ਮੁਖੱ ਖ਼ਬਰਾਂ
ਕਾਂਗਰਸ ’ਚ ਸ਼ਾਮਲ ਹੋਣ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨਾਲ ਕੋਈ ਸਰੋਕਾਰ ਨਹੀਂ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦਾ ਕਾਂਗਰਸ ’ਚ ਸ਼ਾਮਲ ਹੋਣ ਸਬੰਧੀ ਅੱਜ ਅਖਬਾਰਾਂ ’ਚ ਛਪੀ ਖਬਰ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਇਨਾਂ ਮੈਂਬਰ ਸਾਹਿਬਾਨ ਦਾ ਕਾਂਗਰਸ ’ਚ ਸ਼ਾਮਲ ਹੋਣ … More
ਪੰਜਾਬੀ ਯੂਨੀਵਰਸਿਟੀ ਵਲੋਂ ਸੋਭਾ ਸਿੰਘ ਦੇ ਨਾਂਅ ਤੇ ਇਨਾਮ ਸਥਾਪਤ ਕਰਨ ਦਾ ਐਲਾਨ
ਪਟਿਆਲਾ-( ਹ.ਸ.ਭੰਵਰ) ਪੰਜਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕੌਮਾਂਤਰੀ ਪ੍ਰਸ਼ਿੱਧੀ ਵਾਲੇ ਚਿੱਤਰਕਾਰ ਸ.ਸੋਭਾ ਸਿੰਘ ਦੇ ਨਾਂਅ ‘ਤੇ ਇਕ ਫੈਲੋਸ਼ਿਪ ਅਤੇ ਇਕ ਸਾਲਾਨਾ ਇਨਾਮ ਦੇਣ ਦਾ ਐਲਾਨ ਕੀਤਾ । ਸੋਮਵਾਰ 29 ਨਵੰਬਰ ਨੂੰ ਇਥੇ ਕਲਾ ਭਵਨ ਵਿਖੇ ਇਸ … More
ਸ: ਸੋਭਾ ਸਿੰਘ ਚਿਤਰਕਾਰ ਜਨਮ ਦਿਹਾੜੇ ਨੂੰ ਸਮਰਪਿਤ ਚਿਤਰ ਪ੍ਰਦਰਸ਼ਨੀ
ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਯੂਨੀਵਰਸਿਟੀ ਦੀ ਪੁਰਾਣੀ ਵਿਦਿਆਰਥਣ ਅਤੇ ਪ੍ਰਸਿੱਧ ਚਿੱਤਰਕਾਰ ਮੀਰਾ ਆਹੂਜਾ ਦੇ ਕੁਦਰਤ ਨਾਲ ਸਬੰਧਿਤ ਚਿੱਤਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਖੇਮ … More
ਬੰਗਲਾ ਦੇਸ਼ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ 58 ਮੈਂਬਰੀ ਜਥਾ ਰਵਾਨਾ
ਅੰਮ੍ਰਿਤਸਰ:- ਭਾਰਤ ਤੋਂ ਇਲਾਵਾ ਹੋਰ ਕਈ ਮੁਲਕਾਂ ’ਚ ਵੱਡੀ ਗਿਣਤੀ ’ਚ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਗੁਰਧਾਮ ਸੁਸ਼ੋਭਿਤ ਹਨ ਜਿਨ੍ਹਾਂ ਦੇ ਦਰਸ਼ਨ ਦੀਦਾਰ ਕਰਨ ਲਈ ਹਰ ਗੁਰਸਿੱਖ ਮਾਈ ਭਾਈ ਦੀ ਤੀਬਰ ਲੋਚਾ ਹੁੰਦੀ ਹੈ ਅਤੇ ਦਰਸ਼ਨ ਦੀਦਾਰ ਕਰਨ ਉਪਰੰਤ … More
ਪਾਕਿਸਤਾਨੀ ਲੋਕ ਕਲਾਕਾਰਾਂ ਨੇ‘ਹੀਰ ਵਾਰਿਸ ਸ਼ਾਹ’ ਦੇ ਮੁਹੱਬਤੀ ਨੂਰ ਦਾ ਚਾਨਣ ਵੰਡਿਆ
ਲੁਧਿਆਣਾ:- ਵਾਰਿਸ ਸ਼ਾਹ ਦੇ ਦਰਬਾਰ ਜੰਡਿਆਲਾ ਸ਼ੇਰ ਖਾਨ (ਪਾਕਿਤਸਾਨ) ਮੁੱਖ ਸੇਵਾਦਾਰ ਉਸਤਾਦ ਖਾਦਮ ਹੁਸੈਨ ਵਾਰਸੀ ਅਤੇ ਜਨਾਬ ਹੁਸਨੈਨ ਅਕਬਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਵਿੱਚ ‘ਹੀਰ ਵਾਰਿਸ ਸ਼ਾਹ’ ਦੇ ਮੁਹੱਬਤੀ ਨੂਰ ਦਾ ਚਾਨਣ ਵੰਡਦਿਆਂ ਸਰੋਤਿਆਂ ਨੂੰ ਦੋ ਘੰਟੇ ਕੀਲ … More
