ਭਾਰਤ
ਦਿੱਲੀ ‘ਚ ਨਜੀਬ ਦੇ ਸਕਦੇ ਹਨ ਬੀਜੇਪੀ ਨੂੰ ਸਰਕਾਰ ਬਣਾਉਣ ਦਾ ਨਿਓਤਾ
ਨਵੀਂ ਦਿੱਲੀ – ਦਿੱਲੀ ਦੇ ਉਪਰਾਜਪਾਲ ਵੱਲੋਂ ਰਾਸ਼ਟਰਪਤੀ ਨੂੰ ਭੇਜੀ ਗਈ ਚਿੱਠੀ ਗ੍ਰਹਿ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਬਣਾਉਣ ਲਈ ਸੱਭ ਤੋਂ ਵੱਡੀ ਪਾਰਟੀ ਨੂੰ ਸਦਨ ਵਿੱਚ ਬਹੁਮੱਤ ਸਾਬਿਤ ਕਰਨ ਲਈ ਨਿਓਤਾ … More
ਇਨਸਾਫ ਨਾਂ ਮਿਲਣ ਤੋਂ ਨਿਰਾਸ਼ ਹੋ ਕੇ ਬਲਜੀਤ ਸਿੰਘ ਭਾਉ ਨੇ ਕੱਟੀ ਕੱਟਾਈ ਲੈਣ ਲਈ ਕੀਤੀ ਅਪੀਲ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰੱਖਿਆ ਹੇਠ ਬੀਤੇ ਦਿਨ ਦਿੱਲੀ ਪੁਲਿਸ ਵਲੋਂ ਭਾਈ ਦਇਆ ਸਿੰਘ ਲਾਹੌਰੀਆ, ਭਾਈ ਬਲਜੀਤ ਸਿੰਘ ਭਾਉ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ. 77/2007 ਧਾਰਾ … More
ਬਾਦਲਾਂ ਦੀਆ ਪੰਥ ਵਿਰੋਧੀ ਕਾਰਵਾਈਆਂ ਕਿਸੇ ਨਵੇਂ ਸੰਕਟ ਨੂੰ ਜਨਮ ਦੇ ਸਕਦੀਆਂ ਹਨ-ਸਰਨਾ
ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਥਕ ਸੇਵਾ ਲਹਿਰ ਦੇ ਮੁੱਖੀ ਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਮੈਂਬਰ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਖਿਲਾਫ ਪੰਜਾਬ ਸਰਕਾਰ ਵੱਲੋ ਝੂਠੇ ਕੇਸ … More
ਰਿਆਇਤੀ ਤੇ ਮਿਆਰੀ ਸਿੱਖਿਆ ਦੇਣ ਲਈ ਦਿੱਲੀ ਕਮੇਟੀ ਖੋਲੇਗੀ ਈਵਨਿੰਗ ਸਕੂਲ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ‘ਚ ਈਵਨਿੰਗ ਸ਼ਿਫਟ ਵਿਚ ਰਿਆੲਤੀ ਦਰਾਂ ਤੇ ਮਿਆਰੀ ਸਿੱਖਿਆ ਦੇਣ ਲਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਨਵੇਂ ਸਕੂਲ ਖੋਲਣ ਲਈ ਮੀਟਿੰਗ … More
“ਇੱਕ ਹਿੰਦੂ ਕੁੜੀ ਦੇ ਬਦਲੇ 100 ਮੁਸਲਿਮ ਕੁੜੀਆਂ ਦਾ ਧਰਮ ਬਦਲਵਾਂਵਾਂਗੇ” : ਯੋਗੀ
ਨਵੀਂ ਦਿੱਲੀ- ਉਤਰਪ੍ਰਦੇਸ਼ ਦੇ ਗੋਰਖਪੁਰ ਤੋਂ ਬੀਜੇਪੀ ਸੰਸਦ ਮੈਂਬਰ ਯੋਗੀ ਆਦਿਤਿਯਨਾਥ ਦਾ ਇੱਕ ਸਨਸਨੀਖੇਜ਼ ਵੀਡੀਓ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਵਿੱਚ ਯੋਗੀ ਆਪਣੇ ਸਮਰਥੱਕਾਂ ਨੂੰ ਕਹਿ ਰਹੇ ਹਨ ਕਿ ਜੇ ਮੁਸਲਮਾਨ ਇੱਕ ਹਿੰਦੂ ਲੜਕੀ ਦਾ … More
ਮਾਰਗ ਦਰਸ਼ਕ ਨਹੀਂ ਇਹ ਮੂਕਦਰਸ਼ਕ ਮੰਡਲ ਹੈ
