ਭਾਰਤ

Supreme_Court_of_India_-_200705.sm

ਪੁਲਿਸ ਸੁਰੱਖਿਆ ਮਹੱਤਵਪੂਰਣ ਸੰਵਿਧਾਨਿਕ ਅਹੁਦੇਦਾਰਾਂ ਨੂੰ ਹੀ ਮਿਲਣੀ ਚਾਹੀਦੀ : ਸੁਪਰੀਮ ਕੋਰਟ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੁਰੱਖਿਆ ਕਰਮਚਾਰੀਆਂ ਦਾ ਦੁਰਉਪਯੋਗ ਕੀਤੇ ਜਾਣ ਤੇ ਸਖਤ ਨਰਾਜਗੀ ਜਾਹਿਰ ਕਰਦੇ ਹੋਏ ਸਰਕਾਰ ਤੋਂ ਪੁੱਛਿਆ ਹੈ ਕਿ ਜਿੰਨ੍ਹਾਂ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ, ਉਨ੍ਹਾਂ ਨੂੰ ਬਿਨਾਂ ਵਜ੍ਹਾ ਸੁਰੱਖਿਆ ਕਿਉਂ ਦਿੱਤੀ ਗਈ ਹੈ। ਸੁਪਰੀਮ ਕੋਰਟ … More »

ਭਾਰਤ | Leave a comment
 

ਜਮੀਰਾਂ ਵੇਚਣ ਵਾਲੇ ਕੇਵਲ ਅਕਾਲੀ ਦਲ ਬਾਦਲ ਵਿੱਚ ਹੀ ਹਨ

ਨਵੀਂ ਦਿੱਲੀ: ਬਾਦਲ ਅਕਾਲੀ ਦਲ ਦਿੱਲੀ ਦੇ ਇੰਚਾਰਜ ਸ. ਬਲਵੰਤ ਸਿੰਘ ਰਮੂਵਾਲੀਆ ਵਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਪੁਰ ਜ਼ਮੀਰ ਵੇਚ ਦੇਣ ਦੇ ਲਾਏ ਗਏ ਦੋਸ਼ ਦੇ ਜਵਾਬ ਵਿਚ … More »

ਭਾਰਤ | Leave a comment
44972_124472940935603_1477342_n.sm

ਭਰਤੀ ਘਪਲੇ ‘ਚ ਓਮਪ੍ਰਕਾਸ਼ ਚੌਟਾਲਾ ਸਾਥੀਆਂ ਸਮੇਤ ਗ੍ਰਿਫਤਾਰ

ਨਵੀਂ ਦਿੱਲੀ- ਹਰਿਆਣਾ ਦੇ ਸਾਬਕਾ ਮੁੱਖਮੰਤਰੀ ਅਤੇ ਆਈਐਨਐਲਡੀ ਪ੍ਰਧਾਨ ਓਮਪ੍ਰਕਾਸ਼ ਚੌਟਾਲਾ ਜੇਬੀਟੀ ਟੀਚਰ ਘੋਟਾਲੇ ਵਿੱਚ ਦੋਸ਼ੀ ਸਿੱਧ ਹੋ ਗਏ ਹਨ। ਸੀਬੀਆਈ ਕੋਰਟ ਨੇ ਚੌਟਾਲਾ ਸਮੇਤ 54 ਹੋਰ ਵਿਅਕਤੀਆਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਫੈਸਲਾ ਸੁਣਾਏ ਜਾਣ ਤੋਂ ਤੁਰੰਤ ਬਾਅਦ … More »

ਭਾਰਤ | Leave a comment
Prime Minister Raja Pervez Ashraf called on President Asif Ali Zardari at Bilawal House, Karachi on 09 January 2013.

ਜਰਦਾਰੀ ਸਰਕਾਰ ਦੇ ਖਿਲਾਫ਼ ਕਾਦਰੀ ਦੀ ਅਗਵਾਈ ‘ਚ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ-ਪਾਕਿਸਤਾਨ ਵਿੱਚ ਮਈ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਵਿਰੋਧ ਦੇ ਸੁਰ ਹੋਰ ਵੀ ਤੇਜ਼ ਹੋ ਗਏ ਹਨ। ਕਨੇਡਾ ਤੋਂ ਵਾਪਿਸ ਪਰਤੇ ਮੌਲਾਨਾ ਕਾਦਰੀ ਸੋਮਵਾਰ ਤੋਂ ਹਜ਼ਾਰਾਂ ਸਮਰਥਕਾਂ ਦੇ ਨਾਲ ਲਾਹੌਰ ਤੋਂ ਲੌਂਗ ਮਾਰਚ … More »

ਭਾਰਤ | Leave a comment
DSC_0360.jpg-6.sm

ਦਿੱਲੀ ਪੁਲਿਸ ਹੁਣ ਮੱਦਦਗਾਰਾਂ ਨੂੰ ਪਰੇਸ਼ਾਨ ਨਹੀਂ ਕਰੇਗੀ

ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਮੁਸ਼ਕਿਲ ਵਿੱਚ ਫਸੇ ਲੋਕਾਂ ਦੀ ਮੱਦਦ ਕਰਨ ਵਾਲਿਆਂ ਨੂੰ ਪਰੇਸ਼ਾਨ ਨਾਂ ਕਰਨ ਦਾ ਵਾਅਦਾ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਜੇ ਕੋਈ ਕਿਸੇ ਜਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਉਂਦਾ ਹੈ ਤਾਂ ਉਹ ਆਪਣੀ ਪਛਾਣ ਦਸੇ ਬਗੈਰ … More »

