ਭਾਰਤ
ਯੂਪੀ ‘ਚ ਸਪਾ ਨੇ ਦਿੱਤਾ ਬੀਜੇਪੀ ਨੂੰ ਕਰਾਰਾ ਝਟਕਾ
ਨਵੀਂ ਦਿੱਲੀ – ਮੋਦੀ ਲਹਿਰ ਦੀ ਚਾਰ ਮਹੀਨਿਆਂ ਵਿੱਚ ਹੀ ਹਵਾ ਨਿਕਲ ਗਈ ਹੈ। ਸਿਤੰਬਰ 13 ਨੂੰ 10 ਰਾਜਾਂ ਦੀਆਂ 3 ਲੋਕਸਭਾ ਸੀਟਾਂ ਅਤੇ 33 ਵਿਧਾਨ ਸਭਾਂ ਸੀਟਾਂ ਤੇ ਹੋਈਆਂ ਉਪਚੋਣਾਂ ਦੇ ਨਤੀਜਿਆਂ ਨੇ ਬੀਜੇਪੀ ਨੂੰ ਨਕਾਰ ਦਿੱਤਾ ਹੈ ਅਤੇ … More
ਤਿਲਕ ਨਗਰ ਸਕੂਲ ਵੱਲੋਂ ਬੱਚਿਆਂ ‘ਚ ਅਗੁਵਾਈ ਦੇ ਗੁਣ ਉਭਾਰਣ ਲਈ ਸਮਾਗਮ
ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਬੱਚਿਆਂ ਨੂੰ ਅਗੁਵਾਈ ਦੇਣ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਵਿਚ ਮੌਜੂਦ ਅੱਗੇ ਵਧਣ ਦੇ ਗੁਣਾ ਨੂੰ ਉਭਾਰਣ ਵਾਸਤੇ ਪ੍ਰਬੰਧਕਾਂ ਵੱਲੋਂ ਸਕੂਲ ‘ਚ ਹੈਡ ਬਵਾਏ ਅਤੇ ਹੈਡ ਗਰਲ ਥਾਪੇ ਗਏ। ਇਕ … More
30 ਪਰਿਵਾਰਾਂ ਨੂੰ ਐਯਰ ਲਿਫਟ ਕਰਵਾਕੇ ਦਿੱਲੀ ਲਿਆਂਦਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਕਸ਼ਮੀਰ ‘ਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਚੌਥੇ ਦਿੰਨ ਵੀ ਲਗਾਤਾਰ ਪੱਕਿਆ ਰਾਸ਼ਨ, ਦਵਾਈਆਂ ਆਦਿਕ ਵੱਡੀ ਗਿਣਤੀ ‘ਚ ਜਿਥੇ ਦਿੱਲੀ ਤੋਂ ਭੇਜਿਆ ਜਾ ਰਿਹਾ ਹੈ ਉਥੇ ਹੀ … More
ਬੰਗਲਾ ਸਾਹਿਬ ਦੀ ਪਾਰਕਿੰਗ ਤੇ ਬਾਲਾ ਸਾਹਿਬ ਦੇ ਹਸਪਤਾਲ ਨੂੰ ਵੇਚਣ ਦਾ ਕੂੜ ਪ੍ਰਚਾਰ, ਝੂਠ ਦਾ ਪਲੰਦਾ – ਸਰਨਾ ਬੰਧੂ
ਨਵੀ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਹੇਦਦਾਰਾਂ ਵੱਲੋ ਬਾਰ ਬਾਰ ਝੂਠ ਬੋਲਣ ਦੀ ਨਿਖੇਧੀ ਕਰਦਿਆ ਕਿਹਾ ਕਿ ਬੰਗਲਾ ਸਾਹਿਬ … More
ਹਰਿਆਣਾ- ਮਹਾਂਰਾਸ਼ਟਰ ‘ਚ 15 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ
ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਹਰਿਆਣਾ ਅਤੇ ਮਹਾਂਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ 15 ਅਕਤੂਬਰ ਨੂੰ ਮੱਤਦਾਨ ਹੋਵੇਗਾ ਅਤੇ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਮੁੱਖ ਚੋਣ ਕਮਿਸ਼ਨਰ ਵੀਐਸ ਸੰਪਤ … More
