ਕਵਿਤਾਵਾਂ

 

ਲਿਖਾਰੀ ਤੇਰੀ ਮੱਤ ਮਾਰੀ?

ਉਹ ਲਿਖਾਰੀ ਹੈ ਉਹ ਉਦਾਸ ਹੈ ਕਿਤੇ ਛਪਦਾ ਨਹੀਂ ਐਡੀਟਰ ਕੀ ਚਾਹੁੰਦੇ ਨੇ ਇਹਨੂੰ ਸਮਝ ਨਹੀਂ ਹੋ ਸਕਦਾ ਐ ਉੱਚ ਪੱਧਰ ਤੋਂ ਨੀਵਾਂ ਰਹਿ ਜਾਂਦਾ ਹੋਵੇ ਜੋ ਪੱਲੇ ਉਹੀ ਪੱਲਾ ਝਾੜ, ਦੇ ਸਕਦਾ ਹੈ ਦੇਂਦਾ ਹੈ ਅਪਣਾ ਆਪਾ ਕਿਵੇਂ ਤਿਆਗੇ … More »

ਕਵਿਤਾਵਾਂ | Leave a comment
photo.sm

ਚੋਰ ਚੋਰ ਪਿਆ ਸ਼ੋਰ ਹੈ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ ਚੋਰ ਚੋਰ ਪਿਆ ਸ਼ੋਰ ਹੈ ਹਰ ਗਲੀ ਰੌਲਾ ਪੈ ਗਿਆ । ਸਿਰਦਾਰ ਜੋ ਲੁਟੇਰਿਆਂ ਲਾ ਕਚਹਿਰੀ ਬਹਿ ਗਿਆ । ਚੋਰ ਹੀ ਪੜਤਾਲੀਆ ਪਿਆ ਦੇਵੇ ਗਵਾਹੀ ਚੋਰ ਹੀ, ਫੜ੍ਹੋ-ਫੜ੍ਹੀ ਅਜੀਬ ਮਚੀ ਹੰਗਾਮਾ ਅਜਬ ਪੈ ਗਿਆ । … More »

ਕਵਿਤਾਵਾਂ | Leave a comment
 

ਮੌਤ ਨਾਲ ਮੁਲਾਕਾਤ

ਰਾਹ ਜਾਂਦਿਆਂ ਇਕ ਦਿਨ ਮੌਤ ਨਾਲ ਮੇਲ ਹੋਇਆ। ਵੇਖ ਉਸਨੂੰ ਮਨ ਬੜਾ ਖੁਸ਼ ਹੋਇਆ। ਜਿਵੇਂ ਲੰਬੇ ਅਰਸੇ ਬਾਦ ਕੋਈ ਆਪਣਾ ਮਿਲਦੈ ਖਿੜਦੇ ਫੁਲਾਂ ਨੂੰ ਵੇਖ ਜਿਵੇਂ ਭੰਵਰੇ ਦਾ ਪਿਆਰ ਡੁਲਦੈ ਮੌਤ ਨੇ ਜਦ ਤਕਿਆ ਮੈਨੂੰ ਵੇਖਦੀ ਹੀ ਰਹਿ ਗਈ। ਵੇਖ … More »

ਕਵਿਤਾਵਾਂ | Leave a comment
 

ਸੁਪਨਾ

ਸੁਪਨੇ ਵਿਚ ਗਈ ਮੈ ਸਾਹਿਬ ਦੇ ਦਰਬਾਰ, ਮੇਰੇ ਇਸ ਸਾਹਿਬ ਦੀ ਤਾਰੀਫ਼ ਹੈ ਬੇਸ਼ੁਮਾਰ। ਦਰਾਂ ਵਿਚ ਮੈ ਜਾ ਸਿਰ ਝੁਕਾਇਆ, ਸੰਗਤ ਦੀ ਧੂੜੀ ਨੂੰ ਮੱਥੇ ਨਾਲ ਲਾਇਆ। ਵਿਹੜੇ ਵਿਚ ਲੋਕਾਂ ਦਾ ਵੱਡਾ ਦੇਖਿਆ ਇਕੱਠ, ਕੋਈ ਗੜ-ਬੜ ਹੈ ਇੱਥੇ ਸਮਝ ਗਈ … More »

ਕਵਿਤਾਵਾਂ | 1 Comment
Hardam Maan.sm

ਮੌਸਮੀ ਮਿਜ਼ਾਜ ’ਤੇ ਗ਼ਜ਼ਲ : ਹਰਦਮ ਸਿੰਘ ਮਾਨ

ਸਾਵਣ ਦੇ ਵੀ ਬੁੱਲ੍ਹ ਤਿਰਹਾਏ, ਏਸ ਵਰ੍ਹੇ। ਖ਼ਾਬਾਂ ਵਿਚ ਮਾਰੂਥਲ ਛਾਏ, ਏਸ ਵਰ੍ਹੇ। ਸਾਡੇ ਨੈਣੀਂ ਲੰਮੀਆਂ ਝੜੀਆਂ ਲੱਗੀਆਂ ਨੇ ਹਾਏ ! ਸਾਵਣ ਸੁੱਕਾ ਜਾਏ, ਏਸ ਵਰ੍ਹੇ। ਖੇਤਾਂ ਵਿਚ ਹਰਿਆਲੀ ਸੁੱਟੀ ਬੈਠੀ ਧੌਣ ਘਰਾਂ ’ਚ ਰੀਝਾਂ, ਚਾਅ ਮੁਰਝਾਏ, ਏਸ ਵਰ੍ਹੇ। ਖੂਬ … More »

