ਭਾਰਤ
ਕੇਸ਼ੂਭਾਈ ਨੇ ਮੋਦੀ ਦੇ ਖਿਲਾਫ਼ ਮੋਰਚਾ ਖੋਲ੍ਹਿਆ
ਅਹਿਮਦਾਬਾਦ- ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਦੇ ਖਿਲਾਫ਼ ਸਾਬਕਾ ਮੁੱਖਮੰਤਰੀ ਕੇਸ਼ੂਭਾਈ ਦੇ ਖੇਮੇ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੋਦੀ ਦੀਆਂ ਨੀਤੀਆਂ ਤੋਂ ਨਰਾਜ਼ ਸਾਬਕਾ ਸਾਂਸਦ, ਨੇਤਾ, ਵਿਧਾਇਕ ਅਤੇ ਸਾਬਕਾ ਪਾਰਸ਼ਦਾਂ ਨੇ ਕੇਸ਼ੂਭਾਈ ਦੇ ਗਾਂਧੀ ਨਗਰ ਸਥਿਤ ਨਿਵਾਸ ਤੇ ਬੈਠਕ … More
ਮੇਂਹਦੀ ਹਸਨ ਨੂੰ ਇਲਾਜ ਲਈ ਭਾਰਤ ਲਿਆਉਣ ਦੇ ਯਤਨ
ਜੈਪੁਰ- ਗਜ਼ਲਾਂ ਦੇ ਬਾਦਸ਼ਾਹ ਮੇਂਹਦੀ ਹਸਨ ਦੀ ਸਿਹਤ ਇਨ੍ਹਾਂ ਦਿਨਾਂ ਵਿੱਚ ਬਹੁਤ ਹੀ ਖਰਾਬ ਚੱਲ ਰਹੀ ਹੈ। ਉਸ ਦਾ ਪਰੀਵਾਰ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਮੇਂਹਦੀ ਹਸਨ ਨੂੰ ਇਲਾਜ ਲਈ ਭਾਰਤ ਲਿਆਂਦਾ ਜਾਵੇ। ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੇ … More
ਅਨੁਸ਼ਾਸਨਹੀਣਤਾ ਸਹਿਣ ਨਹੀਂ ਕਰਾਂਗੇ: ਸੋਨੀਆ
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹੁਣ ਤੋਂ ਹੀ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਾਂਗਰਸ ਸੰਸਦੀ ਦਲ ਦੀ ਬੈਠਕ ਨੂੰ … More
ਰਾਹੁਲ ਨੂੰ ਨੀਵਿਆਂ ਵਿਖਾਉਣ ਦੇ ਚਕਰ ‘ਚ ਖੁਦ ਹੀ ਫਸ ਗਈ ਬੀਜੇਪੀ
ਨਵੀਂ ਦਿੱਲੀ- ਮੱਧਪ੍ਰਦੇਸ਼ ਦੇ ਬੀਜੇਪੀ ਨੇਤਾ ਇਹ ਵਿਖਾਉਣਾ ਚਾਹੁੰਦੇ ਸਨ ਕਿ ਰਾਹੁਲ ਨੇ ਇੱਕ ਦਲਿਤ ਲੜਕੀ ਦੀ ਸ਼ਾਦੀ ਕਰਵਾਉਣ ਦਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ, ਪਰ ਇਸ ਚੱਕਰ ਵਿੱਚ ਉਨ੍ਹਾਂ ਨੇ ਇੱਕ ਨਾਬਾਲਿਗ ਲੜਕੀ ਦੀ ਸ਼ਾਦੀ ਇੱਕ ਅਜਿਹੇ ਲਾੜੇ ਨਾਲ … More
ਭਾਰਤੀ ਦੀ ਵਿਤੀ ਪ੍ਰਣਾਲੀ ਮਜ਼ਬੂਤ-ਰਿਜ਼ਰਵ ਬੈਂਕ
ਨਵੀਂ ਦਿੱਲੀ-ਦੁਨਿਆਵੀ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਜ਼ (ਐਸ ਐਂਡ ਪੀ) ਵਲੋਂ ਭਾਰਤ ਨੂੰ ਦਿੱਤੀ ਗਈ ਨਕਾਰਾਤਮਕ ਰੇਟਿੰਗ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਦੇਸ਼ ਦੀ ਵਿਤੀ ਪ੍ਰਣਾਲੀ ਮਜ਼ਬੂਤ ਹੈ। ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ … More
ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਹੋ ਸਕਦਾ ਹੈ ਭਾਰੀ ਵਾਧਾ
