ਭਾਰਤ
ਪੰਜਾਬੀ ਭਾਸ਼ਾ ਸਿੱਖ ਧਰਮ ਅਤੇ ਵਿਰਸੇ ਨੂੰ ਬਚਾਉਣ ਅਤੇ ਅੱਗੇ ਲੈ ਜਾਣ ਦਾ ਮਾਧਿਅਮ : ਜੀ. ਕੇ.
ਨਵੀਂ ਦਿੱਲੀ : ਸੀ.ਬੀ.ਐਸ.ਈ. ਵੱਲੋਂ ਪੰਜਾਬੀ ਭਾਸ਼ਾ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਨਵੇਂ ਬਣਾਏ ਗਏ ਸਿਲੇਬਸ ਦੀ ਜਾਣਕਾਰੀ ਟੀ.ਜੀ.ਟੀ. ਪੰਜਾਬੀ ਅਧਿਆਪਕਾਂ ਨੂੰ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਜਸ਼ਾਲਾ ਲਗਾਈ ਗਈ। ਦਿੱਲੀ ਕਮੇਟੀ ਦੀ ਪੰਜਾਬੀ ਵਿਕਾਸ ਕਮੇਟੀ … More
ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਮੋਦੀ ਸਰਕਾਰ ਤਾਂ ਭੁੱਲ ਸਕਦੀ ਪਰ ਦੇਸ਼ ਦੀ ਜਨਤਾ ਕਦੇ ਨਹੀ ਭੁੱਲੇਗੀ- ਸਰਨਾ
ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਕਲ੍ਹ ਕੇਂਦਰ ਸਰਕਾਰ ਵੱਲੋਂ ‘‘ ਅੰਗਰੇਜੋ ਭਾਰਤ ਛੱਡੋ’’ ਅੰਦੋਲਨ ਦੀ 75 ਵੀ ਵਰੇਗੰਢ ਸਮੇਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਨ ਸਮੇਂ ਪਰਧਾਨ ਮੰਤਰੀ ਵੱਲੋਂ ਆਪਣੇ ਭਾਸ਼ਣ … More
ਕੋਰਟ ਨੇ ਦਿੱਲੀ ਸਰਕਾਰ, ਪੰਜਾਬੀ ਅਕਾਦਮੀ, ਉਰਦੂ ਅਕਾਦਮੀ, ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਅਤੇ ਸੀ.ਬੀ.ਐਸ.ਈ. ਨੂੰ ਨੋਟਿਸ ਕੀਤਾ ਜਾਰੀ
ਨਵੀਂ ਦਿੱਲੀ : ਦਿੱਲੀ ਦੇ ਸਕਰਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਮਤਰੇਏ ਵਿਵਹਾਰ ’ਤੇ ਦਿੱਲੀ ਹਾਈ ਕੋਰਟ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪੰਜਾਬੀ ਭਾਸ਼ਾ … More
ਧਾਰਾ 35A ਹਟਾਈ ਤਾਂ ਬਗਾਵਤ ਨੂੰ ਸਰਕਾਰ ਸੰਭਾਲ ਨਹੀਂ ਸਕੇਗੀ : ਫਾਰੂਕ
ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜਮੂੰ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਰਾਜ ਵਿੱਚ ਧਾਰਾ 35 A ਹਟਾਉਣ ਦੀ ਕੋਸਿ਼ਸ਼ ਕਰੇਗੀ ਤਾਂ ਬਗਾਵਤ ਤੇ ਉਤਰੀ ਜਨਤਾ ਸਰਕਾਰ ਤੋਂ ਸੰਭਾਲੀ ਨਹੀਂ ਜਾਵੇਗੀ। ਉਨ੍ਹਾਂ ਨੇ … More
RBI ਦੇ ਸਰਵੇ ‘ਚ ਸਿਰਫ਼ 32% ਨੇ ਕਿਹਾ- ਆਰਥਿਕ ਸਥਿਤੀ ਸੁਧਰੀ
ਨਵੀਂ ਦਿੱਲੀ – ਰਿਜ਼ਰਵ ਬੈਂਕ ਨੇ ਜੋ ਹਾਲ ਹੀ ਵਿੱਚ ਵਿਆਜ ਦਰਾਂ ਨੂੰ ਸਸਤਾ ਕਰਨ ਦਾ ਕਦਮ ਉਠਾਇਆ ਹੈ, ਇਸ ਦੇ ਪਿੱਛੇ ਦੀ ਵਜ੍ਹਾ ਇਸ ਸਰਵੇ ਨੂੰ ਵੀ ਦੱਸਿਆ ਜਾ ਰਿਹਾ ਹੈ। ਇਸ ਸਰਵੇ ਨਾਲ ਦੇਸ਼ ਦੀ ਜਨਤਾ ਦੀ ਬੇਚੈਨੀ … More
