ਖੇਤੀਬਾੜੀ
ਪ੍ਰਦੂਸ਼ਣ ਰਹਿਤ ਭਾਰਤ ਉਸਾਰਨ ਲਈ ਪੰਜਾਬ ਅਗਵਾਈ ਕਰਨ ਦੇ ਸਮਰੱਥ-ਟਾਮ ਪਾਰਕਰ
ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਬੀ ਬੀ ਸੀ ਦੇ ਸਾਬਕਾ ਸਿਰਜਾਣਤਮਕ ਡਾਇਰੈਕਟਰ ਟਾਮ ਪਾਰਕਰ ਨੇ ਕਿਹਾ ਹੈ ਕਿ ਭਾਰਤ ਨੂੰ ਇਸ ਵੇਲੇ ਨਸ਼ਾਖੋਰੀ, ਭਰੂਣ ਹੱਤਿਆ ਅਤੇ ਵਾਤਾਵਰਨ ਪ੍ਰਦੂਸ਼ਣ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਕੰਮ ਕਰਨ … More
ਗਿਆਨ ਵਿਗਿਆਨ ਦੇ ਸਹਾਰੇ ਹੀ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕੀਤਾ ਜਾ ਸਕੇਗਾ – ਡਾ:ਕੰਗ
ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਸਾਨ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਗਿਆਨ ਵਿਗਿਆਨ ਨੂੰ ਆਪਣੀ ਮਿਹਨਤ ਵਿੱਚ ਸ਼ਾਮਿਲ ਕੀਤੇ ਬਗੈਰ ਤਰੱਕੀ ਦਾ ਰਸਤਾ ਹਾਸਿਲ ਨਹੀਂ ਹੋ … More
ਮੁੱਖ ਮੰਤਰੀ ਪੁਰਸਕਾਰ ਵਿਜੇਤਾ ਚਾਰ ਸਫ਼ਲ ਕਿਸਾਨ ਪੰਜਾਬ ਦੇ -ਗੁਰਭਜਨ ਗਿੱਲ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਸਾਲ ਮੁੱਖ ਮੰਤਰੀ ਪੁਰਸਕਾਰ ਚਾਰ ਅਗਾਂਹਵਧੂ ਸਫ਼ਲ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਪੁਰਸਕਾਰ ਦੀ ਸ਼ੁਰੂਆਤ ਕੁਝ ਵਰ੍ਹੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕੱਠੀ ਦਿੱਤੀ 20 ਲੱਖ ਰੁਪਏ ਦੀ … More
ਬਾਸਮਤੀ ਖੋਜ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 14 ਵਿਗਿਆਨੀਆਂ ਨੂੰ ਕੌਮੀ ਸਨਮਾਨ ਮਿਲਿਆ
ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 14 ਝੋਨਾ ਵਿਗਿਆਨੀਆਂ ਨੂੰ ਬਾਸਮਤੀ ਕਿਸਮਾਂ ਦੇ ਵਿਕਾਸ ਵਿੱਚ ਇਨਕਲਾਬੀ ਯੋਗਦਾਨ ਪਾਉਣ ਬਦਲੇ ਨਵੀਂ ਦਿੱਲੀ ਵਿਖੇ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਕੌਮੀ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਕੌਮੀ ਖੇਤੀਬਾੜੀ ਵਿਗਿਆਨ … More
ਜੇ ਕਿਤੇ ਤੀਸਰਾ ਵਿਸ਼ਵ ਯੁੱਧ ਹੋਇਆ ਤਾਂ ਉਸ ਦਾ ਮੁੱਖ ਮੁੱਦਾ ਪਾਣੀ ਹੋਵੇਗਾ -ਲੰਗਾਹ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੇ ਸਾਲਾਨਾ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ … More
ਪੀ ਏ ਯੂ ਵਿਖੇ ਕਲਾਸ ਇੰਡੀਆ ਕੰਪਨੀ ਦੇ ਸਹਿਯੋਗ ਨਾਲ ਵਿਦਿਆਰਥੀ ਪ੍ਰਯੋਗਸ਼ਾਲਾ ਦਾ ਉਦਘਾਟਨ
