ਭਾਰਤ

ਕੈਪਟਨ ਅਮਰਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸ੍ਰ. ਪਰਮਜੀਤ ਸਿੰਘ ਸਰਨਾ ਤੇ ਨਾਲ ਖੜੀ ਮਹਾਰਾਣੀ ਪਰਨੀਤ ਕੌਰ ਤੇ ਹੋਰ।

ਪੰਜਾਬ ਨੂੰ ਪੈਰਾਂ ਸਿਰ ਖੜੇ ਕਰਨ ਤੇ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਬਣਾਉਣ ਲਈ ਹਰ ਵਰਗ ਦੇ ਸਹਿਯੋਗ ਦੀ ਲੋੜ- ਕੈਪਟਨ

ਅੰਮ੍ਰਿਤਸਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੱਛਲੇ ਦਸ ਸਾਲ ਵਿੱਚ ਅਰਾਜਕਤਾ, ਵਿਨਾਸ਼ ਤੇ ਸਾਮਰਾਜੀ ਕੁਸ਼ਾਸ਼ਨ ਹੋਣ ਦੀ ਗੱਲ ਕਰਦਿਆਂ ਦਿੱਲੀ ਦੇ ਸਨਅੱਤਕਾਰਾਂ ਨੂੰ ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਸ … More »

ਭਾਰਤ | Leave a comment
lalu-1.resized

ਮੈਂ ਸੀਬੀਆਈ ਦੇ ਛਾਪਿਆਂ ‘ਤੇ ਮੋਦੀ ਤੋਂ ਡਰਨ ਵਾਲਾ ਨਹੀਂ : ਲਾਲੂ ਦੀ ਲਲਕਾਰ

ਪਟਨਾ – ਕੇਂਦਰ ਸਰਕਾਰ ਵੱਲੋਂ ਰਾਜਦ ਦੇ ਦਿਗਜ ਨੇਤਾ ਸ੍ਰੀ ਲਾਲੂ ਪ੍ਰਸਾਦ ਯਾਦਵ ਅਤੇ ਹੋਰ ਵਿਰੋਧੀ ਦਲਾਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਦਿਨ ਸਾਜਿਸ਼ਾਂ ਰਚ ਕੇ ਕਦੇ ਈਡੀ ਦੀ ਰੇਡ ਅਤੇ ਕਦੇ ਸੀਬੀਆਈ ਦੁਆਰਾ ਛਾਪੇ ਮਾਰੇ ਜਾ ਰਹੇ ਹਨ। … More »

ਭਾਰਤ | Leave a comment
6_pe0ls1.resized

ਮੋਦੀ ਨੇ ਦੇਸ਼ ਦਾ ਇੰਦਰਾ ਦੇ ਐਮਰਜੈਂਸੀ ਕਾਰਜਕਾਲ ਤੋਂ ਵੀ ਵੱਧ ਬੁਰਾ ਹਾਲ ਕੀਤਾ ਹੈ : ਲਾਲੂ ਪ੍ਰਸਾਦ

ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਆਰਜੇਡੀ ਦੇ 21ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਕਿਹਾ, “ਅਖਿਲੇਸ਼ ਯਾਦਵ ਅਤੇ ਮਾਇਆਵਤੀ ਦੇ ਨਾਲ ਆਉਣ ਦੀ ਵੱਡੀ ਸੰਭਾਵਨਾ ਹੈ। ਅਜਿਹਾ ਹੋਇਆ ਤਾਂ 2019 ਵਿੱਚ ਬੀਜੇਪੀ ਦੀ ਖੇਡ ਸਮਾਪਤ ਹੋ ਜਾਵੇਗੀ। ਲਾਲੂ … More »

ਭਾਰਤ | Leave a comment
DSC_2145.resized

ਵਿਦਵਾਨਾਂ ਦੀ ਨਜ਼ਰ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਭਾਸ਼ਾ ਸ਼ਾਸਤਰੀ ਸਨ

ਨਵੀਂ ਦਿੱਲੀ : ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਵੱਲੋਂ ‘‘ਗੁਰਮੁਖੀ ਲਿਪੀ ਦੇ ਵਿਕਾਸ ਲਈ ਸਿੱਖ ਗੁਰੂਆਂ ਦਾ ਯੋਗਦਾਨ’’ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟੱਡੀਜ਼ ਵੱਲੋਂ ਕਰਵਾਏ ਜਾਂਦੇ ਮਾਸਿਕ ਸੈਮੀਨਾਰ ਦੀ ਲੜੀ ’ਚ ਇਸ ਵਾਰ ਡਾ. … More »

ਭਾਰਤ | Leave a comment
Nathu_La_-_Indo_China_Border.resized

ਭਾਰਤ ਦਾ 1962 ਤੋਂ ਵੀ ਵੱਧ ਬੁਰਾ ਹਾਲ ਕਰਾਂਗੇ : ਚੀਨ

ਬੀਜਿੰਗ – ਭਾਰਤ ਅਤੇ ਚੀਨ ਦਰਮਿਆਨ ਸਿਕਿਮ ਵਿੱਚ ਪਿੱਛਲੇ ਕੁਝ ਸਮੇਂ ਤੋਂ ਹਾਲਾਤ ਵਿਵਾਦਪੂਰਣ ਬਣੇ ਹੋਏ ਹਨ। ਚੀਨ ਨੇ ਕਿਹਾ ਹੈ ਕਿ ਹੁਣ ਭਾਰਤ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਚੀਨ ਨੇ ਧਮਕੀ ਦਿੰਦੇ ਹੋਏ ਕਿਹਾ ਹੈ ਕਿ … More »

