ਭਾਰਤ

photo, srinagar dc.resized

ਸ੍ਰੀਨਗਰ ਦੇ ਡੀ.ਸੀ. ਨੂੰ ਦਿੱਲੀ ਕਮੇਟੀ ਵਫ਼ਦ ਨੇ ਮੰਗ ਪੱਤਰ ਸੌਂਪ ਸਿੱਖ ਪਰਿਵਾਰਾਂ ਦੀ ਮਦਦ ਕਰਨ ਲਈ ਆਖਿਆ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀ ਸਾਰ ਲੈਣ ਅਤੇ ਫੋਰੀ ਤੌਰ ਤੇ ਛੇਤੀ ਹੀ ਰਾਸ਼ਨ ਪਹੁੰਚਾਉਣ ਦੇ ਮਕਸਦ ਨਾਲ ਦੌਰਾ ਕਰਨ ਗਏ ਵਫਦ ਨੇ ਅੱਜ ਸ੍ਰੀਨਗਰ ਜ਼ਿਲੇ ਦੇ ਕਲੈਕਟਰ ਫਾਰੂਕੀ ਨਾਲ … More »

ਭਾਰਤ | Leave a comment
photo, ghps india gate...resized

ਇੰਡੀਆ ਗੇਟ ਸਕੂਲ ਦੇ ਵਿਦਿਆਰਥੀਆਂ ਨੇ ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਦਿੱਲੀ ਕਮੇਟੀ ਨੂੰ ਦਿੱਤੀ ਮਾਲੀ ਸਹਾਇਤਾ

ਨਵੀਂ ਦਿੱਲੀ :- ਜੰਮੂ ਕਸ਼ਮੀਰ ਦੇ ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ 2 ਲੱਖ ਰੁਪਏ ਦਾ ਚੈਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸੌਂਪਿਆਂ ਗਿਆ। … More »

ਭਾਰਤ | Leave a comment
535804_227938843989437_674225479_n.resized

ਮੁੰਬਈ ਦੇ ਠਾਣੇ ਜਿਲ੍ਹੇ ‘ਚ 4.51 ਲੱਖ ਵੋਟਰ ਹੋਏ ਲਾਪਤਾ!

ਨਵੀਂ ਮੁੰਬਈ – ਠਾਣੇ ਜਿਲ੍ਹੇ ਵਿੱਚ 4 ਲੱਖ 51 ਹਜ਼ਾਰ ਵੋਟਰਾਂ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਜਿਲ੍ਹੇ ਵਿੱਚ ਕੁਲ 59 ਲੱਖ 1732 ਵੋਟਰ ਹਨ। ਲਾਪਤਾ ਵੋਟਰਾਂ ਦੁਆਰਾ ਦਿੱਤੇ ਗਏ ਐਡਰੈਸ ਜਾਂ ਤਾਂ ਗਲਤ ਮਿਲੇ ਤੇ ਜਾਂ ਕੋਈ ਵੀ … More »

ਭਾਰਤ | Leave a comment
DSC_0091.resized

ਕਾਨਪੁਰ ਦੀ ਸੰਗਤ ਵੱਲੋਂ ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਦਿੱਲੀ ਕਮੇਟੀ ਨੂੰ ਸੌਂਪੀ 7 ਟਨ ਰਾਹਤ ਸਾਮਗ੍ਰੀ

ਨਵੀਂ ਦਿੱਲੀ :- ਗੁਰਦੁਆਰਾ ਭਾਈ ਬੰਨੋ ਸਾਹਿਬ ਕਾਨਪੁਰ ਦੇ ਪ੍ਰਬੰਧਕਾਂ ਵੱਲੋਂ ਲਗਭਗ 7 ਟਨ ਰਾਹਤ ਸਾਮਗ੍ਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਕਸ਼ਮੀਰ ਦੇ ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਚਲਾਏ ਜਾ ਰਹੇ ਕਾਰਜਾਂ ‘ਚ ਹਿੱਸਾ ਪਾਉਣ ਦੇ ਮਕਸਦ ਨਾਲ … More »

ਭਾਰਤ | Leave a comment
PHOTO, PMO,2..resized

1984 ਸਿੱਖ ਕਤਲੇਆਮ ਦੇ ਮਸਲਿਆਂ ‘ਚ ਵਿਸ਼ੇਸ਼ ਸਰਕਾਰੀ ਵਕੀਲ ਥਾਪਣ ਦੀ ਦਿੱਲੀ ਕਮੇਟੀ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਕੀਤੀ ਮੰਗ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਦਫ਼ਤਰ ‘ਚ ਰਾਜਮੰਤਰੀ ਜਤਿੰਦਰ ਸਿੰਘ ਨਾਲ ਮੁਲਾਕਾਤ ਕਰਕੇ 1984 ਸਿੱਖ ਕਤਲੇਆਮ ਨਾਲ ਸਬੰਧਿਤ ਕੁਝ ਖਾਸ ਮਸਲਿਆਂ ਤੇ ਵਿਸ਼ੇਸ਼ … More »

