ਲੇਖ
ਲੁਧਿਆਣਾ ਵਿੱਚ ਡਾ: ਸੁਰਜੀਤ ਪਾਤਰ ਦਾ ਨਾਗਰਿਕ ਅਭਿਨੰਦਨ
ਲੁਧਿਆਣਾ ਸ਼ਹਿਰ ਵਿੱਚ ਰਹਿੰਦਿਆਂ ਮੈਨੂੰ ਲਗਪਗ 41 ਵਰ੍ਹੇ ਹੋ ਗਏ ਹਨ। ਏਦੋਂ ਕੁਝ ਮਹੀਨੇ ਘੱਟ ਡਾ: ਸੁਰਜੀਤ ਪਾਤਰ ਦੀ ਰਿਹਾਇਸ਼ ਵੀ ਇਸੇ ਸ਼ਹਿਰ ਵਿੱਚ ਹੀ ਹੈ। ਮੈਂ ਆਪਣੇ ਪਿੰਡ ਬਸੰਤਕੋਟ ਤੋਂ ਲੁਧਿਆਣੇ ਖਾਲਸਾ ਕਾਲਜ ਆਪਣੇ ਵੱਡੇ ਵੀਰ ਕੋਲ ਪੜ੍ਹਨ ਆਇਆਂ … More
ਬਹੁਤੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਕਿਰਦਾਰ ਵਿਚ ਗਿਰਾਵਟ
ਬਹੁਤੀਆਂ ਰੀਜਨਲ ਅਤੇ ਕੌਮੀ ਸਿਆਸੀ ਪਾਰਟੀਆਂ ਦੇ ਕਿਰਦਾਰ ਵਿੱਚ ਗਿਰਾਵਟ ਆ ਗਈ ਹੈ। ਸਮੇਂ ਵਿੱਚ ਤਬਦੀਲੀ ਅਤੇ ਤੇਜੀ ਨੇ ਸਿਆਸੀ ਲੋਕਾਂ ਤੇ ਗਹਿਰਾ ਪ੍ਰਭਾਵ ਪਾਇਆ ਹੈ।ਭਾਰਤ ਨੂੰ ਆਜਾਦ ਹੋਇਆਂ 65ਸਾਲ ਹੋ ਗਏ ਹਨ। ਸਾਡੇ ਆਪਣੇ ਬਣਾਏ ਹੋਏ ਸੰਵਿਧਾਨ ਨੂੰ ਲਾਗੂ … More
ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ
ਜਿੱਥੇ ਬਚਪਨ ‘ਚ ਸਕੂਲ ਪੜ੍ਹਦਿਆਂ ਸਾਨੂੰ ਇਹ ਗੱਲਾਂ ਘੋਟ ਘੋਟ ਕੇ ਪਿਆਈਆਂ ਜਾਂਦੀਆਂ ਸਨ ਕਿ ਪੰਜਾਬ ਗੁਰੂਆਂ, ਪੀਰਾਂ ਤੇ ਤਿਉਹਾਰਾਂ ਦੀ ਧਰਤੀ ਹੈ, ਉਥੇ ਮੌਜੂਦਾ ਸਮੇਂ ਨੂੰ ਦੇਖਦਿਆਂ ਇਸ ਗੱਲ ‘ਚ ਕੁਝ ਤਬਦੀਲੀ ਇਸ ਤਰ੍ਹਾਂ ਕਰ ਦੇਣੀ ਚਾਹੀਦੀ ਹੈ ਕਿ … More
ਦੋ ਅਕਾਲੀ ਵਿਦਵਾਨਾਂ ਦਾ ‘ਮਿਲਾਪ’
ਭਾਵੇਂ ਗੁਰਬਾਣੀ ਤਾਂ ਇਉਂ ਹੀ ਆਖਦੀ ਹੈ, “ਸੰਤ ਮਿਲੈ ਕਿਛੁ ਸੁਣੀਐ ਕਹੀਐ” ਤੇ ਇਕ ਲੋਕੋਕਤੀ ਵੀ ਇਉਂ ਹੈ, “ਗਿਆਨੀ ਕੋ ਗਿਆਨੀ ਮਿਲੈ ਕਰੈ ਗਿਆਨ ਕੀ ਬਾਤ” ਪਰ ਏਥੇ ਆਪਾਂ ਯਾਦ ਕਰਨੀ ਹੈ ਦੋ ਅਕਾਲੀ ਵਿਦਵਾਨਾਂ ਦੀ ਆਪਸੀ ਗੁਫ਼ਤਗੂ। ਸੁਣਿਆਂ ਹੈ … More
ਪੰਜਾਬ ਦੀ ਆਰਥਕਤਾ ਨੂੰ ਮਜਬੂਤ ਕਰਨਾ: ਸਰਕਾਰ ਲਈ ਚੁਣੌਤੀ
ਪੰਜਾਬ ਤੇ ਰਾਜ ਕਰ ਰਹੀਆਂ ਸ਼ੋਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀਆਂ ਰਾਜ ਭਾਗ ਦਾ ਆਨੰਦ ਮਾਣ ਰਹੀਆਂ ਹਨ।ਇਹਨਾ ਦੋਹਾਂ ਪਾਰਟੀਆਂ ਨੂੰ ਪੰਜਾਬ ਦੀ ਆਰਥਕ ਹਾਲਤ ਸੁਧਾਰਨ ਦੀ ਬਿਲਕੁਲ ਹੀ ਚਿੰਤਾ ਨਹੀਂ।ਤਾਕਤ ਦਾ ਨਸ਼ਾ ਹੀ ਪੰਜਾਬ ਦੀ ਆਰਥਕਤਾ ਨੂੰ ਤਬਾਹ … More
