ਫ਼ਿਲਮਾਂ
ਸਦਾ ਬਹਾਰ ਹੀਰੋ ਦੇਵਾਨੰਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ
ਲੰਡਨ- ਫਿਲਮੀ ਪਰਦੇ ਤੇ ਰੋਮਾਂਸ ਨੂੰ ਨਵੀਂ ਪਛਾਣ ਦਿਵਾਉਣ ਵਾਲੇ ਸਦਾ ਬਹਾਰ ਐਕਟਰ ਦੇਵਾਨੰਦ ਦਿਲ ਦਾ ਦੌਰਾ ਪੈਣ ਨਾਲ ਸ਼ਨਿਚਰਵਾਰ ਦੀ ਰਾਤ ਨੂੰ ਸਵਰੱਗ ਸਿਧਾਰ ਗਏ ਹਨ। ਉਹ 88 ਸਾਲ ਦੇ ਸਨ। ਪਿੱਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖਰਾਬ … More
ਪਾਰਨ ਸਟਾਰ ਲਿਓਨ ਹੋਵੇਗੀ ਮਹੇਸ਼ ਭੱਟ ਦੀ ‘ਬਲਿਊ ਫਿਲਮ’ ਦੀ ਹੀਰੋਇਨ
ਮੁੰਬਈ- ਮਹੇਸ਼ ਭੱਟ ਆਪਣੀ ਅਗਲੀ ਫਿਲਮ ਲਈ ਬਿੱਗ ਬਾਸ ਵਿੱਚ ਐਂਟਰੀ ਕਰ ਚੁੱਕੀ ਪਾਰਨ ਸਟਾਰ ਸਨੀ ਲਿਓਨ ਨੂੰ ਲਾਂਚ ਕਰਨਾ ਚਾਹੁੰਦੇ ਹਨ। ਇਸ ਫਿਲਮ ਦੁਆਰਾ ਉਹ ਆਪਣੇ ਪੁੱਤਰ ਰਾਹੁਲ ਨੂੰ ਬਾਲੀਵੁੱਡ ਵਿੱਚ ਐਂਟਰੀ ਦਿਵਾ ਰਹੇ ਹਨ। ਇਸ ਫਿਲਮ ਦਾ ਟਾਈਟਲ … More
ਅਕਸ਼ੈ ਕੁਮਾਰ, ਦੀਪਿਕਾ ਪਾਦੂਕੋਣ ਤੇ ਚਿਤਰਾਂਗਦਾ ਸਿੰਘ ਦੀ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕ ਕੀਲੇ
ਲੁਧਿਆਣਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਦੂਜੇ ਵਿਸ਼ਵ ਕੱਪ ਕਬੱਡੀ ਦੇ ਬੇਹੱਦ ਪ੍ਰਭਾਵਸ਼ਾਲੀ ਸਮਾਪਤੀ ਸਮਾਰੋਹ ਨਾਲ 20 ਦਿਨਾਂ ਦੇ ਲੰਬੇ ਰਿਕਾਰਡ ਅਰਸੇ ਤੱਕ ਚੱਲਿਆ ਕਬੱਡੀ ਦਾ ਮਹਾਂਕੁੰਭ ਸੰਪੂਰਨ ਹੋ ਗਿਆ। ਕੁਲ 4.11 ਕਰੋੜ ਰੁਪਏ ਦੀ ਰਿਕਾਰਡ ਇਨਾਮੀ ਰਾਸ਼ੀ ਵਾਲੇ ਇਨ੍ਹਾਂ ਵਿਸ਼ਵ ਕਬੱਡੀ ਕੱਪਾਂ ਵਿੱਚ … More
ਐਸ਼ਵਰਿਆ ਰਾਏ ਨੇ ਧੀ ਨੂੰ ਜਨਮ ਦਿੱਤਾ
ਮੁੰਬਈ- ਅਭਿਨੇਤਰੀ ਐਸ਼ਵਰਿਆ ਰਾਏ ਇੱਕ ਪਿਆਰੀ ਜਿਹੀ ਬੱਚੀ ਦੀ ਮਾਂ ਬਣ ਗਈ ਹੈ। ਸੱਭ ਤੋਂ ਪਹਿਲਾਂ ਐਸ਼ ਦੇ ਪਤੀ ਅਭਿਸ਼ੇਕ ਬੱਚਨ ਨੇ ਆਪਣੇ ਟਵੀਟ ਤੇ ਇਹ ਖੁਸ਼ਖਬਰੀ ਦਿੱਤੀ।ਇਸ ਤੋਂ ਬਾਅਦ ਅਮਿਤਾਬ ਬੱਚਨ ਨੇ ਵੀ ਟਵੀਟ ਕੀਤਾ, ‘ਮੈਨ ਦਾਦਾ ਬਣ ਗਿਆ। … More
ਮੈਂ ਅੰਨਾ ਦਾ ਮੌਨਵਰਤ ਤੁੜਵਾ ਦੇਵਾਂਗੀ- ਰਾਖੀ ਸਾਵੰਤ
ਮੁੰਬਈ- ਆਈਟਮ ਗਰਲ ਰਾਖੀ ਸਾਵੰਤ ਅੱਜਕਲ੍ਹ ਅੰਨਾ ਟੀਮ ਨਾਲ ਸਖਤ ਨਰਾਜ਼ ਹੈ। ਅਸਲ ਵਿੱਚ ਰਾਖੀ ਅੰਨਾ ਨੂੰ ਮਿਲਣ ਦੀ ਕਈ ਵਾਰ ਕੋਸਿਸ਼ ਕਰ ਚੁੱਕੀ ਹੈ ਪਰ ਅੰਨਾ ਦੇ ਚੇਲੇ ਚਪੱਟੇ ਉਸ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਰਾਖੀ ਨੇ … More
