ਫ਼ਿਲਮਾਂ
ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ-ਗੋਵਿੰਦਾ
ਬਾਲੀਵੁੱਡ ਦੇ ਅਦਾਕਾਰ ਗੋਵਿੰਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕਾਂ ਤੋਂ ਬਹੁਤ ਪਿਆਰ ਮਿਲਿਆ। ਇਹ ਵਿਚਾਰ ਗੋਵਿੰਦਾ ਨੇ ਬਾਲੀਵੁੱਡ ਵਿੱਚ ਆਪਣੇ ਫਿਲਮੀ ਕੈਰੀਅਰ ਦੇ 25 ਸਾਲ ਪੂਰੇ ਹੋਣ ਮੌਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਹੇ। ਗੋਵਿੰਦਾ ਨੇ … More
ਆਈਟਮ ਸੌਂਗ ਕਰੇਗੀ ਵਿਦਿਆ
ਮੁੰਬਈ- ‘ਡਰਟੀ ਪਿਕਚਰ’ ਵਿਚ ਫਿਲਮਾਏ ਗਏ ਗਾਣੇ ‘ਊ ਲਾ ਲਾ’ ਤੋਂ ਬਾਅਦ ਵਿਦਿਆ ਬਾਲਨ ਨੂੰ ਆਈਟਮ ਸੌਂਗ ਕਰਨ ਦੀਆਂ ਆਫ਼ਰਜ਼ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਉਹ ਆਪਣੇ ਕੈਰੀਅਰ ਵਿਚ ਪਹਿਲੀ ਵਾਰ ਆਈਟਮ ਸੌਂਗ ਕਰਦੀ ਹੋਈ ਨਜ਼ਰ ਆਵੇਗੀ। ਵਿਦਿਆ … More
ਦੀਪਿਕਾ ਬਣੇਗੀ ਰਜਨੀਕਾਂਤ ਦੀ ਹੀਰੋਇਨ
ਤਮਿਲ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੀ ਆਉਣ ਵਾਲੀ ਫਿਲਮ ਲਈ ਬਾਲੀਵੁੱਡ ਦੀ ਅਦਾਕਾਰਾ ਦੀਪਿਕਾ ਪਾਦੂਕੋਨ ਨੂੰ ਸਾਈਨ ਕੀਤਾ ਗਿਆ ਹੈ। ਦੀਪਿਕਾ ਪਾਦੁਕੋਨ ਦੀ ਪੀਆਰ ਟੀਮ ਦੇ ਨਾਲ ਨਾਲ ਫਿਲਮ ‘ਕੋਚਡੈਯਾਨ’ ਦੇ ਨਿਰਮਾਤਾਵਾਂ ਵਲੋਂ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ … More
‘ਅਗਨੀਪੱਥ’ ਨੇ 3 ਦਿਨਾਂ ‘ਚ ਕੀਤੀ 50 ਕਰੋੜ ਤੋਂ ਵੱਧ ਦੀ ਕਮਾਈ
ਮੁੰਬਈ- ਰਿਤਿਕ ਰੌਸ਼ਨ ਦੀ ਫਿਲਮ ‘ਅਗਨੀਪੱਥ’ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸ ਫਿਲਮ ਨੇ ਪਿਛਲੇ ਤਿੰਨਾਂ ਦਿਨਾਂ ਵਿਚ 51 ਕਰੋੜ ਰੁਪਏ ਤੋਂ ਵੀ ਵੱਧ ਦੀ ਕਮਾਈ ਕਰ ਲਈ ਹੈ। ਆਸ ਕੀਤੀ ਜਾ ਰਹੀ ਹੈ ਕਿ ਐਤਵਾਰ ਨੂੰ ਇਹ ਫਿਲਮ ਹੋਰ … More
ਦਰਸ਼ਕ ਵਖਰੇ ਸਿਨੇਮਾ ਨੂੰ ਸਵੀਕਾਰ ਕਰ ਰਹੇ ਨੇ-ਰਿਤਿਕ
ਦਰਸ਼ਕ ਵਖਰੇ ਸਿਨੇਮਾ ਨੂੰ ਸਵੀਕਾਰ ਕਰ ਰਹੇ ਹਨ। ਇਹ ਗੱਲ ਰਿਤਿਕ ਰੌਸ਼ਨ ਨੇ ਆਪਣੀ ਨਵੀਂ ਫਿਲਮ ਅਗਨੀਪੱਥ ਦੌਰਾਨ ਪੁਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹੀ। ਉਨ੍ਹਾਂ ਨੇ ਕਿਹਾ ਕਿ ਮੈਂ ਬੇਹੱਦ ਖ਼ਰਾਬ ਅਭਿਨੇਤਾ ਹਾਂ। ਕਿਸੇ ਵੀ ਕਿਰਦਾਰ ਵਿਚ ਮੈਨੂੰ … More
ਅਜੇ ਸ਼ਾਦੀ ਦਾ ਇਰਾਦਾ ਨਹੀਂ – ਵਿਦਿਆ
ਵਿਦਿਆ ਬਾਲਨ ਨੇ ਕਿਹਾ ਕਿ ਅਜੇ ਉਸਦਾ ਸ਼ਾਦੀ ਕਰਾਉਣ ਦਾ ਕੋਈ ਇਰਾਦਾ ਨਹੀਂ। ਹੁਣੇ ਰਿਲੀਜ਼ ਹੋਈ ‘ਡਰਟੀ ਪਿਕਚਰ’ ਦੀ ਕਾਮਯਾਬੀ ਤੋਂ ਖੁਸ਼ ਵਿਦਿਆ ਬਾਲਨ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ। ਵਿਦਿਆ ਨੇ ਕਿਹਾ, “ਮੇਰਾ ਕੈਰੀਅਰ ਵਧੀਆ ਚਲ … More
ਨਵੇਂ ਵਰ੍ਹੇ ਦੀ ਆਮਦ ਤੇ ਈਟੀਸੀ ਪੰਜਾਬੀ ਚੈਨਲ ਤੇ ਵੇਖੋ ਮਹਿਫ਼ਲ 2012
ਪੁਰਾਣੇ ਸਾਲ ਨੂੰ ਅਲਵਿਦਾ .. ਤੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਲਈ 31 ਦਸੰਬਰ ਦੀ ਦੀ ਅਤਿੰਮ ਸ਼ਾਮ ਨੂੰ ਮਹਿਫ਼ਲ 2012 ਪ੍ਰੋਗਰਾਮ ਪੇਸ਼ ਕਰ ਰਿਹਾ ਹੈ। ਈਟੀਸੀ ਪੰਜਾਬੀ ਚੈਨਲ ਤੇ ਸ਼ਾਮੀ ਸਾਢੇ 7 ਵਜੇ ਤੋਂ ਵਿਖਾਏ ਜਾਣ ਵਾਲੇ ਇਸ … More
ਛੋਟੀ ਬਹੂ ਦੀ ਜ਼ਿੰਦਗੀ ਨੂੰ ਨਰਕ ਬਣਾਵੇਗਾ ਅਭਿਨੇਤਾ ਅਮਨ ਵਰਮਾ?
