ਭਾਰਤ
ਅੰਨਾ ਨੂੰ ਹਨੇਰੇ ਵਿੱਚ ਰੱਖ ਕੇ ਟੀਮ ਖੁਦ ਲੈ ਰਹੀ ਹੈ ਫੈਸਲੇ
ਨਵੀਂ ਦਿੱਲੀ- ਅੰਨਾ ਦੀ ਟੀਮ ਦੀਆਂ ਗਤੀਵਿਧੀਆਂ ਤੋਂ ਤਾਂ ਅਜਿਹਾ ਸਾਬਿਤ ਹੋ ਰਿਹਾ ਹੈ ਕਿ ਟੀਮ ਹੌਲੀ ਹੌਲੀ ਅੰਨਾ ਹਜ਼ਾਰੇ ਨੂੰ ਰਾਜਨੀਤੀ ਦੇ ਕਿਸੇ ਹਨੇਰੇ ਕੋਨੇ ਵਿੱਚ ਸੁੱਟਣ ਦੀਆਂ ਕੋਸਿ਼ਸ਼ਾਂ ਵਿੱਚ ਲਗੀ ਹੋਈ ਹੈ। ਹਾਲ ਹੀ ਵਿੱਚ ਅੰਨਾ ਨੂੰ ਬਗੈਰ … More
ਸ਼ੀਲਾ ਸਰਕਾਰ ਨੇ ਬਜਟ ਪੇਸ਼ ਕਰਕੇ ਦਿੱਲੀ ਵਾਸੀਆਂ ਦਾ ਮਨ ਜਿੱਤਿਆ
ਨਵੀਂ ਦਿੱਲੀ- ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਆ ਰਹੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ , ਯੋਜਨਾਵਾਂ ਦੀ ਝੜੀ ਲਗਾਉਂਦੇ ਹੋਏ ਬੇਹਤਰੀਨ ਬਿੱਲ ਪੇਸ਼ ਕੀਤਾ। ਮੁੱਖਮੰਤਰੀ ਨੇ ਦਿੱਲੀ ਵਿਧਾਨ ਸੱਭਾ ਵਿੱਚ ਸਾਲ 2012-13 ਦੇ ਲਈ 33436 ਕਰੋੜ ਰੁਪੈ ਦਾ ਬਜਟ … More
ਗੱਤਕਾ ਇੰਟਰਨੈਸ਼ਨਲ ਵਰਲੱਡ ਕੱਪ ‘ਚ ਰਣਜੀਤ ਅਖਾੜਾ ਦਿੱਲੀ ਨੇ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ
ਫਤਿਹਗੜ੍ਹ- ਸਰਹੰਦ ਫਤਿਹ ਦਿਵਸ ਮੌਕੇ ਫਤਿਹਗੜ੍ਹ ਸਾਹਿਬ ਵਿਖੇ ਇੰਟਰਨੈਸ਼ਨਲ ਵਰਲੱਡ ਕੱਪ ਕਰਵਾਇਆ ਗਿਆ।ਜਿਸ ਵਿੱਚ ਬਾਬਾ ਦੀਪ ਸਿੰਘ ਅਖਾੜਾ ਦਿੱਲੀ ਦੀ ਟੀਮ ਦੀ ਬੀਬੀ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਲੜਕਿਆਂ ਵਿੱਚ ਗੁਰਪ੍ਰੀਤ ਸਿੰਘ ਰੂਬਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਬੀਬੀ … More
ਬੀਜੇਪੀ ਦੇ ਪਾਰਟੀ ਨੇਤਾਵਾਂ ਵਿੱਚ ਖਿਚੋਤਾਣ
ਮੁੰਬਈ- ਭਾਜਪਾ ਵਿੱਚ ਚੱਲ ਰਹੀ ਆਪਸੀ ਲੜਾਈ ਹੁਣ ਸੱਭ ਦੇ ਸਾਹਮਣੇ ਆ ਰਹੀ ਹੈ। ਨਿਤਿਨ ਗੜਕਰੀ ਨੂੰ ਦੁਬਾਰਾ ਪਾਰਟੀ ਪ੍ਰਧਾਨ ਬਣਾਏ ਜਾਣ ਸਬੰਧੀ ਪਹਿਲਾਂ ਹੀ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਪਾਰਟੀ ਵਿੱਚ ਵੱਡਾ ਝਗੜਾ ਹੋ ਸਕਦਾ ਹੈ। ਇੱਕ … More
ਪੈਟਰੌਲ ਦੇ ਮੁੱਲ ਵਿੱਚ 7.50 ਰੁਪੈ ਪ੍ਰਤੀ ਲਿਟਰ ਦਾ ਭਾਰੀ ਵਾਧਾ
ਨਵੀਂ ਦਿੱਲੀ- ਤੇਲ ਕੰਪਨੀਆਂ ਨੇ ਪੈਟਰੌਲ ਦੇ ਮੁੱਲ ਵਿੱਚ 7.50 ਰੁਪੈ ਪ੍ਰਤੀ ਲਿਟਰ ਦੇ ਵਾਧੇ ਦਾ ਐਲਾਨ ਕਰਕੇ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੀ ਜਨਤਾ ਨੂੰ ਇੱਕ ਹੋਰ ਵੱਡਾ ਝੱਟਕਾ ਦਿੱਤਾ ਹੈ। ਪੈਟਰੌਲ ਦੀ ਕੀਮਤ ਵਿੱਚ ਪਹਿਲਾਂ ਕਦੇ ਵੀ ਏਨਾ … More