ਪੂਨਮ ਪਾਂਡੇ ਦੇ ‘ਮਿਰਰ ਐਕਟ’ ਨੂੰ ਯੂ-ਟਿਊਬ ਨੇ ਕੀਤਾ ਬੈਨ
ਮੁੰਬਈ- ਪੂਨਮ ਪਾਂਡੇ ਇੰਡੀਆ ਦੀ ਟੀਮ ਦੇ ਵਰਲੱਡ ਕੱਪ ਜਿੱਤਣ ਤੇ ਨਿਊਡ ਹੋਣ ਦਾ ਐਲਾਨ ਕਰਨ ਕਰਕੇ ਰਾਤੋ ਰਾਤ ਸੁਰਖੀਆਂ ਵਿੱਚ ਆ ਗਈ ਸੀ। ਉਸ ਦਾ ਮਿਰਰ ਐਕਟ ਕਾਫ਼ੀ ਚਰਚਾ ਵਿੱਚ ਹੈ। ਇਸ ਵੀਡੀਓ ਵਿੱਚ ਪੂਨਮ ਪਾਂਡੇ ਇੱਕ ਮਿਰਰ ਦੇ … More
ਪ੍ਰਿਅੰਕਾ ਬਣੀ ‘ਬੈਸਟ ਡਰੈਸਡ ਸੈਲੀਬਰਿਟੀ’
ਮੁੰਬਈ- ਬਾਲੀਵੁੱਡ ਦੀ ਸੱਭ ਦੇ ਦਿਲਾਂ ਤੇ ਰਾਜ ਕਰਨ ਵਲੀ ਹੀਰੋਇਨ ਪ੍ਰਿਅੰਕਾ ਚੋਪੜਾ ਨੂੰ ਪੀਪਲ ਮੈਗਜ਼ੀਨ ਨੇ ਭਾਰਤ ਦੀ ਸੱਭ ਤੋਂ ਸਲੀਕੇ ਨਾਲ ਕਪੜੇ ਪਹਿਨਣ ਵਾਲੀ ਸੈਲੀਬਰਿਟੀ ਦਸਿਆ ਹੈ। ਪ੍ਰਿਅੰਕਾ ਨੇ ਕਿਹਾ ਕਿ ਉਸ ਦੀ ਵੱਖਰੀ ਪਛਾਣ ਬਣਾਉਣ ਵਾਲਾ ਸੱਭ … More
ਦੇਵ ਆਨੰਦ ਨੇ ਮਨਾਇਆ 88ਵਾਂ ਜਨਮ ਦਿਨ
ਮੁੰਬਈ- ਬਾਲੀਵੁੱਡ ਦੇ ਸਦਾ ਬਹਾਰ ਹੀਰੋ ਅੱਜ 88 ਸਾਲ ਦੇ ਹੋ ਗਏ ਹਨ। ਉਹ ਇਸ ਉਮਰ ਵਿੱਚ ਵੀ ਫਿਲਮੀ ਜਗਤ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਹਨ। 30 ਸਿਤੰਬਰ ਨੂੰ ਉਨ੍ਹਾਂ ਦੀ ਫਿਲਮ ਚਾਰਜਸ਼ੀਟ ਰਲੀਜ਼ ਹੋ ਰਹੀ ਹੈ। ਸਿਤੰਬਰ 1923 ਵਿੱਚ … More
ਮਾਧੁਰੀ ਆਪਣੇ ਪਤੀ ਤੋਂ ਜਲਦੀ ਤਲਾਕ ਲੈ ਲਵੇਗੀ
ਮੁੰਬਈ- ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਤ ਬਾਰੇ ਇਹ ਚਰਚਾ ਜੋਰਾਂ ਤੇ ਹੈ ਕਿ ਉਸਦੀ ਆਪਣੇ ਪਤੀ ਨਾਲ ਅਣਬਣ ਚਲ ਰਹੀ ਹੈ। ਕਿਸੇ ਸਮੇਂ ਟਾਪ ਹੀਰੋਇਨਾਂ ਵਿੱਚ ਰਹਿ ਚੁਕੀ ਮਾਧੁਰੀ ਇਸ ਸਮੇਂ ਅਮਰੀਕਾ ਤੋਂ ਇੰਡੀਆ ਸਿ਼ਫਟ ਹੋ ਰਹੀ ਹੈ ਅਤੇ ਇਸ ਦਾ … More
ਕਰੀਨਾ ਨੂੰ ਚੜ੍ਹਿਆ 31ਵਾਂ ਸਾਲ
ਮੁੰਬਈ- ਕਰੀਨਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ, ਹੁਣ ਉਹ 31 ਸਾਲ ਦੀ ਹੋ ਗਈ ਹੈ। 21ਸਿਤੰਬਰ 1980 ਨੂੰ ਕਰੀਨਾ ਦਾ ਜਨਮ ਫਿਲਮੀ ਮਸ਼ਹੂਰ ਫਿਲਮੀ ਪਰੀਵਾਰ ਵਿੱਚ ਹੋਇਆ। ਉਹ ਰਾਜਕਪੂਰ ਦੇ ਸਟਾਰ ਬੇਟੇ ਰਣਧੀਰ ਕਪੂਰ ਅਤੇ ਉਸ ਸਮੇਂ ਦੀ ਟਾਪ … More