ਦੇਸ਼ ਵਿੱਚ ਲਾਲਚ ਤੇ ਭ੍ਰਿਸ਼ਟਾਚਾਰ ਵੱਧ ਰਿਹਾ ਹੈ
ਨਵੀਂ ਦਿੱਲੀ- ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਦਿੱਲੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਲਾਲਚ ਵੱਧ ਰਿਹਾ ਹੈ। ਇਸ ਕਰਕੇ ਉਨ੍ਹਾਂ ਅਸੂਲਾਂ ਨੂੰ ਧਕਾ ਲਗਾ ਹੈ ਜਿਨ੍ਹਾਂ ਦੇ ਅਧਾਰ ਤੇ … More
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਰਵਾਨਾ
ਅੰਮ੍ਰਿਤਸਰ:–ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸਵਿੰਦਰ ਸਿੰਘ ਦੋਬਲੀਆ ਦੀ ਅਗਵਾਈ ’ਚ ਸਿੱਖ ਯਾਤਰੂਆਂ ਦੇ ਜਥੇ ਨੂੰ … More
ਜਥੇ: ਅਵਤਾਰ ਸਿੰਘ ਛੇਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ
ਅੰਮ੍ਰਿਤਸਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਦੌਰਾਨ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 174 ਮੈਂਬਰਾਂ ਦੇ ਹਾਊਸ ’ਚੋਂ ਪ੍ਰਧਾਨਗੀ ਪਦ ਲਈ ਜਥੇਦਾਰ ਅਵਤਾਰ ਸਿੰਘ ਆਪਣੇ ਵਿਰੋਧੀ ਸ. ਭਜਨ ਸਿੰਘ ਤੋਂ 23 ਵੋਟਾਂ ਦੇ ਮੁਕਾਬਲੇ 133 … More
ਲੋਹ ਪੁਰਖ ਅਡਵਾਨੀ ਦਾ ਜਾਣਾ ਤੈਹ, ਫਿਰ ਰਾਜਨਾਥ ਦੀ ਵਾਰੀ
ਨਵੀਂ ਦਿੱਲੀ – ਭਾਜਪਾ ਵਿਚ ਪਿੱਛਲੇ ਕੁਝ ਸਮੇਂ ਤੋਂ ਅੰਦਰੂਨੀ ਕਲੇਸ਼ ਅਤੇ ਗੁਟਬਾਜ਼ੀ ਆਪਣੀ ਚਰਮ ਸੀਮਾ ਤੇ ਪਹੁੰਚ ਗਈ ਹੈ। ਸੰਘ ਨੇ ਇਸ ਜਦੋਜਹਿਦ ਨੂੰ ਖਤਮ ਕਰਨ ਲਈ ਉਚਕੋਟੀ ਦੇ ਨੇਤਰਵ ਵਿਚ ਬਦਲਾਅ ਲਿਆਉਣ ਦਾ ਫੈਸਲਾ ਕੀਤਾ ਹੈ। ਸੰਘ ਦਾ … More
ਗਿਲਾਨੀ ਮੁਸ਼ਰਫ਼ ਨੂੰ ਬਚਾ ਰਹੇ ਹਨ- ਪੀਐਮਐਲ-ਐਨ
ਲਹੌਰ – ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਖਿਲਾਫ ਪਿਛਲੇ ਕੁਝ ਅਰਸੇ ਦੌਰਾਨ ਕਈ ਕੇਸ ਦਰਜ ਕੀਤ ਗਏ ਹਨ। ਪਾਕਿਸਤਾਨ ਵਿਚ ਨਵਾਜ਼ ਸ਼ਰੀਫ਼ ਦੀ ਪਾਰਟੀ ਪੀਐਮਐਲ-ਐਨ ਵਰਤਮਾਨ ਸਰਕਾਰ ਤੇ ਦਬਾ ਪਾ ਰਹੀ ਹੈ ਕਿ ਸਾਬਕਾ ਰਾਸ਼ਟਰਪਤੀ ਤੇ ਦੇਸ਼ ਧਰੋਹ ਦਾ ਮੁਕਦਮਾ … More







