ਲੇਖ

 

ਗਿਆਨ-ਵਿਗਿਆਨ – (ਭਾਗ-4)

ਰੋਣ ਜਾਂ ਹੱਸਣ ਸਮੇਂ ਅੱਖਾਂ ਵਿੱਚ ਪਾਣੀ ਕਿਵੇਂ ਆ ਜਾਂਦਾ ਹੈ? ਅਸੀਂ ਜਾਣਦੇ ਹਾਂ ਕਿ ਸਾਡੀਆਂ ਅੱਖਾਂ ਨੂੰ ਗਿੱਲਾ ਰੱਖਣਾ ਸਾਡੇ ਸਰੀਰ ਲਈ ਇੱਕ ਵੱਡੀ ਲੋੜ ਹੈ। ਜੇ ਸਾਡੀਆਂ ਅੱਖਾਂ ਵਿੱਚ ਪਾਣੀ ਨਹੀਂ ਹੋਵੇਗਾ ਤਾਂ ਅਸੀਂ ਘੁੰਮਾ ਕੇ ਅਗਲੀਆ ਪਿੱਛਲੀਆ … More »

ਲੇਖ | Leave a comment
 

ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ

ਪੰਜਾਬ ਜਿਸ ਨੂੰ ਦੇਸ਼ ਦੇ ਖ਼ੁਸ਼ਹਾਲ ਰਾਜਾਂ ਵਿਚੋਂ ਇਕ ਗਿਣਿਆ ਜਾਂਦਾ ਸੀ,ਅੱਜ ਸਰਕਾਰਾਂ ਦੀਆਂ ਲਗਾਤਾਰ ਗ਼ਲਤ ਨੀਤੀਆਂ ਕਰਕੇ ਇਸ ਦੀ ਵਿਕਾਸ ਦਰ ਦੇਸ਼ ਵਿਚੋਂ 8ਵੇਂ ਨੰਬਰ ਤੇ ਆ ਗਈ ਹੈ। 1950 ਤੋਂ 80 ਤੱਕ ਦੇਸ਼ ਦੀ ਪ੍ਰਤੀ ਜੀਅ ਆਮਦਨ 3.5 … More »

ਲੇਖ | Leave a comment
 

ਉਦਯੋਗਿਕ ਘਰਾਣੇ ‘ਤੇ ਬੈਂਕ ਲੋਨ

ਦੇਸ਼ ਦੇ ਕਈ ਵੱਡੇ ਉਦਯੋਗਿਕ  ਘਰਾਣਿਆਂ ਵੱਲੋਂ ਅਰਬਾਂ ਰੁਪਏ ਕਰਜਾ ਨਾ ਮੋੜਨ ਤੇ ਸਰਕਾਰ ਜਾਂ ਬੈਕਾਂ ਵੱਲੋਂ ਇਸ ਨੂੰ ਲੈਣ ਲਈ ਕੋਈ ਠੋਸ ਕਦਮ ਨਹੀ ਚੁੱਕੇ ਜਾਂਦੇ ਦੁਸਰੀ ਤਰਫ ਆਏ ਦਿਨ ਬੈਕਾਂ ਵੱਲੋਂ ਆਮ ਲੋਕਾਂ ਦੇ ਛੋਟੇ ਜਿਹੇ ਕਰਜੇ ਨੂੰ … More »

ਲੇਖ | Leave a comment
 

ਕੀ ਚੀਨ ਵਿਚ ਛੱਪੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਵਿਤ੍ਰ ਗੁਰੂ ਗ੍ਰੰਥ ਸਾਹਿਬ ਨਹੀਂ?

ਸਿੱਖ ਕੌਮ ਲਈ ਇਹ ਇਕ ਬੜੇ ਵਡੇ ਫ਼ਖ਼ਰ ਵਾਲੀ ਗਲ ਹੈ ਕਿ ਇਹ ਆਪਣੀ ਪੰਜ ਸੌ ਸਾਲਾ ਉਮਰ ਵਿਚ ਹੀ ਸੰਸਾਰ ਦਾ ਪੰਜਵਾਂ ਵੱਡਾ ਧਰਮ ਬਣ ਗਈ ਹੈ । ਸਿੱਖ ਧਰਮ ਤੋਂ ਪਹਿਲਾਂ ਜਨਮੇ ਕਈ ਧਰਮ ਹੋਰ ਧਰਮਾਂ ਵਿਚ ਇੰਞ … More »

ਲੇਖ | Leave a comment
 

ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ

ਤਿੰਨ ਕੁ ਸਾਲ ਪਹਿਲਾਂ ਰੋਜਾਨਾ ਦੀ ਤਰਾਂ ਮੈਂ ਆਪਣੇ ਕੰਪਿਊਟਰ ਤੇ ਪੰਜਾਬੀ ਅਖਬਾਰਾਂ ਤੋਂ ਸ਼ੁਰੂ ਹੋ ਕੇ ਨਿਊਯਾਰਕ ਟਾਇਮਜ ਤੱਕ ਦੀ ਦੁਨੀਆਂ ਵੇਖਕੇ ਸੱਜਣਾ ਦੇ ਆਏ ਖਤਾਂ ਵੱਲ ਨਿਗਾਹ ਮਾਰੀ ਤਾਂ ਇੱਕ ਨਵੀਂ ਈ ਮੇਲ ਦਿੱਸੀ। ” ਭਾਈ ਜਾਨ ਲੰਡਨ … More »

