ਖੇਤੀਬਾੜੀ
ਮਲਾਵੀ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਪੀ ਏ ਯੂ ਦੇ ਦੌਰੇ ਤੇ
ਲੁਧਿਆਣਾ:- ਮਲਾਵੀ ਖੇਤੀਬਾੜੀ ਯੂਨੀਵਰਸਿਟੀ ਦੇ 10 ਮੈਂਬਰੀ ਉੱਚ ਪੱਧਰੀ ਵਫਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਪ੍ਰੋਫੈਸਰ ਮੋਸਸ ਬੀ ਕਵਾਤਾਤਾ ਦੀ ਅਗਵਾਈ ਵਿੱਚ ਪਹੁੰਚੇ ਇਸ ਵਫਦ ਵਿੱਚ ਖੇਤੀਬਾੜੀ ਖੋਜ ਅਤੇ ਪਸਾਰ ਟਰੱਸਟ ਦੇ ਡਾਇਰੈਕਟਰ ਡਾ: ਇਬਰਾਹਿਮ ਫਿਰੀ, ਖੇਤੀਬਾੜੀ ਦੇ … More
ਗ੍ਰਹਿ ਵਿਗਿਆਨ ਕਾਲਜ ਵਿਖੇ ਲੜਕੀਆਂ ਦੇ ਨਵੇਂ ਹੋਸਟਲ ਦਾ ਨੀਂਹ ਪੱਥਰ ਰੱਖਿਆ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਗ੍ਰਹਿ ਵਿਗਿਆਨ ਕਾਲਜ ਵਿਖੇ ਲੜਕੀਆਂ ਦੇ ਨਵੇਂ ਹੋਸਟਲ ਦਾ ਨੀਂਹ ਪੱਥਰ ਰਖਦਿਆਂ ਕਿਹਾ ਕਿ ਛੇ ਸਾਲਾ ਬੀ.ਐਸ.ਸੀ. ਪ੍ਰੋਗਰਾਮ ਪੇਂਡੂ ਬੱਚੀਆਂ ਲਈ ਸ਼ੁਰੂ ਕਰਨ ਨਾਲ ਹੁਣ ਯੂਨੀਵਰਸਿਟੀ … More
ਮਿਹਨਤ ਅਤੇ ਵਿਗਿਆਨਕ ਸੋਝੀ ਹੀ ਸਫਲਤਾ ਦੀ ਕੁੰਜੀ – ਸ. ਗਰੇਵਾਲ
ਲੁਧਿਆਣਾ – ਭਾਰਤ ਸਰਕਾਰ ਦੇ ਖੇਤੀ ਲਾਗਤ ਅਤੇ ਮੁਲ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਅਗਾਂਹਵਧੂ ਕਿਸਾਨ ਸ. ਮਹਿੰਦਰ ਸਿੰਘ ਗਰੇਵਾਲ ਨੇ ਪੀ.ਏ.ਯੂ. ਸਾਇੰਸ ਕਲਬ ਵਲੋਂ ਪਾਲ ਆਡੀਟੋਰੀਅਮ ਵਿਚ ਕਰਵਾਏ ਵਿਸ਼ੇਸ਼ ਭਾਸ਼ਨ ਦੌਰਾਨ ਕਿਹਾ ਕਿ ਅਗਾਂਹਵਧੂ ਖੇਤੀ ਨੂੰ ਯਕੀਨੀ ਬਨਾਉਣ ਲਈ … More
ਖੇਤੀ ਵਰਸਿਟੀ ਵਿਚ ਪੌਣੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਪ੍ਰਯੋਗਸ਼ਾਲਾ ਦਾ ਨੀਹ ਪੱਥਰ ਰੱਖਿਆ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਵਲੋਂ ਮਿੱਤਰ ਕੀੜਿਆਂ ਦੀ ਪਰਵਰਿਸ਼ ਲਈ ਬਣਾਈ ਜਾ ਰਹੀ ਪੌਣੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਪ੍ਰਯੋਗਸ਼ਾਲਾ ਦਾ ਨੀਂਹ ਪੱਥਰ ਰਾਜ ਸਭਾ ਮੈਂਬਰ ਅਤੇ ਕੌਮੀ ਖੇਤੀ ਕਮਿਸ਼ਨ ਦੇ … More
ਸਦਾ ਬਹਾਰ ਖੇਤੀ ਇਨਕਲਾਬ ਦੀ ਅਗਵਾਈ ਵੀ ਪੰਜਾਬ ਕਰੇਗਾ – ਡਾ. ਸਵਾਮੀਨਾਥਨ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਛੇਵੇਂ ਦਹਾਕੇ ਵਿਚ ਹਰੇ ਇਨਕਲਾਬ ਦੇ ਬੀਜ ਬੀਜੇ ਸਨ ਅਤੇ ਇਸ ਦਾ ਲਾਭ ਸਮੁਚਾ ਦੇਸ਼ ਹੁਣ ਤੀਕ ਉਠਾ ਰਿਹਾ ਹੈ। ਹੁਣ ਇਸ ਤੋਂ ਅੱਗੇ ਸਦਾ ਬਹਾਰ ਖੇਤੀ ਇਨਕਲਾਬ ਲਈ ਵੀ ਪੰਜਾਬ ਹੀ ਅਗਵਾਈ … More
