ਭਾਰਤ

941034_10153497205632655_4371872118399549858_n.resized

ਸਾਬਕਾ ਪੀਐਮ ਮਨਮੋਹਨ ਸਿੰਘ ਦੇ ਯਤਨਾਂ ਸਦਕਾ ਹੀ ਸਲਾਖਾਂ ਪਿੱਛੇ ਪਹੁੰਚਿਆ ਢੌਂਗੀ ਸਾਧ

ਨਵੀਂ ਦਿੱਲੀ – ਡੇਰੇ ਦੇ ਇਸ ਢੌਂਗੀ ਸਾਧ ਨੂੰ ਜੇਲ੍ਹ ਦੀਆਂ ਸਲਾਖਾਂ ਤੱਕ ਪਹੁੰਚਾਉਣ ਪਿੱਛੇ ਅਸਲ ਵਿੱਚ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦੀ ਅਹਿਮ ਭੂਮਿਕਾ ਹੈ। ਸੀਬੀਆਈ ਦੇ ਰੀਟਾਇਰਡ ਡੀਆਈਜੀ ਐਮ. ਨਰਾਇਣਨ ਨੇ ਕਿਹਾ ਕਿ ਜੇ ਅੱਜ ਸੌਦਾ ਸਾਧ ਨੂੰ … More »

ਭਾਰਤ | Leave a comment
20621067_495970210756275_5085119703309393146_n.resized

ਬਲਾਤਕਾਰੀ ਸੌਦਾ ਸਾਧ ਨੂੰ ਹੋਈ 20 ਸਾਲ ਜੇਲ੍ਹ ਦੀ ਸਜ਼ਾ

ਚੰਡੀਗੜ੍ਹ – ਰੇਪ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਡੇਰਾ ਸਾਧ ਨੂੰ ਰੋਹਤਕ ਦੀ ਸੁਨਰਿਆ ਜੇਲ੍ਹ ਵਿੱਚ ਬਣਾਈ ਗਈ ਅਸਥਾਈ ਅਦਾਲਤ ਵਿੱਚ ਮਾਣਯੋਗ ਜੱਜ ਨੇ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਜਦੋਂ ਸਜ਼ਾ ਸੁਣਾਈ ਜਾ ਰਹੀ ਸੀ ਤਾਂ … More »

ਭਾਰਤ | Leave a comment
 

ਸੌਦਾ ਸਾਧ ਦੇ ਖਿਲਾਫ ਫੈਸਲਾ ਦੇ ਕੇ ਅਦਾਲਤ ਨੇ ਪੀੜਤ ਸਾਧਵੀ ਨਾਲ ਇਨਸਾਫ ਕੀਤਾ-ਸਰਨਾ

ਨਵੀਂ ਦਿਲੀ – ਸ੍ਰ. ਪਰਮਜੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸੱਚਾ ਸੌਦਾ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਸਜਾ ਹੋਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਨਿਆਂਪਾਲਿਕਾ ਨੇ ਪੂਰੀ ਤਰ੍ਹਾਂ ਮਰਿਆਦਾ ਤੇ ਪਹਿਰਾ ਦਿੱਤਾ … More »

ਭਾਰਤ | Leave a comment
Dera_Sacha_Sauda.resized

ਹਾਈਕੋਰਟ ਨੇ ਖੱਟਰ ਸਰਕਾਰ ਨੂੰ ਫਿਰ ਤੋਂ ਪਾਈ ਝਾੜ,ਸਾਧ ਦੇ 50 ਡੇਰੇ ਸੀਲ

ਪੰਚਕੂਲਾ – ਸੈਨਾ ਅਤੇ ਪੁਲਿਸ ਨੇ ਡੇਰਾ ਸਮੱਰਥਕਾਂ ਨੂੰ ਖਦੇੜਨ ਦੇ ਲਈ ਸਖਤੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਫਿਰ ਤੋਂ ਫਿਟਕਾਰਦੇ ਹੋਏ ਕਿਹਾ ਹੈ ਕਿ ਰਾਜਨੀਤਕ ਲਾਭ ਦੇ ਲਈ … More »

ਭਾਰਤ | Leave a comment
IMG-20170823-WA0012.resized.resized

ਹਸਨ ਅਬਦਾਲ ਦਾ ਨਾਮ ਬਦਲ ਕੇ ਸ੍ਰੀ ਪੰਜਾ ਸਾਹਿਬ ਰੱਖਿਆ ਜਾਵੇ – ਸਰਨਾ ਭਰਾ

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਥਿਤ ਪਾਕਿਸਤਾਨ ਦੂਤਘਰ ਵਿਖੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਸਿੱਖ ਧਰਮ ਦੇ ਬਾਨੀ ਤੇ ਪਹਿਲੇ … More »