ਲੇਖ | Leave a comment
 

ਗਿਆਨ-ਵਿਗਿਆਨ (ਭਾਗ-3)

ਜੁੜਵੇਂ ਬੱਚੇ ਕਿਵੇਂ ਪੈਦਾ ਹੁੰਦੇ ? ਆਮ ਤੌਰ ਤੇ ਇਸਤਰੀਆਂ ਵਿੱਚ ਹਰ ਮਹੀਨੇ ਇੱਕ ਆਂਡਾ ਪੈਦਾ ਹੁੰਦਾ ਹੈ ਇਸਨੂੰ Ovum  ਕਿਹਾ ਜਾਂਦਾ ਹੈ। ਪੁਰਸ਼ ਦੇ ਸੈੱਲ ਨੂੰ ਕਰੋਮੋਸੋਮ ਕਿਹਾ ਜਾਂਦਾ ਹੈ। ਜਦੋਂ ਇੱਕ Ovum ਕਰੋਮੋਸੋਮ ਨਾਲ ਮਿਲਕੇ 280 ਦਿਨ ਵਧਦਾ … More »

ਲੇਖ | Leave a comment
 

ਪੰਜਾਬ ਕਾਂਗਰਸ ਦੀ ਲੜਾਈ ‘ਚ ਕੈਪਟਨ ਦਾ ਵਿਅਕਤੀਤਵ ਹੋਰ ਉਭਰਿਆ

ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਥੰਮਣ ਦਾ ਨਾਂ ਹੀ ਨਹੀਂ ਲੈ ਰਹੀ,ਸਗੋਂ ਹਰ ਰੋਜ਼ ਨਵੀਂ ਤੋਂ ਨਵੀਂ ਚਰਚਾ ਛਿੜਦੀ ਰਹਿੰਦੀ ਹੈ। ਕਾਂਗਰਸ ਪਾਰਟੀ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਪੁਰਾਣੀ ਪਾਰਟੀ ਹੈ। ਇਸ ਪਾਰਟੀ ਵਿਚ ਸ਼ੁਰੂ ਤੋਂ ਹੀ ਵਿਚਾਰਧਾਰਾ ਦਾ … More »

ਲੇਖ | Leave a comment
 

ਪੰਜਾਬ ਵਿਚ ‘ਆਮ ਆਦਮੀ’ ਪਾਰਟੀ ਦਾ ਭਵਿੱਖ

ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾ ਦੌਰਾਨ ‘ਆਮ ਆਦਮੀ’ (ਆਪ) ਪਾਰਟੀ ਨੇ 70 ਵਿਚੋਂ 67 ਸੀਟਾਂ ਜਿੱਤ ਕੇ ਕਾਂਗਰਸ ਦਾ ਤਾਂ ਸਫਾਇਆ ਕਰ ਦਿੱਤਾ ਤੇ ਪਿੱਛਲੇ 9 ਮਹੀਨੇ ਤੋਂ ਕੇਂਦਰ ਵਿਚ ਸੱਤਾਧਾਰੀ ਭਾਜਪਾ ਨੂੰ ਹਾਸ਼ੀਏ ਉਤੇ ਕਰ ਦਿੱਤਾ … More »

ਲੇਖ | Leave a comment
 

ਝਾੜੂ ਨੇ ਸੱਭ ਕੁਝ ਝਾੜ ਪੂੰਝ ਦਿੱਤਾ

ਅੱਜ ਕਲ ਦੀ ਗੱਲ ਲਗਦੀ ਹੈ ਜਦ ਸੁਨਾਮੀ ਦਾ ਕਹਿਰ ਵਰਤਿਆ ਸੀ, ਤਾਂ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ, ਇਹ ਕਹਿਰ ਸੱਭ ਕੁਝ ਹੂੰਝ ਕੇ ਆਪਣੇ ਨਾਲ ਲੈ ਜਾਵੇਗਾ । ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ॥ ਕੇਲ … More »

ਲੇਖ | Leave a comment
 

ਚੋਣ ਜਾਬਤੇ ਦੀਆਂ ਧੱਜੀਆਂ ਉਧੇੜਦੇ ਚੋਣ ਵਾਅਦੇ

ਗੁਰਚਰਨ ਪੱਖੋਕਲਾਂ, ਭਾਰਤ ਦੇਸ਼ ਦੇ ਕਾਨੂੰਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਮਾੜੇ ਦੇ ਗਲ ਪੈ ਜਾਂਦਾ ਹੈ ਅਤੇ ਤਕੜੇ ਦੇ ਪੈਰਾਂ ਵਿੱਚ ਬੈਠ ਜਾਂਦਾ ਹੈ। ਭਾਰਤ ਦੇਸ ਦੀਆਂ ਰਾਜਨੀਤਕ ਪਾਰਟੀਆਂ ਦੇ ਚੋਣ ਵਾਅਦੇ ਇਸਦੀ ਮਿਸਾਲ ਹਨ ਜੋ ਕਿ ਕਦੇ … More »

ਲੇਖ | Leave a comment