ਸਰਦੀਆਂ ਦੀਆਂ ਇੱਕ ਤ੍ਰਕਾਲਾਂ

ਬੱਸਾਂ ਦੇ ਭੀੜ ਭੜੱਕੇ ਵਾਲੇ ਸਫਰ ਤੋਂ ਬਚਣ ਲਈ ਜਵੰਦ ਸਿੰਘ ਕਿਤੇ ਵੀ ਜਾਣ ਵੇਲੇ ਆਪਣੇ  ਸਕੂਟਰ ਤੇ ਜਾਣ ਨੂੰ ਹੀ ਪਹਿਲ ਦੇਂਦਾ ਸੀ।ਲੰਮੇ ਸਫਰ ਵੇਲੇ ,  ਸਰਦੀਆਂ ਦੀ ਰੁੱਤ ਹੋਵੇ   ਉਹ ਰਸਤੇ ਵਿੱਚ ਕੁਝ ਸਫਰ ਕਰ ਕੇ  ਕੋਈ ਧੁੱਪ … More »

ਕਹਾਣੀਆਂ | Leave a comment
 

ਇੱਕ ਸੀ ਦਾਦੀ ਮਾਂ ਗੁੱਜਰੀ

ਇੱਕ ਮਹਾਨ ਸ਼ਹੀਦ ਦੀ ਪਤਨੀ,ਇੱਕ ਮਹਾਨ ਯੋਧੇ,ਬਲਵਾਨ,ਸੂਝਵਾਨ,ਵਿਦਵਾਨ,ਚਿੰਤਕ,ਵਚਿਤ੍ਰ ਗੁਰੂ, ਕਹਿਣੀ ,ਕਰਨੀ ਦੇ ਪੂਰੇ, ਤੇ ਖਾਲਸਾ ਪੰਥ ਦੇ ਸਾਜਣ ਹਾਰ  ਗਰੂ ਗੋਬਿੰਦ ਸਿੰਘ ਦੀ ਜਨਮ ਦਾਤੀ,  ਚਾਰ ਲਾਡਲੇ  ਦੋ ਚਮਕੌਰ ਦੇ ਧਰਮ ਯੁੱਧ ਵਿੱਚ ਵੈਰੀਆਂ ਨਾਲ ਲੋਹਾ ਲੈਂਦੇ ਸ਼ਹੀਦਾਂ ਅਤੇ ਅੱਧ ਖਿੜੇ … More »

ਲੇਖ | Leave a comment
 

ਕਾਦਰ ਯਾਰ—-ਬਨਾਮ—-ਕਿੱਸਾ ਪੂਰਨ ਭਗਤ

ਪੜ੍ਹਿਆ ਕਿੱਸਾ ਲਿਖਿਆ, ਪੂਰਨ ਭਗਤ ਦਾ, ਸੁਹਣੇ ਸ਼ਾਇਰ, ਮੀਆਂ, ਕਾਦਰ ਯਾਰ ਦਾ। ਅੰਧ ਵਿਸ਼ਵਾਸ਼ੀ ਦਾ ਵੀ ਵੇਖੋ ਕਿੰਨਾ ਜੋਰ ਸੀ, ਭੋਰੇ ਦੇ ਵਿੱਚ ਪਾਇਆ,ਪੁੱਤਰ ਜੰਮਦਿਆਂ, ਕਿੰਨਾ ਪੱਥਰ ਦਿਲ ਸੀ, ਪਿਉ ਸਲਵਾਨ ਦਾ। ਆਖੇ  ਲੱਗ ਕੇ ਪਿੱਛੇ, ਵਹਿਮੀਂ ਪੰਡਤਾਂ, ਪੁੱਤਰ ਪਾਇਆ … More »