ਚੰਦਰਬਾਬੂ ਨਾਇਡੂ ਵਰਗੇ ਸੀਐਮ ਨੂੰ ਗੋਲੀ ਮਾਰ ਦੇਣੀ ਚਾਹੀਦੀ : ਜਗਨਮੋਹਨ ਰੈਡੀ
ਨਵੀਂ ਦਿੱਲੀ – ਵਾਈਐਸਆਰ ਕਾਂਗਰਸ ਦੇ ਪ੍ਰਧਾਨ ਜਗਨਮੋਹਨ ਰੈਡੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ ਨਾਇਡੂ ਸਬੰਧੀ ਵਿਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖਮੰਤਰੀ ਚੰਦਰਬਾਬੂ ਨਾਇਡੂ ਵਰਗੇ ਲੋਕਾਂ ਨੂੰ ਜਨਤਾ ਦੇ ਵਿੱਚ ਹੀ ਗੋਲੀ ਮਾਰ ਦੇਣੀ ਚਾਹੀਦੀ ਹੈ। … More
ਦਿੱਲੀ ਕਮੇਟੀ ਨੇ ਯੂ. ਕੇ. ਦੇ ਪਹਿਲੇ ਸਿੱਖ ਸਾਂਸਦ ਢੇਸੀ ਦਾ ਕੀਤਾ ਸਨਮਾਨ
ਨਵੀਂ ਦਿੱਲੀ : ਇੰਗਲੈਂਡ ’ਚ ਪਹਿਲੇ ਸਿੱਖ ਸਾਂਸਦ ਬਣੇ ਤਨਮਨਜੀਤ ਸਿੰਘ ਢੇਸੀ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਮੇਟੀ ਦਫ਼ਤਰ ਵਿਖੇ ਪੁੱਜੇ ਢੇਸੀ ਨੂੰ ਅਕਾਲੀ ਸਾਂਸਦ ਬਲਵਿੰਦਰ ਸਿੰਘ ਭੁੰਦੜ, ਕਮੇਟੀ ਦੇ … More
ਨਤੀਸ਼ ਦੇ 29 ਮੰਤਰੀਆਂ ਵਿੱਚੋਂ 22 ਤੇ ਅਪਰਾਧਿਕ ਮਾਮਲੇ : ਏਡੀਆਰ
ਪਟਨਾ : ਨਤੀਸ਼ ਦੀ ਬੀਜੇਪੀ ਨਾਲ ਮਿਲ ਕੇ ਨਵੀਂ ਬਣਾਈ ਗਈ ਸਰਕਾਰ ਸਬੰਧੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮ (ADR) ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਐਨਡੀਏ ਦੀ ਨਤੀਸ਼ ਸਰਕਾਰ ਵਿੱਚ ਸ਼ਾਮਿਲ ਤਿੰਨ- ਚੌਥਾਈ ਮੰਤਰੀਆਂ ਦੇ ਖਿਲਾਫ਼ ਅਪਰਾਧਿਕ ਮਾਮਲੇ ਦਰਜ਼ ਹਨ। ਐਸੋਸੀਏਸ਼ਨ ਫਾਰ … More
ਸੰਘ-ਮੁਕਤ ਭਾਰਤ ਦੀ ਗੱਲ ਕਰਨ ਵਾਲਾ ਨਤੀਸ਼ ਹੁਣ ਉਸ ਹੀ ਬੀਜੇਪੀ ਦੀ ਗੋਦ ‘ਚ
ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਨਤੀਸ਼ ਦੇ ਮਹਾਂਗਠਬੰਧਨ ਸਰਕਾਰ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਸ ਤੇ ਜਮ ਕੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਸੰਘਮੁਕਤ ਭਾਰਤ ਦੀ ਗੱਲ ਕਰਨ ਵਾਲੇ ਹੁਣ ਉਸੇ ਹੀ ਬੀਜੇਪੀ ਦੀ ਗੋਦ … More
ਮੁੰਬਈ ‘ਚ ਹੋਏ ਬਿਲਡਿੰਗ ਹਾਦਸੇ ਵਿੱਚ 17 ਲੋਕ ਮਾਰੇ ਗਏ, ਸਿ਼ਵਸੈਨਾ ਨੇਤਾ ਗ੍ਰਿਫ਼ਤਾਰ
ਮੁੰਬਈ – ਮੁੰਬਈ ਦੇ ਘਾਟਕੋਪਰ ਇਲਾਕੇ ਵਿੱਚ ਦਾਮੋਦਰ ਪਾਰਕ ਦੇ ਕੋਲ ਇੱਕ ਇਮਾਰਤ ਦੇ ਡਿੱਗਣ ਦੇ ਮਾਮਲੇ ਵਿੱਚ ਸਿ਼ਵਸੈਨਾ ਨੇਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਬਿਲਡਿੰਗ ਵਿੱਚ ਇਹ ਹਾਦਸਾ ਹੋਇਆ, ਉਸ ਵਿੱਚ ਸਿ਼ਵਸੈਨਾ ਨੇਤਾ ਦਾ ਨਰਸਿੰਗ ਹੋਮ ਸੀ। ਸਿ਼ਵਸੈਨਾ … More