ਖੇਡਾਂ ਦੇ ਖੇਤਰ ਵਿਚ ਅਮੀਰ ਰਵਾਇਤਾਂ ਅੱਗੇ ਵਧਾਉਣਾ ਵਰਤਮਾਨ ਵਿਦਿਆਰਥੀਆਂ ਦੀ ਜ਼ਿੰਮੇਵਾਰੀ – ਡਾ. ਕੰਗ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਬੀਤੀ ਸ਼ਾਮ ਖਿਡਾਰੀਆਂ ਲਈ ਆਯੋਜਿਤ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਖੇਡਾਂ ਦੇ ਖੇਤਰ ਵਿੱਚ ਅਮੀਰ … More
ਸਹਿ ਵਿਦਿਅਕ ਗਤੀਵਿਧੀਆਂ ਵਿਦਿਆਰਥੀਆਂ ਦੇ ਜੀਵਨ ਵਿਚ ਨਿਖਾਰ ਲਿਆਉਂਦੀਆਂ ਹਨ – ਡਾ. ਕੰਗ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਸਲੇਬਸ ਦੀਆਂ ਕਿਤਾਬਾਂ ਦੇ ਨਾਲ ਨਾਲ ਕਲਾ, ਖੇਡਾਂ, ਸਾਹਿਤ ਅਤੇ ਸਭਿਆਚਾਰਕ ਗਤੀਵਿਧੀਆਂ ਨਾਲ ਜੁੜਨਾ ਬਹੁਤ ਜਰੂਰੀ ਹੈ। ਯੂਨੀਵਰਸਿਟੀ ਵਲੋਂ ਰਾਜ ਅਤੇ ਰਾਸ਼ਟਰੀ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਭੋਜਨ ਸੁਰੱਖਿਆ ਲਈ ਕੀਟ ਪ੍ਰਬੰਧ ਅਤੇ ਸੁਰੱਖਿਅਤ ਵਾਤਾਵਰਨ ਬਾਰੇ ਕੌਮੀ ਗੋਸ਼ਟੀ ਸ਼ੁਰੁ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਟ ਵਿਗਿਆਨ ਸੰਬੰਧੀ ਭਾਰਤੀ ਸੁਸਾਇਟੀ ਵੱਲੋਂ ਕੀਟ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਤਿੰਨ ਰੋਜ਼ਾ ਕੌਮੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਵਧ ਰਹੀਆਂ … More
ਉੱਚ ਪੱਧਰੀ ਸਾਇੰਸਦਾਨਾਂ ਦੇ ਵਫਦ ਨੇ ਪੀ ਏ ਯੂ ਦਾ ਦੌਰਾ ਕੀਤਾ
ਲੁਧਿਆਣਾ:-ਦੱਖਣੀ ਏਸ਼ੀਆਈ ਮੁਲਕਾਂ ਵਿੱਚ ਚਲਾਏ ਜਾ ਰਹੇ ਇਕ ਅੰਤਰ ਰਾਸ਼ਟਰੀ ਪ੍ਰੋਗਰਾਮ (ਸੀਸਾ) ਦੇ ਅਧੀਨ ਉੱਚ ਪੱਧਰੀ ਸਾਇੰਸਦਾਨਾਂ ਦੇ ਵਫਦ ਨੇ ਦੌਰਾ ਕੀਤਾ। ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਡਾ: ਸੇਗਲਾਈਂਡ ਸਨੈਪ ਅਤੇ ਡਾ: ਜੌਹਨ ਡੀ ਬੋਰ ਨੇ ਯੂਨੀਵਰਸਿਟੀ ਦੇ ਵਾਈਸ … More
ਖੇਤੀ ਵਰਸਿਟੀ ’ਚ ਅੰਤਰ ਰਾਸ਼ਟਰੀ ਵਿਦਿਆਰਥੀ ਹੋਸਟਲ ਦਾ ਉਦਘਾਟਨ ਸ: ਲੰਗਾਹ ਨੇ ਕੀਤਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਣੇ ਅੰਤਰ ਰਾਸ਼ਟਰੀ ਵਿਦਿਆਰਥੀ ਹੋਸਟਲ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ ਸਮੁੱਚਾ ਭਾਰਤ ਇਸ ਮਹਾਨ ਸੰਸਥਾ ਦਾ ਦੇਣਦਾਰ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ … More










