ਸਾਹਿਤ

 

ਦਿਲ ਦੀਆਂ ਪੀੜਾਂ

ਸੀਸੋ ਕੰਮ ਤੋਂ ਥਂਕੀ ਟੁੱਟੀ ਦਿਹਾੜੀ ਲਾਕੇ ਘਰ ਪਹੁੰਚੀ। ਹਰ ਰੋਜ਼ ਦੀ ਤਰ੍ਹਾਂ ਬੈਗ ਰਖਕੇ ਚਾਹ ਦਾ ਕੱਪ ਬਣਾਕੇ ਪੀਣ ਬੈਠ ਗਈ। ਚਾਹ ਪੀਤੀ ਤੇ ਸੋਫੇ ਤੇ ਲੰਬੀ ਪੈ ਗਈ, ਸੋਚਾਂ ਵਿਚ ਡੁੱਬੀ ਹਰ ਰੋਜ਼ ਵਾਂਗ ਹੱਡ ਕੱਠੇ ਕਰਕੇ ਉਠੀ … More »

ਕਹਾਣੀਆਂ | 2 Comments
 

ਨੈਤਿਕਤਾ ਨੂੰ ਲੋਚਦਾ ਸਮਾਂ

ਸਾਡੇ ਸਮਾਜ ਵਿੱਚ ਸਾਖਰਤਾ ਲਈ ਤੇ ਕਈ ਮੁਹਿੰਮਾ ਚਲਾਈਆਂ ਜਾ ਰਹੀਆਂ ਹਨ ਅਤੇ ਸਾਖਰਤਾ ਦੀ ਦਰ ਵੀ ਦਿਨੋ-ਦਿਨ ਉੱਚੀ ਹੁੰਦੀ ਜਾ ਰਹੀ ਹੈ ਪਰ ਨੈਤਿਕਤਾ ਆਪਣੇ ਹੇਠਲੇ ਪੱਧਰ ਨੂੰ ਛੂ ਰਹੀ ਹੈ। ਆਦਰ ਦੇਣ ਦੀ ਭਾਵਨਾ ਤਾਂ ਖਤਮ ਜਿਹੀ ਹੋ … More »

ਲੇਖ | Leave a comment
 

ਘਰ 2 ਟੁਰ ਪਈ ਅੱਗ

ਬਲਦੀ ਹਵਾ ਪਈ ਵਗ ਕੀ ਨਾਂ ਇਹਦਾ ਧਰੀਏ ਘਰ 2 ਟੁਰ ਪਈ ਅੱਗ ਇਹਦਾ ਕੀ ਕਰੀਏ ਜੰਗਲ ਰੁੱਖ ਵੇਲਾਂ ਇਹ ਖਾ ਗਈ ਸਾਰੇ ਖਾ ਗਈ ਸਾਰੇ ਫੁੱਲ ਜਿਹਨਾਂ ਸਨ ਰੰਗ ਖਿਲਾਰੇ ਖਬਰੇ ਕਿਦਰੋਂ ਆਈ ਦੋਸ਼ ਕਿਸ ਸਿਰ ਧਰੀਏ ਘਰ 2 … More »

ਕਵਿਤਾਵਾਂ | Leave a comment
 

ਹਾਸੇ ਤੇ ਹੰਝੂ – ਕਾਂਗਰਸ ਲੀਡਰਸਿ਼ਪ ਇਕ ਮੰਚ ‘ਤੇ, ਚੋਣ ਰੈਲੀਆਂ ਚ ਭੀੜ

ਲੋਕ ਸਭਾ ਚੋਣਾਂ ਜਿਉਂ ਜਿਉਂ ਨੇੜੇ ਢੁੱਕ ਰਹੀਆਂ ਹਨ, ਰਾਜਨੀਤਿਕ ਪਾਰਟੀਆਂ ਆਪੋ-ਆਪਣੇ ਪੈਂਤੜੇ ਮੱਲਣ ਲੱਗੀਆਂ ਹਨ। ਇਕ ਪਾਸੇ ਤਾਂ ਪਾਰਟੀਆਂ ਦੇ ਵਿਚਕਾਰ ਸੰਘਰਸ਼ ਸ਼ੁਰੂ ਹੋ ਗਿਆ ਹੈ, ਦੂਜੇ ਪਾਸੇ ਕੁਝ ਪਾਰਟੀਆਂ ਦੇ ਅੰਦਰੂਨੀ ਸੰਘਰਸ਼ ਵੀ ਸਾਹਮਣੇ ਆ ਰਹੇ ਹਨ। ਕਾਂਗਰਸ … More »

ਲੇਖ | Leave a comment
 

ਖਰਾ ਦਿਲ ਨਾਲ ਬੋਲਦਾ

ਹੁਣ ਮੈਂ ਛੱਡ ਦਿੱਤਾ ਘੁੰਡ ਪਰਦਾ ਹੁਣ ਮੈਂ ਖਰਾ ਦਿਲ ਨਾਲ ਬੋਲਦਾ॥ ਤੂੰ ਹੈ ਸੁਨੱਖੀ ਸੁੱਧ ਤਸਵੀਰ ਮੈਨੂੰ ਲੱਗਦੀ ਰਾਂਝਨ ਦੀ ਹੀਰ॥ ਤੈਤੋਂ ਬਗੈਰ ਨਿਤ ਨਿਤ ਮਰਦਾ ਤੈਨੂੰ ਵੇਖਕੇ ਰਮਣੀਕ ਤਾਪ ਚੜ੍ਹਦਾ॥ ਇਹ ਅਲਪ ਜਿੰਦ ਤਾਂ ਹੈ ਫ਼ਾਨੀ ਪਰ ਇਸ … More »

