ਫ਼ਿਲਮਾਂ
ਸੈਫ਼ ਅਲੀ ਨੇ ਬਬੀਤਾ ਲਈ ਖ੍ਰੀਦਿਆ 25 ਕਰੋੜ ਦਾ ਅਪਾਰਟਮੈਂਟ
ਮੁੰਬਈ – ਬਾਲੀਵੁੱਡ ਅਦਾਕਾਰ ਅਤੇ ਕਰੀਨਾ ਕਪੂਰ ਦੇ ਪਤੀ ਸੈਫ਼ ਅਲੀ ਪਟੌਦੀ ਨੇ ਆਪਣੀ ਸੱਸ ਬਬੀਤਾ ਕਪੂਰ ਨੂੰ ਇੱਕ ਬਹੁਤ ਹੀ ਮਹਿੰਗਾ ਤੋਹਫ਼ਾ ਦੇ ਰਹੇ ਹਨ। ਸੈਫ਼ ਨੇ ਮੁੰਬਈ ਵਿੱਚ ਇੱਕ 25 ਕਰੋੜ ਦਾ ਅਪਾਰਟਮੈਂਟ ਖ੍ਰੀਦਿਆ ਹੈ, ਜਿਸ ਬਾਰੇ ਇਹ … More
‘ਪਦਮਾਵਤੀ’ ਫਿਲਮ ‘ਚ ਕੁਝ ਵੀ ਇਤਰਾਜ਼ ਯੋਗ ਨਹੀਂ ਹੈ : ਭੰਸਾਲੀ
ਮੁੰਬਈ – ਫਿਲਮ ‘ਪਦਮਾਵਤੀ’ ਦੇ ਪ੍ਰਡਿਊਸਰ ਅਤੇ ਡਾਇਰੈਕਟਰ ਸੰਜੈ ਲੀਲਾ ਭੰਸਾਲੀ ਨੇ ਆਪਣੀ ਫਿਲਮ ਤੇ ਪੈਦਾ ਹੋਏ ਵਿਵਾਦ ਤੇ ਸਪੱਸ਼ਟ ਕੀਤਾ ਕਿ ਇਸ ਫਿਲਮ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਜਿਸ ਤੇ ਵਿਵਾਦ ਪੈਦਾ ਹੋਵੇ। ਉਨ੍ਹਾਂ ਨੇ ਆਪਣੇ ਇੱਕ ਬਿਆਨ … More
ਅਭਿਨੇਤਾ ਓਮਪੁਰੀ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ
ਮੁੰਬਈ – ਭਾਰਤੀ ਫ਼ਿਲਮ ਜਗਤ ਦੇ ਮੰਨੇ-ਪ੍ਰਮੰਨੇ ਅਭਿਨੇਤਾ ਓਮਪੁਰੀ ਦਾ ਸ਼ੁਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। 66 ਸਾਲਾ ਓਮਪੁਰੀ ਨ ਮੁੰਬਈ ਵਿੱਚ ਸ਼ੁਕਰਵਾਰ ਸਵੇਰੇ ਆਖਰੀ ਸਾਹ ਲਏ। ਉਹ ਸਿਰਫ਼ ਕਲਾਤਮਕ ਫ਼ਿਲਮਾਂ ਵਿੱਚ ਹੀ ਨਹੀਂ ਬਲਿਕ … More
ਗਾਈਡ ਫਿਲਮ ਦੇ 51 ਸਾਲ
ਗਾਈਡ ਦੇਵ ਆਨੰਦ ਦੀਆਂ ਬੇਹਤਰੀਨ ਫਿਲਮਾਂ ਵਿੱਚੋਂ ਇੱਕ ਹੈ। ਇਹ ਫਿਲਮ ਆਰ ਕੇ ਨਰਾਇਣ ਦੇ ਮਸ਼ਹੂਰ ਨਾਵਲ ਦਿ ਗਾਈਡ ਉੱਤੇ ਆਧਾਰਿਤ ਸੀ। ਇਸ ਫਿਲਮ ਨੂੰ ਕਈ ਅਵਾਰਡ ਵੀ ਮਿਲੇ ਨਾਲ ਹੀ ਦੇਵ ਆਨੰਦ ਅਤੇ ਵਹੀਦਾ ਰਹਿਮਾਨ ਦੀ ਐਕਟਿੰਗ ਨੂੰ ਵੀ … More
ਕਰੀਨਾ ਨੇ ਬਰੀਚ ਕੈਂਡੀ ਹਸਪਤਾਲ ‘ਚ ਦਿੱਤਾ ਬੇਟੇ ਨੂੰ ਜਨਮ
ਮੁੰਬਈ – ਕਰੀਨਾ ਕਪੂਰ ਮਾਂ ਬਣ ਗਈ ਹੈ। ਬੇਬੋ ਨੇ ਮੰਗਲਵਾਰ ਸਵੇਰੇ 7.30 ਵਜੇ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਸੈਫ਼ ਅਲੀ ਖਾਨ ਨੇ ਬੱਚੇ ਦੇ ਜਨਮ ਤੋਂ … More
ਸੋਹਾ ਅੱਲੀ ਖ਼ਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਈ ਨਤਮਸਤਕ
