ਭਾਰਤ

photo damdama sahib.sm

ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮਲਟੀਪਰਪਜ਼ ਹਾਲ ਦਾ ਨੀਹ ਪੱਥਰ ਰਖਿਆ

ਨਵੀਂ ਦਿੱਲੀ : ਗੁਰੂ ਗੋਬਿੰਦ ਸਿੰਘ ਜੀ ਅਤੇ ਦਿੱਲੀ ਦੇ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੀ 1707 ਈ. ਮਿਲਣੀ ਦੇ ਪ੍ਰਤੀਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਲਗਭਗ 10,000 ਵਰਗ ਫੁਟ … More »

ਭਾਰਤ | Leave a comment
Flag_of_the_Indian_National_Congress.svg.sm

ਕਾਂਗਰਸ ਵੱਲੋਂ ਰਾਜਸਥਾਨ ‘ਚ ਧਰਮ ਅਤੇ ਜਾਤ ਦੇ ਆਧਾਰ ਤੇ ਟਿਕਟ ਦਿੱਤੇ ਜਾਣਗੇ

ਜੈਪੁਰ- ਕਾਂਗਰਸ ਪਾਰਟੀ ਆ ਰਹੀਆਂ ਵਿਧਾਨ ਸੱਭਾ ਚੋਣਾਂ ਵਿੱਚ ਧਰਮ ਅਤੇ ਜਾਤ ਦੇ ਆਧਾਰ ਤੇ ਉਮੀਦਵਾਰਾਂ ਨੂੰ ਟਿਕਟ ਦੇਵੇਗੀ। ਕਿਸੇ ਵੀ ਉਮੀਦਵਾਰ ਨੂੰ ਟਿਕਟ ਦਿੰਦੇ ਸਮੇਂ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਕਿ ਉਸ ਖੇਤਰ ਵਿੱਚ ਕਿਸ ਧਰਮ ਜਾਂ … More »

ਭਾਰਤ | Leave a comment
 

ਜੀ.ਕੇ. ਦਾ ਸੰਘਰਸ਼ ਰੰਗ ਲਿਆਇਆ, ਬਿਨਾ ਪੱਗ ਦੀ ਤਲਾਸ਼ੀ ਦਿੱਤੇ ਇਟਲੀ ਤੋਂ ਨਿਕਲੇ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਲ ਗਏ ਵਫਦ ਵਲੋਂ ਇਟਲੀ ਦੇ ਰੋਮ ਹਵਾਈ ਅੱਡੇ ਤੇ ਬਿਤੇ ਦਿਨੀ ਪੱਗ ਲਾਹੁਣ ਦੇ ਸੁਰਖਿਆ ਅਧਿਕਾਰੀਆਂ ਵਲੋਂ ਦਿੱਤੇ ਗਏ ਹੁਕਮਾ ਨੂੰ ਨਾ ਮਨੰਦੇ ਹੋਏ ਆਪਣੀ … More »

ਭਾਰਤ | Leave a comment
nrprt.sm

ਅੱਜ ਮੋਦੀ ਸਿੱਖ ਕਿਸਾਨਾਂ ਨੂੰ ਉਜਾੜ ਰਿਹਾ ਹੈ, ਕੱਲ ਨੂੰ ਸਿੱਖ ਕੌਮ ਨਾਲ ਹੋਰ ਪਤਾ ਨਹੀਂ ਕੀ ਕਰੇਗਾ : ਨਿਰਪ੍ਰੀਤ ਕੌਰ

ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ): ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਲੋਂ ਗੁਜਰਾਤ ਦੇ ਕੱਛ ਜਿਲੇ ਅੰਦਰੋ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦਾ ਸਖਤ ਨੋਟਿਸ ਲੈਦੇਂ ਹੋਏ ਵਿਕਟਿਮ ਫਾਰ ਜਸੱਟਿਸ ਦੀ ਚੇਅਰ ਪਰਸਨ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ … More »

ਭਾਰਤ | Leave a comment
manjit singh gk.sm

ਦੁਆਬੀਆ ਨੂੰ ਹਦਬੰਦੀ ਕਮੇਟੀ ‘ਚੋ ਬਾਹਰ ਕਢਣ ਲਈ ਜੀ.ਕੇ. ਨੇ ਲਿਖੀ ਉਪ ਰਾਜਪਾਲ ਨੂੰ ਚਿੱਠੀ

ਨਵੀਂ ਦਿੱਲੀ :- ਦਿੱਲੀ ਸਰਕਾਰ ਵਲੋਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾ ਤਹਿਤ ਦਿੱਲੀ ਦੇ ਗੁਰਦੁਆਰਾ ਵਾਰਡਾਂ ਦੀ ਨਵੇਂ ਸਿਰੇ ਤੋਂ ਕੀਤੀ ਜਾ ਰਹੀ ਹਦਬੰਦੀ ਲਈ ਸਾਬਕਾ ਜਸਟੀਸ ਟੀ.ਐਸ.ਦੁਆਬੀਆਂ ਨੂੰ ਹਦਬੰਦੀ ਕਮੇਟੀ ਦਾ ਚੇਅਰਮੈਨ ਥਾਪਣ ਤੇ ਉਪਜੇ ਵਿਵਾਦ ਦੌਰਾਨ ਦਿੱਲੀ ਸਿੱਖ … More »

ਭਾਰਤ | Leave a comment
photo pc 1-8-13 1.sm

ਗੁਜਰਾਤ ਦੇ ਸਿੱਖ ਕਿਸਾਨਾ ਨੂੰ ਜ਼ਮੀਨ ਤੋਂ ਬੇਦਖਲ ਨਹੀਂ ਹੋਣ ਦੇਵਾਂਗੇ:- ਜੀ.ਕੇ.