ਭਾਰਤ | Leave a comment
photo 4.resized

ਮਹਾਰਾਜਾ ਦੀ ਫੌਜੀ ਤਾਕਤ ਸਾਹਮਣੇ ਵੱਡੇ ਮੁਲਕਾਂ ਦੀਆਂ ਆਧੂਨਿਕ ਫ਼ੌਜਾਂ ਅੱਜੇ ਵੀ ਕਮਜੋਰ

ਨਵੀਂ ਦਿੱਲੀ : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਤਾਕਤ ਸਾਹਮਣੇ ਅੱਜ ਵੀ ਵੱਡੇ ਮੁਲਕਾਂ ਦੀਆਂ ਆਧੂਨਿਕ ਫ਼ੌਜਾਂ ਕਮਜੋਰ ਹਨ। ਉਕਤ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ … More »

ਭਾਰਤ | Leave a comment
11811492_755455044564189_3685229363344385190_n.resized

ਜੀਐਸਟੀ ਦੇ ਵਿਰੋਧ ‘ਚ ਅੱਜ ਵਿਰੋਧੀ ਧਿਰਾਂ ਵੱਲੋਂ ਹੋਵੇਗਾ ਭਾਰਤ ਬੰਦ

ਨਵੀਂ ਦਿੱਲੀ – ਦੇਸ਼ ਵਿੱਚ ਜੀਐਸਟੀ ਲਾਗੂ ਕਰਨ ਸਬੰਧੀ ਜਿੱਥੇ ਕੇਂਦਰ ਸਰਕਾਰ ਵੱਲੋਂ ਡੀਂਗਾਂ ਮਾਰ ਕੇ ਇਸ ਨੂੰ ਇੱਕ ਵੱਡੀ ਉਪਲੱਭਦੀ ਦੱਸਿਆ ਜਾ ਰਿਹਾ ਹੈ, ਉਥੇ ਵਿਰੋਧੀ ਦਲਾਂ ਵੱਲੋਂ ਇਸ ਦਾ ਜਬਰਦਸਤ ਵਿਰੋਧ ਕਰਦੇ ਹੋਏ ਸੰਸਦ ਵਿੱਚ ਕੀਤੇ ਜਾ ਰਹੇ … More »

ਭਾਰਤ | Leave a comment
999254_636125456417424_598219038_n.resized

ਸ਼ਬਨਮ ਹਾਸ਼ਮੀ ਨੇ ਜੁਨੈਦ ਦੀ ਹੱਤਿਆ ਦੇ ਵਿਰੋਧ ‘ਚ ਅਵਾਰਡ ਕੀਤਾ ਵਾਪਿਸ

ਨਵੀਂ ਦਿੱਲੀ – ਦੇਸ਼ ਦੀ ਮੰਨੀ-ਪ੍ਮੰਨੀ ਮਾਨਵਅਧਿਕਾਰ ਵਰਕਰ ਸ਼ਬਨਮ ਹਾਸ਼ਮੀ ਨੇ ਦੇਸ਼ ਵਿੱਚ ਹਾਲ ਹੀ ਵਿੱਚ ਭੀੜ ਦੁਆਰਾ ਹੋਈਆਂ ਹੱਤਿਆ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਆਪਣਾ ਰਾਸ਼ਟਰੀ ਘੱਟਗਿਣਤੀ ਅਧਿਕਾਰ ਅਵਾਰਡ ਵਾਪਿਸ ਕਰ ਦਿੱਤਾ ਹੈ। ਹਾਸ਼ਮੀ ਨੇ ਅਵਾਰਡ ਵਾਪਿਸ … More »

ਭਾਰਤ | Leave a comment
DSC_1920.resized

ਦਿੱਲੀ ਕਮੇਟੀ ਨੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੇ ਮਹਾਨ ਜਰਨੈਲ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ 2018 ’ਚ ਆ ਰਹੀ ਤੀਜ਼ੀ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਸਰਗਰਮ ਹੋ ਗਈ ਹੈ। ਸਾਲ ਭਰ ਚਲਣ ਵਾਲੇ ਸਮਾਗਮਾਂ ਦੀ ਲੜੀ ’ਚ ਪਹਿਲਾ … More »

ਭਾਰਤ | Leave a comment
IMG-20170626-WA0007.resized

ਸਰਨਾ ਭਰਾਵਾਂ ਨੇ ਈਦ ਦੇ ਮੌਕੇ ਤੇ ਸ਼ਾਹੀ ਅਵਾਮ ਤੇ ਅਹਿਮਦ ਪਟੇਲ ਨੂੰ ਵਧਾਈ ਦਿੱਤੀ

ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਕੱਤਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਹੇਠ ਕੁਝ ਸਾਥੀਆਂ ਨੇ ਈਦ ਇਲ ਫਿਤਰ ਦੇ ਮੌਕੇ ਤੇ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਅਵਾਮ ਜਨਾਬ ਸਈਅਦ ਅਹਿਮਦ … More »

ਭਾਰਤ | Leave a comment