ਸਭਿਆਚਾਰ
ਕਾਫ਼ਲੇ ਵੱਲੋਂ ਅੰਗ੍ਰੇਜ਼ੀ ਲੇਖਿਕਾ ਸਲੀਮਾਹ ਵਲਿਆਨੀ ਨਾਲ਼ ਗੱਲਬਾਤ
ਬਰੈਂਪਟਨ:- (ਕੁਲਵਿੰਦਰ ਖਹਿਰਾ/ਉਂਕਾਰਪ੍ਰੀਤ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਪਿਛਲੇ ਦਿਨੀਂ ਬਰੈਂਮਲੀ ਸਿਵਿਕ ਸੈਂਟਰ ਵਿੱਚ ਹੋਈ ਮੀਟਿੰਗ ਵਿੱਚ ਜਿੱਥੇ ਅੰਗ੍ਰੇਜ਼ੀ ਦੀ ਲੇਖਿਕਾ ਸਲੀਮਾਹ ਵਲਿਆਨੀ ਨਾਲ਼ ਗੱਲਬਾਤ ਹੋਈ ਓਥੇ ਰਘਬੀਰ ਢੰਡ ਦੀ ਕਹਾਣੀ ਕਲਾ ਅਤੇ ਕਹਾਣੀ ‘ਸ਼ਾਨ-ਏ-ਪੰਜਾਬ’ ‘ਤੇ ਭਰਪੂਰ ਗੱਲਬਾਤ ਕੀਤੀ … More
ਸ਼੍ਰੋਮਣੀ ਕਮੇਟੀ ਤੇ ਜਿਲ੍ਹਾਂ ਪ੍ਰਸ਼ਾਸ਼ਨ ਨੇ ਸ਼ਹੀਦੀ ਜੋੜ ਮੇਲੇ ਦੇ ਕੀਤੇ ਪੁੱਖਤਾ ਪ੍ਰਬੰਧ
ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਂਨ)-ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ 26 ਤੋਂ 28 ਦਸੰਬਰ ਤੱਕ ਲੱਗਣ ਵਾਲੇ ਤਿੰਨ ਦਿਨਾਂ … More
ਸਾਊਥ ਆਸਟ੍ਰੇਲੀਆ ‘ਚ “ਪੰਜਾਬੀ ਕਲਚਰਲ ਐਸੋਸੀਏਸ਼ਨ” ਦਾ ਗਠਨ ‘ਤੇ ਸ਼ਾਇਰ ਸ਼ਮੀ ਜਲੰਧਰੀ ਦੇ ਕਾਵਿ ਸੰਗ੍ਰਿਹ ਦਾ ਰਿਲੀਜ਼ ਸਮਾਰੋਹ
ਐਡੀਲੇਡ (ਰਿਸ਼ੀ ਗੁਲਾਟੀ) – : ਅੱਜ ਸਾਊਥ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਲਈ ਦੋਹਰੀ ਖੁਸ਼ੀ ਵਾਲਾ ਸੁਨਿਹਰੀ ਦਿਨ ਸੀ, ਕਿਉਂਕਿ ਅੱਜ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਦਾ ਗਠਨ ਤੇ ਸ਼ਮੀ ਜਲੰਧਰੀ ਦੇ ਕਾਵਿ ਸੰਗ੍ਰਹਿ “ਵਤਨੋਂ ਦੂਰ” ਤੇ ਸੀ.ਡੀ. “ਦਸਤਕ” ਦਾ ਰਿਲੀਜ਼ … More
ਹੇਗ ਸਕੂਲ ਗੁਟਰਸਲੋਹ ਦੇ ਬੱਚੇ ਗੁਰਦੁਆਰਾ ਪਾਦੇਰਬੌਰਨ ਵਿਖੇ ਨਮਸਤਕ ਹੋਏ
ਹਮਬਰਗ,(ਅਮਰਜੀਤ ਸਿੰਘ ਸਿੱਧੂ):- ਹੇਗ ਸਕੂਲ ਗੁਟਰਸਲੋਹ ਦੇ ਬੱਚੇ ਆਪਣੇ ਅਧਿਆਪਕਾਂ ਦੇ ਨਾਲ ਗੁਰਦੁਆਰਾ ਸਿੰਘ ਸਭਾ ਪਾਦੇਰਬੌਰਨ ਵਿਖੇ ਮੱਥਾਂ ਟੇਕਣ ਅਤੇ ਸਿੱਖ ਧਰਮ ਦੇ ਬਾਰੇ ਜਾਣਕਾਰੀ ਲੈਣ ਲਈ ਆਏ। ਇਹਨਾਂ ਬੱਚਿਆਂ ਨੂੰ ਸਿੱਖ ਧਰਮ ਦੇ ਬਾਰੇ ਜ਼ਰਮਨ ਭਾਸਾ ਵਿੱਚ ਸ: ਜਸਪਿੰਦਰ … More
ਦੱਬੀ ਅੱਗ ਦਾ ਸੇਕ ਪੁਸਤਕ ਬਾਰੇ ਖੇਤੀ ਵਰਸਿਟੀ ਵਿੱਚ ਵਿਚਾਰ ਗੋਸ਼ਟੀ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੱਤਰਕਾਰੀ ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਵੱਲੋਂ ਇਸੇ ਵਿਭਾਗ ਦੇ ਸਾਬਕਾ ਮੁੱਖੀ ਅਤੇ ਉੱਘੇ ਲੇਖਕ ਡਾ. ਅਮਰਜੀਤ ਸਿੰਘ ਹੇਅਰ ਦੇ ਕਹਾਣੀ ਸ੍ਰੰਗਹਿ ‘‘ਦੱਬੀ ਅੱਗ ਦਾ ਸੇਕ’’ ਬਾਰੇ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਕਰਦਿਆਂ ਬੇਸਿਕ ਸਾਇੰਸਜ … More
