ਭਾਰਤ

photo uk.sm

ਇਤਿਹਾਸਿਕ ਵਸਤੁਆਂ ਨੂੰ ਵਾਪਿਸ ਦੇਣ ਅਤੇ ਇੰਗਲੈਂਡ ਵਿਚ ਅਜਾਇਬਘਰ ‘ਤੇ ਵਿਦਿਅਕ ਅਦਾਰੇ ਖੋਲ੍ਹਣ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ : ਇੰਗਲੇਂਡ ਦੀ ਫੇਰੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਦੀ ਅਗਵਾਈ ਕਰ ਰਹੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਥੇ ਦੇ ਪ੍ਰਧਾਨ ਮੰਤਰੀ ਡੇਵਿਡ ਕੇਮਰੂਨ ਦੇ ਨਾਂ ਲਿਖੇ ਦੋ ਮੰਗ ਪੱਤਰ ਵਿਦੇਸ਼ ਅਤੇ ਕਾਮਨਵੈਲਥ … More »

ਭਾਰਤ | Leave a comment
advani.sm

ਭੋਪਾਲ ਸੀਟ ਤੇ ਆਖਿਰ ਅਡਵਾਨੀ ਨੂੰ ਹੀ ਝੁਕਣਾ ਪਿਆ

ਨਵੀਂ ਦਿੱਲੀ- ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਜੋ ਭੋਪਾਲ ਸੀਟ ਤੋਂ ਚੋਣ ਲੜਨ ਦੇ ਇਛੁਕ ਸਨ, ਪਰ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਮੋਦੀ ਅੱਗੇ ਝੁਕਣਾ ਪਿਆ। ਅਡਵਾਨੀ ਕੋਲ ਭੋਪਾਲ ਤੋਂ ਚੋਣ ਲੜਨ ਦਾ ਵੀ ਆਫਰ ਸੀ ਪਰ … More »

ਭਾਰਤ | Leave a comment
photo 20 march.sm

ਸਿੰਘ ਐਂਡ ਕੌਰ ਪ੍ਰਤਿਯੋਗਿਤਾ ਦਾ ਫਾਈਨਲ 23 ਮਾਰਚ ਨੂੰ ਦਿੱਲੀ ‘ਚ

ਨਵੀਂ ਦਿੱਲੀ : ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਣ ਲਈ ਅਤੇ ਸਿੱਖੀ ਸਰੂਪ ਦੇ ਨਾਲ ਅੱਜ ਦੇ ਸਮਾਜ ਵਿਚ ਆਧੁਨਿਕ ਬਾਣੇ ਵਿਚ ਵੀ ਗੁਰਮਤਿ ਧਾਰਨ ਕਰਦੇ ਹੋਏ ਜੀਵਨ ਜਾਚ ਨੂੰ ਪੁਖੱਤਾ ਕਰਨ ਦੀ ਕੜੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ … More »

ਭਾਰਤ | Leave a comment
Khushwantsingh.sm

ਪੱਤਰਕਾਰ ਖੁਸ਼ਵੰਤ ਸਿੰਘ ਨਹੀਂ ਰਹੇ

 ਨਵੀਂ ਦਿੱਲੀ- ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਨਾਵਲਕਾਰ ਖੁਸ਼ਵੰਤ ਸਿੰਘ 99 ਸਾਲ ਦੀ ਉਮਰ ਪੂਰੀ ਕਰਕੇ ਵੀਰਵਾਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਭਾਰਤੀ ਸਮੇਂ ਅਨੁਸਾਰ ਦੁਪਹਿਰ ਦੇ 12ਵਜ ਕੇ 55 ਮਿੰਟ ਤੇ ਆਖਰੀ ਸਾਹ ਲਏ। ਡਾਕਟਰਾਂ … More »

ਭਾਰਤ | Leave a comment
DSC 7871.sm

ਨੌਜਵਾਨਾਂ ਦੀ ਸੇਹਤ ਵਾਸਤੇ ਦਿੱਲੀ ਕਮੇਟੀ ਕਰੇਗੀ ਵੱਡੇ ਉਪਰਾਲੇ

ਨਵੀਂ ਦਿੱਲੀ : ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੱਖਾਂ ਨੂੰ ਮਾਨਸਿਕ, ਰੁਹਾਨੀ ਅਤੇ ਸ਼ਰਿਰਕ ਪੱਖੋ ਸੇਹਤਮੰਦ ਰੱਖਣ ਲਈ ਸ਼ੁਰੂ ਕੀਤੇ ਗਏ ਸ਼ਸਤ੍ਰ ਕਲਾ ਮੁਕਾਬਲਿਆਂ ਦੇ ਰੂਪ ਵਿਚ ਜਾਣੇ ਜਾਂਦੇ ਅਤੇ ਖਾਲਸੇ ਦੀ ਚੜ੍ਹਦੀ ਕਲਾ ਅਤੇ ਸੂਰਬੀਰਤਾ ਦੇ ਪ੍ਰਤੀਕ ਹੋਲੇ ਮਹੱਲੇ … More »

