ਲੇਖ
ਕੀ ਪੰਜਾਬੀ ਹੀ ਨੇ ਸਾਰੇ ਪੁਆੜੇ ਦੀ ਜੜ੍ਹ?
ਦੀਪ ਜਗਦੀਪ ਸਿੰਘ, ਨਵੀਂ ਦਿੱਲੀ “ਸਾਰੇ ਪੁਆੜੇ ਦੀ ਜੜ੍ਹ ਪੰਜਾਬੀ ਨੇ, ਜੇ ਇਨ੍ਹਾਂ ਨੂੰ ਖਿੱਤੇ ’ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਹਿੰਂਦ-ਪਾਕ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਇਹ ਤਾਂ ਆਲੂਆਂ ਪਿਆਜਾਂ ਦੇ ਭਾਅ ਵਿਚ ਵੀ ਫਸੇ ਰਹਿੰਦੇ ਨੇ ਇਨ੍ਹਾਂ … More
ਉੱਘੇ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਨੂੰ ਯਾਦ ਕਰਦਿਆਂ
10 ਫਰਵਰੀ ਜਨਮ ਦਿਨ ‘ਤੇ ਕਿਹਾ ਜਾਂਦਾ ਹੈ ਕਿ ਸਿੱਖ ਇਤਿਹਾਸ ਬਣਾਉਂਦੇ ਹਨ, ਪਰ ਆਪਣਾ ਇਤਿਹਾਸ ਸਾਂਭ ਨਹੀਂ ਸਕਦੇ।ਇਹ ਗਲ ਬਹੁਤ ਹੱਦ ਤਕ ਠੀਕ ਵੀ ਹੈ, ਗੁਰੂ ਸਾਹਿਬਾਨ ਦੇ ਜੀਵਨਕਾਲ ਤੇ ਪਿਛੋਂ ਅਠਾਰਵੀਂ ਤੇ ਉਨੀਵੀਂ ਸਦੀ ਬਾਰੇ ਤਾਂ ਬਹੁਤ ਠੀਕ … More
ਪਰਵਾਸੀ ਪੰਜਾਬੀਆਂ ਨੂੰ ਇਮੀਗਰੇਸ਼ਨ ਦੀਆਂ ਉਲਝਣਾਂ
ਪੰਜਾਬ ਵਿਚ ਨੌਜਵਾਨਾਂ ਵਿਚ ਬੇਰੋਜਗਾਰੀ ਦੀ ਸਮੱਸਿਆ ਕਰਕੇ ਪੰਜਾਬ ਦੇ ਗਭਰੂ ਵਿਦੇਸ਼ਾਂ ਵਿਚ ਪਰਵਾਸ ਕਰਨ ਲਈ ਕੋਈ ਨਾ ਕੋਈ ਰਾਹ ਲੱਭਕੇ ਬਾਹਰ ਨੂੰ ਭੱਜਦੇ ਹਨ। ਵਿਦੇਸ਼ਾਂ ਵਿਚ ਸਿਸਟਮ ਅੱਛਾ ਹੋਣ ਕਰਕੇ ਅਤੇ ਸੁਨਿਹਰੇ ਭਵਿਖ ਦੇ ਸਪਨੇ ਸਾਕਾਰ ਕਰਨ ਲਈ ਨੌਜਵਾਨ … More
ਭਾਰਤੀ ਸਿਆਸੀ ਪਾਰਟੀਆਂ ਵਿੱਚ ਤਾਨਾਸ਼ਾਹੀ – ਇਹ ਕਿਹੋ ਜਿਹਾ ਲੋਕਤੰਤਰ ?
ਭਾਰਤ ਵਿੱਚ ਆਜ਼ਾਦੀ ਨੇ ਅਜੇ 64 ਸਾਲ ਹੀ ਪੁਰੇ ਕੀਤੇ ਹਨ ਜਦੋਂ ਕਿ ਦੇਸ਼ ਦੀਆਂ ਰਾਸ਼ਟਰੀ ਅਤੇ ਖੇਤਰੀ ਸਿਆਸੀ ਪਾਰਟੀਆਂ ਦਾ ਸਵਰੂਪ ਇੱਕ ਵਿਸ਼ੇਸ਼ ਸੇਧ ਵੱਲ ਜਾਂਦਾ ਦਿੱਸ ਰਿਹਾ ਹੈ। ਜ਼ਿਆਦਾਤਰ ਪਾਰਟੀਆਂ ਆਪਣੀ ਅੰਦਰੂਨੀ ਬਣਤਰ ਲਈ ਕੇਵਲ ਕਾਗਜ਼ਾਂ ਵਿੱਚ ਹੀ … More
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ
ਇਹ ਪੰਕਤੀ ਪੰਚਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਹੀਂ ਰਾਗ ਗੂਜਰੀ ਵਿਚ (ਗੂਜਰੀ ਕੀ ਵਾਰ) ਸਿਰਲੇਖ ਹੇਠ ਦਰਜ ਕੀਤੀ ਗਈ ਹੈ।ਪੂਰਾ ਸਲੋਕ ਹੈ: ਸਲੋਕੁ ਮਃ 5 ॥ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ … More