ਕਵਿਤਾਵਾਂ | Leave a comment
 

ਰੂਸ- ਯੂਕ੍ਰੇਨ ਯੁੱਧ ਦੇ ਖਾਤਮੇ ਲਈ ਵਿਸ਼ਵ ਅੱਗੇ ਤਰਲਾ

ਤਰਲਾ ਵੇ ਜੰਗਾ ਵਾਲਿਓ, ਹਾੜਾ ਵੇ ਦੁਨੀਆ ਵਾਲਿਓ, ਹੈ ਤੁਸਾਂ ਅੱਗੇ ਵਾਸਤਾ , ਆਦਮ ਸਮੁਚੀ ਜ਼ਾਤ ਦਾ, ਤਰਲਾ ਵੇ ਜੰਗਾਂ ਵਾਲਿਓ, ਹਾੜਾਂ ਵੇ ਦੁਨੀਆ ਵਾਲਿਓ। ਹੁਣ ਅੰਤ ਕਰੋ ਬਾਤ ਛੱਡ, ਇਹ ਮਨਚਲੇ ਜਜ਼ਬਾਤ ਛੱਡ, ਇਹ ਬੰਬਾਂ ਦੀ ਬਰਸਾਤ ਛੱਡ, ਇਹ … More »

ਕਵਿਤਾਵਾਂ | Leave a comment
 

ਸਵ.ਪ੍ਰਿੰਸੀਪਲ ਸੁਜਾਨ ਸਿੰਘ ਜੀ ਨੂੰ ਸ਼ਰਧਾਂਜਲੀ

ਪਿਰੰਸੀਪਲ ਸੁਜਾਨ ਸਿੰਘ , ਸੀ ਇੱਕ ਸਫਲ ਕਹਾਣੀ ਕਾਰ। ਉੱਚਾ  ਲੰਮਾ ਕੱਦ ਸੀ ਉਸ ਦਾ, ਸਾਦ ਮੁਰਾਦਾ, ਸੱਭ ਦਾ ਯਾਰ। ਧਨੀ ਕਲਮ ਦਾ,ਕਹਿਨ ਕਥਨ ਦਾ, ਬੜਾ ਅਨੋਖਾ ਕਲਮ ਕਾਰ। ਸਾਹਿਤ ਦੀ ਹਸਤੀ ਸਿਰ-ਮੌਰ, ਮਹਿਫਲ ਦਾ ਸੀ ਅਸਲ ਸ਼ਿੰਗਾਰ। ਪਰਬਤ ਵਰਗੇ … More »

ਕਵਿਤਾਵਾਂ | Leave a comment
 

ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਬਹਾਦਰੀ ਤੇ ਸ਼ਹਾਦਤ ਨੂੰ ਪ੍ਰਣਾਮ

ਅੱਲਾ ਯਾਰ ਖਾਂ ਜੋਗੀ ਜੀ ਦਾ ਜਨਮ 1870 ਈਸਵੀ ਵਿੱਚ ਲਾਹੌਰ ਵਿੱਚ ਹੋਇਆ।ਆਪ ਪੇਸ਼ੇ ਵਜੋਂ ਹਕੀਮ ਸਨ, ਹਿਕਮਤ  ਦੇ ਨਾਲ ਨਾਲ ਉਰਦੂ ਸ਼ਾਇਰੀ ਅਤੇ ਉਰਦੂ ਫਾਰਸੀ ਦਾ ਵੀ ਚੰਗਾ ਗਿਆਨ ਰੱਖਦੇ ਸਨ। ਉਨ੍ਹਾਂ ਦੀ ਰਹਾਇਸ਼ ਅਨਾਰ ਕਲੀ ਬਾਜ਼ਾਰ ਵਿੱਚ ਦੱਸੀ … More »

ਲੇਖ | Leave a comment
 

ਚੰਗਾ ਭਲ਼ਾ ਬੰਦਾ ਸੀ

ਚੰਗਾ ਭਲ਼ਾ ਬੰਦਾ ਸੀ  ਗੁਰਦਾਸ ਮਾਨ ਯਾਰੋ। ਕਿਵੇਂ ਭੁੱਲ ਗਿਆ, ਹੈ ਮਿਠਾਸ ਮਾਨ ਯਾਰੋ। ਡਫ਼ਲੀ ਵਜਾਉਂਦਾ,ਤੇ ਪੰਜਾਬੀ ਗੀਤ ਗਾਉਂਦਾ, ਦਿੱਤੀ ਜੋ ਪੰਜਾਬੀ ਨੇ ਸੌਗਾਤ ਮਾਨ ਯਾਰੋ। ਸ਼ੁਹਰਤਾਂ ਦੀ ਭੁੱਖ, ਹੱਡਾਂ ਵਿੱਚ ਬਹਿ ਗਈ, ਭੁੱਲ ਗਿਆ ਆਪਣੀ ਔਕਾਤ ਮਾਨ ਯਾਰੋ। ਮਾਰ … More »

