਾ ਪੰਜਾਬੀ ਬੋਲੀ ਤੇ ਕਲਚਰ ਨਾਲ ਕਿਤਨਾ ਗੂੜ੍ਹਾ ਪਿਆਰ ਹੈ।ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ, ਕਿ ਜਦੋ ਇਹ ਪੱਤਰਕਾਰ ਪਿਛਲੇ ਦਿੱਨੀ ਮੁੰਬਈ ਸਥਿਤ ਉਸ ਦੇ … More
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਆਰਥਕ ਤੇ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ
ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਪੱਤਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਨ੍ਹਾਂ ਬੀਤੇ ਦਿਨ (ਬੁੱਧਵਾਰ) ਗੁਰਦੁਆਰਾ ਕਮੇਟੀ ਅਤੇ ਅਕਾਲੀ ਦਲ ਦੇ ਮੁਖੀਆਂ ਦੀ ਇਕ … More










