ਭਾਰਤ

Schweizerische_Nationalbank_Bern.resized

ਸਵਿਸ ਬੈਂਕਾਂ ‘ਚ 40% ਵੱਧਿਆ ਭਾਰਤੀਆਂ ਦਾ ਕਾਲਾ ਧੰਨ

ਨਵੀਂ ਦਿੱਲੀ- ਸਵਿਟਜਰਲੈਂਡ ਦੇ ਕੇਂਦਰੀ ਬੈਂਕਾਂ ਵਿੱਚ ਭਾਰਤੀਆਂ ਦੁਆਰਾ ਜਮ੍ਹਾਂ ਕੀਤਾ ਗਿਆ ਧੰਨ ਸਾਲ 2013 ਵਿੱਚ 2.03 ਬਿਲੀਅਨ ਸਵਿਸ ਫਰੈਂਕ ਜੋ ਕਿ ਭਾਰਤੀ ਕਰੰਸੀ ਵਿੱਚ 14,000 ਰੁਪੈ ਹੈ। ਸਵਿਟਜ਼ਰਲੈਂਡ ਦੀ ਕੇਂਦਰੀ ਬੈਂਕ ਦੁਆਰਾ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ 2012 … More »

ਭਾਰਤ | Leave a comment
js 11(1).resized

ਦੀਨ ਦਇਆਲ ਹਸਪਤਾਲ ਦੇ ਵੱਡੇ ਡਾਕਟਰ ਭਾਈ ਹਵਾਰਾ ਦਾ ਮੁਆਇਨਾ ਕਰਨਗੇ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕਰਕੇ ਆਏ ਭਾਈ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਭਾਈ ਹਵਾਰਾ ਦੀ ਸੇਹਤ ਅਗੇ ਨਾਲੋਂ ਕਾਫੀ ਢਿੱਲੀ ਹੋ ਗਈ ਹੈ । ਉਨ੍ਹਾਂ ਦਸਿਆ … More »

ਭਾਰਤ | Leave a comment
DSC_0182.resized

ਬੀਬੀਆਂ ਦੇ ਕੀਰਤਨ ਮੁਕਾਬਲੇ ਦਾ ਹੋਇਆ ਸੈਮੀਫਾਈਨਲ ਰਾਉਂਡ

ਨਵੀਂ ਦਿੱਲੀ : ਦਿੱਲੀ ਦੀਆਂ ਸਮੂਹ ਇਸਤ੍ਰੀ ਸਤਿਸੰਗ ਜਥਿਆਂ ਦੇ ਵਿਚਕਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਕੀਰਤਨ ਮੁਕਾਬਲਿਆਂ ਦੇ ਸੈਮੀਫਾਈਨਲ ਰਾਉਂਡ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਕਰਵਾਏ ਗਏ। ਆਉ ਭੈਣੋ ਗੱਲ ਮਿਲਹੁ ਵਿਸ਼ੇ ਤੇ ਕਰਵਾਈ ਜਾ ਰਹੀ … More »

ਭਾਰਤ | Leave a comment
216398_123364991072452_5709831_n.resized.resized

ਬੀਜੇਪੀ ਸਾਡੇ 8 ਵਿਧਾਇਕਾਂ ਤੇ ਡੋਰੇ ਪਾ ਰਹੀ ਹੈ : ਕੇਜਰੀਵਾਲ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਦਾਅਵੇ ਨਾਲ ਕਿਹਾ ਹੈ ਕਿ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਸਾਡੇ ਵਿਧਾਇਕਾਂ ਨੂੰ ਭਰਮਾ ਰਹੀ ਹੈ। ਕੇਜਰੀਵਾਲ ਅਨੁਸਾਰ ਭਾਜਪਾ ਨੇ ਉਨ੍ਹਾਂ ਦੇ 8 ਵਿਧਾਇਕਾਂ ਨਾਲ ਸੰਪਰਕ ਕੀਤਾ ਸੀ। ਕੇਜਰੀਵਾਲ … More »

ਭਾਰਤ | Leave a comment
 

ਜੀ.ਕੇ.ਅਤੇ ਹੋਰ ਪ੍ਰਬੰਧਕਾਂ ਉੱਤੇ ਗੋਲਕ ਦੇ ਪੈਸੇ ਨਾਲ ਵਿਦੇਸ਼ਾਂ ਵਿੱਚ ਘੁੰਮਣ ਉੱਤੇ ਸਖਤ ਇਤਰਾਜ਼

ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਸ. ਦਮਨਦੀਪ ਸਿੰਘ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ ਸਮੇਤ ਉਨ੍ਹਾਂ ਸਾਰੇ ਪ੍ਰਬੰਧਕਾਂ ਉੱਤੇ ਗੁਰੂ ਦੀ ਗੋਲਕ ਦੇ ਪੈਸੇ … More »

ਭਾਰਤ | Leave a comment
Yudh_Abhyas_2013,_2nd_Batallion,_5th_Gurkha_Rifles.resized

ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਫਾਇਰਿੰਗ ‘ਚ ਇੱਕ ਜਵਾਨ ਸ਼ਹੀਦ

ਸ੍ਰੀਨਗਰ- ਪਾਕਿਸਤਾਨੀ ਸੈਨਾ ਨੇ ਸੀਜ਼ਫਾਇਰ ਦਾ ਉਲੰਘਣ ਕਰਦੇ ਹੋਏ ਰਜ਼ੌਰੀ ਅਤੇ ਪੁੰਛ ਸੈਕਟਰਾਂ ਵਿੱਚ ਸ਼ੁਕਰਵਾਰ ਸਵੇਰੇ ਲਾਈਨ ਆਫ਼ ਕੰਟਰੋਲ ਤੇ ਸਥਿਤ ਭਾਰਤੀ ਚੌਂਕੀਆਂ ਤੇ ਗੋਲੀਬਾਰੀ ਕੀਤੀ। ਭਾਰਤੀ ਸੈਨਿਕਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ। ਇਸ ਗੋਲੀਬਾਰੀ ਦੌਰਾਨ ਭਾਰਤ ਦਾ ਇੱਕ ਜਵਾਨ … More »

ਭਾਰਤ | Leave a comment
10390251_885660854784323_2186286135828244717_n.resized

ਵਿਰੋਧੀ ਧਿਰ ਨੇ ਉਠਾਈ ਵੀਕੇ ਸਿੰਘ ਦੇ ਅਸਤੀਫ਼ੇ ਦੀ ਮੰਗ

ਨਵੀਂ ਦਿੱਲੀ- ਸੈਨਾ ਮੁੱਖੀ ਦੀ ਨਿਯੁਕਤੀ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਖੁਦ ਹੀ ਫਸਦੀ ਨਜ਼ਰ ਆ ਰਹੀ ਹੈ।ਦੇਸ਼ ਦੇ ਨਵੇਂ ਆਰਮੀ ਚੀਫ਼ ਲੈਫ਼ਟੀਨੈਂਟ ਜਨਰਲ ਦਲਬੀਰ ਸਿੰਘ ਸੁਹਾਗ ਦੀ ਨਿਯੁਕਤੀ ਦਾ ਮਾਮਲਾ ਰਾਜਨੀਤਕ ਰੰਗ ਲੈ ਰਿਹਾ ਹੈ।ਵਿਰੋਧੀ ਧਿਰ ਵੱਲੋਂ ਵੀਕੇ ਸਿੰਘ … More »

ਭਾਰਤ | Leave a comment
DSC_4806.resized

ਦਿੱਲੀ ਕਮੇਟੀ ਵੱਲੋਂ ਅਗਲੇ ਸਾਲ ਹੋਰ ਵੱਡੇ ਪੱਧਰ ਤੇ ਕੰਮ ਕਰਨ ਦਾ ਦਿੱਤਾ ਗਿਆ ਭਰੋਸਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਇਆ ਗਿਆ ਭਵਿੱਖ ਸਲਾਹ ਮੇਲਾ 2014 ਆਪਣੀਆਂ ਅਮਿਟ ਯਾਦਾਂ ਨੂੰ ਛੱਡਦਾ ਹੋਇਆ ਸਮਾਪਤ ਹੋ ਗਿਆ। ਦਿੱਲੀ ਕਮੇਟੀ ਵੱਲੋਂ ਸਿੱਖਿਆਂ ਨੂੰ ਆਪਣੇ ਐਜੰਡੇ ‘ਚ ਸਭ ਤੋਂ ਅੱਗੇ ਰੱਖਣ ਤੋਂ ਬਾਅਦ ਸ਼ੁਰੂ ਹੋਏ … More »

ਭਾਰਤ | Leave a comment
 

ਮੱਕੜ ਨੇ ਕੇਂਦਰ ਨੂੰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਗੱਡੀ ਨਾਂ ਮੁਹੱਈਆ ਕਰਾਉਣ ਲਈ ਲਿਖਿਆ ਪੱਤਰ, ਸਿੱਖ ਸੰਗਤਾਂ ਵਿੱਚ ਰੋਸ

ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋਂ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ 16 ਜੂਨ … More »

ਭਾਰਤ | Leave a comment
DSC_4084.resized

ਦਿੱਲੀ ਕਮੇਟੀ ਨੇ 500 ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ

ਨਵੀਂ ਦਿੱਲੀ : – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ 12 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 12ਵੀਂ ਜਮਾਤ ਦੇ ਨਤੀਜਿਆਂ ‘ਚ 90% ਤੋਂ ਵੱਧ ਨੰਬਰ ਲੈਣ ਵਾਲੇ 500 ਵਿਦਿਆਰਥੀਆਂ ਨੂੰ ਇਕ ਵਿਸ਼ੇਸ਼ ਸਮਾਗਮ ਦੌਰਾਨ ਅਕੈਡਮਿਕ ਐਕਸੀਲੈਂਸ ਅਵਾਰਡ … More »

ਭਾਰਤ | Leave a comment