ਭਾਰਤ | Leave a comment
001107-F-0000R-002

ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਹੱਥਿਆਰ ਖ੍ਰੀਦਦਾਰ

ਪੈਰਿਸ- ਭਾਰਤ ਦੁਨੀਆਂਭਰ ਦੇ ਹੱਥਿਆਰ ਖ੍ਰੀਦਣ ਵਾਲੇ ਦੇਸ਼ਾਂ ਦੀ ਦੌੜ ਵਿੱਚ ਸੱਭ ਤੋਂ ਪਹਿਲੇ ਸਥਾਨ ਤੇ ਆਇਆ ਹੈ। ਇਸ ਮਾਮਲੇ ਵਿੱਚ ਚੀਨ ਅਤੇ ਪਾਕਿਸਤਾਨ ਵੀ ਬਹੁਤ ਪਿੱਛੇ ਰਹਿ ਗਏ ਹਨ। ਭਰਤ ਆਪਣੇ ਗਵਾਂਢੀ ਇਨ੍ਹਾਂ ਦੋਵਾਂ ਦੇਸ਼ਾਂ ਦੀ ਤੁਲਨਾ ਵਿੱਚ ਤਿੰਨ … More »

ਭਾਰਤ | Leave a comment
216398_123364991072452_5709831_n.sm

ਕੇਜਰੀਵਾਲ ਨੇ 3 ਜਿਉਂਦੇ ਲੋਕਾਂ ਨੂੰ ਦੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ- ਅਜੇ ਤੱਕ ਨਰੇਂਦਰ ਮੋਦੀ ਹੀ ਆਪਣੇ ਭਾਸ਼ਣਾਂ ਵਿੱਚ ਗਲਤੀਆਂ ਕਰਨ ਕਰਕੇ ਸੁਰਖੀਆਂ ਵਿੱਚ ਰਹੇ ਹਨ। ਮੋਦੀ ਦੀਆਂ ਗਲਤੀਆਂ ਤੇ ਉਂਗਲ ਉਠਾਉਣ ਵਾਲੇ ਕੇਜਰੀਵਾਲ ਆਪ ਵੀ ਅਜਿਹੀ ਹੀ ਗਲਤੀ ਕਰ ਬੈਠੇ ਹਨ। ਕੇਜਰੀਵਾਲ ਨੇ ਇਹ ਗਲਤੀ ਗੁਜਰਾਤ ਵਿੱਚ ਇੱਕ … More »

ਭਾਰਤ | Leave a comment
397px-JayaPrada

ਜਯਾ ਪ੍ਰਦਾ ਸਮੇਤ ਅਮਰ ਸਿੰਘ ਆਰਐਲਡੀ ‘ਚ ਸ਼ਾਮਿਲ

ਲਖਨਊ- ਅਮਰ ਸਿੰਘ ਸੋਮਵਾਰ ਨੂੰ ਜਯਾ ਪ੍ਰਦਾ ਸਮੇਤ ਚੌਧਰੀ ਅਜੀਤ ਸਿੰਘ ਦੀ ਮੌਜੂਦਗੀ ਵਿੱਚ ਰਾਸ਼ਟਰੀ ਲੋਕ ਦਲ ਵਿੱਚ ਸ਼ਾਮਿਲ ਹੋ ਗਏ ਹਨ। ਕਿਸੇ ਸਮੇਂ ਅਮਰ ਸਿੰਘ ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਸਿੰਘ ਦੇ ਬਹੁਤ ਹੀ ਕਰੀਬੀ ਅਤੇ ਚਹੇਤੇ ਸਾਥੀ ਸਨ। … More »

ਭਾਰਤ | Leave a comment
PHOTO, LALQILA..sm

ਦਿੱਲੀ ਫਤਹਿ ਦਿਵਸ ਨੂੰ ਮਨਾਉਣ ਲਈ ਤਿਆਰੀਆਂ ਜੰਗੀ ਪੱਧਰ ਤੇ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਘੇਲ ਸਿੰਘ ਅਤੇ ਹੋਰ ਜਰਨੈਲਾਂ ਵਲੋਂ ਕੀਤੀ ਗਈ ਦਿੱਲੀ ਫਤਹਿ ਨੂੰ ਸਮਰਪਿਤ ਲਾਲ ਕਿਲੇ ਦੇ ਅਗਸਤ ਕ੍ਰਾਂਤੀ ਮੈਦਾਨ ਵਿਖੇ ਕੀਤੇ ਜਾ ਰਹੇ ਗੁਰਮਤਿ ਸਮਾਗਮ, ਜਰਨੈਲੀ ਫਤਹਿ ਮਾਰਚ, ਲਾਈਟ ਐਂਡ ਸਾਉਂਡ … More »

ਭਾਰਤ | Leave a comment
s2014030553326.sm

7 ਅਪਰੈਲ ਤੋਂ ਸ਼ੁਰੂ ਲੋਕਸਭਾ ਚੋਣਾਂ :12 ਮਈ ਨੂੰ ਹੋਵੇਗੀ ਆਖਰੀ ਪੜਾਅ ਦੀ ਚੋਣ

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਅੱਜ 16ਵੀਂ ਲੋਕਸਭਾ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਦੀ ਸ਼ੁਰੂਆਤ 7 ਅਪਰੈਲ ਨੂੰ ਹੋਵੇਗੀ ਅਤ 12 ਮਈ ਨੂੰ ਆਖਰੀ ਪੜਾਅ ਦੀ ਚੋਣ ਹੋਵੇਗੀ। ਪੂਰੇ ਦੇਸ਼ ਵਿੱਚ ਕੁਲ 9 ਪੜਾਵਾਂ ਵਿੱਚ ਚੋਣਾਂ ਹੋਣਗੀਆਂ। … More »

ਭਾਰਤ | Leave a comment