ਨਵੀਂ ਦਿੱਲੀ- ਭਾਜਪਾ ਵੱਲੋਂ ਆਪਣੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਪਾਰਟੀ ਦੇ ਸੰਸਦੀ ਬੋਰਡ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਬੀਜੇਪੀ ਦੇ ਇਸ ਫੈਂਸਲੇ ਤੇ ਕਾਂਗਰਸ ਨੇ ਚੁਟਕੀ ਲੈਂਦੇ ਹੋਏ ਕਿਹਾ ਹੈ ਕਿ ਬੀਜੇਪੀ ਆਪਣੀ ਪਾਰਟੀ … More
ਗੁਰੂ ਪਿਆਰਾ ਪਰਿਵਾਰ ਪ੍ਰਤਿਯੋਗਿਤਾ ‘ਚ 7400 ਪ੍ਰਾਣੀਆਂ ਨੇ ਲਿਆ ਹਿੱਸਾ
ਨਵੀਂ ਦਿੱਲੀ : ਜਪੁਜੀ ਸਾਹਿਬ ਜੀ ਦੀ ਬਾਣੀ ਨੂੰ ਕੰਠ ਕਰਾਉਣ ਅਤੇ ਉਸਦੇ ਸਾਰ ਨੂੰ ਸਮਝਣ ਲਈ ਸੰਸਾਰ ਵਿਚ ਪਹਿਲੀ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਗਈ ਲਿਖੱਤੀ ਪ੍ਰੀਖਿਆ ‘ਚ ਲਗਭਗ 7400 ਪ੍ਰਾਣੀਆ ਨੇ ਹਿੱਸਾ ਲਿਆ। ਗੁਰੂ ਹਰਿਕ੍ਰਿਸ਼ਨ … More
ਬਰਤਾਨਵੀ ਉਪ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਬੰਗਲਾ ਸਾਹਿਬ ਟੇਕਿਆ ਮੱਥਾ
ਨਵੀਂ ਦਿੱਲੀ : ਬਰਤਾਨੀਆਂ ਦੇ ਉਪ ਪ੍ਰਧਾਨ ਮੰਤਰੀ ਨੀਕੋਲਸ ਵੀਲੀਅਮ ਪੀਟਰ ਕਲੀਗ ਨੇ ਅੱਜ ਇਕ ਉੱਚ ਪੱਧਰੀ ਵਫ਼ਦ ਦੇ ਨਾਲ ਇਥੇ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣਾ ਆਕਿਦਾ ਭੇਂਟ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ … More
ਬਿਹਾਰ ‘ਚ ਲਾਲੂ-ਨਤੀਸ਼ ਗਠਬੰਧਨ ਰਿਹਾ ਬੀਜੇਪੀ ਤੇ ਭਾਰੀ
ਪਟਨਾ – ਬਿਹਾਰ ਦੀ ਜਨਤਾ ਨੇ ਲਾਲੂ ਪ੍ਰਸਾਦ ਯਾਦਵ ਅਤੇ ਨਤੀਸ਼ ਕੁਮਾਰ ਦੀ ਜੋੜੀ ਨੂੰ ਤਹਿ ਦਿਲੋਂ ਸਵੀਕਾਰ ਕਰਦੇ ਹੋਏ ਬੀਜੇਪੀ ਨੂੰ ਕਰਾਰਾ ਝੱਟਕਾ ਦਿੱਤਾ ਹੈ। ਹਾਲ ਹੀ ਵਿੱਚ ਬਿਹਾਰ ਵਿਧਾਨਸਭਾ ਦੀਆਂ ਹੋਈਆਂ ੳਪ ਚੋਣਾਂ ਦੀਆਂ 10 ਸੀਟਾਂ ਵਿੱਚੋਂ 6 … More
ਪਾਕਿ ਸੈਨਿਕਾਂ ਵੱਲੋਂ 40 ਸਰਹੱਦੀ ਚੌਂਕੀਆਂ ਤੇ ਗੋਲੀਬਾਰੀ
ਜੰਮੂ – ਪਾਕਿਸਤਾਨੀ ਸੈਨਾ ਨੇ ਸੋਮਵਾਰ ਨੂੰ ਫਿਰ ਯੁਧਬੰਦੀ ਨਿਯਮਾਂ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਕੀਤੀ ਹੈ। ਜੰਮੂ ਅਤੇ ਸਾਂਬਾ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਨਾਲ ਲਗਦੇ 24 ਪਿੰਡਾਂ ਅਤੇ 40 ਸਰਹੱਦੀ ਚੌਂਕੀਆਂ ਤੇ ਭਾਰੀ ਗੋਲੀਬਾਰੀ ਦੌਰਾਨ ਤਿੰਨ ਲੋਕ ਜਖਮੀ ਹੋਏ … More









