ਲੇਖ
ਪ੍ਰੇਮ ਓਏ ! ਆਵਾਜ਼ ਦੇ ਮੇਰੇ ਵੀਰ !!!
ਚੰਦਰੀ ਮਿਤੀ : 27 ਫਰਵਰੀ 2011 ਚੰਦਰਾ ਦਿਨ : ਐਤਵਾਰ ਚੰਦਰਾ ਸਮਾਂ : ਸ਼ਾਮ ਦੇ ਕਰੀਬ 6 ਵਜੇ (ਭਾਰਤ ‘ਚ 1 ਵਜੇ) ਆਪਣੇ ਘਰ ਬੈਠਾ ਲੇਖਕਾਂ ਦੀਆਂ ਆਈਆਂ ਰਚਨਾਵਾਂ “ਸ਼ਬਦ ਸਾਂਝ” ‘ਤੇ ਛਾਪ ਰਿਹਾ ਸੀ । ਅਚਾਨਕ ਮੇਰੇ ਮੋਬਾਇਲ ‘ਤੇ … More
ਮੁਆਫ਼ ਕਰਨਾ ਦੋਸਤੋ! ਮੈਂ ਪ੍ਰੋਫੈਸਰ ਭੁੱਲਰ ਲਈ ‘ਰਹਿਮ ਦੀ ਅਪੀਲ’ ਕਰ ਕੇ ਉਸ ਯੋਧੇ ਦਾ ਅਪਮਾਨ ਨਹੀਂ ਕਰਨਾ ਚਾਹਾਂਗਾ
ਕੁੱਝ ਦੇਰ ਪਹਿਲਾਂ ਭਾਰਤ ਦੀ ਰਾਸ਼ਟਰਪਤੀ ਵਲੋਂ ਪ੍ਰੋਫੈਸਰ ਭੁੱਲਰ ਦੀ ‘ਮਰਸੀ ਪਟੀਸ਼ਨ’ ਰੱਦ ਕਰਨ ਤੋਂ ਬਾਦ ਸਿੱਖ ਹਲਕਿਆਂ ਵਿੱਚ ਇੱਕ ਹਾ ਹਾਕਾਰ ਜਿਹੀ ਮੱਚ ਗਈ ਹੈ। ਇਸ ਵਿਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਇਸ ਗੱਲ ਨਾਲ ਭਾਰਤੀ ਹਕੂਮਤ ਦਾ … More
( ਚੇਤਿਆਂ ਦੀ ਚੰਗੇਰ ਵਿਚੋਂ ) ਮੋਰੀ ਵਾਲਾ ਪੈਸਾ
ਪਾਕਿਸਤਾਨ ਬਨਣ ਵੇਲੇ ਮੇਰੀ ਉਮਰ ਮਸਾਂ ਨੌੰ ਦੱਸ ਸਾਲ ਦੀ ਹੋਵੇ ਗੀ । ,ਅਗੰਰੇਜ਼ ਰਾਜ ਵੇਲੇ ਦੇ ਓਦੋਂ ਦੇ ਸਿੱਕੇ ਮੈਂ ਵੇਖੇ ਹਨ , ਓਦੋਂ ਬੜੇ ਸਸਤੇ ਜ਼ਮਾਨੇ ਸਨ ,ਜਿਸ ਕਾਰਣ ਕਰੰਸੀ ਦਾ ਫੈਲਾ ਨਹੀਂ ਸੀ ,ਮਹਿੰਗਾਈ ਦਾ ਬੀਜ … More
ਲੋਕਪਾਲ ਬਿੱਲ ਅਤੇ ਨਿਆਂਪਾਲਿਕਾ
ਬਿਆਲੀ ਸਾਲ ਲੰਘ ਗਏ ਹਨ ਲੋਕਪਾਲ ਬਿੱਲ ਨੂੰ ਕਾਨੂੰਨ ਬਣਦਿਆਂ।ਪਰ ਮਸਲਾ ਅਜੇ ਕਿਸੇ ਤਣ ਪੱਤਣ ਨਹੀਂ ਲੱਗਿਆ। ਇੱਕ ਵਾਰ ਫਿਰ ਲੋਕਪਾਲ ਬਿੱਲ ਨੂੰ ਲੈ ਕੇ ਦੇਸ਼ ਭਰ ਵਿੱਚ ਚਰਚਾ ਜੋਰਾਂ ਤੇ ਹੈ। ਸਰਕਾਰ ਅਤੇ ਸਮਾਜ ਸੇਵਕ ਅੰਨਾਂ ਹਜਾਰੇ ਦੀ ਸਿਵਲ … More
ਪੰਜਾਬ ਵਿਚ ਨਸ਼ਿਆਂ ਦੇ ਵਪਾਰੀਆਂ, ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੀ ਮਿਲੀ ਭੁਗਤ
ਪੰਜਾਬ ਵਿਚ ਨਸ਼ਿਆਂ ਦੇ ਵਪਾਰੀਆਂ, ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ। ਪੰਜਾਬ ਜਿਸ ਨੂੰ ਦੇਸ਼ ਖੜਗਭੁਜਾ ਕਿਹਾ ਜਾਂਦਾ ਹੈ, ਇਸ ਦੇ ਵਾਸੀਆਂ ਨੇ ਸਭ ਤੋਂ ਵੱਧ ਯੋਗਦਾਨ ਦੇਸ਼ ਦੀ ਅਜਾਦੀ ਦੀ … More
