ਫ਼ਿਲਮਾਂ
ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਰਾਬ ਹੈ : ਕਰੀਨਾ
ਨਵੀਂ ਦਿੱਲੀ- ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਨੇ ਕਿਹਾ ਕਿ ਉਹ ਯੂਨੀਸੇਫ਼ ਦੇ ਚਾਈਲਡ ਫਰੈਂਡਲੀ ਸਕੂਲਜ਼ ਐਂਡ ਸਿਸਟਮ ਪੈਕੇਜ਼ ਪ੍ਰੋਗਰਾਮ ਨਾਲ ਇਸ ਕਰਕੇ ਜੁੜੀ ਹੋਈ ਹੈ ਤਾਂ ਕਿ ਸਮਾਜ ਅਤੇ ਆਮ ਆਦਮੀ ਲਈ ਕੁਝ ਕਰ ਸਕੇ। ਕਰੀਨਾ ਨੇ ਕਿਹਾ … More
ਬਜ਼ੁਰਗ ਅਭਿਨੇਤਰੀ ਜ਼ੋਹਰਾ ਸਹਿਗਲ ਨਹੀਂ ਰਹੀ
ਨਵੀਂ ਦਿੱਲੀ- ਪ੍ਰਸਿੱਧ ਅਦਾਕਾਰਾ ਅਤੇ ਥੀਏਟਰ ਕਲਾਕਾਰ ਜ਼ੋਹਰਾ ਸਹਿਗਲ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਉਨ੍ਹਾਂ ਦਾ 102 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਪਿੱਛਲੇ 3-4 ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਚੱਲ … More
ਨਾਨਾ ਪਾਟੇਕਰ ਨੇ ਠੁਕਰਾਈ ਭਾਜਪਾ ਦੀ ਪੇਸ਼ਕਸ਼
ਨਵੀਂ ਦਿੱਲੀ – ਲੋਕਸਭਾ ਚੋਣਾਂ ਵਿੱਚ ਬਹੁਮੱਤ ਪ੍ਰਾਪਤ ਕਰਨ ਲਈ ਬੀਜੇਪੀ ਫਿਲਮੀ ਹਸਤੀਆਂ ਤੇ ਡੋਰੇ ਪਾ ਰਹੀ ਹੈ। ਪਹਿਲਾਂ ਭੱਪੀ ਲਹਿੜੀ ਨੂੰ ਬੰਗਾਲ ਤੋਂ ਟਿਕਟ ਦੇਣ ਦਾ ਐਲਾਨ ਕੀਤਾ ਹੈ ਤੇ ਹੁਣ ਅਭਿਨੇਤਾ ਨਾਨਾ ਪਾਟੇਕਰ ਨੂੰ ਟਿਕਟ ਦੀ ਪੇਸ਼ਕਸ਼ ਕੀਤੀ … More
ਵੈਲੇਂਟਾਈਨ-ਡੇਅ ਤੇ ਰਾਣੀ ਲਵੇਗੀ ਸੱਤ ਫੇਰੇ
ਮੁੰਬਈ- ਡਾਇਰੈਕਟਰ ਆਦਿਤਿਆ ਚੋਪੜਾ ਅਤੇ ਫਿਲਮ ਅਭੀਨੇਤਰੀ ਰਾਣੀ ਮੁੱਖਰਜੀ ਨੇ ਆਖਿਰਕਾਰ ਸ਼ਾਦੀ ਕਰਨ ਦਾ ਫੈਸਲਾ ਕਰ ਹੀ ਲਿਆ ਹੈ। ਰਾਣੀ ਅਤੇ ਆਦਿਤਿਆ 14 ਫਰਵਰੀ ਵੈਲੇਂਟਾਈਨ-ਡੇਅ ਤੇ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਜੋਧਪੁਰ ਦੇ ਉਮੈਦ ਭਵਨ ਪੈਲੇਸ ਨੂੰ ਵਿਆਹ ਦੀਆਂ … More
ਫਾਰੂਖ ਸ਼ੇਖ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਮੁੰਬਈ- ਬਾਲੀਵੁੱਡ ਅਭਿਨੇਤਾ ਫਾਰੂਖ ਸ਼ੇਖ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। 65 ਸਾਲਾ ਫਾਰੂਖ ਆਪਣੀ ਪਤਨੀ ਅਤੇ ਦੋ ਬੇਟੀਆਂ ਦੇ ਨਾਲ ਦੁਬਈ ਛੁੱਟੀਆਂ ਮਨਾਉਣ ਗਏ ਸਨ ਕਿ ਉਥੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਨ੍ਹਾਂ ਦੇ … More
ਵਹੀਦਾ ਨੂੰ ਮਿਲੇਗਾ ਪਹਿਲਾ ਸ਼ਤਾਬਦੀ ਫਿਲਮ ਪੁਰਸਕਾਰ
