ਭਾਰਤ

photo srinagar.resized

ਕਸ਼ਮੀਰੀ ਸਿੱਖਾਂ ਦੀ ਭਲਾਈ ਲਈ ਦਿੱਲੀ ਕਮੇਟੀ ਦਵੇਗੀ 21 ਲੱਖ ਰੁਪਏ

ਨਵੀਂ ਦਿੱਲੀ :  ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਛੋਹ ਪ੍ਰਾਪਤ ਗੁਰਦੁਆਰਾ ਅਮੀਰ ਕਲਾਂ, ਸ੍ਰੀ ਨਗਰ (ਜੰਮੂ ਕਸ਼ਮੀਰ) ‘ਚ ਪ੍ਰਕਾਸ ਪੁਰਬ ਸੰਬਧੀ ਹੋਏ ਪ੍ਰੋਗਰਾਮਾਂ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਸ਼ਮੀਰ ‘ਚ ਵਸਦੇ … More »

ਭਾਰਤ | Leave a comment
photo summar camp 1.resized

ਸਮਰ ਕੈਂਪ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਮਤੀ ਦਾਸ ਸੇਵਕ ਜੱਥੇ ਵੱਲੋਂ ਸਮਰ ਕੈਂਪ ਲਗਾਇਆ ਗਿਆ। ਗੁਰਦੁਆਰਾ ਗੀਤਾ ਕਲੌਨੀ 13 ਬਲਾਕ ਵਿਖੇ ਲਗਾਏ ਗਏ ਇਸ ਕੈਂਪ ‘ਚ ਗੁਰਮਤਿ ਦੀ ਸਿੱਖਿਆ ਦੇਣ ਤੋਂ ਇਲਾਵਾ ਇੰਗਲੀਸ਼ ਸਪੀਕਿੰਗ … More »

ਭਾਰਤ | Leave a comment
 

ਦਿੱਲੀ ਕਮੇਟੀ ਦਾ ਅਕਸ ਖਰਾਬ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ

ਨਵੀਂ ਦਿੱਲੀ :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਖਰਾਬ ਕਰਨ ਵਾਲੇ ਲੋਕਾਂ ਨੂੰ ਮੂੰਹ ਦੀ ਖਾਣੀ ਪਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਕਰਦੇ ਹੋਏ ਦਾਅਵਾ ਕੀਤਾ ਕਿ ਕਮੇਟੀ ਵੱਲੋਂ ਬੀਤੇ 14 … More »

ਭਾਰਤ | Leave a comment
photo mangol puri.resized

ਮੰਗੋਲਪੁਰੀ ਕਲੌਨੀ ਤੋਂ ਦਿੱਲੀ ਕਮੇਟੀ ਦੀ “ਪਨੀਰੀ ਸੰਭਾਲ ਯੋਜਨਾ” ਸ਼ੁਰੂ

ਨਵੀਂ ਦਿੱਲੀ : – ਆਰਥਿਕ ਅਤੇ ਵਿਦਿਅਕ ਪੱਖੋ ਸਿੱਖਿਆ ਪ੍ਰਾਪਤ ਕਰਨ ‘ਚ ਅਸਮਰਥ ਰਹੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਨੀਰੀ ਸੰਭਾਲ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਕਮੇਟੀ ਦੇ ਪ੍ਰਧਾਨ ਮਨਜੀਤ … More »

ਭਾਰਤ | Leave a comment
 

ਕਰਾਟੇ ਪ੍ਰਤਿਯੋਗਿਤਾ ਦੌਰਾਨ ਸਿੱਖ ਰੈਫ੍ਰੀ ਨੂੰ ਦਸਤਾਰ ਉਤਾਰਣ ਦੇ ਆਦੇਸ਼ ਤੇ ਦਿੱਲੀ ਕਮੇਟੀ ਨੇ ਇਤਰਾਜ਼ ਜਤਾਇਆ

ਨਵੀਂ ਦਿੱਲੀ : – ਤਾਲਕਟੋਰਾ ਸਟੇਡਿਅਮ ‘ਚ ਚਲ ਰਹੀ ਸਾਉਥ ੲੇਸ਼ੀਅਨ ਕਰਾਟੇ ਚੈਂਪਿਅਨਸ਼ਿਪ ਦੌਰਾਨ ਸਿੱਖ ਰੈਫ੍ਰੀ ਜਸਪਾਲ ਸਿੰਘ ਨੂੰ ਸਿਰ ਤੇ ਦਸਤਾਰ ਸਜਾਉਣ ਕਾਰਨ ਰੈਫ੍ਰੀ ਦੇ ਤੌਰ ਤੇ ਉਨ੍ਹਾਂ ਦੀ ਸੇਵਾ ਤੇ ਰੋਕ ਲਗਾਉਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਭਾਰਤ | Leave a comment
 