ਵਿੱਤੀ ਗਤੀਸ਼ੀਲਤਾ ਅਤੇ ਖਰਚ ਸਬੰਧੀ ਸਖਤ ਫੈਸਲੇ ਲਵਾਂਗੇ- ਪ੍ਰਧਾਨਮੰਤਰੀ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਖਰਚਿਆਂ ਵਿੱਚ ਕਟੌਤੀ ਅਤੇ ਵਿੱਤੀ ਗਤੀਸ਼ੀਲਤਾ ਸਬੰਧੀ ਸਖਤ ਫੈਸਲੇ ਲਵੇਗੀ। ਪ੍ਰਧਾਨਮੰਤਰੀ ਨੇ ਇਹ ਬਿਆਨ ਉਸ ਸਮੇਂ ਦਿੱਤਾ ਹੈ ਜਦੋਂ ਕਿ ਸਰਕਾਰ ਵਿੱਤੀ ਚੁਣੌਤੀਆਂ ਨਾਲ ਨਜਿੱਠਣ ਲਈ ਖਰਚਿਆਂ ਵਿੱਚ ਕਟੌਤੀ ਦੇ ਸਬੰਧ … More
ਏਅਰ ਇੰਡੀਆ ਨੇ 30 ਹੋਰ ਪਾਈਲਟ ਬਰਖਾਸਤ ਕੀਤੇ
ਨਵੀਂ ਦਿੱਲੀ- ਏਅਰ ਇੰਡੀਆ ਨੇ ਸੋਮਵਾਰ ਨੂੰ ਹੜਤਾਲ ਕਰਨ ਵਾਲੇ 30 ਹੋਰ ਪਾਈਲਟਾਂ ਨੂੰ ਬਰਖਾਸਤ ਕਰ ਦਿੱਤਾ। 200 ਤੋਂ ਵੱਧ ਪਾਈਲਟਾਂ ਦੀ ਹੜਤਾਲ ਦੇ 14ਵੇਂ ਦਿਨ ਵਿੱਚ ਚਲੇ ਜਾਣ ਨਾਲ ਕੰਪਨੀ ਅਤੇ ਹੜਤਾਲੀ ਕਰਮਚਾਰੀਆਂ ਵਿੱਚਕਾਰ ਮਸਲਾ ਹੱਲ ਹੋਣ ਦੇ ਕੋਈ … More
ਡਾਲਰ ਦੇ ਮੁਕਾਬਲੇ ਰੁਪਿਆ ਹੋਰ ਥੱਲੇ ਡਿੱਗਿਆ
ਨਵੀਂ ਦਿੱਲੀ- ਸੋਮਵਾਰ ਨੂੰ ਰੁਪੈ ਵਿੱਚ ਰਿਕਾਰਡਤੋੜ ਗਿਰਾਵਟ ਆਈ। ਪਿੱਛਲੇ ਤਿੰਨ ਦਿਨਾਂ ਤੋਂ ਰੁਪਿਆ ਲਗਾਤਾਰ ਹੇਠਲੇ ਪੱਧਰ ਤੇ ਜਾ ਰਿਹਾ ਹੈ। ਇਸ ਸਮੇਂ ਡਾਲਰ ਦੇ ਮੁਕਾਬਲੇ ਰੁਪੈ ਦੀ ਦਰ 55.4 ਹੈ। ਇਸ ਸਾਲ ਮਾਰਚ ਤੋਂ ਬਾਅਦ ਰੁਪੈ ਦੀ ਕੀਮਤ 11% … More
ਦਿੱਲੀ ‘ਚ ਵਿਆਹ ਰਜਿਸਟਰਡ ਨਾਂ ਕਰਵਾਉਣ ਤੇ ਭਰਨਾ ਪਵੇਗਾ ਜੁਰਮਾਨਾ
ਨਵੀਂ ਦਿੱਲੀ-ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਜਰੂਰੀ ਹੋ ਗਈ ਹੈ। ਵਿਆਹ ਤੋਂ ਬਾਅਦ 60 ਦਿਨਾਂ ਦੇ ਵਿੱਚ ਰਜਿਸਟਰੇਸ਼ਨ ਕਰਵਾਉਣੀ ਜਰੂਰੀ ਹੈ। ਅਜਿਹਾ ਨਾਂ ਕਰਨ ਤੇ 10 ਹਜ਼ਾਰ ਰੁਪੈ ਦਾ ਜੁਰਮਾਨਾ ਭਰਨਾ ਹੋਵੇਗਾ। ਰਜਿਸਟਰੇਸ਼ਨ ਵਿੱਚ ਗਲਤ ਜਾਣਕਾਰੀ … More
ਦੋ ਕੈਲੰਡਰ ਹੋਣ ਕਰਕੇ ਸਿੱਖ ਸੰਗਤ ਦੁਬਿਧਾ ‘ਚ
ਨਵੀਂ ਦਿੱਲੀ :-ਸ. ਹਰਭਜਨ ਸਿੰਘ ਸੇਠੀ ਚੇਅਰਮੈਨ ਪਾਕਿਸਤਾਨ ਗੁਰਧਾਮ ਯਾਤਰਾ ਸਬ-ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਪ੍ਰੈਸ ਸਕਤ੍ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਦਸਿਆ ਕਿ ਉਨ੍ਹਾਂ ਨੂੰ ਅਖਬਾਰਾਂ ਵਿੱਚ ਇਹ ਪੜ੍ਹ ਕੇ ਹੈਰਾਨੀ ਹੋਈ … More