ਕੰਬਾਈਨਾਂ ਬਣਾਉਣ ਵਾਲੀ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੰਪਨੀ ਕਲਾਸ ਇੰਡੀਆ ਵੱਲੋਂ ਪੀ ਏ ਯੂ ਦੇ ਖੇਤੀ ਇੰਜੀਨੀਅਰਿੰਗ ਕਾਲਜ ਵਿਖੇ ਇੱਕ ਵਿਸ਼ੇਸ਼ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ। ਇਸ ਲੈਬਾਰਟਰੀ ਦਾ ਵਿਧੀਵਤ ਉਦਘਾਟਨ ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ … More
ਮਾਸਕੋ ਸਟੇਟ ਐਗਰੋ ਇੰਜੀਨੀਅਰਿੰਗ ਯੂਨੀਵਰਸਿਟੀ ਵਫਦ ਪੀ ਏ ਯੂ ਦੌਰੇ ਤੇ
ਮਾਸਕੋ ਸਟੇਟ ਐਗਰੋ ਇੰਜੀਨੀਅਰਿੰਗ ਯੂਨੀਵਰਸਿਟੀ ਤੋਂ ਆਏ ਪੰਜ ਮੈਂਬਰੀ ਵਫਦ ਨੇ ਅੱਜ ਪੀ ਏ ਯੂ ਦਾ ਦੌਰਾ ਕੀਤਾ । ਯੂਨੀਵਰਸਿਟੀ ਦੇ ਟਿਲੇਜ਼ ਵਿਭਾਗ ਦੇ ਮੁਖੀ ਡਾ: ਰੋਮਨ ਫਿਲੋਨੋਵ ਤੋਂ ਇਲਾਵਾ ਚਾਰ ਵਿਦਿਆਰਥੀ ਬਿਕਟੋਰੀਆ ਗੋਰਲੋਵਾ, ਅਨਾਸਟਾਸੀਆਸੋਰੋਕੀਨਾ, ਕ੍ਰਿਸਟੀਨਾਕਲੀਨਾ ਅਤੇ ਅਲੀਨਾਸ਼ਿਕੂਨੋਵਾ ਇਸ ਵਫਦ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਇਓ ਤਕਨਾਲੋਜੀ ਸਕੂਲ ਦਾ ਨੀਂਹ ਪੱਥਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀ ਬਾਇਓ ਤਕਨਾਲੋਜੀ ਸਕੂਲ ਦਾ ਨੀਂਹ ਪੱਥਰ ਅੱਜ ਵਿਸ਼ਵ ਪ੍ਰਸਿੱਧ ਝੋਨਾ ਵਿਗਿਆਨੀ ਅਤੇ ‘ਵਰਲਡ ਫੂਡ ਪ੍ਰਾਈਜ਼’ ਦੇ ਜੇਤੂ ਡਾ: ਗੁਰਦੇਵ ਸਿੰਘ ਖੁਸ਼ ਵੱਲੋਂ ਰੱਖਿਆ ਗਿਆ। ਉਨ੍ਹਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ … More
ਦੁਨੀਆਂ ਵਿੱਚ ਭਾਰਤ ਇੱਕ ਆਰਥਿਕ ਮਹਾਂ ਸ਼ਕਤੀ ਬਣ ਕੇ ਉਭਰੇਗਾ-ਡਾ: ਖੁਸ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਕਾਲਜ ਦੀ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਅੱਜ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਕਨਵੋਕੇਸ਼ਨ ਵਿੱਚ ਵਿਸ਼ਵ ਪ੍ਰਸਿੱਧ ਝੋਨਾ ਬਰੀਡਰ ਅਤੇ ਵਰਲਡ ਫੂਡ ਪ੍ਰਾਈਜ਼ ਦੇ ਜੇਤੂ ਡਾ: ਗੁਰਦੇਵ ਸਿੰਘ ਖੁਸ਼ ਮੁੱਖ … More
ਅਮਰੀਕੀ ਮਾਹਿਰ ਡਾ: ਕਾਹਲੋਂ ਵੱਲੋਂ ਦਿਲ ਦੇ ਰੋਗਾਂ ਵਿੱਚ ਰੇਸ਼ੇਦਾਰ ਖੁਰਾਕ ਅਤੇ ਕੋਲੈਸਟਰੋਲ ਦੀ ਮਹੱਤਤਾ ਬਾਰੇ ਲੈਕਚਰ
ਲੁਧਿਆਣਾ – ਅਮਰੀਕਾ ਦੇ ਹਾਰਟ ਐਸੋਸੀਏਸ਼ਨ ਦੇ ਫੈਲੋ ਅਤੇ ਖੇਤੀਬਾੜੀ ਵਿਭਾਗ ਦੇ ਰਿਸਰਚ ਕੈਮਿਸਟ ਡਾ: ਤਲਵਿੰਦਰ ਸਿੰਘ ਕਾਹਲੋਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇੱਕ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ। ਇਹ ਲੈਕਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਦੇ ਕਮੇਟੀ ਰੂਮ … More