ਬਾਦਲ ਅਕਾਲੀ ਦਲ ਬਣਿਆ ਪ੍ਰਾਈਵੇਟ ਲਿਮਟਿਡ ਕੰਪਨੀ, ਸਿੱਖਾਂ ਦੇ ਕਾਤਲਾਂ ਨੂੰ ਦਿੱਤੇ ਉੱਚੇ ਆਹੁਦੇ -ਸਰਨਾ
ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚੋ ਪੰਥਕ ਰੂਹ ਖਤਮ ਕੀਤੇ ਜਾਣ ‘ਤੇ ਗਹਿਰਾ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਸਿੱਖ ਪੰਥ ਨੇ ਕਦੇ ਸ਼ਾਇਦ ਸੁਫਨੇ ਵਿੱਚ ਇਹ ਨਹੀ ਸੋਚਿਆ … More
ਕੇਜਰੀਵਾਲ ਨੇ ਸਿਟਿੰਗ ਅਪਰੇਸ਼ਨ ਕਰਕੇ ਬੀਜੇਪੀ ਦੀ ਖੋਲ੍ਹੀ ਪੋਲ
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਬੀਜੇਪੀ ਤੇ ਉਨ੍ਹਾਂ ਦੇ ਵਿਧਾਇਕ ਖ੍ਰੀਦਣ ਦਾ ਆਰੋਪ ਲਗਾਇਆ ਹੈ।ਆਪ ਵੱਲੋਂ ਕੀਤੇ ਗਏ ਸਿਟਿੰਗ ਦੇ ਜਵਾਬ ਵਿੱਚ ਬੀਜੇਪੀ ਦਾ ਕਹਿਣਾ ਹੈ ਕਿ ਹੈ ਕਿ ਦਿਨੇਸ਼ … More
ਦਿੱਲੀ ਕਮੇਟੀ ਦੇ ਮੀਡੀਆ ਮੁੱਖੀ ‘ਮੀਡੀਆ ਰਤਨ’ ਅਵਾਰਡ ਨਾਲ ਸਨਮਾਨਿਤ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੂੰ ਇੰਦਰਪ੍ਰਸਥਾ ਪ੍ਰੇਸ ਕਲੱਬ ਆਫ਼ ਇੰਡੀਆ ਵਲੋ ਬੇਹਤਰ ਪ੍ਰਚਾਰ ਅਤੇ ਪ੍ਰਸਾਰ ਕਰਦੇ ਹੋਏ ਮੀਡੀਆ ਦੇ ਸਸ਼ਕਤੀਕਰਣ ਅਤੇ ਉਸ ਨੂੰ ਉਸਾਰੂ ਤਾਕਤ ਦੇਣ ਵਾਸਤੇ ਦਿਤੇ ਗਏ ਸਹਿਯੋਗ ਲਈ ਇੰਦਰਪ੍ਰਸਥਾ ਮੀਡੀਆ ਰਤਨ ਅਵਾਰਡ 2014 … More
ਜੰਮੂ–ਕਸ਼ਮੀਰ ‘ਚ ਕੁਦਰਤ ਦਾ ਕਹਿਰ
ਜੰਮੂ – ਰਾਜ ਵਿੱਚ ਪਿੱਛਲੇ ਤਿੰਨ ਦਿਨਾਂ ਤੋਂ ਜਾਰੀ ਭਾਰੀ ਵੱਰਖਾ ਨੇ ਪਿੱਛਲੇ 60 ਸਾਲਾਂ ਵਿੱਚ ਸੱਭ ਤੋਂ ਵੱਧ ਕਹਿਰ ਵਰਤਾਇਆ ਹੈ। ਮੀਂਹ ਅਤੇ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਸੰਖਿਆ 200 ਦੇ ਪਾਰ ਪਹੁੰਚ ਗਈ ਹੈ। ਰਾਜ ਵਿੱਚ ਸੰਚਾਰ ਅਤੇ … More
ਪੈਸੇ ਖਰਚਣ ‘ਚ ਸੱਭ ਤੋਂ ਅੱਗੇ ਦਿੱਲੀਵਾਸੀ
ਚੰਡੀਗੜ੍ਹ – ਦਿੱਲੀ ਵਾਲੇ ਕਮਾਈ ਵੀ ਰੱਜ ਕੇ ਕਰਦੇ ਹਨ ਅਤੇ ਖਰਚ ਵੀ ਦਿਲ ਖੋਲ੍ਹ ਕੇ ਕਰਦੇ ਹਨ। ਇਸੇ ਕਰਕੇ ਦਿੱਲੀਵਾਸੀਆਂ ਨੇ ਕਮਾਈ ਕਰਨ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਹੁਣ ਖਰਚ ਕਰਨ ਵਿੱਚ ਵੀ ਪੂਰੇ ਦੇਸ਼ ਵਿੱਚ … More