ਭਾਰਤ | Leave a comment
Supreme_Court_of_India_-_Retouched.resized

‘ਰਾਈਟ ਟੂ ਪ੍ਰਾਈਵੇਸੀ’ ਤੁਹਾਡਾ ਮੌਲਿਕ ਅਧਿਕਾਰ ਹੈ : ਸੁਪਰੀਮ ਕੋਰਟ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਨਿਜਤਾ ਦੇ ਅਧਿਕਾਰ ਤੇ ਸੁਣਵਾਈ ਕਰਦੇ ਹੋਏ ਇਸ ਨੂੰ ਮੌਲਿਕ ਅਧਿਕਾਰ ਦੱਸਿਆ ਹੈ। ਅਧਾਰ ਕਾਰਡ ਯੋਜਨਾ ਨੂੰ ਦਿੱਤੀ ਗਈ ਚੁਣੌਤੀ ਤੇ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਆਪਣਾ ਫੈਂਸਲਾ ਸੁਣਾਇਆ ਹੈ। ਸਰਵਉਚ ਅਦਾਲਤ ਦੇ 9 … More »

ਭਾਰਤ | Leave a comment
DSC_6492.resized

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਆਯੋਜਿਤ ਕੀਤਾ ਗਿਆ। … More »

ਭਾਰਤ | Leave a comment
20993417_1594060767333638_45141658_o.resized

ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਕਮੇਟੀ ਆਈ ਅੱਗੇ

ਨਵੀਂ ਦਿੱਲੀ : ਸਿੱਕਿਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਗਰਮ ਹੋ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਅਕਾਲੀ ਦਲ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ … More »

ਭਾਰਤ | Leave a comment
lalu-1.resized

ਸਰਜਨ ਘੋਟਾਲੇ ਦੇ ਆਰੋਪੀ ਮੰਡਲ ਦੀ ਮੌਤ ਤੇ ਲਾਲੂ ਨੇ ਨਤੀਸ਼ ਤੇ ਲਗਾਏ ਗੰਭੀਰ ਆਰੋਪ

ਪਟਨਾ – ਭਾਗਲਪੁਰ ਸਰਜਨ ਘੋਟਾਲੇ ਦੇ 13 ਆਰੋਪੀਆਂ ਵਿੱਚੋਂ ਇੱਕ ਮਹੇਸ਼ ਮੰਡਲ ਨਾ ਦੇ ਆਰੋਪੀ ਦੀ ਮੌਤ ਹੋ ਗਈ ਹੈ। ਡਾਕਟਰਾਂ ਅਨੁਸਾਰ ਮਹੇਸ਼ ਕੈਂਸਰ ਦਾ ਮਰੀਜ ਸੀ ਅਤੇ ਉਸ ਦੀਆਂ ਦੋਵੇਂ ਕਿਡਨੀਆਂ ਫੇਲ੍ਹ ਹੋ ਚੁੱਕੀਆਂ ਸਨ। ਕਰੋੜਾਂ ਦੇ ਘੱਪਲੇ ਦੇ … More »

ਭਾਰਤ | Leave a comment
1280px-St_Cajetan_Goa.resized

ਭਾਜਪਾ ਦੇ ਨਾਜੀਆਂ ਵਰਗੇ ਸ਼ਾਸਨ ਨਾਲੋਂ ਭ੍ਰਿਸ਼ਟ ਸਰਕਾਰ ਚੰਗੀ : ਗੋਆ ਦਾ ਚਰਚ

ਪਣਜੀ – ਗੋਆ ਦੇ ਇੱਕ ਚਰਚ ਨੇ ਆਪਣੀ ਮੈਗਜ਼ੀਨ ਵਿੱਚ ਇਸ ਸਮੇਂ ਦੇਸ਼ ਅਤੇ ਰਾਜ ਵਿੱਚ ਮੌਜੂਦ ਬੀਜੇਪੀ ਸਰਕਾਰ ਨੂੰ ਨਾਜ਼ੀਆਂ ਦੇ ਬਰਾਬਰ ਦੱਸਿਆ ਹੈ। ਮੈਗਜ਼ੀਨ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਵਰਤਮਾਨ ਭਾਜਪਾ ਸਰਕਾਰ ਨਾਲੋਂ ਤਾਂ ਦੇਸ਼ ਵਿੱਚ … More »

ਭਾਰਤ | Leave a comment