ਕਵਿਤਾਵਾਂ | Leave a comment
 

ਦੱਸ ਵੇ ਪੁੱਤਰਾ

ਦੱਸ ਵੇ ਪੁੱਤਰਾ ਦੱਸ ਤੂੰ ਮੇਰਾ ਘਰ ਕਿੱਥੇ ਹੈ? ਜਿਥੇ ਬੈਠ ਆਰਾਮ ਕਰਾਂ ਉਹ ਦਰ ਕਿੱਥੇ ਹੈ। ਦੂਰ ਦੇਸ ਪਰਦੇਸ ਗੁਆਚੀ ਛਾਂ ਪੁੱਛਦੀ। ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ। ਵੇ ਪੁੱਤਰਾ ਤੈਨੂੰ ਲਾਡ ਲਡਾਇਆ। ਚਾਈਂ ਪੜ੍ਹਨ ਸਕੂਲੇ ਪਾਇਆ। ਕਦਮ … More »

ਕਵਿਤਾਵਾਂ | 1 Comment
 

ਖੁਦਾ

ਖੁਦਾ ਨਹੀਂ , ਖੁਦਾ ਨਹੀ , ਇਵੇਂ ਨਾ ਕਿਹਾ ਕਰ । ਤੂੰ ਉਸ ਦੀ ਰਜ਼ਾ ਵਿਚ , ਬਸ ਰਾਜ਼ੀ ਰਿਹਾ ਕਰ । ਖੁਦਾ ਨਹੀਂ ਜੁਦਾ ਤੈਥੋਂ , ਨਾਂ ਇਵੇਂ ਸਮਝਿਆ ਕਰ । ਤੂੰ ਮਜ਼੍ਹਬਾਂ ਦੇ ਨਾਂ ਤੇ , ਨਾਂ ਐਵੇਂ … More »

ਕਵਿਤਾਵਾਂ | Leave a comment
 

ਸਬੰਧ

ਤੇਰਾ ਮੇਰਾ ਸਾਕ ਗੂੜਾ ਫਰਕ ਇੰਨਾ ਹੀ ਹੈ, ਤੂੰ ਪੂਰਾ ਮੈ ਅਧੂਰਾ। ਤੇਰੀ ਮੇਰੀ ਸਾਂਝ ਪੱਕੀ, ਫਰਕ ਇੰਨਾ ਹੀ ਹੈ, ਤੂੰ ਵਿਸ਼ਵਾਸੀ ਮੈ ਸ਼ੱਕੀ। ਤੇਰੀ ਮੇਰੀ ਮੁੱਹਬਤ ਲੰਮੀ, ਅੰਤਰ ਇੰਨਾ ਹੀ  ਹੈ’ ਤੂੰ ਮਾਲਕ ਮੈ ਕੰਮੀ। ਤੇਰੀ ਮੇਰੀ ਨਿੱਤ ਦੀ … More »

ਕਵਿਤਾਵਾਂ | Leave a comment
 

ਆਪਹੁਦਰਾ ਮਾਨੁੱਖ

ਜਿਹੜੇ ਦਿਲ ‘ਤੇ ਤੂੰ ਛੱਡ ਗਈ ਸੀ ਸੰਦਲੀ ਪੈੜਾਂ ਉਸ ਚੌਰਾਹੇ ਨੂੰ ਅਸੀਂ, ਮਿੱਠੀਆਂ ਯਾਦਾਂ ਦੀ ਵਾੜ ਕਰ ਕੇ ਰੱਖੀ, ਸਾਂਭ-ਸਾਂਭ ਕੇ ਰੱਖੇ ਤੇਰੀਆਂ ਪੈੜਾਂ ਦੇ ਨਿਸ਼ਾਨ ਇਸ ਜੂਹ ਵਿਚ ਅਸੀਂ ਕਿਸੇ ਨੂੰ ਪੈਰ ਨਹੀਂ ਪਾਉਣ ਦਿੱਤਾ, ਮਜ਼ਾਲ ਹੈ ਕੋਈ … More »

ਕਵਿਤਾਵਾਂ | Leave a comment
 

ਆਓ ਸਿਰਜੀਏ ਦੁਨੀਆਂ ਨਵੀਂ

ਆਓ ਸਿਰਜੀਏ ਦੁਨੀਆਂ ਨਵੀਂ ਜਿਥੇ ਕੋਈ ਉੱਚਾ ਨੀਵਾਂ ਨਾ ਹੋਵੇ ਆਓ ਸਿਰਜੀਏ ਦੁਨੀਆਂ ਨਵੀਂ ਜਿਥੇ ਅਮੀਰ ਗਰੀਬ ਦਾ ਹੱਕ ਨਾ ਖੋਹੇ। ਨਾ ਖੋਹੇ ਧਰਮ ਦੇ ਨਾਂ ‘ਤੇ ਹੱਕ ਕੋਈ ਕਿਸੇ ਦਾ ਨਾ ਹੀ ਜਾਤ ਦੇ ਨਾਂ ਹੇਠ ਕੋਈ ਬ੍ਰਾਹਮਣ ਜਾਂ … More »

ਕਵਿਤਾਵਾਂ | 1 Comment