ਭਾਰਤ
‘ਬੀਜੇਪੀ ਭਿਆਨਕ ਜਾਲ੍ਹੀ ਪਾਰਟੀ’ : ਮਮਤਾ ਬੈਨਰਜੀ
ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਮੋਦੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਸੰਘ ਦੀ ਭਾਸ਼ਾ ਬੋਲ ਰਹੇ ਹਨ। ਮੋਦੀ ਨੇ ਆਸਨਸੋਲ ਵਿੱਚ ਰਾਜ ਦੀ ਮੁੱਖਮੰਤਰੀ ਮਮਤਾ ਤੇ ਤਿੱਖੇ ਵਾਰ ਕੀਤੇ ਸਨ। ਇਸ ਲਈ ਮਮਤਾ ਨੇ … More
ਹਾਈ ਕੋਰਟ ਨੇ ਜੀ.ਕੇ. ਅਤੇ ਸਿਰਸਾ ਨੂੰ ਪਿਆਊ ਵਾਲੀ ਥਾਂ ਦੇ ਨੇੜੇ ਨਾ ਆਉਣ ਦੇ ਦਿੱਤੇ ਆਦੇਸ਼
ਨਵੀਂ ਦਿੱਲੀ : ਦਿੱਲੀ ਹਾਈਕੋਰਟ ’ਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਤੇ ਬੀਤੇ ਦਿਨੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਹੀ ਦੇ ਮਸਲੇ ਤੇ ਅੱਜ ਅਹਿਮ ਸੁਣਵਾਈ ਹੋਈ ਜਿਸ ਵਿਚ ਅਦਾਲਤ ਦਾ ਰੁੱਖ ਪਿਆਊ ਪ੍ਰਤੀ ਸਖਤ ਅਤੇ ਭਾਈ ਮਤੀ ਦਾਸ ਚੌਂਕ ਪ੍ਰਤੀ … More
ਦਿੱਲੀ ਕਮੇਟੀ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫ਼ਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਪਿਆਊ ਨੂੰ ਤੋੜਨ ਦੇ ਪਿੱਛੇ ਭਾਈ ਮਤੀ ਦਾਸ ਚੌਂਕ ਨੂੰ ਢਾਹ ਕੇ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਸਾਜਿਸ਼ ਰੱਚਣ ਦਾ ਦਿੱਲੀ ਦੀ ਆਮ ਆਦਮੀ ਪਾਰਟੀ ਤੇ … More
ਡਾ. ਮਨਮੋਹਨ ਸਿੰਘ 50 ਸਾਲ ਬਾਅਦ ਜੇਐਨਯੂ ‘ਚ ਪੜ੍ਹਾਉਣਗੇ
ਚੰਡੀਗੜ੍ਹ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 50 ਸਾਲ ਪਹਿਲਾਂ ਪੰਜਾਬ ਯੂਨੀਵਰਿਸਟੀ ਵਿੱਚ ਵਿਦਿਆਰਥੀਆਂ ਨੂੰ ਆਖਰੀ ਵਾਰ ਪੜ੍ਹਾਇਆ ਸੀ। ਹੁਣ ਉਹ ਫਿਰ ਤੋਂ ਸਟੂਡੈਂਟਸ ਨੂੰ ਪੜ੍ਹਾਉਣ ਲਈ ਤਿਆਰ ਹੋ ਗਏ ਹਨ। ਉਹ ਜਵਾਹਰ ਲਾਲ ਨਹਿਰੂ ਚੇਅਰ ਦੇ ਪ੍ਰਮੁੱਖ ਹੋਣਗੇ। ਜੇਐਨਯੂ … More
ਕੇਜਰੀਵਾਲ ‘ਤੇ ਲਾਂਬਾ ਨੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਇਮਾਰਤ ਤੇ ਹਥੌੜਾ ਚਲਾਉਣ ਦੀ ਸਾਜਿਸ਼ ਰਚੀ : ਡੀਜੀਪੀਸੀ
ਨਵੀਂ ਦਿੱਲੀ : ਹੈਰੀਟੇਜ਼ ਇਮਾਰਤ ਵਿਚ ਸ਼ੁਮਾਰ ਗੁਰਦੁਆਰਾ ਸੀਸਗੰਜ਼ ਸਾਹਿਬ ਦੇ ਬਾਹਰ ਪੁਰਾਤਨ ਬਣੇ ਹੋਏ ਪਿਆਉ ਨੂੰ ਨਜਾਇਜ਼ ਨਿਰਮਾਣ ਦੇ ਨਾਂ ਤੇ ਢਾਹੁਣ ਦੀ ਸਥਾਨਕ ਨਗਰ ਨਿਗਮ ਦੀ ਕੋਸ਼ਿਸ਼ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਥਾਂ ਤੇ ਹਮਲਾ … More