ਸਿੰਗਰ ਸੱਤ ਸੰਧੂ ਤਾਜ਼(ਸਟੀਰੀਓ ਨੇਸ਼ਨ) ਦੀ ਸਟੇਜ਼ ਉਪਰ ਆਪਣੀ ਕਲ੍ਹਾ ਦੇ ਜੌਹਰ ਦਿਖਾਵੇਗਾ
ਪੈਰਿਸ,(ਸੰਧੂ) – ਬਾਰਾਂ ਦਸੰਬਰ ਦਿੱਨ ਐਤਵਾਰ ਨੂੰ ਸਿੰਗਰ ਤਾਜ਼ (ਸਟੀਰੀਓ ਨੇਸ਼ਨ) ਜਿਹੜੇ ਕਿ ਪਹਿਲੀ ਵਾਰ ਪੈਰਿਸ ਵਿੱਚ ਆਪਣਾ ਸ਼ੌਅ ਕਰਨ ਆ ਰਹੇ ਹਨ।ਜਿਹਨਾਂ ਦਾ ਸਾਥ ਰੌਚ ਕਿਲ੍ਹਾ, ਡੀ ਜੇ ਅਲੀ,ਬੋਲੀਵੁਡ ਡਾਨਸਰ ਆਦਿ ਦੇ ਰਹੇ ਹਨ।ਉਹਨਾਂ ਦੇ ਨਾਲ ਪੈਰਿਸ ਦੀ ਪਹਿਲੀ … More
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਤ ਟੈਗੋਰ ਦੀਆਂ 12 ਪੁਸਤਕਾਂ ਦਾ ਸੈੱਟ ਸ਼ਾਂਤੀ ਨਿਕੇਤਨ ਵਿੱਚ ਲੋਕ ਅਰਪਣ
ਲੁਧਿਆਣਾ – ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਨੋਬਲ ਪੁਰਸਕਾਰ ਵਿਜੇਤਾ ਭਾਰਤੀ ਲੇਖਕ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀਆਂ ਲਿਖੀਆਂ 12 ਮਹੱਤਵਪੂਰਨ ਪੁਸਤਕਾਂ ਦਾ ਸੈੱਟ ਪੰਜਾਬੀ ਸਾਹਿਤ ਅਕੈਡਮੀਲੁਧਿਆਣਾ ਵੱਲੋਂ ਸ਼ਾਂਤੀ ਨਿਕੇਤਨ (ਪੱਛਮੀ ਬੰਗਾਲ) ਵਿਖੇ ਬੀਤੀ ਸ਼ਾਮ ਵਿਸ਼ਵ ਭਾਰਤੀ ਯੂਨੀਵਰਸਿਟੀ ਸ਼ਾਂਤੀ ਨਿਕੇਤਨ ਦੇ … More
ਇਨਟੈਕ ਹੈਰੀਟੇਜ਼ ਕਲੱਬ ਦੇ ਵਿਦਿਆਰਥੀਆਂ ਨੇ ਖਾਲਸਾ ਕਾਲਜ਼ ਬਾਰੇ ਜਾਣਕਾਰੀ ਹਾਸਲ ਕੀਤੀ
ਅੰਮ੍ਰਿਤਸਰ – ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ਼ ਅੰਮ੍ਰਿਤਸਰ ਚੈਪਟਰ ਵੱਲੋਂ ਇਨਟੈਕ ਹੈਰੀਟੇਜ਼ ਕਲੱਬ ਸਪਰਿੰਗ ਡੇਲ ਸਕੂਲ ਅੰਮ੍ਰਿਤਸਰ ਦੇ 15 ਵਿਦਿਆਰਥੀਆਂ ਨੇ ਖਾਲਸਾ ਕਾਲਜ਼ ਅੰਮ੍ਰਿਤਸਰ ਦੇ ਭਵਨ ਨਿਰਮਾਣ ਕਲਾ ਸਿੱਖ ਇਤਿਹਾਸ ਮਿਊਜ਼ੀਅਮ, ਲਾਇਬ੍ਰੇਰੀ ਅਤੇ ਹੋਰ ਵਿਭਾਗਾਂ ਬਾਰੇ ਜਾਣਕਾਰੀ … More
ਨਾਰਵੇ ਚ ਭਾਰਤੀ ਲੇਖਕ ਅਤੇ ਪੱਤਰਕਾਰ ਸ਼੍ਰੀ ਸ਼ੁਰੇਸ ਸ਼ੁੱਕਲਾ ਨੂੰ ੳਸਲੋ ਦੇ ਮੇਅਰ ਵੱਲੋ ਸਨਮਾਨਿਤ
ੳਸਲੋ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ ਨਾਰਵੇ ਚ ਪਿੱਛਲੇ 30 ਸਾਲਾ ਤੋ ਰਹਿ ਰਹੇ ਲਖਨਊ ਦੇ ਜੰਮਪਾਲ ਸ੍ਰੀ ਸੁਰੇਸ਼ ਸ਼ੁਕੱਲਾ ਨੂੰ ੳਸਲੋ ਸਿਟੀ ਦੇ ਮੇਅਰ ਮਿ ਫਾਬਿਆਨ ਸਤਾਗ ਵੱਲੋ ਉਹਨਾ ਦੀਆ ਸਾਹਿਤਕ ਪ੍ਰਾਪਤੀਆ,ਦੋਨਾ ਮੁਲੱਕਾ ਦੀਆ ਲਘੂ ਕਹਾਣੀਆ, ਕਵਿਤਾਵਾ, ਸਾਹਿਤਕ ਵਿਸ਼ਾ ਆਦਿ … More









