ਭਾਰਤ

 

ਪੰਜਾਬੀ ਅਕਾਦਮੀ ਮੀਤ ਚੇਅਰਮੈਨ ਨੂੰ ਦਿੱਲੀ ਕਮੇਟੀ ਨੇ ਗੰਭੀਰਤਾ ਨਾਲ ਕਾਰਜ ਕਰਨ ਦੀ ਦਿੱਤੀ ਸਲਾਹ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਤਿਲਕ ਨਗਰ ਤੋਂ ਵਿਧਾਇਕ ਅਤੇ ਪੰਜਾਬੀ ਅਕਾਦਮੀ ਦੇ ਮੀਤ ਚੇਅਰਮੈਨ ਜਰਨੈਲ ਸਿੰਘ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਉਤਸਾਹਿਤ ਕਰਨ ਵਾਸਤੇ ਦਿੱਲੀ ਸਰਕਾਰ ਤਕ ਲੋੜੀਂਦੇ ਅਧਿਆਪਕਾਂ ਲਈ ਪਹੁੰਚ ਕਰਨ ਦੇ … More »

ਭਾਰਤ | Leave a comment
 

ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਵੱਡੇ ਪੱਧਰ ’ਤੇ ਮਨਾਉਣ ਵਾਸਤੇ ਦਿੱਲੀ ਕਮੇਟੀ ਵੱਲੋਂ ਤਿਆਰੀਆਂ

ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੀ ਜੂਨ ਮਹੀਨੇ ਵਿਚ ਆ ਰਹੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮਾ ਦਾ ਖਰੜਾ ਉਲੀਕਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਕਮੇਟੀ ਅਹੁਦੇਦਾਰਾਂ, … More »

ਭਾਰਤ | Leave a comment
bar-dancers1Reuters.resized

ਮਹਾਂਰਾਸ਼ਟਰ ‘ਚ ਬਾਰ ਡਾਂਸਰ ਨੂੰ ਟਚ ਕਰਨ ਤੇ ਹੁਣ 6 ਮਹੀਨੇ ਦੀ ਜੇਲ੍ਹ

ਮੁੰਬਈ – ਮਹਾਂਰਾਸ਼ਟਰ ਵਿੱਚ ਬਾਰ ਡਾਂਸਰ ਨੂੰ ਛੂਹਣ ਅਤੇ ਉਸ ਤੇ ਨੋਟ ਸੁੱਟਣ ਵਾਲਿਆਂ ਨੂੰ ਹੁਣ ਜੇਲ੍ਹ ਹੋ ਸਕਦੀ ਹੈ। ਰਾਜ ਸਰਕਾਰ ਨੇ ਬਾਰ ਡਾਂਸਰ ਲਈ ਮਸੌਦਾ ਬਿੱਲ ਵਿੱਚ ਸਖਤ ਪ੍ਰਸਤਾਵ ਰੱਖੇ ਹਨ। ਮਸੌਦਾ ਕਾਨੂੰਨ ਅਨੁਸਾਰ ਬਾਰ ਡਾਂਸਰ ਨੂੰ ਛੂਹਣ … More »

ਭਾਰਤ | Leave a comment
 

ਦਿੱਲੀ ਕਮੇਟੀ ਨੇ ਸੁਪਰੀਮ ਕੋਰਟ ਵਿਚ ਆਰ.ਟੀ.ਆਈ. ਲਾਗੂ ਕਰਨ ਦੀ ਹਾਮੀ ਭਰਕੇ ਸਰਨਾ ਵੱਲੋਂ ਦਾਇਰ ਕੇਸ ਨੂੰ ਲਿਆ ਵਾਪਿਸ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸੂਚਨਾਂ ਦਾ ਅਧਿਕਾਰ ਕਾਨੂੰਨ (ਆਰ.ਟੀ.ਆਈ.) ਲਾਗੂ ਕਰਨ ਦਾ ਰਾਹ ਅੱਜ ਕਾਨੂੰਨੀ ਤੌਰ ਤੇ ਪੱਧਰਾ ਹੋ ਗਿਆ ਹੈ। ਜਸਟਿਸ ਪਿਨਾਕੀ ਚੰਦਰਾ ਘੋਸ਼ ਅਤੇ ਜਸਟਿਸ ਅੰਬੀਤਾਵਾ ਰਾਇ ਦੀ ਬੈਂਚ ਕੋਲ ਦਿੱਲੀ ਕਮੇਟੀ ਦੇ … More »

ਭਾਰਤ | Leave a comment
DSC_1020.resized

ਹੋਲੇ ਮਹੱਲੇ ਸਮਾਗਮ ਦੌਰਾਨ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਵਿਰੋਧੀਆਂ ਤੇ ਛੱਡੇ ਸਿਆਸੀ ਤੀਰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨੌਜਵਾਨਾਂ ਨੂੰ ਕਲਮ ਸੰਭਾਲਣ ਦਾ ਸੱਦਾ ਦਿੰਦੇ ਹੋਏ ਕਲਮ ਦੀ ਤਾਕਤ ਨੂੰ ਅਨਮੋਲ ਦੱਸਿਆ ਹੈ। ਕਮੇਟੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਸਜਾਏ ਗਏ … More »