ਦਿੱਲੀ ਦੇ ਗੁਰੂਦੁਆਰਾ ਸੀਸ ਗੰਜ ਦੇ ਸਦੀਆਂ ਪੁਰਾਣੇ ਪਿਆਉ ਦੇ ਨੁਕਸਾਨ ਲਈ ਦਿੱਲੀ ਕਮੇਟੀ ਦੇ ਪ੍ਰਬੰਧਕ ਜਿੰਮੇਵਾਰ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਧਾਨ ਸ੍. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਨਗਰ ਨਿਗਮ ਤੇ ਪੁਲੀਸ ਵੱਲੋ ਗੁਰੂਦੁਆਰਾ ਸੀਸ ਗੰਜ ਵਿਖੇ ਕਰੀਬ ਅੱਧੀ ਸਦੀ ਤੋਂ ਵੀ ਪਹਿਲਾਂ ਤੋ ਬਣੇ ਆ … More
ਉੱਤਰ ਪ੍ਰਦੇਸ਼ ਦੀ ਅਦਾਲਤ ਦੇ ਫੈਂਸਲੇ ਤੋਂ ਸਬਕ ਸਿੱਖ ਕੇ ਬਾਦਲ ਦਲ ਪੰਜਾਬ ਵਿੱਚ ਵੀ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਏ
ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ 27 ਸਾਲ ਪਹਿਲਾਂ ਉੱਤਰ ਪ੍ਰਦੇਸ਼ ਪੁਲੀਸ ਵੱਲੋ ਧਾਰਮਿਕ ਯਾਤਰਾ ਤੇ ਗਏ ਇੱਕ ਜੱਥੇ ਵਿੱਚੋਂ 11 ਸਿੱਖ ਨੌਜਵਾਨਾਂ ਨੂੰ ਅੱਤਵਾਦ ਗਰਦਾਨ ਕੇ ਮਾਰਨ ਵਾਲੇ 57 ਦੋਸ਼ੀਆਂ ਵਿੱਚੋਂ 47 … More
ਪੀਲੀਭੀਤ ਫਰਜ਼ੀ ਪੁਲਿਸ ਮੁਕਾਬਲੇ ’ਤੇ ਕਾਨੂੰਨੀ ਜੰਗ ਲੜਨ ਵਾਲੇ ਜਸਟਿਸ ਸੋਢੀ ਦਾ ਦਿੱਲੀ ਕਮੇਟੀ ਵੱਲੋਂ ਸਨਮਾਨ ਕੀਤਾ ਜਾਵੇਗਾ
ਨਵੀਂ ਦਿੱਲੀ : ਯੂ.ਪੀ. ਦੇ ਪੀਲੀਭੀਤ ਵਿਖੇ 11 ਬੇਕਸੂਰ ਸਿੱਖ ਯਾਤਰੂਆਂ ਨੂੰ ਅੱਤਵਾਦੀ ਦਸ ਕੇ ਫਰਜ਼ੀ ਮੁਕਾਬਲੇ ਵਿਚ ਮਾਰਨ ਦੇ ਦੋਸ਼ ਤਹਿਤ ਸੀ.ਬੀ.ਆਈ. ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਯੂ.ਪੀ. ਪੁਲਿਸ ਦੇ 47 ਪੁਲਿਸ ਮੁਲਾਜ਼ਮਾਂ ਨੂੰ ਸੇਵਾ ਦੌਰਾਨ ਮਿਲੀ ਤਰੱਕੀਆਂ … More
ਦਿੱਲੀ ਕਮੇਟੀ ਵੱਲੋਂ ‘‘ਸਿੱਖ ਗੁਰੂ ਮਹਿਲਾਂ ਦੀ ਸਿੱਖ ਸਮਾਜ ਨੂੰ ਦੇਣ’’ ਵਿਸ਼ੈ ਤੇ ਸੈਮੀਨਾਰ ਦਾ ਉਪਰਾਲਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮਤਿ ਖੋਜ ਅਦਾਰੇ ਇੰਟਰਨੈਸਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਲੜੀਵਾਰ ਸੈਮੀਨਾਰਾਂ ਦੀ ਲੜੀ ਵਿਚ ਇਸ ਵਾਰ ‘‘ਸਿੱਖ ਗੁਰੂ ਮਹਿਲਾਂ ਦੀ ਸਿੱਖ ਸਮਾਜ਼ ਨੂੰ ਦੇਣ’’ ਵਿਸ਼ੈ ਤੇ ਸੈਮੀਨਾਰ ਕਰਵਾਇਆ ਗਿਆ। ਗੁਰਦੁਆਰਾ ਰਕਾਬਗੰਜ … More
ਯੂਪੀ ‘ਚ 10 ਸਿੱਖਾਂ ਨੂੰ ਮਾਰਨ ਵਾਲੇ 47 ਪੁਲਿਸ ਵਾਲਿਆਂ ਨੂੰ ਉਮਰਕੈਦ
ਲਖਨਊ – ਉਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ 25 ਸਾਲ ਪਹਿਲਾਂ 10 ਸਿੱਖ ਸ਼ਰਧਾਲੂਆਂ ਨੂੰ ਅੱਤਵਾਦੀ ਦੱਸ ਕੇ ਨਕਲੀ ਮੁਠਭੇੜ ਵਿੱਚ ਮਾਰਨ ਦੇ ਆਰੋਪ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਸਪੈਸ਼ਲ ਅਦਾਲਤ ਨੇ 47 ਪੁਲਿਸ ਕਰਮਚਾਰੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ … More