ਨਵੀਂ ਦਿੱਲੀ : ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਅਤੇ ਉਸਤੋਂ ਬਾਅਦ ਹੋਏ ਸਿੱਖ ਕਤਲੇਆਮ ਦੇ ਕਾਰਨਾਂ ਅਤੇ ਨਤੀਜਿਆਂ ਤੋਂ ਰੂਬਰੂ ਕਰਵਾਉਂਦੀ ਫ਼ਿਲਮ ‘‘31 ਅਕਤੂਬਰ’’ ਦੇ ਅਦਾਕਾਰਾਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਦਿੱਲੀ ਸਿੱਖ … More
ਕਰੀਨਾ ਕਪੂਰ ਦਸੰਬਰ ‘ਚ ਦੇਵੇਗੀ ਬੱਚੇ ਨੂੰ ਜਨਮ : ਸੈਫ
ਮੁੰਬਈ – ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਬਹੁਤ ਜਲਦੀ ਹੀ ਮਾਂ ਬਣਨ ਵਾਲੀ ਹੈ। ਕਰੀਨਾ ਦੇ ਪਤੀ ਸੈਫ ਅਲੀ ਖਾਨ ਨੇ ਆਪਣੀ ਪਤਨੀ ਦੇ ਗਰਭਵਤੀ ਹੋਣ ਦੀ ਖ਼ਬਰ ਕਨਫਰਮ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਮੀਡੀਏ ਵਿੱਚ ਕਈ ਵਾਰ ਕਰੀਨਾ … More
ਸੈਂਸਰ ਬੋਰਡ ਨੇ ‘ਉੜਤਾ ਪੰਜਾਬ’ ਤੇ 13 ਕਟ ਲਗਾ ਕੇ ਕੀਤਾ ਪਾਸ
ਮੁੰਬਈ – ਫ਼ਿਲਮ ‘ਉੜਤਾ ਪੰਜਾਬ’ ਨੂੰ ਸੈਂਸਰ ਬੋਰਡ ਨੇ 13 ਕਟ ਲਗਾ ਕੇ ‘ਏ’ ਸਰਟੀਫਿਕੇਟ ਦੇ ਨਾਲ ਪਾਸ ਕਰ ਦਿੱਤਾ ਹੈ। ਇਸ ਫ਼ਿਲਮ ਵਿੱਚ ਕੁਲ 13 ਜਗ੍ਹਾ ਤੇ ਸੈਂਸਰ ਨੇ ਕੈਂਚੀ ਚਲਾਈ ਹੈ। ਇਸ ਫ਼ਿਲਮ ਵਿੱਚ ਸ਼ਾਹਿਦ ਕਪੂਰ, ਕਰੀਨਾ ਅਤੇ … More
ਕਰਿਸ਼ਮਾ ਕਪੂਰ ਤੇ ਸੰਜੇ ਦਾ ਕੁਝ ਸ਼ਰਤਾਂ ਦੇ ਆਧਾਰ ਤੇ ਹੋਵੇਗਾ ਤਲਾਕ
ਨਵੀਂ ਦਿੱਲੀ- ਪ੍ਰਸਿੱਧ ਅਭਿਨੇਤਰੀ ਕਰਿਸ਼ਮਾ ਕਪੂਰ ਅਤੇ ਉਸ ਦੇ ਪਤੀ ਸੰਜੇ ਕਪੂਰ ਵਿੱਚ ਤਲਾਕ ਦੇ ਮਾਮਲੇ ਤੇ ਆਪਸੀ ਸਮਝੌਤਾ ਹੋ ਗਿਆ ਹੈ। ਦੋਵਾਂ ਨੇ ਸੁਪਰੀਮ ਕੋਰਟ ਵਿੱਚ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ। ਦੋਵਾਂ ਦਰਮਿਆਨ ਬੱਚਿਆਂ ਦੀ ਕਸਟਡੀ ਅਤੇ ਉਨ੍ਹਾਂ … More
‘ਬਾਲਿਕਾ ਵਧੂ’ ਦੀ ਪਰਤਿਊਸ਼ਾ ਨੇ ਕੀਤੀ ਖੁਦਕੁਸ਼ੀ
ਮੁੰਬਈ – ਪ੍ਰਸਿੱਧ ਟੀਵੀ ਸੀਰੀਅਲ ‘ਬਾਲਿਕਾ ਵਧੂ’ ਵਿੱਚ ਆਨੰਦੀ ਦੇ ਨਾਮ ਤੇ ਲੀਡ ਰੋਲ ਅਤੇ ਘਰ-ਘਰ ਵਿੱਚ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੀ ਪਰਤਿਊਸ਼ਾ ਨੇ ਖੁਦਕੁਸ਼ੀ ਕਰ ਲਈ ਹੈ। ਕਾਂਦਿਵਲੀ ਵਿੱਚ ਸਥਿਤ ਫਲੈਟ ਵਿੱਚ ਉਸ ਦੀ ਬਾਡੀ ਪੱਖੇ ਨਾਲ … More