ਦਿੱਲੀ ਕਮੇਟੀ ‘ਚ ਭ੍ਰਿਸ਼ਟਾਚਾਰ ਅਤੇ ਔਰਤਾਂ ਨਾਲ ਛੇੜਛਾੜ ਦੇ ਵੱਧਦੇ ਮਾਮਲੇ ਵੇਖਦੇ ਹੋਏ ਅਹੁਦੇਦਾਰ ਅਸਤੀਫਾ ਦੇਣ

ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਤੇ ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਕਿ ਪ੍ਰਬੰਧਕਾਂ ਤੇ ਗੁਰੂ ਦੀ ਗੋਲਕ ਨੂੰ ਲੁੱਟਣ ਦੇ ਲੱਗਦੇ ਦੋਸ਼ਾਂ … More »

ਭਾਰਤ | Leave a comment
 

ਪਟਨਾ ਸਾਹਿਬ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਗੈਰ ਕਾਨੂੰਨੀ ਨਹੀਂ :- ਸਿਰਸਾ

ਨਵੀਂ ਦਿੱਲੀ : – ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਕਮੇਟੀ ਮੈਂਬਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਲਈ ਗਈ ਮੀਟਿੰਗ ਨੂੰ ਠੀਕ ਠਹਿਰਾਉਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ … More »

ਭਾਰਤ | Leave a comment
 

ਮੱਕੜ ਵੱਲੋਂ ਪਟਨਾ ਸਾਹਿਬ ਵਿਖੇ ਕੀਤੀ ਮੀਟਿੰਗ ਨੂੰ ਹਰਵਿੰਦਰ ਸਿੰਘ ਸਰਨਾ ਨੇ ਕੀਤਾ ਰੱਦ

ਨਵੀ ਦਿੱਲੀ  ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਪਟਨਾ ਸਾਹਿਬ ਕਮੇਟੀ ਦੀ ਮੀਟਿੰਗ ਮੁਲਤਵੀ ਹੋਣ ਦੇ ਬਾਵਜੂਦ ਵੀ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ … More »

ਭਾਰਤ | Leave a comment
 

ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਗੁਰੂਦੁਆਰਾ ਪ੍ਰਬੰਧਕ ਕਮੇਟੀਆ ਬਣਾਈਆਂ ਜਾਣ-ਸਰਨਾ

ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਫਤਵਾ ਦਿੰਦਿਆ ਕਿਹਾ ਕਿ ਸਿਰਫ ਹਰਿਆਣਾ ਕਮੇਟੀ ਹੀ ਵੱਖਰੀ ਕਮੇਟੀ ਨਹੀ ਬਣਾਈ ਜਾਣੀ ਚਾਹੀਦੀ ਸਗੋਂ ਜਿਥੇ ਜਿਥੇ ਵੀ ਸਿੱਖ … More »

ਭਾਰਤ | Leave a comment
317px-Indian_Railway.svg.resized

ਰੇਲਵੇ ‘ਚ 100% ਐਫਡੀਆਈ ਦੀ ਤਿਆਰੀ ‘ਚ ਕੇਂਦਰ ਸਰਕਾਰ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਭਾਰਤੀ ਰੇਲ ਖਾਸ ਕਰਕੇ ਮਾਲਗੱਡੀਆਂ ਅਤੇ ਹਾਈ-ਸਪੀਡ ਟਰੇਨਾਂ ਦੇ ਇੰਫਰਾਸਟਰਕਚਰ ਨੂੰ ਬੇਹਤਰ ਬਣਾਉਣ ਲਈ ਵਿਦੇਸ਼ੀ ਨਿਵੇਸ਼ (ਐਫ਼ਡੀਆਈ) ਦੀ ਇਜ਼ਾਜ਼ਤ ਦੇਣ ਦੀ ਤਿਆਰੀ ਕਰ ਲਈ ਹੈ। ਰੇਲਵੇ ਵਿੱਚ 100% ਐਫ਼ਡੀਆਈ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ … More »

ਭਾਰਤ | Leave a comment