ਸੰਪਾਦਕੀ

 

‘ਭ’ ਤੋਂ ਭਾਰਤ, ‘ਭ’ ਤੋਂ ਭ੍ਰਿਸ਼ਟਾਚਾਰ

ਅੱਖਰ ‘ਭ’ ਭਾਰਤ ਦੇ ਨਾਮ ਨਾਲ ਪੂਰਨ ਤੌਰ ‘ਤੇ ਜੁੜਿਆ ਹੋਇਆ ਹੈ। ਇਵੇਂ ਹੀ ਅੱਖਰ ‘ਭ’ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੋਇਆ ਹੈ। ਇਹ ਕਾਰਨ ਹੈ ਕਿ ਭਾਰਤ ਤੇ ਭ੍ਰਿਸ਼ਟਾਚਾਰ ਦਾ ਸੁਮੇਲ ਇਹ ਦੇਸ਼ ਤੱਰਕੀ ਭਾਵੇਂ ਜਿੰਨੀ ਮਰਜ਼ੀ ਕਰ ਰਿਹਾ ਹੋਵੇ … More »

ਸੰਪਾਦਕੀ | 5 Comments
 

ਘਰ ਕਾ ਭੇਤੀ ਲੰਕਾ ਢਾਏ

ਜਸਵੰਤ-ਭਾਜਪਾ ਲੜਾਈ ਵੀ ਕੁਝ ਅਜਿਹੀ ਹੀ ਹਿੰਦੂ ਇਤਿਹਾਸ ਦੇ ਪੰਨਿਆਂ ਵਿਚ ਰਮਾਇਣ ਦੌਰਾਨ ਵਿਭੀਖਣ ਵਲੋਂ ਆਪਣੇ ਭਰਾ ਰਾਵਣ ਦੇ ਭੇਤ ਸ੍ਰੀ ਰਾਮ ਨੂੰ ਦਸ ਦੇਣ ਕਰਕੇ ਰਾਵਣ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ। ਕਾਲ ਨੂੰ ਆਪਣੇ ਪਾਵੇ ਨਾਲ ਬੰਨ੍ਹੀ … More »

ਸੰਪਾਦਕੀ | Leave a comment
 

ਕੀ ਲੀਡਰਾਂ ਨੂੰ ਆਮ ਆਦਮੀ ਦੀ ਕੁਝ ਪ੍ਰਵਾਹ ਹੈ

ਕੀ ਲੀਡਰਾਂ ਨੂੰ ਆਮ ਆਦਮੀ ਦੀ ਕੁਝ ਪ੍ਰਵਾਹ ਹੈ ਪਿਛਲੇ ਦਿਨੀਂ ਦਿਕ ਖ਼ਬਰ ਆਈ ਕਿ ਨਵਜੋਤ ਸਿੱਧੂ ਦੀ ਕਾਰ ਸੜਕ ਉੇਪਰ ਰਫ਼ਤਾਰ ਨਾਲੋਂ ਕਿਤੇ ਵੱਧ ਸਪੀਡ ਨਾਲ ਭੱਜੀ ਜਾ ਰਹੀ ਸੀ। ਜਿਸ ਨੇ ਰਾਹ ਜਾਂਦੇ ਇਕ ਸ਼ਖ਼ਸ ਅਤੇ ਉਸਦੇ ਬੇਟੇ … More »

ਸੰਪਾਦਕੀ | Leave a comment
 

ਮੁੱਲ ਵਟਣ ਦੇ ਚਾਹਵਾਨ ਮੁਫ਼ਤ ਸਮਰਥਨ ਦੇਣ ਲੱਗੇ

ਕਾਂਗਰਸ ਦੀ ਜਿੱਤ! ਬਾਕੀ ਪਾਰਟੀਆਂ ਦੀ ਹਾਰ!! ਇਹ ਤਾਂ ਸਾਫ਼ ਜ਼ਾਹਰ ਹੈ ਕਿ ਜੇ ਇਕ ਪਾਰਟੀ ਦੀ ਜਿੱਤ ਹੋਈ ਹੈ ਤਾਂ ਬਾਕੀਆਂ ਦੀ ਹਾਰ ਹੋਣੀ ਮੁਮਕਿਨ ਹੈ, ਫਿਰ ਇਸ ਵਿਚ ਨਵੀਂ ਗੱਲ ਕੀ ਹੋਈ। ਇਥੇ ਇਕ ਨਹੀਂ ਕਈ ਨਵੀਆਂ ਗੱਲਾਂ … More »

ਸੰਪਾਦਕੀ | Leave a comment
 

ਗੁਰਦਵਾਰਾ ਪ੍ਰਬੰਧਾਂ ਨੂੰ ਲੈ ਕੇ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ

ਪ੍ਰਧਾਨਗੀਆਂ ਜਾਂ ਅਹੁਦੇਦਾਰੀਆਂ ਦੀ ਦੌੜ ਲਈ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਕਿਸੇ ਵੀ ਮੰਦਭਾਗੀ ਘਟਨਾ ਨਾਲ ਸਮੁੱਚੇ ਸਿੱਖ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕੁਝ ਅਜਿਹੀ ਹੀ ਘਟਨਾ ਗੁਰਦੁਆਰਾ ਸਾਹਿਬ, ਟੇਰਾ ਬਿਊਨਾ, ਯੂਬਾ ਸਿਟੀ ਵਿਖੇ ਵਾਪਰੀ। ਇਸ ਪਿਛੇ ਕਾਰਨ … More »