ਹਵਾਰਾ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਤੇ ਸਿੱਖ ਕੌਮ ਨੂੰ ਹਲੂਣਾ
ਪਿਆਰੇ ਗੁਰੂ ਸਵਾਰੇ, ਸਤਿਕਾਰਯੋਗ, ਗੁਰੂ ਖਾਲਸਾ ਜੀ, ਗੁਰੂ ਫਤਹਿ ਪ੍ਰਵਾਨ ਕਰਨਾ ਜੀ ।। ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਖਾਲਸਾ ਜੀ, ਸਮੇਂ ਦਾ ਕਾਲ ਰੂਪੀ ਚੱਕਰ (ਪਹੀਆ) ਬੇਰੋਕ, ਨਿਰੰਤਰ ਬਿਨਾ ਕਿਸੇ ਦਾ ਇੰਤਜ਼ਾਰ ਕਰੇ, ਆਪਣੀ ਮਸਤ … More
ਚੰਦੂ ਕੌਣ ਸੀ?
2006 ਵਿਚ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਦਾ 400 ਸਾਲਾ ਦਿਨ ਮਨਾਇਆ ਤਾਂ ਬਾਦਲ ਨੇ ਆਰ. ਐਸ. ਐਸ. ਦੇ ਅਜੰਡੇ ‘ਤੇ ਅਮਲ ਕਰਦਿਆਂ ਫ਼ਿਰਕੂ ਹਿੰਦੂ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਲੀਡਰ ਸੁਸ਼ਮਾ ਸਵਰਾਜ … More
ਭਗਤ ਕਬੀਰ ਇੱਕ ਮਹਾਨ ਫਿਲਾਸਫਰ
ਭਾਰਤ ਦੀ ਧਰਤੀ ਉੱਪਰ ਕਈ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਦੇ ਕੁਝ ਮਹਾਨ ਕਰਮਾਂ ਦੀ ਬਦੌਲਤ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹਿ ਜਾਂਦਾ ਹੈ। ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ … More
ਨਸ਼ਿਆਂ ਦੀ ਰੋਕਥਾਮ ਲਈ ਸੰਜੀਦਗੀ ਅਤੇ ਈਮਾਨਦਾਰੀ ਵਾਲੇ ਕਦਮ ਚੁੱਕਣ ਦੀ ਲੋੜ
ਨਸ਼ਿਆਂ ਦੀ ਬੀਮਾਰੀ ਨੇ ਤਕਰੀਬਨ ਹਰ ਮੁਲਕ ਨੂੰ ਤਬਾਹੀ ਦੇ ਕੰਢੇ ਤੇ ਖੜਾ ਕਰ ਦਿੱਤਾ ਹੋਇਆ ਹੈ । ਸਰੀਰਕ ਤੇ ਮਾਨਸਿਕ ਬੀਮਾਰੀਆਂ ਚ ਨਿੱਤ ਨਵਾਂ ਵਾਧਾ ਹੋ ਰਿਹਾ ਹੈ । ਕੈਂਸਰ ਅਤੇ ਏਡਜ਼ ਵਰਗੀਆਂ ਮਾਰੂ ਬੀਮਾਰੀਆਂ ਨਾਲ ਲੋਕੀਂ ਕੁਰਲਾ ਰਹੇ … More
ਅਨੰਦ ਮੈਰਿਜ (ਸੋਧ) ਐਕਟ, 2012- ਕੀ ਖੱਟਿਆ ਕੀ ਗਵਾਇਆ?
ਹਰ ਸਿੱਖ ਦਾ ਫਰਜ਼ ਹੈ ਕਿ ਉਹ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਿਨਾ ਕਿੰਤੂ ਪਰੰਤੂ ਸਮਰਪਿਤ ਰਹੇ । 18 ਮਈ, 2012 ਦੀਆਂ ਅਖਬਾਰਾਂ ਵਿਚ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਇਹ ਆਦੇਸ਼ ਆਏ … More