ਭਾਰਤ | Leave a comment
 

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਕੇ ਚੋਣ ਪ੍ਰਚਾਰ ਵਿੱਚ ਆਈ ਤੇਜ਼ੀ

ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂਆਂ ਅਤੇ ਉਮੀਦਵਾਰਾਂ ਨੇ ਆਪੋ-ਅਪਣੇ ਚੋਣ ਪ੍ਰਚਾਰ ਵਿਚ ਤੇਜ਼ੀ ਲੈ ਆਂਦੀ ਹੈ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਦਫਤਰ ਤੋਂ ਜਾਰੀ ਪ੍ਰੈਸ … More »

ਭਾਰਤ | Leave a comment
Indian_Railway.svg.sm

ਰੇਲਵੇ ਨੇ ਯਾਤਰੀ ਕਿਰਾਇਆਂ ਵਿੱਚ ਕੀਤਾ ਵਾਧਾ

ਨਵੀਂ ਦਿੱਲੀ- ਰੇਲ ਵਿਭਾਗ ਨੇ ਸਾਰੀਆਂ ਸ਼ਰੇਣੀਆਂ ਦੇ ਯਾਤਰੀ ਕਿਰਾਇਆਂ ਵਿੱਚ 2 ਪੈਸੇ ਤੋਂ ਲੈ ਕੇ 10 ਪੈਸੇ ਤੱਕ ਪ੍ਰਤੀ ਕਿਲੋਮੀਟਰ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ ਬੇਸਿਕ ਕਿਰਾਏ ਵਿੱਚ ਹੋਵੇਗਾ।ਰੇਲ ਮੰਤਰਾਲੇ ਨੇ ਮਾਲਭਾੜੇ ਦੇ ਵਾਧੇ ਸਬੰਧੀ ਅਜੇ … More »

ਭਾਰਤ | Leave a comment
800px-Flag_of_Indian_Army.svg.sm

ਰੱਖਿਆ ਬਜਟ ‘ਚ ਕਟੌਤੀ ਨਾਲ ਸੈਨਿਕ ਯੋਜਨਾਵਾਂ ਹੋਣਗੀਆਂ ਪ੍ਰਭਾਵਿਤ

ਨਵੀਂ ਦਿੱਲੀ- ਰੱਖਿਆ ਬਜਟ ਵਿੱਚ 10 ਹਜ਼ਾਰ ਕਰੋੜ ਰੁਪੈ ਦੀ ਕਟੌਤੀ ਕਰਨ ਨਾਲ ਸੈਨਾ ਦੀਆਂ ਕਈ ਯੋਜਨਾਵਾਂ ਤੇ ਇਸ ਦਾ ਅਸਰ ਪਵੇਗਾ।ਹਵਾਈ ਸੈਨਾ ਦੇ ਮੁੱਖੀ ਏਅਰ ਚੀਫ਼ ਮਾਰਸ਼ਲ ਐਨ.ਏ.ਕੇ. ਬਰਾਊਨ ਨੇ ਵਿੱਤ ਵਿਭਾਗ ਦੇ ਇਸ ਫੈਸਲੇ ਤੇ ਟਿਪਣੀ ਕਰਦੇ ਹੋਏ … More »

ਭਾਰਤ | Leave a comment
Sarna_Paramjit.sm

ਸ: ਸਰਨਾ ਵਲੋਂ ਬਾਦਲ ਦਲ ਛੱਡਣ ਵਾਲੇ ਸ: ਸ਼ਮੀ ਦਾ ਭਰਪੂਰ ਸੁਆਗਤ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨਾਲ ਸਹਿਮਤ ਹੋ ਸਿੱਖੀ-ਸੰਭਾਲ ਦੇ ਸੰਘਰਸ਼ ਵਿਚ ਜੋ ਵੀ ਵਿਅਕਤੀ ਆਪਣਾ ਸਹਿਯੋਗ ਦੇਣਾ ਅਤੇ ਹਿਸਾ ਪਾਣਾ ਚਾਹੁੰਦਾ ਹੈ ਉਸਦਾ ਸੁਆਗਤ ਹੈ। ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ … More »

ਭਾਰਤ | Leave a comment
Photo (P)(1).sm

ਗੁ: ਰਕਾਬ ਗੰਜ ਸਾਹਿਬ ਵਿਖੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ

ਨਵੀਂ ਦਿੱਲੀ :- ਅੱਜ ਦਾ ਦਿਨ, ਜਦਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਸਾਨੂੰ ਸਿੱਖੀ ਅਤੇ ਸਿੱਖੀ ਬਾਣੇ ਦੇ ਨਾਲ ਹੀ ਸਿੱਖੀ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ … More »

ਭਾਰਤ | Leave a comment