ਭਾਰਤ
ਅੋਵੈਸੀ ਨੇ ਮੋਦੀ ‘ਤੇ ਸ਼ਾਹ ਨੂੰ ਹੈਦਰਾਬਾਦ ਤੋਂ ਚੋਣ ਲੜਨ ਦੀ ਦਿੱਤੀ ਖੁਲ੍ਹੀ ਚੁਣੌਤੀ
ਹੈਦਰਾਬਾਦ – ਆਲ ਇੰਡੀਆ ਮਜਲਿਸ-ਏ-ਇਤੇਹਾਦੁਲ (ਏਆਈਐਮਆਈਐਮ) ਦੇ ਮੁੱਖੀ ਅੋਵੈਸੀ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਉਨ੍ਹਾਂ ਨੇ ਪ੍ਰਧਾਨਮੰਤਰੀ ਮੋਦੀ ਅਤੇ ਭਾਜਪਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਖੁਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਵਿੱਚ … More
49 ਮਹੀਨਿਆਂ ‘ਚ ਕਾਲੇ ਤੋਂ ਚਿੱਟਾ ਹੋ ਗਿਆ ਸਵਿਸ ਬੈਂਕਾਂ ‘ਚ ਜਮ੍ਹਾਂ ਧੰਨ : ਕਾਂਗਰਸ
ਨਵੀਂ ਦਿੱਲੀ –ਸਵਿਸ ਬੈਂਕਾਂ ਵਿੱਚ ਭਾਰਤੀਆਂ ਵੱਲੋਂ ਜਮ੍ਹਾਂ ਧੰਨ ਰਾਸ਼ੀ ਵਿੱਚ 50 ਫੀਸਦੀ ਦੇ ਵਾਧੇ ਤੇ ਕਾਂਗਰਸ ਨੇ ਕੇਂਦਰ ਸਰਕਾਰ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਮੋਦੀ ਦੇ ਪ੍ਰਧਾਨਮੰਤਰੀ ਬਣਨ ਤੋਂ ਪਹਿਲਾਂ ਜੋ ਧੰਨ ‘ਕਾਲਾ’ ਹੋਇਆ ਕਰਦਾ ਸੀ, ਉਹ … More
ਦਿੱਲੀ ਕਮੇਟੀ ਨੇ ਔਰੇਗਨ ਸੂਬੇ ਦੀ ਸੰਘੀ ਜੇਲ੍ਹ ’ਚ ਬੰਦ 52 ਭਾਰਤੀਆਂ ਦਾ ਮਾਮਲਾ ਚੁੱਕਿਆ
ਨਵੀਂ ਦਿੱਲੀ : ਸੰਯੁਕਤ ਰਾਸ਼ਟਰ ’ਚ ਅਮਰੀਕੀ ਸਫੀਰ ਨਿੱਕੀ ਹੇਲੀ ਨੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਗੁਰੂ ਮਹਾਰਾਜ ਜੀ ਦੇ ਚਰਨਾਂ ’ਚ ਅਕੀਦਾ ਭੇਟ ਕੀਤਾ। ਭਾਰਤ ਯਾਤਰਾ ’ਤੇ ਆਈ ਹੇਲੀ ਨੇ ਗੁਰਦੁਆਰਾ ਸਾਹਿਬ ’ਚ ਲੰਗਰ ਪਕਾਉਣ ਦੀ ਸੇਵਾ ਦੀ … More
ਬੀਜੇਪੀ ਦੇ ਅਰੁਣ ਸ਼ੌਰੀ ਨੇ ਸਰਜੀਕਲ ਸਟਰਾਈਕ ਨੂੰ ਦੱਸਿਆ ਫਰਜ਼ੀਕਲ ਸਟਰਾਈਕ
ਨਵੀਂ ਦਿੱਲੀ – ਸਾਬਕਾ ਮੰਤਰੀ ਸੈਫੂਦੀਨ ਸੋਜ਼ ਦੀ ਕਸ਼ਮੀਰ ਸਬੰਧੀ ਲਿਖੀ ਗਈ ਕਿਤਾਬ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੀ ਭਾਜਪਾ ਨੂੰ ਅਰੁਣ ਸ਼ੌਰੀ ਨੇ ਬੁਕ ਰਲੀਜ਼ ਦੇ ਮੌਕੇ ਤੇ ਆੜੇ ਹੱਥੀਂ ਲਿਆ। … More
ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੂਰਜੀ ਊਰਜਾ ਪਲਾਂਟ ਦੀ ਹੋਈ ਸ਼ੁਰੂਆਤ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਰਜ ਦੀ ਕਿਰਣਾਂ ਰਾਹੀਂ ਬਿਜਲੀ ਉਤਪਾਦਨ ਦੀ ਅੱਜ ਸ਼ੁਰੂਆਤ ਕੀਤੀ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ 1.5 ਮੇਗਾਵਾਟ ਖ਼ਮਤਾ ਵਾਲੇ ਸੂਰਜੀ ਉਰਜਾ ਪਲਾਂਟ ਦਾ ਅਰਦਾਸ ਉਪਰੰਤ … More