ਕਵਿਤਾਵਾਂ | Leave a comment
 

ਵਾਪਸੀ ਕੁੰਜੀ ਦਾ ਭੇਤ

ਕੰਪਿਊਟਰ ਨਾਲ ਸਾਂਝ ਪਾਇਆਂ ਨੂੰ ਮੈਨੂੰ ਹੁਣ ਕਾਫੀ ਸਮਾ ਹੋ ਚੁਕਾ ਹੈ। ਮੈਂ ਕਾਫੀ ਸਮੇਂ ਤੋਂ ਆਪਣੇ  ਸੋਨੇ ਚਾਂਦੀ ਦੇ ਗਹਿਣੇ,ਕੜੇ ਛਾਪਾਂ ਛੱਲੇ, ਮੁੰਦਰੀਆਂ, ਚੇਨੀਆਂ ਆਦ ਵੀ ਪਾਉਣੇ ਛਡ ਦਿੱਤੇ ਹਨ।ਹੁਣ ਇਹ ਕੰਪਿਊਟਰ ਹੀ ਮੇਰੇ ਲਈ ਸੱਭ ਤੋਂ ਕੀਮਤੀ ਗਹਿਣਾ … More »

ਲੇਖ | Leave a comment
 

ਚਸ਼ਮ ਦੀਦ ਗੁਵਾਹ

ਉੱਚੇ ਲੰਮੇ ਕੱਦ ਕਾਠ ਦਾ, ਤਗੜੇ ਜੁੱਸੇ ਤੇ ਅੱਖੜ ਸੁਭਾ ਵਾਲਾ  ਸੀ,ਲਸ਼ਕਰ ਸਿੰਘ ਫੌਜੀ।, ਦਾੜ੍ਹੀ ਤਾਂ ਭਾਵੇਂ ਉਹ ਨਹੀਂ ਸੀ ਕੱਟਦਾ ਪਰ ਵਾਰ ਵਾਰ ਦਾੜ੍ਹੀ ਦੇ ਵਾਧੂ ਵਾਲ ਪੁੱਟਦੇ ਰਹਿਣ ਦੀ ਅਤੇ ਮੁੱਛਾਂ ਨੂੰ ਦੰਦਾਂ ਨਾਲ ਕੁਤਰਦੇ ਰਹਿਣ ਦੀ ਉਹਨੂੰ … More »

ਕਹਾਣੀਆਂ | Leave a comment
Screenshot_2018-08-24_01-13-16.resized

ਲੋਕ ਕਵੀ ਬਾਬਾ ਨਜ਼ਮੀ

ਪ੍ਰਸਿੱਧ ਲੋਕ ਕਵੀ ਬਾਬਾ ਨਜ਼ਮੀ ਜੀ ਨੂੰ ਮੈਂ ਬਹੁਤ ਵਾਰੀ ਔਨ ਲਾਈਨ ਤੇ ਕਈ ਵੈੱਬ ਸਾਈਟਾਂ ਵੱਲੋਂ ਪਾਈਆਂ ਗਈਆਂ ਯੂ ਟਿਊਬਾਂ ਵਿੱਚ ਤਾਂ ਸੁਣਿਆ ਸੀ। ਪਰ ਉਸ ਨੂੰ ਕਿਸੇ ਸਟੇਜ ਤੇ ਸੁਣਨ ਦੀ ਤਾਂਘ  ਚਿਰਾਂ ਤੋਂ ਸੀ । ਜੋ ਅੱਜ … More »

ਲੇਖ | Leave a comment