ਇਕਬਾਲਦੀਪ ਸੰਧੂ,-ਪ੍ਰਤਿਭਾਸ਼ਾਲੀ ਅਭਿਨੇਤਾ ਤੇ ਐਂਕਰ ਅਮਨ ਵਰਮਾ ਜ਼ੀ ਟੀਵੀ ਦੇ ਹਿਟ ਪ੍ਰਾਈਮਟਾਇਮ ਸ਼ੋ ਛੋਟੀ ਬਹੂ ਹਿੰਦੀ ਸੀਰੀਅਲ ਵਿੱਚ ਦਿਲਚਸਪ ਕਿਰਦਾਰ ਵਿੱਚ ਵਿਖਾਈ ਦੇਵੇਗਾ। ਸੀਰੀਅਲ ਵਿੱਚ ਅਮਨ ਨੂੰ ਇੱਕ ਰਾਕਸ਼ (ਅਸੁਰ) ਦੀ ਭੂਮਿਕਾ ਲਈ ਸਾਇਨ ਕੀਤਾ ਗਿਆ ਹੈ ਜੋ ਸੀਰੀਅਲ ਵਿੱਚ … More
ਜ਼ੀ ਰਿਸ਼ਤੇ ਅਵਾਰਡ 2011 ਮੌਕੇ ਫ਼ਿਲਮੀ ਸਿਤਾਰਿਆਂ ਦੀ ਡਾਂਸ ਮਸਤੀ ਯਾਦਗਾਰ ਬਣਾਈ ਰਿਸ਼ਤਿਆਂ ਦੀ ਰਾਤ
ਇਕਬਾਲਦੀਪ ਸੰਧੂ , ਪਿਛਲੇ 19 ਸਾਲਾਂ ਤੋਂ ਆਪਣੇ ਦਰਸ਼ਕਾਂ ਦੇ ਨਾਲ ਖ਼ੂਬਸੂਰਤ ਰਿਸ਼ਤੇ ਨੂੰ ਹਾਸਿਆਂ ਤੇ ਖ਼ੁਸੀਆਂ ਨਾਲ ਯਾਦ ਕਰਨ ਲਈ ਜ਼ੀ ਟੀਵੀ ਨੇ ਮੁੰਬਈ ਦੇ ਅੰਧੇਰੀ ਸਪੋਰਟਸ ਕੰਪਲੈਕਸ ਵਿੱਚ ਜ਼ੀ ਰਿਸ਼ਤੇ ਆਵਾਰਡ ਦਾ ਆਯੋਜਨ ਕੀਤਾ ਜਿਸ ਵਿੱਚ ਫ਼ਿਲਮੀ ਸਿਤਾਰਿਆਂ … More
ਸੰਜੇ ਦੱਤ ਹੀ ਬਣੇਗਾ ਮੁੰਨਾਭਾਈ
ਫਿਲਮ ਅਦਾਕਾਰਾ ਸੰਜੇ ਦੱਤ ਇਸ ਵਾਰ ਫਿਰ ‘ਮੁੰਨਾਭਾਈ’ ਦੀ ਭੂਮਿਕਾ ਵਿਚ ਨਜ਼ਰ ਆਉਣੇ। ਇਸ ਸਬੰਧੀ ਦੱਸਦੇ ਹੋਏ ਨਿਰਮਾਤਾ ਵਿਦੂ ਵਿਨੋਦ ਚੋਪੜਾ ਨੇ ਦਸਿਆ ਕਿ ਮੁੰਨਾਭਾਈ ਦੀ ਲੜੀ ਵਿਚ ਤੀਜੀ ਵਾਰ ਬਣ ਰਹੀ ਫਿਲਮ ‘ਮੁੰਨਾਭਾਈ ਕੀ ਆਤਮਕਥਾ’ ਵਿਚ ਇਕ ਵਾਰ ਫਿਰ … More