ਸਾਫ ਸੁਥਰੀ ਸਿਆਸਤ ਪ੍ਰਤੀ ਵਚਨਬੱਧ ਪੀਪਲਜ਼ ਪਾਰਟੀ ਆਫ ਪੰਜਾਬ
ਅਮਰੀਕ ਸਿੰਘ, ਮਨਪ੍ਰੀਤ ਸਿੰਘ ਬਾਦਲ ਨੇ ਵਿਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਖਰਕਾਰ ਸਤਾਈ ਮਾਰਚ ਨੂੰ (27 ਮਾਰਚ) ਖਟਕੜ ਕਲ਼ਾਂ ਵਿਖੇ ਪੀਪਲਜ ਪਾਰਟੀ ਆਫ ਪੰਜਾਬ ਦੀ ਸਥਾਪਨਾ ਕਰ ਦਿੱਤੀ। ਨਵੀਆਂ ਸੋਚਾਂ, ਨਰੋਈਆਂ ਸੇਧਾਂ ਤੇ ਉਸਾਰੂ ਮੁੱਦਿਆਂ ਤੇ ਉਸਰੀ … More
ਕੀ ਪੰਜਾਬ ਅਮਰੀਕਾ ਬਣ ਸਕਦਾ ਹੈ?
ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਬਨਣ ਵਾਲੀ ਇਹ ਚੌਥੀ ਮੌਜੂਦਾ ਸਰਕਾਰ ਹੈ। ਪਿਛਲੀਆਂ ਸਰਕਾਰਾਂ ਸਮੇਂ ਬਾਦਲ ਸਾਹਿਬ ਕਹਿੰਦੇ ਰਹਿ ਕਿ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿਆਗੇ। ਹੁਣ ਜਦ ਕਿ ਸਰਕਾਰ ਦੇ ਗਿਣਤੀ ਦੇ ਰਹਿ ਗਏ ਹਨ ਤਾਂ ਸ਼੍ਰੋਮਣੀ … More
ਸ਼ਹੀਦਾਂ ਦੀ ਯਾਦਗਾਰ ਕਿੰਞ ਬਣਾਈ ਜਾਵੇ ?
ਵੱਖ ਵੱਖ ਜਮਾਤਾਂ ਅਤੇ ਸ਼ਖ਼ਸੀਅਤਾਂ ਨੇ ਕਈ ਵਾਰ 1978, 1984, 1985-93 ਦੇ ਘੱਲੂਘਾਰਿਆਂ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਗੱਲ ਕੀਤੀ ਹੈ। ਪਹਿਲੋਂ ਅਜਿਹੀ ਹੀ ਗੱਲ ਗੁਰਦਾਸ ਨੰਗਲ, ਕਾਹਨੂੰਵਾਨ, ਕੁਪ-ਰਹੀੜਾ ਵਿਚ (ਤਰਤੀਬਵਾਰ 1716, 1746, 1762) ਦੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ … More
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਰਾਮ ਲਾਲ ਮੇਰਾ ਦੋਸਤ ਸੀ। ਅਸੀਂ ਇੱਕੋ ਸਕੂਲ ਵਿਚ ਪੜ੍ਹਾਉਂਦੇ ਰਹੇ ਹਾਂ। ਸਵੇਰੇ ਹੀ ਸਕੂਲ ਆਉਣ ਸਾਰ ਉਸਦਾ ਪਹਿਲਾ ਕੰਮ ਹੁੰਦਾ ਸੀ ਸਕੂਲ ਦੇ ਬਗੀਚੇ ਵਿਚੋਂ ਫੁੱਲ ਤੋੜਨਾ ਤੇ ਸੂਰਜ ਦੇਵਤਾ ਨੂੰ ਭੇਂਟ ਕਰ ਦੇਣਾ। ਸਾਨੂੰ ਇਸ ਗੱਲ ਨਾਲ ਦੁੱਖ … More
