ਕਵਿਤਾਵਾਂ

Parminder_Parwana.sm

ਲਹਿਰ (ਪ੍ਰਮਿੰਦਰ ਸਿੰਘ ਪ੍ਰਵਾਨਾ)

ਇਕ ਬਣਾਈ ਮਾਂ ਓ ਰੱਬਾ। ਜਗ ਦੀ ਜਨਣੀ ਮਾਂ ਓ ਰੱਬਾ। ਸੀਨੇ ‘ਚ ਸਮਾਈ ਬੈਠੀ ਅਜੇ ਵੀ, ਅੰਤਾਂ ਦਾ ਦਰਦ ਓ ਰੱਬਾ। ਸਦਾ ਹੁੰਦਾ ਏ ਉਸ ਨਾਲ ਧੱਕਾ। ਵਿੱਚ ਸੰਸਾਰ ਜੋ ਚਲਦਾ ਯੱਕਾ। ਮਨੁੱਖ ਚਾਲਕ ਨੇ ਔਰਤ ਨੂੰ ਵਧੇਰੇ ਹੱਕ … More »

ਕਵਿਤਾਵਾਂ | Leave a comment
 

ਘੁਲਿਆ ਕੇਸਰ ਕੇਸਰੀ

ਘੁਲਿਆ ਕੇਸਰ ਕੇਸਰੀ, ਹੂਆ ਰੱਤੜਾ ਲਾਲੋ ਲਾਲ || ਪਿਰਹੁ ਪ੍ਰੀਤ ਅਗੰਮੜੀ, ਵਿਸਮਾਦੁ ਹਮਾਰਾ ਹਾਲ ||੧|| ਜੀਵਤ ਹਮ ਮੂਏ ਭਏ, ਮੋਇ ਹੂਏ ਸਦ ਜੀਵਾਲ || ਰੁੱਤ ਆਨ ਐਸੀ ਚੜਹੀ, ਮਿਟ ਗਈ ਕੂੜ੍ਹ ਕੀ ਪਾਲ ||੨|| ਮਿਟੇ ਸਗਲ ਅੰਦੇਸੜੇ, ਰਾਗ ਦਵੇਸ ਦੀਏ … More »

ਕਵਿਤਾਵਾਂ | Leave a comment
 

ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ

ਇਹ ਗੱਲ ਓਦੋਂ ਦੀ ਹੈ ਚੁਫੇਰੇ ਚੀਕਾਂ ਦੀ ਕਿਣਮਿਣ,ਵੈਣ ਹੀ ਵੈਣ ਘਰਾਂ ਵਿਚ ਖੌਫ਼ ਰਿੱਝਦੇ ਸਨ, ਤਲਵਾਰਾਂ, ਗੋਲੀਆਂ ਤੇ ਅਸਾਲਟਾਂ ਦਾ ਪਹਿਰਾ ਸੀ- ਜਦੋਂ ਮੇਰੇ ਪਿੰਡਾਂ ਸ਼ਹਿਰਾਂ ਦੀ ਮਿੱਟੀ ਲਹੂ ਨਾਲ ਭਿੱਜ ਗਈ ਸੀ ਕਲਮਾਂ ਤੜਫ਼ 2 ਹਵਾਵਾਂ ਨੂੰ ਕਹਿੰਦੀਆਂ … More »

ਕਵਿਤਾਵਾਂ | Leave a comment
azad jalandhari

ਗੀਤ ਬੋਲਣਗੇ ( ਆਜ਼ਾਦ ਜਲੰਧਰੀ )

ਪੈਰਾਂ ਦੇ ਹੇਠ ਧਰਤੀ ਸਿਰ ਆਸਮਾਨ ਲੈਕੇ ਉਠਿਆ ਹਾਂ ਨਾਲ ਅਪਣੇ ਸਾਰਾ ਜ਼ਹਾਨ ਲੈ ਕੇ। ਲਾਜਿਮ ਨਹੀਂ ਏ ਲੋਕੋ ਆਪਣੀ ਜ਼ਬਾਨ ਖੋਲ੍ਹਾਂ ਬੋਲਣਗੇ ਸ਼ੇਅਰ ਮੇਰੇ ਸੌ ਸੌ ਜ਼ਬਾਨ ਲੈ ਕੇ। ਗ਼ਮਾਂ ਦੇ ਮਾਰਿਆਂ ਨਾਲ ਬੈਠ ਕੇ ਦੁੱਖ ਦਰਦ ਫੋਲਣਗੇ ਜਦੋਂ … More »

ਕਵਿਤਾਵਾਂ | Leave a comment
 

ਇਕ ਧੀ ਕਰੇ ਅਰਜ਼ੋਈ

ਮਾਏ ਨੀ ਮਾਏ ਮੇਰੀਏ, ਮੈਂ ਕਰਾਂ ਤੇਰੇ ਅਗੇ ਅਰਜ਼ੋਈ ਨੀਂ। ਮੈਂ ਸੀ ਕੇਹੜਾ ਪਾਪ ਕਮਾਇਆ, ਤੂੰ ਮੇਰੇ ਜਨਮ ਤੋਂ ਮੁਨਕਰ ਹੋਈ ਨੀਂ। ਨਾਂ ਤੂੰ ਜਨਮ ਲੈਣ ਦਿਤਾ ਮੈਨੂੰ, ਨਾ ਮੇਰੇ ਮਰਣੇ ਤੇ ਰੋਈ ਨੀਂ। ਘਰ ਵਿਚ ਕਿਲਕਾਰੀ ਗੂੰਜਣ ਖ਼ਾਤਰ, ਰੱਬ … More »