ਸੰਪਾਦਕੀ | Leave a comment
 

ਹਿੰਦ-ਪਾਕਿ ਲੜਾਈ ਨਾ ਹੋਣੀ ਹੀ ਚੰਗੀ

ਲੜਾਈ! ਇਹ ਸ਼ਬਦ ਹੀ ਅਜਿਹਾ ਹੈ ਜਿਥੇ ਵੀ ਇਸਦਾ ਵਾਸਾ ਹੋਇਆ ਹੈ ਇਸਨੂੰ ਤਬਾਹੀ ਹੀ ਮਚਾਈ ਹੈ। ਇਹ ਲੜਾਈ ਭਾਵੇਂ ਕਿਸੇ ਪੱਧਰ ਦੀ ਵੀ ਕਿਉਂ ਨਾ ਹੋਵੇ। ਇਥੋਂ ਤੱਕ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਪਤੀ ਪਤਨੀ ਵਿਚਲੀ  ਲੜਾਈ … More »

ਸੰਪਾਦਕੀ | Leave a comment
 

ਭਾਜਪਾ ਦੀ ਵੋਟ ਸਿਆਸਤ

ਭਾਰਤ ਦੇ ਮੁੰਬਈ ਸ਼ਹਿਰ ਦਾ ਦੁਖਾਂਤ ਸਭ ਲਈ ਕਾਫ਼ੀ ਦਰਦਨਾਕ ਸਾਬਤ ਹੋਇਆ। ਇਸ ਹਮਲੇ ਦਾ ਸੇਕ ਸਾਰੇ ਹੀ ਅਤਿਵਾਦ ਵਿਰੋਧੀ ਦੇਸ਼ਾਂ ਵਲੋਂ ਮਹਿਸੂਸ ਕੀਤਾ ਗਿਆ। ਦੁਨੀਆਂ ਭਰ ਦੇ ਸਾਰੇ ਹੀ ਦੇਸ਼ਾਂ ਵਲੋਂ ਮੁੰਬਈ ਵਿਚ ਹੋਏ ਇਨ੍ਹਾਂ ਹਮਲਿਆਂ ਦੀ ਨਿਖੇਧੀ ਕੀਤੀ … More »

ਸੰਪਾਦਕੀ | Leave a comment
 

ਸੋਮਾਲੀਆ ਦੇ ਸਮੁੰਦਰੀ ਲੁਟੇਰੇ ਅਤੇ ਦੇਸ਼ਾਂ ਦੇ ਜਹਾਜ਼

ਪੁਰਾਣੇ ਸਮਿਆਂ ਵਿਚ ਜਦੋਂ ਲੋਕਾਂ ਨੇ ਪਰਦੇਸਾਂ ਨੂੰ ਜਾਣਾ ਤਾਂ ਆਪਣੇ ਨਾਲ ਲਿਆ ਪੈਸਾ ਆਪਣੇ ਕਪੜਿਆਂ ਦੀ ਕਿਸੇ ਐਸੀ ਤਹਿ ਵਿਚ ਲੁਕਾ ਲੈਣਾ ਜਿਥੋਂ ਕਿ ਲੁਟੇਰੇ ਉਨ੍ਹਾਂ ਦੇ ਪੈਸੇ ਤੱਕ ਨਾ ਪਹੁੰਚ ਸਕਣ। ਕਿਉਂਕਿ ਉਨ੍ਹਾਂ ਸਮਿਆਂ ਵਿਚ ਨਾ ਤਾਂ ਪੁਲਿਸ … More »

ਸੰਪਾਦਕੀ | Leave a comment
 

ਇਹ ਗੁਰਦਵਾਰਿਆਂ ਤੇ ਕਬਜਿਆਂ ਦੀ ਲੜਾਂਈ ਕਦੋਂ ਮੁਕੇਗੀ ?

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਸਾਰੇ ਹੀ ਸਿੱਖ ਪੰਥ ਵਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਾਡੀ ਸਿੱਖ ਕੌਮ ਦੇ ਲੀਡਰਾਂ ਪਾਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ … More »

ਸੰਪਾਦਕੀ | Leave a comment
 

ਓਬਾਮਾ ਦੀ ਜਿੱਤ ਅਤੇ ਆਮ ਲੋਕਾਂ ਦੀ ਸੋਚ

ਪਿਛਲੇ ਅੰਦਾਜ਼ਨ ਦੋ ਸਾਲਾਂ ਤੋਂ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਲਈ ਅੰਦਾਜ਼ੇ ਲਾਏ ਜਾ ਰਹੇ ਸਨ। ਸਭ ਤੋਂ ਪਹਿਲਾਂ ਜਦੋਂ ਰੀਪਬਲੀਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੇ ਉਮੀਦਵਾਰਾਂ ਦੀ ਚੋਣ ਹੋਣੀ ਸੀ ਉਸ ਵੇਲੇ ਰੀਬਲੀਕਨ ਉਮੀਦਵਾਰ ਜੌਹਨ ਮੈਕਕੇਨ ਆਸਾਨੀ ਨਾਲ ਆਪਣੇ ਵਿਰੋਧੀ ਉਮੀਦਵਾਰਾਂ … More »

ਸੰਪਾਦਕੀ | Leave a comment