ਸਾਹਿਤ
ਹਾਸੇ ਤੇ ਹੰਝੂ – ਰਾਜਨੀਤਕ ਸਰਬਰਾਹੀ ਤੇ ਆਰਥਿਕਤਾਵਾਂ
ਰਾਸ਼ਟਰਪਤੀ ਚੋਣਾਂ ਦੀ ਮੁਹਿੰਮ ਦੌਰਾਨ ਵਾਅਦੇ ਕਰਨਾ ਆਸਾਨ ਹੁੰਦਾ ਹੈ ਪਰ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੂਰਾ ਕਰ ਸਕਣਾ ਮੁਸ਼ਕਿਲ ਹੁੰਦਾ ਹੈ। ਕੀ ਉਹ ਇਕ ਅਜਿਹੇ ਗਤੀਸ਼ੀਲ ਤੇ ਦੂਰਦਰਸ਼ੀ ਸੰਸਾਰਕ ਨੇਤਾ ਬਣ ਸਕਣਗੇ, ਜੋ ਦੁਨੀਆ ਨੂੰ ਇਕ ਨਵੇਂ … More
ਕੌਡੀ, ਕੌਡੀ ਹੋਗੀ ਮਿੱਤਰੋ!
ਕਿਸੇ ਸੱਜਣ ਦੇ ਸੱਦੇ ਤੇ ਉਹਦੇ ਪਿੰਡ ਜਾਣ ਦਾ ਸਬੱਬ ਬਣਿਆ, ਉਸਨੇ ਰਾਹ ‘ਚ ਦੱਸਿਆ ਕਿ, ਉਸਨੇ ਤਾਂ ਪਿੰਡ ਹੋ ਰਹੇ ਕਬੱਡੀ ਟੂਰਨਾਮੈਂਟ ਦੀ ਪ੍ਰਧਾਨਗੀ ਕਰਨੀ ਹੈ। ਮਨ ਬੜਾ ਖੁਸ਼ ਹੋਇਆ ਕਿ ਮੂਹਰਲੀ ਕਤਾਰ ‘ਚ ਬੈਠ ਕਿ ਕੌਡੀ ਦੇਖਣ ਦਾ … More
ਇਤਿਹਾਸ ਗਵਾਹ ਹੈ ਕਲਮ ਨੂੰ ਵੰਗਾਰਨ ਵਾਲ਼ੇ ਖ਼ੁਦ ਮਲ਼ੀਆਮੇਟ ਹੋਏ ਹਨ
ਪ੍ਰਸਿੱਧ ਕਾਲਮ ਨਵੀਸ ਅਤੇ ਮੇਰੇ ਸਤਿਕਾਰਯੋਗ ਬਾਈ ਜਤਿੰਦਰ ਪਨੂੰ ਦਾ ਕਥਨ ਹੈ, “ਪੱਤਰਕਾਰੀ ਅਤੇ ਲਿਖਣ ਕਾਰਜ ਨੂੰ ਲੋਕਤੰਤਰ ਦੀ ਮੰਜੀ ਦਾ ਚੌਥਾ ਪਾਵਾ ਕਿਹਾ ਜਾਂਦਾ ਹੈ।” ਜਦੋਂ ਇਸ ਨੂੰ ਇਹ ਖਿਤਾਬ ਮਿਲਿਆ, ਓਦੋਂ ਹਾਲੇ ਪੱਤਰਕਾਰੀ ਮੁੱਢਲੇ ਦੌਰ ਵਿਚ ਸੀ, ਹੁਣ … More
ਹਾਸੇ ਤੇ ਹੰਝੂ – ਲੋਕ ਅਸੰਤੁਸ਼ਟਤਾ ਤੇ ਪੰਜਾਬ ਸਰਕਾਰ
ਹਾਲਤ ਅੱਜ ਇਹ ਹੈ ਕਿ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਅਸੰਤੁਸ਼ਟ ਹਨ। ਪਰ ਇਸ ਦਾ ਲਾਭ ਕਾਂਗਰਸ ਵਲੋਂ ਤਦ ਹੀ ਉਠਾਇਆ ਜਾ ਸਕਦਾ ਹੈ ਜੇ ਉਸ ਵਲੋਂ ਆਪਣੀ ਮੁਹਿੰਮ ਹੁਣੇ ਤੋਂ ਉਸਾਰੀ ਜਾਵੇ ਅਤੇ ਇਸ … More
ਪੰਜਾਬ ਵਿੱਚ ਬਿਜਲੀ ਸੰਕਟ ਲਈ ਸਿਆਸੀ ਪਾਰਟੀਆਂ ਅਤੇ ਬਿਜਲੀ ਬੋਰਡ ਖੁਦ ਜਿੰਮੇਵਾਰ
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਬਿਜਲੀ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ। ਪਹਿਲਾਂ ਜਿੱਥੇ ਸਿਰਫ ਗਰਮੀਆਂ ਦੇ ਕੁਝ ਮਹੀਨੇ ਹੀ ਕੱਟ ਲਗਾਏ ਜਾਂਦੇ ਸਨ ਅੱਜ ਇਹ ਸਰਦੀਆਂ ਦੇ ਮੌਸਮ ਵਿੱਚ ਹੁਣ ਤੱਕ ਜਾਰੀ ਹਨ। ਕਈ-ਕਈ ਘੰਟਿਆਂ ਦੇ ਲੰਮੇ … More
ਗੁਰਤਾ ਗੱਦੀ ਦੇ 300-ਸਾਲਾ ਸਮਾਗਮਾਂ ਨੂੰ ਸਮਰਪਿਤ ਰਿਹਾ 2008 ਦਾ ਵਰ੍ਹਾ
ਵਿਸ਼ਵ ਭਰ ਦੇ ਸਿੱਖਾਂ ਲਈ ਬੀਤ ਰਿਹਾ 2008 ਦਾ ਵਰ੍ਹਾ ਬੜਾ ਹੀ ਮਹੱਤਵਪੂਰਨ ਸੀ। “300 ਸਾਲ,ਗੁਰੁ ਦੇ ਨਾਲ” ਦੀਆਂ ਸ਼ਰਧਾਮਈ ਪੰਥਕ ਗੂਜਾਂ ਦੇ ਨਾਲ ਇਹ ਵਰ੍ਹਾ ਮੁਖ ਤੌਰ ‘ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 300-ਸਾਲਾ ਗੇਰਤਾ ਗੱਦੀ ਨੂੰ ਸਮਰਪਿਤ … More