ਕਵਿਤਾਵਾਂ | Leave a comment
 

ਜਿੱਤ ਤੇ ਹਾਰ

ਸਿੱਖਿਆ ਰੁਲਦੀ ਵਿਚ ਬਜਾਰ ਦੇ, ਕਿਸਾਨ ਥੱਲੇ ਆਏ ਕਰਜੇ ਦੀ ਮਾਰ ਦੇ, ਪੱਖ ਹੀ ਬਦਲੇ ਫਿਰਦੇ ਲੋਕਤੰਤਰ ਤੇ ਹਰ ਅਧਿਕਾਰ ਦੇ, ਕੀ  ਕਹਿਣੇ ਉਸ ਸਰਕਾਰ ਦੇ, ਜਿਹੜੀ ਨਾਅਰੇ ਲਾਵੇ, ਉਦਾਰਵਾਦ ਤੇ ਸਵਤੰਤਰ ਵਿਸ਼ਵ ਵਪਾਰ ਦੇ, ਰੋਟੀ ਕਪੜਾ ਮਕਾਨ ਮੁੱਖ ਜਰੂਰਤ … More »

ਕਵਿਤਾਵਾਂ | Leave a comment
 

ਵਾਂਗ ਸੂਰਜ ਡੁੱਬ ਰਹੇ ਹਾਂ

ਵਾਂਗ ਸੂਰਜ ਡੁੱਬ ਰਹੇ ਹਾਂ ਤੇਰੀ ਸ਼ਾਮ ਦੀ ਖ਼ਾਤਿਰ ਅਸੀਂ ਆ ਰਹੇ ਹਾਂ ਚੱਲ ਕੇ ਤੇਰੇ ਪੈਗਾਮ ਦੀ ਖ਼ਾਤਿਰ ਮਿਟ ਰਹੇ ਹਾਂ ਅਰਸ਼ ‘ਚੋਂ ਦੋ ਪਲ ਤਾਂ ਕੀ ਹੋਇਆ ਬੰਨ੍ਹਿਆ ਸਿਹਰਾ ਤੇਰੇ ਇੱਕ ਇਲਜ਼ਾਮ ਦੀ ਖ਼ਾਤਿਰ ਇਹ ਰਾਹ ਨਵਾਂ ਇਹਨੇ … More »

ਕਵਿਤਾਵਾਂ | Leave a comment
 

ਅਰਜੋਈ

ਅੱਜ ਫਿਰ ਉਸ ਹੀ ਦੇਸ਼ ਵਿਚ ਉਸ ਵਰਗੀ ਸਰਕਾਰ ਦੀ ਅਦਾਲਤ ਨੇ ਫੈਸਲਾ ਹੈ ਸੁਣਾਇਆ । ਉਸ ਹੀ ਮਹੀਨੇ ਵਿਚ ਭਗਤ ਸਿੰਘ ਯੋਧੇ ਵਾਂਗ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਾ ਹੁਕਮ ਹੈ ਲਾਇਆ । ਸਿੰਘਾ ਨੇ ਦੇ ਦੇ ਕੇ ਕੁਰਬਾਨੀਆਂ … More »

ਕਵਿਤਾਵਾਂ | Leave a comment
 

ਸਾਜੇ ਪੰਜ ਪਿਆਰੇ

ਗੁਰੂ ਗੋਬਿੰਦ ਸਿੰਘ  ਬਾਜਾਂ ਵਾਲੇ, ਸਾਜੇ ਪੰਜ  ਪਿਆਰੇ। ਦੁਨੀਆਂ ‘ਤੇ ਉਹ ਚੱਮਕ ਰਹੇ ਨੇ, ਬਣ ਕੇ ਚੰਨ ਸਿਤਾਰੇ। ਨੀਂਹ  ਕੌਮ  ਦੀ  ਪੱਕੀ  ਕਰਨੀ , ਦਿਲ  ਦੇ  ਵਿਚ   ਧਿਆਇਆ । ਪੰਥ   ਖਾਲਸਾ   ਹਊ  ਨਿਆਰਾ , ਦਸਮੇਸ਼   ਪਿਤਾ    ਫੁਰਮਾਇਆ। ਪਹਿਨ ਕੇ  ਪੰਜ … More »

ਕਵਿਤਾਵਾਂ | Leave a comment
 

ਘਰਹਿ ਅਨੰਦੁ ਵਸਾਈਆਂ

ਮੋਰ ਵੇਖ ਜਿਵ ਮੇਘਲਾ, ਮਦਮਸਤ ਪੈਲਾਂ ਪਾਈਆਂ । ਸੱਧਰਾਂ ਚਾਵਾਂ ਰਲ ਤਿਵ, ਸਦ ਵਸੀਆਂ ਵੇਪ੍ਰਵਾਹੀਆਂ । ਸਵਾਤੀ ਬੂੰਦ ਵਰਸਦੀ, ਘਟਾਵਾਂ ਛਹਿਬਰ ਲਾਈਆਂ । ਚਾਤ੍ਰਿਕ ਤ੍ਰਿਪਤ ਤ੍ਰੇਹੁੜੀ, ਹੋਂਦਾਂ ਗਈਆਂ ਨਸ਼ਿਆਈਆਂ । ਅੰਮ੍ਰਿਤ ਚੌਂਦਾ ਅਰਸ਼ੜੇ, ਸੁਰਤਾਂ ਜਦ ਮਥਿਆਈਆਂ । ਸਗਲੀ ਮਉਲੀ ਮੇਧਨੀ, … More »

ਕਵਿਤਾਵਾਂ | Leave a comment