ਕਵਿਤਾਵਾਂ | Leave a comment
 

ਸ਼ਰੋਮਣੀ ਭਗਤ ਰਵਿਦਾਸ ਜੀ

ਮਹਾਤਮਾ ਬੁੱਧ ਦੇ ਪਹਿਲਾਂ ਅਤੇ ਮਹਾਰਾਜਾ ਅਸ਼ੋਕ ਤੋਂ ਬਾਦ ਭਾਰਤ ਦੇ ਰਾਜਸੀ ਧਾਰਮਿਕ ਅਤੇ ਸਮਾਜਿਕ ਜੀਵਨ ਉੱਤੇ ਜਾਤ-ਪਾਤ ਅਤੇ ਮਨੂੰਵਾਦੀ ਸੋਚ ਦਾ ਬੋਲਬਾਲਾ ਭਾਰੂ ਹੋ ਗਿਆ ਸੀ। ਮੁੱਨਖਤਾ ਨੂੰ ਚਾਰ ਵਰਣਾਂ ਵਿੱਚ ਵੰਡਿਆ ਗਿਆ ਸੀ। ਭਾਰਤ ਦੀ ਅੱਧਿਉ ਬਹੁਤੀ ਵਸੋਂ … More »

ਲੇਖ | Leave a comment
 

ਅਨੋਖੀ ਸੇਲ

ਆਪ ਸੱਭ ਨੇ ਘਰੇਲੂ ਸਮਾਨ ਜਿਵੇਂ ਫਰਨੀਚਰ, ਟੈਲੀਵੀਜ਼ਨ, ਫਰਿਜ ਆਦਿ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਸੇਲ ਤਾਂ ਆਮ ਲੱਗੀ ਵੇਖੀ ਜਾਂ ਸੁਣੀ ਹੋਵੇਗੀ ਪਰ ਧਾਰਮਿਕ ਸੇਲ ਵੀ ਅੱਜ ਕਲ ਪ੍ਰਚੱਲਤ ਹੋ ਰਹੀ ਹੈ । ਆਪ ਹੈਰਾਨ ਹੁੰਦੇ ਹੋਵੋਗੇ … More »

ਲੇਖ | 1 Comment
 

ਅੱਖਾਂ

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ, ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ । ਬਾਲ ਉਮਰੇ ਇਹ ਨਿਰਲੇਪ ਜਾਪਣ, ਕਿੰਨੀਆਂ ਭੋਲੀਆਂ ਅਤੇ ਨਾਦਾਨ ਅੱਖਾਂ । ਅੱਖਾਂ ਵਿੱਚੋਂ ਮਸਤੀ ਛਲਕਦੀ ਹੈ, ਜੋਬਨ ਰੁੱਤੇ ਜਦ ਹੋਣ ਜਵਾਨ ਅੱਖਾਂ । ਬਾਰੀ ਖ੍ਹੋਲਕੇ ਤੱਕਦੀਆਂ ਰਹਿਣ ਸਦਾ, ਹਰ … More »

ਕਵਿਤਾਵਾਂ | Leave a comment
 

ਭਾਰਤ ’ਚ ਮੁਸਲਮਾਨਾਂ ਦੀ ਮਾੜੀ ਹਾਲਤ

ਸੱਚਰ ਕਮੇਟੀ ਦੀ ਰਿਪੋਰਟ ਨੂੰ ਸੁਹਿਰਦਤਾ ਨਾਲ ਸਮਝਣ ਦੀ ਲੋੜ ਭਾਰਤ ਸਰਕਾਰ ਵਲੋਂ ਮਾਰਚ 2005 ਵਿਚ ਦੇਸ਼ ਦੇ ਮੁਸਲਮਾਨਾਂ ਦੀ ਸਮਾਜਕ ਅਤੇ ਆਰਥਿਕ ਸਥਿਤੀ ਦਾ ਜਾਇਜ਼ਾ ਲੈਣ ਲਈ, ਜਸਟਿਸ ਰਜਿੰਦਰ ਸੱਚਰ ਦੀ ਅਗਵਾਈ ਹੇਠਾਂ ਬਣਾਈ ਗਈ ਕਮੇਟੀ ਨੇ 17 ਨਵੰਬਰ … More »

ਲੇਖ | Leave a comment
 

ਪੰਜਾਬੀ ਬੋਲੀ ਦਾ ਸਫ਼ਰ

ਅੰਗ੍ਰੇਜ਼ੀ ਦੀ ਇਕ ਕਹਾਵਤ ਹੈ ‘ਕਈ ਵੇਰ ਭਲਾ ਕਰਨ ਲਈ ਬੁਰਾ ਬਨਣਾ ਪੈਂਦਾ ਹੈ’। ਬਾਬੇ ਨਾਨਕ ਨੇ ਜਦੋਂ ਪੈਰੋਕਾਰਾਂ ਨੂੰ ਮੌਜ ਵਿਚ ਆ ਕੇ ਇਹ ਆਖਿਆ ਹੋਵੇਗਾ ‘ਉੱਜੜ ਜਾਓ’ ਤਾਂ ਸ਼ਾਇਦ ਇਹੀ ਭਾਵਨਾ ਕੰਮ ਕਰ ਰਹੀ ਹੋਵੇਗੀ। ਅਜ ਪੰਜਾਬੀਆਂ ਦੇ … More »

ਲੇਖ | 1 Comment