ਥੈਂਕਸ ਗਿਵਿੰਗ ਡੇ ਪੰਜਾਬੀਆਂ ਲਈ ਮਿਲ ਬੈਠਣ ਤੇ ਮਨੋਰੰਜਨ ਦਾ ਮੌਕਾ
ਅਮਰੀਕਾ ਵਿੱਚ ਹਰ ਸਾਲ ਨਵੰਬਰ ਦੇ ਅਖੀਰਲੇ ਵੀਰਵਾਰ ਨੂੰ ‘ਥੈਂਕਸ ਗਿਵਿੰਗ ਡੇ’ ਮਨਾਇਆ ਜਾਂਦਾ ਹੈ। ਅਸਲ ਵਿੱਚ ਇਹ ਤਿਉਹਾਰ ਯੂਰਪ ਦਾ ਹੈ। ਯੂਰਪ ਵਿੱਚ ਇਹ ਤਿਉਹਾਰ ਅਕਤੂਬਰ ਵਿੱਚ ਮਨਾਇਆ ਜਾਂਦਾ ਹੈ। ਉਹ ਇਸ ਤਿਉਹਾਰ ਨੂੰ ਅਕਤੂਬਰ ਫੈਸਟੀਵਲ ਕਹਿੰਦੇ ਹਨ। ਜਰਮਨ … More
ਡਾ: ਸੁਰਜੀਤ ਪਾਤਰ ਪਦਮਸ਼੍ਰੀ ਪੁਰਸਕਾਰ ਦਾ ਪਾਤਰ
ਡਾ: ਸੁਰਜੀਤ ਪਾਤਰ ਨੂੰ ਪਦਮਸ਼੍ਰੀ ਪੁਰਸਕਾਰ ਮਿਲਣਾ ਪੰਜਾਬੀ ਜ਼ੁਬਾਨ ਅਤੇ ਪੰਜਾਬੀਆਂ ਲਈ ਉਹ ਮਿੱਠੀ ਖ਼ਬਰ ਹੈ ਜਿਸ ਦੀ ਸਾਨੂੰ ਸਭ ਨੂੰ ਕਈ ਵਰ੍ਹਿਆਂ ਤੋਂ ਉਡੀਕ ਸੀ। ਪਾਤਰ ਦੀ ਸ਼ਾਇਰੀ ਨੇ ਸਮੁੱਚੇ ਗਲੋਬ ਤੇ ਆਪਣੀਆਂ ਪੈੜਾਂ ਇੰਨੀਆਂ ਗੂੜ੍ਹੀਆਂ ਕੀਤੀਆਂ ਹਨ ਕਿ … More
ਅੰਮ੍ਰਿਤਸਰ ਵਿਕਾਸ ਦੇ ਰਾਹ ਤੇ ਪਰ………
ਗੁਰੂ ਦੀ ਨਗਰੀ ਨਾਲ ਮਸਹੂਰ, ਪੰਜਾਬ ਦੇ ਸਰਹੱਦੀ ਸ਼ਹਿਰ ਅਮ੍ਰਿੰਤਸਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਾਫੀ ਵਿਕਾਸ ਕਾਰਜ ਹੋ ਰਹੇ ਹਨ ਜਿਸ ਨਾਲ ਇਸ ਸ਼ਹਿਰ ਦਾ ਨਕਸਾ ਕਾਫੀ ਹੱਦ ਤੱਕ ਬਦਲ ਚੁੱਕਾ ਹੈ। ਐਲੀਵੇਟਿਡ ਰੋਡ ਦਾ ਬਣਨਾ, ਈਸਟਾ ਵਰਗੇ ਹੋਟਲ … More
ਸਿਆਸੀ ਧਿਰਾਂ ਦਾ ਸੰਵੇਦਨਸ਼ੀਲ ਮੁੱਦਿਆਂ ਤੋ ਕਿਨਾਰਾ
ਪਰਮਜੀਤ ਸਿੰਘ ਬਾਗੜੀਆ ਪੰਜਾਬ ਵਿਧਾਨ ਸਭਾ ਚੋਣਾਂ ਹੁਣ ਆਖਿਰੀ ਪੜਾਅ ‘ਤੇ ਹਨ। ਸੱਤਾਧਾਰੀ ਗੱਠਜੋੜ ਅਕਾਲੀ ਦਲ-ਭਾਜਪਾ ਕਾਰਗੁਜਾਰੀ ਮੁੜ ਦੁਹਰਾਉਣ ਅਤੇ ਕਾਂਗਰਸ ਸੱਤਾ ਤਬਦੀਲੀ ਦੇ ਦਾਅਵਿਆਂ ਦੀ ਲਹਿਰ ‘ਤੇ ਸਵਾਰ ਹਨ। ਨਾਲ ਹੀ ਬਹੁਜਨ ਸਮਾਜ ਪਾਰਟੀ ਅਤੇ ਨਵੀਂ ਬਣੀ ਪੀਪਲਜ਼ ਪਾਰਟੀ … More
ਘੱਲੂਘਾਰਾ 1984 ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ
ਸਤਵੰਤ ਸਿੰਘ ਖਾਲਸਾ ਰਾਜ ਖੁੱਸਣ ਤੋਂ ਬਾਅਦ ਵੀ ਸਿੱਖ ਕੌਮ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਭਾਵੇਂ ਉਹ ਇਸ ਦੇਸ਼ ਦੀ ਆਜ਼ਾਦੀ ਲਈ ਹੋਵਣ ਜਾਂ ਗੁਰਧਾਮਾਂ ਦੀ ਅਜਮਤ ਦੀ ਰਾਖੀ ਲਈ, ਜਿਸ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਕਮਜੋਰ ਲੀਡਰਾਂ ਕਾਰਣ ਆਪਣਾ ਭੱਵਿਖ ਇਸ … More