ਪਾਸਪੋਰਟ ਦਫ਼ਤਰ ‘ਚ ਧਰਮ ਦੇ ਨਾਮ ਤੇ ਕਪਲ ਨੂੰ ਕੀਤਾ ਗਿਆ ਜਲੀਲ
ਲਖਨਊ – ਉਤਰਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਰਤਨ ਸੁਕਆਇਰ ਸਥਿਤ ਪਾਸਪੋਰਟ ਆਫ਼ਿਸ ਵਿੱਚ ਇੱਕ ਔਰਤ ਨੇ ਪਾਸਪੋਰਟ ਅਧਿਕਾਰੀ ਤੇ ਧਰਮ ਦੇ ਨਾਮ ਤੇ ਅਪਮਾਨਿਤ ਕਰਨ ਦਾ ਆਰੋਪ ਲਗਾਇਆ ਹੈ। ਉਸ ਨੇ ਇਸ ਸਬੰਧੀ ਪ੍ਰਧਾਨਮੰਤਰੀ ਦਫ਼ਤਰ ਅਤੇ ਵਿਦੇਸ਼ਮੰਤਰੀ ਸੁਸ਼ਮਾ ਸਵਰਾਜ ਨੂੰ … More
ਮਾਈਗ੍ਰੇਂਟ ਬੱਚਿਆਂ ਨੂੰ ਪੇਰੇਂਟਸ ਤੋਂ ਵੱਖ ਨਹੀਂ ਕੀਤਾ ਜਾਣਾ ਚਾਹੀਦਾ : ਮਿਲਾਨਿਆ ਟਰੰਪ
ਵਾਸ਼ਿੰਗਟਨ – ਅਮਰੀਕਾ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਮਾਤਾ-ਪਿਤਾ ਤੋਂ ਬੱਚਿਆਂ ਨੂੰ ਵਿਛੋੜਨ ਦਾ ਮੁੱਦਾ ਕਾਫ਼ੀ ਸੁਰਖੀਆਂ ਵਿੱਚ ਹੈ। ਇਨ੍ਹਾਂ ਮਾਈਗਰੇਂਟ ਬੱਚਿਆਂ ਦੀ ਸਥਿਤੀ ਨੂੰ ਲੈ ਕੇ ਜਿਆਦਾਤਰ ਲੋਕ ਬੱਚਿਆਂ ਨੂੰ ਪੇਰੇਂਟਸ ਤੋਂ ਦੂਰ ਕਰਨ ਦੇ ਸਖ਼ਤ ਖਿਲਾਫ਼ ਹਨ ਅਤੇ … More
ਆਪ ਨੇਤਾਵਾਂ ਦੀਆਂ ਧਰਨਿਆਂ ਦੀਆਂ ਫੋਟੋਆਂ ਵੇਖ ਕੇ ਸ਼ਰਮ ਆਉਂਦੀ ਹੈ : ਸ਼ੀਲਾ
ਨਵੀਂ ਦਿੱਲੀ – ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਆਪ ਦੇ ਨੇਤਾਵਾਂ ਵੱਲੋਂ ਉਪਰਾਜਪਾਲ ਦੇ ਨਿਵਾਸ ਸਥਾਨ ਤੇ ਦਿੱਤੇ ਜਾ ਰਹੇ ਧਰਨਿਆਂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ … More
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਡਿਜ਼ਿਟਲ ਦਾਨ ਕੇਂਦਰ ਦੀ ਹੋਈ ਸਥਾਪਨਾ
ਨਵੀਂ ਦਿੱਲੀ : ਨਗਦੀ ਦੀ ਥਾਂ ਡਿਜ਼ਿਟਲ ਲੈਣ-ਦੇਣ ਨੂੰ ਵਧਾਵਾ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅਹਿਮ ਪਹਿਲ ਕੀਤੀ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲਕਸ਼ਮੀ ਵਿਲਾਸ ਬੈਂਕ ਦੇ ਸਹਿਯੋਗ ਨਾਲ ਡਿਜ਼ਿਟਲ ਦਾਨ ਕੇਂਦਰ ਦੀ ਸ਼ੁਰੂਆਤ ਹੈਡ ਗ੍ਰੰਥੀ ਗਿਆਨੀ … More
ਦਾਤੀ ਮਹਾਰਾਜ ਦੇ ‘ਧਾਮ’ ‘ਚ ਹੋਰ ਵੀ ਲੜਕੀਆਂ ਹਨ ਬੰਧਕ, ਪੁਲਿਸ ਵੱਲੋਂ ਛਾਪੇਮਾਰੀ
ਨਵੀਂ ਦਿੱਲੀ – ਦਾਤੀ ਮਹਾਰਾਜ ਦੇ ਖਿਲਾਫ਼ ਬਲਾਤਕਾਰ ਦਾ ਆਰੋਪ ਲਗਾਉਣ ਵਾਲੀ ਪੀੜਿਤ ਲੜਕੀ ਨੇ ਕਿਹਾ ਹੈ ਕਿ ਦਿੱਲੀ ਸਥਿਤ ਸ਼ਨੀਧਾਮ ਵਿੱਚ ਹੋਰ ਵੀ ਕਈ ਲੜਕੀਆਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨਾਲ ਗੱਲਤ ਕੰਮ ਕੀਤਾ ਜਾਂਦਾ … More