ਨਵੀਂ ਦਿੱਲੀ- ਗੁਜ਼ਰੇ ਜਮਾਨੇ ਦੀ ਪ੍ਰਸਿੱਧ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਅੰਤਰਰਾਸ਼ਟਰੀ ਭਾਰਤੀ ਫਿਲਮ ਮਹਾਂ ਉਤਸਵ ਦੇ ਮੌਕੇ ਤੇ ਉਸ ਦੇ ਹਿੰਦੀ ਸਿਨੇਮੇ ਨੂੰ ਦਿੱਤੇ ਬੇਮਿਸਾਲ ਯੋਗਦਾਨ ਲਈ ਪਹਿਲੇ ਸ਼ਤਾਬਦੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। 20 ਨਵੰਬਰ ਨੂੰ ਗੋਆ ਵਿੱਚ ਸ਼ੁਰੂ … More
ਮੈਨੂੰ ਭੁੱਖੇ ਰਹਿ ਕੇ ਪਿਆਰ ਦਾ ਪ੍ਰਮਾਣ ਦੇਣ ਦੀ ਲੋੜ ਨਹੀਂ : ਕਰੀਨਾ
ਮੁੰਬਈ- ਦੇਸ਼ ਵਿੱਚ ਹਿੰਦੂ ਔਰਤਾਂ ਵੱਲੋਂ ਕਰਵਾ ਚੌਥ ਦਾ ਵਰਤ ਮੁਹੱਬਤ ਅਤੇ ਪਤੀ ਦੀ ਲੰਬੀ ਉਮਰ ਦਾ ਪ੍ਰਤੀਕ ਮੰਨ ਕੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਦੀ ਪ੍ਰਸਿੱਧ ਹੀਰੋਇਨ ਕਰੀਨਾ ਕਪੂਰ ਦਾ ਵੀ ਵਿਆਹ ਤੋਂ ਬਾਅਦ ਇਹ ਪਹਿਲਾ ਵਰਤ … More
ਪ੍ਰਸਿੱਧ ਅਦਾਕਾਰਾ ਕਾਮਨੀ ਕੌਸ਼ਲ ‘ਕਲਪਨਾ ਚਾਵਲਾ ਐਕਸੀਲੈਂਸ ਐਵਾਰਡ’ ਨਾਲ ਸਨਮਾਨਿਤ
ਨਵੀਂ ਦਿੱਲੀ / ਗੁੜਗਾਉਂ : ‘ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਓਲਡ ਬੁਅਇਜ਼ ਐਸੋਸੀਏਸ਼ਨ’ (ਪੇਕੋਬਾ) ਵਲੋਂ ਗੁੜਗਾਉਂ ਦੇ ਏਪਿਸੇਂਟਰ ਵਿਖੇ 25 ਸਤੰਬਰ ਨੂੰ ਆਯੋਜਿਤ ਇੱਕ ਵਿਸ਼ੇਸ਼ ਸਮਗਮ ਵਿੱਚ ਕਲਪਨਾ ਚਾਵਲਾ ਦੇ ਪਿਤਾ ਸ਼੍ਰੀ ਬੀ ਐਲ ਚਾਵਲਾ ਵਲੋਂ ਪ੍ਰਸਿੱਧ ਅਦਾਕਾਰਾ ਕਾਮਨੀ ਕੌਸ਼ਲ (86 … More
‘ਨੌਟੀ ਜੱਟਸ’ ਦੋ ਅਗਸਤ ਨੂੰ ਪਰਦੇ ’ਤੇ ਪਾਵੇਗੀ ਧਮਾਲ
ਚੰਡੀਗੜ੍ਹ – ਆਗਾਮੀ 2 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਨੌਟੀ ਜੱਟਸ’ ਦੀ ਪ੍ਰਮੋਸ਼ਨ ਲਈ ਅਦਾਕਾਰ ਆਰੀਆ ਬੱਬਰ, ਰੌਸ਼ਨ ਪ੍ਰਿੰਸ, ਨੀਰੂ ਬਾਜਵਾ, ਬੀਨੂੰ ਢਿੱਲੋ ਅਤੇ ਗਾਇਕ ਜੀ ਦੀਪ ਅੱਜ ਚੰਡੀਗੜ੍ਹ ਪੁੱਜੇ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਪੰਕਜ ਬਤਰਾ ਅਤੇ … More
ਸੁਪਰ ਸਟਾਰ ਵਿਲਿਨ ਪਰਾਣ ਨਹੀਂ ਰਹੇ
ਮੁੰਬਈ- ਫਿਲਮ ਜਗਤ ਦੇ ਪ੍ਰਸਿੱਧ ਅਭਿਨੇਤਾ ਪਰਾਣ ਨੇ ਸ਼ੁਕਰਵਾਰ ਦੀ ਰਾਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਰਾਤ ਦੇ 8.30 ਵਜੇ ਆਖਰੀ ਸਵਾਸ ਪੂਰੇ ਕੀਤੇ। 93 ਸਾਲਾ ਪਰਾਣ ਲੰਬੇ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਪਰਾਣ ਨੂੰ ਹਾਲ ਹੀ … More