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਵਿਖੇ ਪੱਤਰਕਾਰ ਵਾਰਤਾ ਦੇ ਦੌਰਾਨ ਗੁਜਰਾਤ ਸਰਕਾਰ ਵਲੋਂ ਕੱਛ ਵਿਚ ਕਿਸਾਨੀ ਕਰ … More »

ਭਾਰਤ | Leave a comment
photo(1).sm

ਹੋਮ ਮਿਨੀਸਟਰ ਸ਼ਿੰਦੇ ਨੇ ਡਿੰਪਲ ਚੱਡਾ ਨੂੰ ਸੁਰਖਿਆ ਦਾ ਭਰੋਸਾ ਦਿੱਤਾ

ਨਵੀਂ ਦਿੱਲੀ :-ਸ੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਮੀਤਪ੍ਰਧਾਨ ਅਤੇ ਨਿਗਮ ਪਾਰਸ਼ਦ ਡਿੰਪਲ ਚੱਡਾ ਨੇ ਅੱਜ ਦੇਸ਼ ਦੇ ਹੋਮ ਮਿਨੀਸਟਰ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਇਲਾਕੇ ਵਿਖੇ ਕਾਨੂੰਨ ਵਿਵਸਥਾ ਦੀ ਖਰਾਬ ਹਾਲਤ ਅਤੇ ਉਨ੍ਹਾਂ ਦੇ ਸੰਤ ਗੜ੍ਹ … More »

ਭਾਰਤ | Leave a comment
 

ਗੁਰੂਦੁਆਰਾ ਵਾਰਡਾਂ ਦੀ ਹਦਬੰਦੀ ਦੇ ਸਬੰਧ ‘ਚ ਦਿੱਲੀ ਗੁਰੂਦੁਆਰਾ ਕਮੇਟੀ ਵਲੋਂ ਦਿੱਲੀ ਸਰਕਾਰ ਦਾ ਵਿਰੋਧ

ਨਵੀਂ ਦਿੱਲੀ-ਦਿੱਲੀ ਗੁਰੂਦੁਆਰਾ ਚੋਣਾਂ ਲਈ ਵਾਰਡਾਂ ਦੀ ਮੁੜ੍ਹ ਹਦਬੰਦੀ ਲਈ ਬੀਤੇ ਦਿੱਨੀ ਬਣਾਈ ਗਈ ਇਕ ਸਰਕਾਰੀ ਕਮੇਟੀ ‘ਚ ਚੇਅਰਮੈਨ ਵਜੌਂ ਜਸਟਿਸ (ਰਿਟਾ.) ਟੀ.ਐਸ.ਦੋਆਬੀਆ ਨੂੰ ਸ਼ਾਮਿਲ ਕਰਣ ‘ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮਿਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਸੱਖਤ … More »

ਭਾਰਤ | Leave a comment
 

ਸਰਕਾਰੀ ਸਕੀਮਾ ਦਾ ਫਾਇਦਾ ਬੱਚਿਆ ਤਕ ਪਹੁਚਾਉਂਣ ਲਈ ਸਕੂਲਾਂ ਦੇ ਨੋਡਲ ਅਫਸਰਾਂ ਨੂੰ ਸਖਤ ਹਿਦਾਇਤਾਂ

ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ ਮਾਨਤਾ ਪ੍ਰਾਪਤ ਪਬਲਿਕ ਸਕੂਲਾਂ ਵਿਚ ਪੜ੍ਹ ਰਹੇ ਸਿੱਖ ਬੱਚਿਆਂ ਨੂੰ ਸਰਕਾਰ ਦੀ ਭਲਾਈ ਸਕੀਮਾ ਦਾ ਫਾਇਦਾ ਪਹੁਚਾਉਂਣ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ੁਰੂ ਕੀਤੇ ਗਏ “ਮਾਇਨੋਰਟੀ ਅਵੇਅਰਨੈਸ ਸਕੀਮ ਸੈਕਸ਼ਨ” ਦੇ … More »

ਭਾਰਤ | Leave a comment
India_Telangana_locator_map.svg.sm

ਤੇਲਿੰਗਾਨਾ ਹੋਵੇਗਾ ਭਾਰਤ ਦਾ 29ਵਾਂ ਰਾਜ

ਨਵੀਂ ਦਿੱਲੀ- ਕਾਂਗਰਸ ਵਰਕਿੰਗ ਕਮੇਟੀ ਦੀ ਮਨਜੂਰੀ ਤੋਂ ਬਾਅਦ ਲੰਬੇ ਸਮੇਂ ਤੋਂ ਚਲੀ ਆ ਰਹੀ ਵੱਖਰੇ ਤੇਲੰਗਾਨਾ ਸੂਬੇ ਦੀ ਮੰਗ ਪੂਰੀ ਹੋ ਜਾਵੇਗੀ। ਇਹ ਦੇਸ਼ ਦਾ 29ਵਾਂ ਸੂਬਾ ਹੋਵੇਗਾ। ਬੁੱਧਵਾਰ ਨੂੰ ਕੈਬਨਿਟ ਦੀ ਸਪੈਸ਼ਲ ਮੀਟਿੰਗ ਬੁਲਾਈ ਗਈ ਹੈ,ਇਸ ਵਿੱਚ ਵੱਖਰੇ … More »

ਭਾਰਤ | Leave a comment