ਭਾਰਤ | Leave a comment
vote-india_19502620131019.resized

ਮਹਾਂਰਾਸ਼ਟਰ ‘ਚ ਵੱਧ ਸੀਟਾਂ ਦੀ ਲਾਲਸਾ ਨੇ ਤੋੜੇ ਪੁਰਾਣੇ ਗਠਬੰਧਨ

ਮੁੰਬਈ – ਮਹਾਂਰਾਸ਼ਟਰ ਵਿਧਾਨਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ-ਵੰਡਾਈ ਨੂੰ ਲੈ ਕੇ ਦੋ ਪੁਰਾਣੇ ਗਠਬੰਧਨ ਟੁੱਟ ਗਏ ਹਨ। ਜਿੱਥੇ ਬੀਜੇਪੀ ਨੇ ਸਿ਼ਵਸੈਨਾ ਦੇ ਨਾਲ ਆਪਣਾ 25 ਸਾਲ ਪੁਰਾਣਾ ਸਬੰਧ ਸਮਾਪਤ ਕਰ ਲਿਆ ਹੈ, ਉਥੇ ਐਨਸੀਪੀ ਨੇ ਵੀ ਕਾਂਗਰਸ ਨਾਲ ਆਪਣਾ … More »

ਭਾਰਤ | Leave a comment
 

ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ‘ਚ ਚਲਾਈ ਜਾ ਰਹੀ ਵਿਕਾਸ ਦੇ ਕਾਰਜਾਂ ਦੀ ਲਹਿਰ

ਨਵੀਂ ਦਿੱਲੀ:- ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਨਿਗਮ ਪਾਰਸ਼ਦ ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ‘ਚ ਲਗਭਗ 50 ਲੱਖ ਦੀ ਲਾਗਤ ਨਾਲ  ਨਵੀਂ ਆਰ.ਐਮ.ਸੀ. ਸੜਕ ਬਨਾਉਣ ਦਾ ਉਦਘਾਟਨ ਕੀਤਾ ਗਿਆ। ਸਥਾਨਕ ਨਿਵਾਸੀਆਂ ਦੀ ਮੌਜੂਦਗੀ ‘ਚ ਚੱਡਾ ਵੱਲੋਂ ਪੀਪਲ … More »

ਭਾਰਤ | Leave a comment
photo, taxi union.resized

ਟੈਕਸੀ ਡਰਾਇਵਰਾਂ ਦੀਆਂ ਮੁਸ਼ਕਿਲਾਂ ਨੂੰ ਹਲ ਕਰਨ ਦਾ ਦਿੱਲੀ ਕਮੇਟੀ ਨੇ ਦਿੱਤਾ ਭਰੋਸਾ

ਨਵੀਂ ਦਿੱਲੀ:- ਰਾਜਧਾਨੀ ਟੂਰਿਸਟ ਡਰਾਇਵਰ ਯੂਨੀਅਨ ਦੇ ਵਫਦ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭੁਪਿੰਦਰ ਸਿੰਘ ਭੁੱਲਰ ਦੀ ਅਗੁਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੁੂੰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਬਾਹਰ ਟੈਕਸੀਆਂ ਅਤੇ ਟੂਰਿਸਟ ਬੱਸਾਂ … More »

ਭਾਰਤ | Leave a comment
photo captain.resized

ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਸਮਾਜਿਕ ਜਥੇਬੰਦੀਆਂ ਪਾ ਰਹੀਆਂ ਹਿੱਸਾ

ਨਵੀਂ ਦਿੱਲੀ :- ਜੰਮੂ ਕਸ਼ਮੀਰ ‘ਚ ਆਏ ਸੈਲਾਬ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਮਨੁੱਖਤਾ ਦੀ ਸੇਵਾ ਵੱਖ ਵੱਖ ਤਰੀਕਿਆਂ ਨਾਲ ਕਰਨ ਦਾ ਰੁਝਾਨ ਜਾਰੀ ਹੈ। ਇਸ ਕੜੀ ‘ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਪੁਰੀ ਦੇ ਪ੍ਰਧਾਨ ਸ. ਅਚਰ ਸਿੰਘ ਪਰਮਾਰ … More »

ਭਾਰਤ | Leave a comment
 

ਦਿੱਲੀ ਕਮੇਟੀ ਵਿੱਚ ਔਰਤਾਂ ਨਾਲ ਛੇੜਖਾਨੀ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ – ਸਰਨਾ

ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ  ਮੈਨੇਜਰ ਹਰਜੀਤ ਸਿੰਘ ਨੂੰ ਇੱਕ ਮਹਿਲਾ ਮੁਲਾਜਮ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਅਦਾਲਤ ਵੱਲੋ ਮਿਲੀ ਜ਼ਮਾਨਤ … More »

ਭਾਰਤ | Leave a comment