ਨਵੀਂ ਦਿੱਲੀ- ਦੇਸ਼ ਵਿੱਚ ਜਲਦੀ ਹੀ ਪੈਟਰੌਲ ਦੀ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਤੈਅ ਕਰਨ ਦਾ ਅਧਿਕਾਰ ਵੀ ਕੰਪਨੀਆਂ ਨੂੰ ਮਿਲਣ ਦੀ ਸੰਭਾਵਨਾ ਹੈ। ਸਰਕਾਰ ਨੇ ਇਸ ਸਬੰਧੀ ਪੂਰੀ ਤਿਆਰੀ ਕਰ ਲਈ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਪੈਟਰੌਲ ਦੀ … More
ਦਿੱਲੀ ਪੁਲਿਸ ਨੇ ਕੀਤਾ ਸਜਣ ਕੁਮਾਰ ਦਾ ਬਚਾਅ : ਸੀਬੀਆਈ
ਨਵੀਂ ਦਿੱਲੀ- ਸੀਬੀਆਈ ਨੇ 1984 ਵਿੱਚ ਦਿੱਲੀ ਕੈਂਟ ਦੇ ਇਲਾਕੇ ਵਿੱਚ ਹੋਏ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਫਿਰ ਦਿੱਲੀ ਪੁਲਿਸ ਤੇ ਅਰੋਪ ਲਗਾਂਉਦੇ ਹੋਏ ਕਿਹਾ ਹੈ ਕਿ ਪੁਲਿਸ ਨੇ ਸਜਣ ਕੁਮਾਰ ਨੂੰ ਬਚਾਉਣ ਲਈ ਕੰਮ ਕੀਤਾ ਹੈ।ਕੜਕੜਡੂਮਾ ਦੀ ਅਦਾਲਤ ਵਿੱਚ … More
ਭਾਰਤੀ ਮਿਸਾਈਲ ਅਗਨੀ-5 ਦਾ ਟੈਸਟ ਹੋਇਆ ਸਫ਼ਲ
ਨਵੀਂ ਦਿੱਲੀ- ਭਾਰਤ ਨੇ ਲੰਬੀ ਦੂਰੀ ਦੀ ਬਲਿਸਟਿਕ ਮਿਸਾਈਲ ਅਗਨੀ-5 ਦਾ ਵੀਰਵਾਰ ਦੀ ਸਵੇਰ ਨੂੰ ਸਫਲ ਤਜਰਬਾ ਕੀਤਾ ਹੈ। ਅਗਨੀ-5 ਦਾ ਟੈਸਟ ਸਵੇਰੇ ਅੱਠ ਵਜ ਕੇ ਚਾਰ ਮਿੰਟ ਤੇ ਸ਼ੁਰੂ ਹੋਇਆ। ਇਹ ਮਿਸਾਈਲ ਅੱਠ ਵਜ ਕੇ ਸੱਤ ਮਿੰਟ ਤੇ ਵਿਗਿਆਨਕਾਂ … More
ਸ਼ੀਲਾ ਦੀਕਸ਼ਤ ਨੇ ਹਾਰ ਦੀ ਜਿੰਮੇਵਾਰੀ ਲੈਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ- ਦਿੱਲੀ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਨਾਲ ਹੋਈ ਹਾਰ ਦੇ ਬਾਵਜੂਦ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਹਾਰ ਦੀ ਜਿੰਮੇਵਾਰੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮੁੱਖਮੰਤਰੀ ਸ਼ੀਲਾ ਨੇ ਚੋਣ ਨਤੀਜਿਆਂ ਤੇ ਆਪਣੀ … More
ਸੁਪਰੀਮ ਕੋਰਟ ਨੇ ਸਿੱਖਿਆ ਦੇ ਅਧਿਕਾਰ ਨੂੰ ਦਿੱਤੀ ਮਾਨਤਾ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਰਾਈਟ ਟੂ ਐਜੂਕੇਸ਼ਨ ਕਾਨੂੰਨ,2009 (ਸਿਖਿਆ ਦਾ ਅਧਿਕਾਰ) ਨੂੰ ਸੰਵਿਧਾਨਿਕ ਰੂਪ ਵਿੱਚ ਮਾਨਤਾ ਦੇ ਦਿੱਤੀ ਹੈ। ਦੇਸ਼ ਦੇ ਸਾਰੇ ਸਰਕਾਰੀ ਅਤੇ ਪਰਾਈਵੇਟ ਸਕੂਲਾਂ ਵਿੱਚ ਗਰੀਬਾਂ ਨੂੰ 25% ਸੀਟਾਂ ਮਿਲ ਸਕਣਗੀਆਂ। ਮੁੱਖ ਜੱਜ ਐਸ.ਐਚ.ਕਪਾਡੀਆ,ਜਸਟਿਸ ਕੇ.ਐਸ.ਰਾਧਾਕ੍ਰਿਸ਼ਣਨ ਅਤੇ ਜਸਟਿਸ … More