ਭਾਰਤ | Leave a comment
BzlUBCICUAA34Q9.jpg:large.resized

ਉਤਰਾਖੰਡ ‘ਚ ਕੇਂਦਰ ਕਰ ਰਿਹਾ ਸਰਕਾਰ ਡੇਗਣ ਦੀ ਸਜਿਸ਼ : ਅੰਬਿਕਾ

ਨਵੀਂ ਦਿੱਲੀ – ਰਾਜ ਦੇ ਮੁੱਖਮੰਤਰੀ ਰਾਵਤ ਨੇ ਪਹਿਲਾਂ ਹੀ ਸਟਿੰਗ ਨੂੰ ਵਿਰੋਧੀ ਧਿਰ ਦੀ ਚਾਲ ਦੱਸਿਆ ਹੈ। ਪਰ ਹੁਣ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਨੇ ਵੀ ਇਸ ਨੂੰ ਦਿੱਧੇ ਤੌਰ ਤੇ ਬੀਜੇਪੀ ਦੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ … More »

ਭਾਰਤ | Leave a comment
OLYMPUS DIGITAL CAMERA

ਰੇਲਵੇ ਹੁਣ ਬੱਚਿਆਂ ਦੀ ਅੱਧੀ ਟਿਕਟ ਤੇ ਪੂਰੀ ਸੀਟ ਨਹੀਂ ਦੇਵੇਗਾ

ਨਵੀਂ ਦਿੱਲੀ – ਰੇਲਵੇ ਨੇ ਹਰ ਸਾਲ 2 ਕਰੋੜ ਯਾਤਰੀਆਂ ਨੂੰ ਕਨਫਰਮ ਸੀਟ ਦਿਵਾਉਣ ਦੇ ਮੱਦੇਨਜ਼ਰ ਬੱਚਿਆਂ ਨੂੰ ਆਪਣੀ ਸਵਾਰਥੀ ਸੋਚ ਦਾ ਨਿਸ਼ਾਨਾ ਬਣਾਇਆ। ਇਸ ਲਈ ਸੱਭ ਤੋਂ ਪਹਿਲਾਂ ਰੇਲਵੇ ਨੇ ਮਾਸੂਮ ਅਤੇ ਗਰੀਬ ਬੱਚਿਆਂ ਦੀ ਹਾਫ਼ ਟਿਕਟ ਤੇ ਫੁੱਲ … More »

ਭਾਰਤ | Leave a comment
photo ggs collage.resized

ਗੁਰੂ ਗੋਬਿੰਦ ਸਿੰਘ ਕਾੱਲੇਜ ਆੱਫ ਕਾਮਰਸ ਨੂੰ ਐਨ.ਏ.ਏ.ਸੀ. ਨੇ ਦਿੱਤਾ ‘ਏ’ ਗ੍ਰੇਡ ਕਾੱਲੇਜ ਦਾ ਦਰਜ਼ਾ

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਵਿਦਿਅਕ ਅਦਾਰੇ ਗੁਰੂ ਗੋਬਿੰਦ ਸਿੰਘ ਕਾੱਲੇਜ ਆੱਫ ਕਾਮਰਸ, ਪ੍ਰੀਤਮ ਪੁਰਾ ਨੂੰ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਏਸ਼ਨ ਕਾਉਂਸਿਲ (ਐਨ.ਏ.ਏ.ਸੀ.)ਵੱਲੋਂ ਦੇਸ਼ ਭਰ ਦੇ ਕਾੱਲੇਜਾਂ ਵਿਚੋਂ ‘ਏ’ ਗ੍ਰੇਡ ਕਾੱਲੇਜ … More »

ਭਾਰਤ | Leave a comment
 

ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਤੇ ਰੋਕ ਲਗਾਉਣ ਦੀ ਦਿੱਲੀ ਕਮੇਟੀ ਦੀ ਮੰਗ ’ਤੇ ਹਾਈ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਨਵੀਂ ਦਿੱਲੀ : ਹਿੰਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਤੇ ਰੋਕ ਲਗਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਹਾਈ ਕੋਰਟ ਵਿਚ ਦਾਖਿਲ ਕੀਤੀ ਗਈ ਪਟੀਸ਼ਨ ਤੇ ਕੋਰਟ ਨੇ ਅੱਜ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦਿੱਲੀ ਕਮੇਟੀ ਵੱਲੋਂ ਫਿਲਮ ਵਿਚ … More »

ਭਾਰਤ | Leave a comment
Screenshot - 03232016 - 11:29:03 AM.resized

ਕਾਂਗਰਸ ਨੇ ਵੀਰ ਸਾਵਰਕਾਰ ਨੂੰ ਗਦਾਰ ਦੱਸਿਆ

ਨਵੀਂ ਦਿੱਲੀ – ਰਾਸ਼ਟਰਵਾਦ ਤੇ ਚੱਲ ਰਹੀ ਬਹਿਸ ਦੌਰਾਨ ਕਾਂਗਰਸ ਨੇ ਸਾਵਰਕਾਰ ਨੂੰ ਅੰਗਰੇਜਾਂ ਦਾ ਵਫਾਦਾਰ ਅਤੇ ਭਾਰਤ ਦਾ ਗਦਾਰ ਦੱਸਿਆ। ਕਾਂਗਰਸ ਨੇ ਬੁੱਧਵਾਰ ਨੂੰ ਸ਼ਹੀਦ ਦਿਵਸ ਦੇ ਮੌਕੇ ਤੇ ਰਾਸ਼ਟਰੀ ਸੇਵਕ ਸੰਘ ਅਤੇ ਬੀਜੇਪੀ ਤੇ ਨਿਸ਼ਾਨਾ ਸਾਧਦੇ ਹੋਏ ਸੁਤੰਤਰਤਾ … More »

ਭਾਰਤ | Leave a comment